(1977) ਹੀਰ ਦੀ ਡੋਲੀ - ਕੁਲਦੀਪ ਮਾਣਕ ਤੇ ਗੁਲਸ਼ਨ ਕੋਮਲ (Side 1 Vinyl Rip) S/7LPE 12025

Поділитися
Вставка
  • Опубліковано 4 січ 2025

КОМЕНТАРІ • 42

  • @JagtarSingh-hf4ck
    @JagtarSingh-hf4ck 3 роки тому +10

    ਮਾਣਕ ਦੇ ਗੀਤ ਅੱਜ ਸੁਣਕੇ ਪਿਛਲਾ ਸਮਾਂ ਚੇਤੇ ਆ ਜਾਂਦਾ

  • @sukhmandersinghbrar1716
    @sukhmandersinghbrar1716 Рік тому +3

    ਸਦਾ ਸਦਾ ਬਹਾਰ ਸੁਪਰ ਹਿੱਟ ਗੀਤ
    ਪੁਰਾਣੇ ਸਮੇਂ ਦੇ ਅਨਮੋਲ ਖ਼ਜ਼ਾਨੇ
    ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ

    • @sukhmandersinghbrar1716
      @sukhmandersinghbrar1716 Рік тому +1

      ਬਚਪਨ ਦੀਆਂ ਯਾਦਾਂ
      ਸੁਪਨੇ ਵਾਂਗ ਲੱਗਦਾ
      ਬਹੁਤ ਵਾਰ ਸੁਣਿਆ ਹੈ

  • @baljitsingh2378
    @baljitsingh2378 3 роки тому +10

    ਬਹੁੱਤ ਪਿਆਰੇ ਗੀਤ ਹਨ। ਬਚਪਨ ਚੇਤੇ ਕਰਵਾ ਦਿੰਦੇ ਹਨ।

  • @JaswantSingh-fw5jg
    @JaswantSingh-fw5jg 3 роки тому +8

    ਬਹੁਤ ਵਧੀਆ ਗੀਤ
    ਮੈ ਬਹੁਤ ਵਿਆਹਾ ਮੰਗਣਿਆ ਤੇ ਇਹ ਗੀਤ ਚਲਾਇਆ ਹੋਇਆ ਜੀ।

    • @rupindersidhu
      @rupindersidhu  3 роки тому

      ਤੁਹਾਡੀ ਜਾਦ ਤਾਜਾ ਕਰਾ ਤੀ

  • @KulwinderSingh-sh2jk
    @KulwinderSingh-sh2jk 3 роки тому +10

    ਸੈਕੜੇ ਵਾਰ ਇਹ ਗੀਤ ਸੁਣਿਆਂ ਪਰ ਅਜੇ ਵੀ ਨਵਾਂ
    ਲੱਗਦਾ ਵਾਹ ਮਾਣਕ ਸਾਹਬ ਨਹੀ ਰੀਸਾਂ

  • @bootawarring7005
    @bootawarring7005 3 роки тому +9

    ਬਹੁਤ ਹੀ ਵਧੀਆ ਕਲੀ ਹੈ ਜੀ

  • @BalvirSingh-pl4zt
    @BalvirSingh-pl4zt Рік тому +1

    VERY GOOD SONG BHAI

  • @swindersingh7654
    @swindersingh7654 3 роки тому +6

    Old is gold

  • @karamjeetcingh1495
    @karamjeetcingh1495 3 роки тому +8

    ਮਾਨਕ ਦੇ ਪਿਛੇ ਮਨਜੀਤ ਰਾਹੀ ਬੋਲ ਰਿਹੈ ਬਾਦ ਚ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੀ ਜੋੜੀ ਬਣੀ ਸੀ

  • @baldevsinghbuttar8293
    @baldevsinghbuttar8293 2 роки тому +1

    ਮਾਣਕ ਸਾਹਿਬ ਜੀ ਬਹੁਤ ਵਧੀਆ ਕਲੀ,ਗਾਈ ਜਾਣ ਤੇ ਸਲਿਊਟ ਹੈ ਜੀ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।ਨਿੱਟ, ਉੱਪਰ, ਭੇਜੋ ਜੀ। ਬਹੁਤ ਵਧੀਆ ਲਗਦੀਆਂ ਹਨ ਜੀ। ਪੁਰਾਣੀਆਂ ਕਲੀਆਂ ਜੀ, ਬਹੁਤ ਜ਼ਰੂਰੀ ਹਨ ਜੀ।

  • @kamaldhaliwal9792
    @kamaldhaliwal9792 3 роки тому +9

    Bhut sohne geet 👌❤

  • @niranjansinghjhinjer1370
    @niranjansinghjhinjer1370 3 роки тому +6

    Kamaal da Tawa bai ji shukriya

  • @nirdokhkumar9315
    @nirdokhkumar9315 2 роки тому +2

    Good Song

  • @KaramjeetSingh-si8bi
    @KaramjeetSingh-si8bi 3 роки тому +10

    Beautiful song🎵

  • @pavittergill265
    @pavittergill265 3 роки тому +4

    Wah ji wah majah aa geya 👍👍🌹🌹🙏🙏

  • @chandandeepghumaan8821
    @chandandeepghumaan8821 3 роки тому +3

    ਵਾਹ ਜੀ ਵਾਹ

  • @simratsingh4303
    @simratsingh4303 2 роки тому +2

    Great manak

  • @sidhurecords9290
    @sidhurecords9290 3 роки тому +3

    Very nice super 7 sidhu sab

  • @KaranSingh-xt5bz
    @KaranSingh-xt5bz 3 роки тому +5

    Lovely record Sidhu Saheb !!

  • @oldpunjabisongs8652
    @oldpunjabisongs8652 2 роки тому +1

    Very very nice 👍 ji

  • @DevKumar-up1bb
    @DevKumar-up1bb 3 роки тому +3

    Thanks you y g

  • @DilbagKular-jx5yk
    @DilbagKular-jx5yk Рік тому +1

  • @KabalSingh-os9cf
    @KabalSingh-os9cf 3 місяці тому

    Very good geet sanun walia Kuldeep mank ji de

  • @NarinderSingh-ju3te
    @NarinderSingh-ju3te 3 роки тому +3

    Gud

  • @iqbalmavi
    @iqbalmavi 3 роки тому +3

    Balley .. bada ghissaya eh s7 .. amazing experience of stereophonic sound. Reproduction of same taste in flash is remarkable !! Jeonde raho veere ..

  • @harpreetsinghsidhu3864
    @harpreetsinghsidhu3864 Рік тому +1

    ❤️❤️❤️

  • @sidhurecords9290
    @sidhurecords9290 3 роки тому +6

    Record da serial n Likh dya kro pleas bae ji

  • @KuldeepKhosa-w3f
    @KuldeepKhosa-w3f 10 місяців тому

    Hik da Sara zor. Lata good. Kuldeep Singh khosa PB police

  • @ਤੂੰਮੇਰਾਰਾਖਾਸਭਨੀਥਾਈ

    👌👌👌👌👫🤝🤝🤝🤝🤝🤝🙏🙏😭😭😭😭😭😭

  • @GurmeetSingh-se3ct
    @GurmeetSingh-se3ct 3 роки тому +3

    👍👍👍👍🙏🙏

  • @ਤੂੰਮੇਰਾਰਾਖਾਸਭਨੀਥਾਈ

    👌👌👌👌👌👌👫🤝🤝🤝🤝🤝🤝😭😭😭😭😭😭🙏🙏🙏🙏

  • @Sattekaking
    @Sattekaking 4 місяці тому

    1977 VITCH EH TAWA ME SARSE (HARYANA) TON 17 RS. PURCHASE KITS FIR PANJAB LE KE AAYA SI.

  • @mohinderpartap176
    @mohinderpartap176 Рік тому

    Manak nhi kise ne ban jana

  • @HardeepSingh-oq5ux
    @HardeepSingh-oq5ux Рік тому +1

    Old is gold