ਪਸ਼ੂਆਂ ਨੂੰ ਸਰੋਂ ਦਾ ਤੇਲ ਦੇਣ ਦੇ ਸ਼ਾਨਦਾਰ result ਦੇਖੋ • pashu ko sarso ka tel kaise den

Поділитися
Вставка
  • Опубліковано 16 бер 2024
  • Your Queries:-
    pashu ko sarso ka tel kaise den
    pashu ko sarso ka tel kab dena chahiye
    pashu ko sarso ka tel dalne ke fayde
    gay ko tel pilane se kya hota hai
    gay ko tel kab dena chahiye
    gay ko tel dene ke fayde
    gay ka dudh badhane ke upay
    gay ka dudh kaise badhaen
    #Cow #Oil #Pashu #farm
    CharanjitGagarmalia
  • Навчання та стиль

КОМЕНТАРІ • 37

  • @kuldeepsinghvirk2644
    @kuldeepsinghvirk2644 4 місяці тому +2

    ਬਹੋਤ ਵਿਧੀਆਂ ਜਾਨਕਾਰੀ ਵੀਰ ਜੀ

  • @BaljindarSingh-be5io
    @BaljindarSingh-be5io 4 місяці тому

    ਵਹੁਤ ਵਧੀਆ ਵੀਰ ਜੀ ਜਾਨ ਕਾਰੀ

  • @gurpreetkhaira1590
    @gurpreetkhaira1590 4 місяці тому +3

    ਬਾਈ ਜੀ ਰਾਤ ਦੇ ਟਾਇਮ ਠੀਕ ਰਹੁਗਾ ਤੁਸੀਂ ਕਿਹੜੇ ਟਾਇਮ ਦੇਦੇ ਹੋ ਦੱਸਣਾ ਤੇ ਅਸੀ ਦੁਪਹਿਰੇ ਤਿੰਨ ਵਜੇ ਪਾਣੀ ਪਿਲਾਉਦੇ ਹਾ

  • @SANDHU_SAAB275
    @SANDHU_SAAB275 4 місяці тому +4

    ਬਹੁਤ ਵਧੀਆ ਵੀਰ ❤❤❤

  • @user-pj2ih7kr7w
    @user-pj2ih7kr7w 4 місяці тому +1

    ❤❤

  • @sarbjitsinghsarbjitsingh6816
    @sarbjitsinghsarbjitsingh6816 4 місяці тому +1

    ਬਹੁਤ ਵਧੀਆ ਬਾਈ ਜੀ

  • @kuldeepnain7362
    @kuldeepnain7362 4 місяці тому

    Very nice

  • @JagtarSingh-dp8lf
    @JagtarSingh-dp8lf 4 місяці тому

    Good bro ❤👍👍

  • @JagtarSingh-dp8lf
    @JagtarSingh-dp8lf 4 місяці тому

    Good bro ❤❤

  • @happydoad4948
    @happydoad4948 4 місяці тому +2

    ❤❤❤❤❤❤❤❤

  • @gurisingh6344
    @gurisingh6344 4 місяці тому +1

    👍👍👍👍👍

  • @DailyFiveFacts-
    @DailyFiveFacts- 19 днів тому

    ਵੀਰ ਸਾਡੀ ਸੂਣ ਵਾਲੀ ਮੱਝ ਨੂੰ ਤੇਲ ਦਿੱਤਾ ਸੀ, ਉਸਨੇ ਕਿੱਲੇ ਤੋਂ ਖੁੱਲ ਕੇ ਪਾਣੀ ਪੀ ਲਿਆ, ਕੀ ਕਰੀਏ

  • @4sandhu512
    @4sandhu512 2 місяці тому

    ਵੀਰ ਤੇਲ ਦੇਣ ਤੋ ਬਾਅਦ ਨਵਾ ਸਕਦੇ ਪਸ਼ੂ ਨੂੰ ਕੇ ਨ੍ਹੀ ਜੇ ਨਵਾ ਸਕਦੇ ਤੇ ਕਿੰਨੇ ਟਾਈਮ ਬਾਅਦ

  • @Gagarmalia
    @Gagarmalia 4 місяці тому +1

  • @jagbir0751
    @jagbir0751 4 місяці тому +2

    Vr ji saddi ਝੋਟੀ 4 saal di hogi a heat ch Nahi aoundi pyi

  • @ShabadAman-gi4cg
    @ShabadAman-gi4cg 2 місяці тому

    Veer majh de ek dhan ch dudh nhi aa rhya ohde bare kujh ds dao plz

  • @kirandeepkaur8602
    @kirandeepkaur8602 Місяць тому

    Veer bahut ghat matra vich raat de time dewo ess tho bahad pani na dewo

  • @swarnpunia1425
    @swarnpunia1425 4 місяці тому

    ਸੁਣ ਵਾਲੇ ਪੂਸ ਨੂੰ ਕਿੰਨਾ ਟਾਈਮ ਪਹਿਲਾ ਦੇਣਾ ਹੈ ਏ ਜਾਨਕਾਰੀ ਜਰਰੂ ਦੱਸੋ

  • @gurmansingh-bt4jc
    @gurmansingh-bt4jc 4 місяці тому

    ਵੀਰ ਮੱਝ ਨੂੰ ਬਵਾਸੀਰ ਹੈ ਕੋਈ ਇਲਾਜ ਦੱਸੋ

  • @IqbalSandhu-pb5cv
    @IqbalSandhu-pb5cv 4 місяці тому +4

    ਮੱਝ ਦੇ ਸੂਣ ਤੋਂ ਕਿੰਨਾ ਚਿਰ ਪਹਿਲਾਂ ਦੇਣਾ ਚਾਹੀਦਾ ਹੈ ਸਰੋਂ ਦਾ ਤੇਲ

  • @hardeepwaring9285
    @hardeepwaring9285 4 місяці тому +1

    ਸੂਣ ਵਾਲੇ ਪਸ਼ੂ ਨੂੰ ਕਦੋ ਦੇਣਾ ਚਾਹੀਦਾ

  • @VIKRAMSINGH-ml2ih
    @VIKRAMSINGH-ml2ih 4 місяці тому

    Bai kanak da jhad aje v ghat sakda hi

    • @agriadvice
      @agriadvice  4 місяці тому +1

      ਪਾਣੀ ਲਾਓ

  • @simransaini2133
    @simransaini2133 4 місяці тому +2

    ਬਾਈ 826 ਦਾ ਸਿੱਟਾ ਬਹੁਤ ਛੋਟਾ 222 ਨਾਲੋਂ ਕੇ ਚਾਰ ਚ ਫਰਕ ਪਵਾ ਗਾ

    • @agriadvice
      @agriadvice  4 місяці тому +2

      ਸਿੱਟਾ ਵੱਡਾ ਛੋਟਾ ਮਾਇਨੇ ਨੀ ਰੱਖਦਾ

  • @jarnailsinghjhinjer9044
    @jarnailsinghjhinjer9044 4 місяці тому

    Chanl da m. No. Send krdo g

  • @user-bk3fp5sz8q
    @user-bk3fp5sz8q 4 місяці тому +1

    ਬੰਦਾ ਪਕੋੜੋ ਖਾਕੇ ਪਾਣੀ ਪੀਦਾ ਵੀਰ ਜੀ

    • @agriadvice
      @agriadvice  4 місяці тому +4

      ਪਕੌੜੇ ਖਾ ਕੇ ਪਾਣੀ ਪੀਣ ਨਾਲ ਖੰਗ ਲੱਗਦੀ ਏ ਨਹੀ ਪੀਣਾ ਚਾਹੀਦਾ ਤੇ ਪਸ਼ੂਆਂ ਨੂੰ ਤੇਲ ਹਜਮ ਨੀ ਹੁੰਦਾ ਪਾਣੀ ਪੀਣ ਨਾਲ

  • @VIKRAMSINGH-ml2ih
    @VIKRAMSINGH-ml2ih 4 місяці тому +1

    Te Dr jiwan Gupta ਕਿਹਦੇ ਨੇ ਤੇਲ ਕਦੇ ਵੀ ਨਹੀਂ ਦੇਣਾ

    • @agriadvice
      @agriadvice  4 місяці тому +2

      ਆਪੋ ਆਪਣੀ ਸਮਝ ਤੇ ਸੋਚ ਹੈ

    • @JatinderSingh-hv6uh
      @JatinderSingh-hv6uh 4 місяці тому +1

      Micro flora disturb hunde ne tel naal jadon pashu da pet hi khraab ho gya fer usne dudh kitho dena. Is karke dr jeevan Gupta mana karde tel den to

    • @sukhdhillon3000
      @sukhdhillon3000 4 місяці тому

      Right 👍

  • @JatinderSingh-xf5rq
    @JatinderSingh-xf5rq 4 місяці тому +3

    ਚਰਨਜੀਤ ਵੀਰ ਆਪਣੇ ਦੋ ਪਸ਼ੂ ਸੁਣ ਵਾਲੇ ਆ ਗਾਂ 18ltr ਵਾਲੀ ਤੇ ਇਕ ਪਹਿਲਣ ਝੋਟੀ ਆ,,ਆਪਾ ਇਕ ਦਿਨ ਛੱਡਕੇ ਇਕ ਪਸੂ ਨੂੰ 100 ਗ੍ਰਾਮ ਦੇ ਰਹੇ ਆ,,
    ਕਿੰਨਾਕੁ ਤੇਲ ਇਕ ਡੰਗਰ ਨੂੰ ਦੇਣਾ ਚਾਹੀਦਾ ਵਾ ਦੱਸਿਓ ਜਰੂਰ,,ਧੰਨਵਾਦ ਜੀ

    • @agriadvice
      @agriadvice  4 місяці тому

      ਵਿਡੀਓ ਵਿੱਚ ਦੱਸਿਆ ਤਾ ਹੈ