ਸੀਮਿੰਟ ਵਾਲੀ ਕਨਕਰੀਟ ਇੱਟ - ਭੰਨ ਤੋੜ ਕੇ ਸਾਰਾ ਕੁਝ ਦੱਸਾਂਗੇ | A to Z ਜਾਣਕਾਰੀ

Поділитися
Вставка
  • Опубліковано 19 вер 2024
  • ਇਸ ਵੀਡੀਓ 'ਚ ਅਸੀਂ ਸੀਮਿੰਟ ਵਾਲੀ ਕਨਕਰੀਟ ਇੱਟ ਦੀ ਪੂਰੀ ਤਰ੍ਹਾਂ ਜਾਣਕਾਰੀ ਦੇਣ ਵਾਲੇ ਹਾਂ। ਇਸ ਇੱਟ ਨੂੰ ਅਸੀਂ ਭੰਨ ਤੋੜ ਕੇ ਇਸਦੇ ਫਾਇਦੇ, ਨੁਕਸਾਨ, ਅਤੇ ਕਿਥੇ ਤੋਂ ਮਿਲਦੀ ਹੈ, ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇਸਨੂੰ ਮਕਾਨ ਬਣਾਉਣ 'ਚ ਲਾਉਣ ਨਾਲ ਕੀ ਫਾਇਦੇ ਹੁੰਦੇ ਨੇ ਅਤੇ ਇਹ ਕਿਵੇਂ ਘਰ ਦੀ ਮਜ਼ਬੂਤੀ ਵਧਾਉਂਦੀ ਹੈ, ਇਹ ਵੀ ਦੱਸਾਂਗੇ।
    ਟਾਈਮਸਟੈਂਪਸ:
    00:00 - ਵੀਡੀਓ ਇੰਟਰੋ
    03:00 - ਸੀਮਿੰਟ ਵਾਲੀ ਇੱਟ ਦੀ ਬਣਤ
    06:00 - ਕਨਕਰੀਟ ਇੱਟ ਦੇ ਫਾਇਦੇ ਅਤੇ ਨੁਕਸਾਨ
    09:00 - ਇਹ ਇੱਟ ਕਿੱਥੇ ਤੋਂ ਮਿਲ ਸਕਦੀ ਹੈ
    ਵੀਡੀਓ ਨੂੰ ਪੂਰਾ ਦੇਖੋ, ਕਿਉਂਕਿ ਅਸੀਂ A to Z ਜਾਣਕਾਰੀ ਸਾਂਝੀ ਕਰਦੇ ਹਾਂ। ਮਕਾਨ ਬਣਾਉਣ ਦੇ ਚੌਕਸ ਬਾਰੇ ਕੁਝ ਨਵੀਂ ਜਾਣਕਾਰੀ ਹਾਸਲ ਕਰੋ।
    Subscribe ਕਰੋ ਅਤੇ ਨਵੀਆਂ ਵੀਡੀਓਜ਼ ਦੇ ਅਲਰਟ ਲਈ ਘੰਟਾ ਦਬਾਓ!
    #CementBrick #ConcreteBrick #HouseBuildingTips #ConstructionMaterial

КОМЕНТАРІ • 30

  • @bikramjitsingh7435
    @bikramjitsingh7435 2 години тому +3

    ਸਲਾਬ ਦੀ ਕੋਈ ਗਰੰਟੀ ਨਹੀਂ ਪਾਜੀ ਕਾਹਿਣ ਨੂੰ ਜੋ ਮਰਜ਼ੀ ਕਹੀ ਜਾਵੋ ਕਿ ਸਲਾਬ ਨਹੀਂ ਆਉਂਦੀ ਮੈਂ ਦੁਬਈ ਵਿਚ ਕੰਮ ਕਰਦਾ ਹਾ ਸਾਰਿਆਂ ਤੋ ਵਧੀਆ ਕੰਮ ਦੁਬਈ ਵਿਚ ਹੁੰਦਾ ਤੇ ਸਭ ਤੋ ਉਚੀਆ ਇਮਾਰਤਾ ਬਣਦੀਆਂ ਤੇ ਸਾਰੀ ਸੇਮ ਇਟ ਹੈ ਸਲਾਬ ਫਿਰ ਵੀ ਕਿਤੇ ਕਿਤੇ ਆ ਜਾਂਦੀ ਕੋਈ ਵੱਡੀ ਗੱਲ ਨਹੀਂ ਪਾਜੀ

  • @iqbalsingh9819
    @iqbalsingh9819 2 години тому +1

    ਗੁਜਰ ਬਾਈ ਨੂੰ ਲੈ ਕੇ ਆਉਣਾ ਕਿ ਨਹੀ ਉਸ ਤੋ ਬਗੈਰ ਰੋਣਕ ਨਹੀ ਹੈ

  • @ITALYWALEASTAD
    @ITALYWALEASTAD 48 хвилин тому +1

    ਉਥੇ ਜਾ ਕੇ ਵੀਡੀਓ ਬਣਾਇਓ ਫੈਕਟਰੀ ਵਿੱਚ

  • @Vlog_pind_to
    @Vlog_pind_to 3 години тому +1

    ਬਹੁਤ ਸਫਾਈ ਆ ਰਹੀ ਹੈ ਇਟ ਦੀ

  • @harinderbanwait9602
    @harinderbanwait9602 Годину тому

    All vlogs are very nice, Gujar role is very nice, we miss him. Love from Canada.

  • @iqbalsingh9819
    @iqbalsingh9819 2 години тому

    ਨਿਮਾ ਤੇ ਗੁਜਰ ਬਾਈ ਬਲੋਗ ਦੇ ਹੀਰੋ ਹਨ

  • @preetsandhu2688
    @preetsandhu2688 3 години тому +1

    ਨਵੀ ਤੇਸੀ ਲਿਆ ਕੇ ਦੇ ਜਮਾ ਸਹੀ ਕਟੂ

  • @harmandeep7016
    @harmandeep7016 3 години тому +1

    Sida pind kol ha factory it de

  • @iqbalsingh9819
    @iqbalsingh9819 2 години тому +3

    ਕੱਪਨੀ ਵਾਲਿਆ ਨੂੰ ਰੋੜਾ ਤੈ ਡੈਲੁ ਵੀ ਬਨਾਉਣੀ ਚਾਹੀਦੀ ਹੈ ਰੋੜਿਆ ਦਾ ਵੀ ਸਾਚਾ ਬਨਾਉਣਾ ਚਾਹੀਦਾ ਹੈ

  • @Travellingbrownguy
    @Travellingbrownguy 3 години тому +2

    Gusa na kari..but bager knowledge to..tera information 100 percent wrong hai..totally galat..

  • @joelsingh6954
    @joelsingh6954 Годину тому

    bai g labour nu kaho cutter shi chalan jis hisaab nal chala rhe nuksaan kra bethn ge

  • @surinder633
    @surinder633 2 години тому

    Kam di quality ni aun di plinth beam kive bhrya

  • @jagdeepbhutta8525
    @jagdeepbhutta8525 3 години тому +1

    Jann mahal

  • @surinder633
    @surinder633 2 години тому

    Fly ash wali bricks de nuksan v bhut hun

  • @ishdhillon4145
    @ishdhillon4145 2 години тому

    I thought they don’t get salabi? They do retain moisture

  • @jassisingh301
    @jassisingh301 3 години тому +1

    video jaldi paa kro mahal sab

  • @kamaljotsingh7545
    @kamaljotsingh7545 Годину тому

    SSA kal veer ji

  • @GurpreetSingh-fs7vw
    @GurpreetSingh-fs7vw 3 години тому

    Veer ji it price kee tarn Taran to

  • @samrindersingh6696
    @samrindersingh6696 Годину тому

    ਸਲਾਬ ਨਹੀ ਰੋਕਣੀ ਇਟ ਨੇ।

  • @sarabjit12345aa
    @sarabjit12345aa 3 години тому +1

    22 ji itt da rate tan das dinde. Kine rs nu paindi aa?

    • @bikramjitsingh7435
      @bikramjitsingh7435 2 години тому +1

      ਸਾਡੇ ਦੱਸ ਰੁਪਏ ਇਟ

    • @ramandeepsingh5233
      @ramandeepsingh5233 Годину тому

      8000 nede paindi

    • @sarabjit12345aa
      @sarabjit12345aa Годину тому

      @@ramandeepsingh5233 8000 di kinia itta?

    • @sarabjit12345aa
      @sarabjit12345aa Годину тому +1

      @@bikramjitsingh7435 hega ta mengha sauda aa . Baki bhatte aalian itta sadian ton chaldi aaian ne te chalan gian . Eh ta bas promotion nu hega rate tan dasna ni kyn ki ehnu tan sasta laya hona promation kr k

  • @BikramjeetSingh-lz7qo
    @BikramjeetSingh-lz7qo 3 години тому

    Veer nazare la itt de

  • @Sonivibez
    @Sonivibez 3 години тому

    😂 video bna sakda kal nu jawe ga . Free ghar ban na eda

  • @MantajSra-e4j
    @MantajSra-e4j 3 години тому

    🎉