ਜਹਾਜ਼ ਤੇ ਪਹੁੰਚੇ ਕਨੇਡਾ ਦੇ ਸ਼ਹਿਰ ਟੋਰਾਂਟੋ Toronto Airport Canada | Punjabi Travel Couple | Ripan Khushi

Поділитися
Вставка
  • Опубліковано 19 вер 2024

КОМЕНТАРІ • 178

  • @jagsirTungwali041
    @jagsirTungwali041 4 години тому +9

    ਸਾਰੇ ਮੁਲਕਾਂ ਦੀ ਯਾਤਰਾ ਘਰ ਬੈਠਿਆਂ ਵਿਖਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ

  • @manjindersinghbhullar8221
    @manjindersinghbhullar8221 4 години тому +16

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਬਹੁਤ ਸੋਹਣੇ ਲੱਗਦੇ ਹਨ ਜੀ ਵਧੀਆ ਜਾਣਕਾਰੀ ਦਿੰਦੇ ਹੋਂ

  • @MD-ht2xr
    @MD-ht2xr 3 години тому +5

    ਸ਼ਾਇਦ ਖੁਸ਼ੀ ਦਾ ਕੋਈ ਵੀ ਰਿਸਤੈਦਾਰ ਕਨੇਡਾ ਨਹੀਂ ਹੈ

  • @gurdialsingh3664
    @gurdialsingh3664 4 години тому +7

    ਪੰਜਾਬ ਜਿਉਦਾ ਗੁਰਾਂ ਦੇ ਨਾਮ ਤੇ

  • @gurdialsingh3664
    @gurdialsingh3664 4 години тому +3

    ਵਾਹਿਗੁਰੂ ਜੀ ਹਰ ਭੈਣ ਭਰਾ ਦੀਆਂ ਮਨੋਕਮਨਾਵਾਂ ਪੂਰੀਆਂ ਕਰਨ ਜੀ ❤❤🎉🎉

  • @rupinderjeetkaur5162
    @rupinderjeetkaur5162 4 години тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏

  • @karajsingh1313
    @karajsingh1313 4 години тому +2

    ਰਿਪਨ ਖੁਸ਼ੀ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਆਮ ਲੋਕਾਂ ਨੂੰ ਦੇਸ਼ ਵਿਦੇਸ਼ ਦਿਖਾਉਣ ਦਾ . ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਘੱਟ ਹੈ. ਵਾਹਿਗੁਰੂ ਆਪ ਦੋਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ. ਪਦਮ ਸ਼੍ਰੀ ਵਰਗਾ ਪੰਜਾਬ ਸਰਕਾਰ ਦਾ ਐਵਾਰਡ ਆਪ ਨੂੰ ਮਿਲਣਾ ਚਾਹੀਦਾ ਹੈ. 🙏🙏🙏👍

  • @PunjabnationalParty
    @PunjabnationalParty 3 години тому +1

    ਦੂਰ ਦੇ ਢੋਲ ਸੁਹਾਵਣੇ, ਪੰਜਾਬ ਵਿੱਚ ਬੈਠਿਆਂ ਨੂੰ ਸਾਰੇ ਕਨੇਡਾ ਦੀ ਸੈਰ ਅਤੇ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਗਲਬਾਤ ਕਰਨੀ ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਯੁੱਗ ਯੁੱਗ ਜੀਉ ❤❤

  • @ParamjitSingh-i1h
    @ParamjitSingh-i1h 4 години тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਹੋਵੇ ਮੁੰਡਿਆ ਰੱਬ ਰਾਖਾ ਕਰਮਾਂ ਵਾਲਾ ਜਿਹੜਾ ਤੈਨੂੰ ਇਨਾ ਪਿਆਰ ਮਿਲਿਆ ਜਿਹੜਾ ਇਨਾ ਦੁਨੀਆਂ ਦਾ ਤੈਨੂੰ ਪਿਆਰ ਮਿਲਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਿਆਲ ਰੱਖਿਓ

  • @AliNawaz-bk8hv
    @AliNawaz-bk8hv 4 години тому +3

    Rippon khushi the brand ❤

  • @ParvinderBrar-sp7ro
    @ParvinderBrar-sp7ro 4 години тому +2

    ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਮੈਂ ਥੋਡੇ ਸਾਰੇ ਵਲੋਗ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲਗਦੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਥੋਨੂੰ ਇਕ ਬੇਨਤੀ ਹੈ ਕਿ ਜਦੋਂ ਤੁਸੀ ਟੋਰਾਂਟੋ ਗੲਏ ੳਥੇ ਬਰੈਂਮਪਟਨ ਵਿਚ ਸੜਕਾਂ ਬਣਾਉਣ ਦਾ ਕੰਮ ਚਲਦਾ ਹੈ ਤੁਸੀਂ ਜ਼ਰੂਰ ਦਿਖਾੳ ਜੀ ਧੰਨਵਾਦੀ ਹੌਵਾਗੀ ਮੈਂ ਤੋਹਾਡੀ❤❤

  • @SatinderKaur-vp1zk
    @SatinderKaur-vp1zk 4 години тому +4

    Full enjoy waheguru ji mehar kran ji

  • @bhinder_singh_.8093
    @bhinder_singh_.8093 4 години тому +3

    ਬਹੁਤ ਬਹੁਤ ਧੰਨਵਾਦ ਰਿਪਨ ਵੀਰ

  • @BikramJit-mo7kp
    @BikramJit-mo7kp 3 години тому +1

    ਉਹ Date change ਕਰ ਲੈਂਦੇ ਆ। ਜਦੋਂ ਸਾਡੇ ripan ਬਾਈ ਦਾ vlog ਆਉਣਾ ਹੁੰਦਾ। ਉਹ ਕਹਿੰਦੇ ਅਸੀਂ star ਆ

  • @SatnamSingh-zk4ce
    @SatnamSingh-zk4ce 4 години тому +2

    Waheguru ji waheguru ji meher karen ji johri te good block 🌹🌹🌹🌹🍓🍓🍓🍓🙏🙏🙏🙏

  • @goldieseehra
    @goldieseehra 4 години тому +4

    Welcome to Toronto @Punjabi Travel Couple. See you at the meetup.

  • @sushilgarggarg1478
    @sushilgarggarg1478 4 години тому +1

    Best wishes for New city Toronto in Canada 🇨🇦 👍 🙌 👌 😀 💙 🇨🇦 👍

  • @DilbagSingh-xh8sd
    @DilbagSingh-xh8sd 4 години тому +1

    ਧੰਨਵਾਦ ਬਾਈ ਜੀ ਨਵੇਂ ਸ਼ਹਿਰ ਪਹੁੰਚਣ ਤੇ ਬਹੁਤ ਵਧੀਆ ਲੱਗਿਆ ਸੋ ਘਰ ਬੈਠਿਆਂ ਨੂੰ ਸਾਨੂੰ ਨਵੇਂ ਸ਼ਹਿਰ ਦੀ ਕਰਾਓ ਸ਼ਹਿਰ ਬਹੁਤ ਸੋਹਣਾ ਲੱਗਿਆ ਬਾਈ ਮਾਲਕ ਤੁਹਾਨੂੰ ਖੁਸ਼ੀਆਂ ਦੇਵੇ ਤੇ ਤੰਦਰੁਸਤੀ ਬਖਸ਼ੇ ਧੰਨਵਾਦ❤❤ ਧਾਲੀਵਾਲ ਭੈਣੀ ਜੱਸਾ ❤❤❤❤

  • @amardewana6327
    @amardewana6327 4 години тому +1

    Waheguru Ji thanu hamesha he khush rakhe Ji 🙏🌹🙏

  • @malwindersingh1989
    @malwindersingh1989 4 години тому +2

    Faridkot vale sardar bout changhe aa veera

  • @JagtarSingh-wg1wy
    @JagtarSingh-wg1wy 4 години тому

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਰੋਜ਼ਾਨਾ ਨਵੀਂ ਨਵੀਂ ਜਾਣਕਾਰੀ ਦੇਂਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @sarbjeet0404
    @sarbjeet0404 3 години тому +1

    ਘਰ ਦਾ ਨਕਸ਼ਾ ਬਹੁਤ ਸੋਹਣਾ ਹੈ ਜੀ

  • @SurinderKaur-i8d
    @SurinderKaur-i8d 4 години тому +1

    Ripan veer ji and Khushi di SSA ji mera beta vbrompton thanku meet thuanu milnge

  • @baljindersingh7802
    @baljindersingh7802 4 години тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @amnindersingh2709
    @amnindersingh2709 3 години тому

    Ghaint galbat bai g baba g chardikala vich rakhe hamesha dona nu ❤

  • @HarmeetKour-me3pu
    @HarmeetKour-me3pu 4 години тому +1

    Satnam waheguru ji

  • @dharmikvideophoto.bk9075
    @dharmikvideophoto.bk9075 3 години тому

    ਬਹੁਤ ਬਹੁਤ ਸ਼ੁਕਰੀਆ ਬੇਟਾ ਜੀ ਘਰ ਬੈਠੀਆ ਨੂੰ ਕਨੇਡਾ ਵਿਖਾ ਦਿੱਤਾ ਬਹੁਤ ਵਧੀਆ ਲੱਗ ਰਿਹਾ🎉🎉🙏🙏

  • @ConfusedFoliage-oy3gf
    @ConfusedFoliage-oy3gf 3 години тому

    WaheGuru Ji ka Khalsa WaheGuru Ji ki Fateh 🙏❤️

  • @himmatgill2090
    @himmatgill2090 2 години тому

    waheguru ji chardicala ch rakhn bai ripan khusi nu

  • @SatnamSinghSivia
    @SatnamSinghSivia 3 години тому +1

    😂 ਰਿਪਾ ਸਟੂਡੈਂਟ ਲਾਈਫ ਤੁਸੀਂ ਖੁੱਲ ਕੇ ਨਾ ਦਿਖਾਈ ਹੈ ਤੇ ਨਾ ਹੀ ਸਟੂਡੈਂਟ ਜਿਹੜੇ ਉਹ ਖੁੱਲ ਕੇ ਕੈਮਰੇ ਦੇ ਸਾਹਮਣੇ ਆਏ ਆ ਅਸਲੀ ਅਸਲੀਅਤ ਕੁਝ ਹੋਰ ਆ ਪੜਦਾ ਕੁਛ ਹੋਰ ਪਾਇਆ ਜਾ ਰਿਹਾ

  • @mrjattana13
    @mrjattana13 2 години тому

    ਸਾਡਾ ਸ਼ਹਿਰ ਟੋਰਾਂਟੋ। ❤❤❤

  • @gurcharankhokhar5226
    @gurcharankhokhar5226 4 години тому +1

    Je rush gya prona mudke lott ni oona

  • @paramjitsinghsingh251
    @paramjitsinghsingh251 3 години тому

    ਬਹੁਤ ਵਧੀਆ ਜੀ ❤️❤️ ਰੱਬ ਰਾਖਾ

  • @tejpalpannu2293
    @tejpalpannu2293 2 години тому

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @JagtarSingh-ed9qp
    @JagtarSingh-ed9qp 3 години тому

    Ripan and khusi ji thanks ji

  • @balwindergidda2994
    @balwindergidda2994 4 години тому +1

    🍁🙏♥️Welcome to Toronto 🍁🙏
    To a very 😍beautiful and lovely 😍Punjabi travel Couple.“ Diversity our Strength.”Have lots of fun!!👍💚🍁

  • @suchasingh2663
    @suchasingh2663 3 години тому

    Good journey Ripan g and Khushi ji

  • @sushilgarggarg1478
    @sushilgarggarg1478 4 години тому

    Satnam wahaguru ji 🙏 ❤❤❤❤

  • @GURVEERmanreet
    @GURVEERmanreet 4 години тому +1

    TUC dsea ni k kio flight ✈️ ch last vich jna chahida aa ki fayda hai😊

  • @sushilgarggarg1478
    @sushilgarggarg1478 4 години тому

    WELCOME TO NEW CITY TORONTO ✨️ IN CANADA 🇨🇦 😀 👍 🙏

  • @baljindersingh7802
    @baljindersingh7802 4 години тому

    I love you bata and bati

  • @rajindersaini5739
    @rajindersaini5739 4 години тому

    Welcome to new city Tronto🎉❤in Canada

  • @KuldeepSingh-yp9un
    @KuldeepSingh-yp9un 4 години тому

    Ripan🎉 very and khusial Behan ji sath Share akal

  • @MewaSekho-jf5ir
    @MewaSekho-jf5ir 4 години тому

    Waheguru ji kirpa karo ❤

  • @DarshanSingh-j5b
    @DarshanSingh-j5b 3 години тому

    God bles uhh ripan veer g and khushi g tc bot sohne vlogs bnone ty asi ghr bethe hi poori dunia ghum rhe a...❤❤🎉🎉🎉

  • @supinderkaurgill2371
    @supinderkaurgill2371 2 години тому

    ਖੁਸ਼ੀ ਦਾ ਕੋਈ ਰਿਸ਼ਤੇਦਾਰ ਨੀ ਕਨੇਡਾ ਵਿੱਚ ਹੈਗਾ

  • @vikasrattan2806
    @vikasrattan2806 4 години тому

    Rabb Rakha Veer 👍

  • @rupinderjeetkaur5162
    @rupinderjeetkaur5162 4 години тому

    ਮੋਸਟ ਵੇਲਕਮ ਟੋਰਾਂਟੋ 🎉🎉🎉

  • @NirvairSekhon-ir4gu
    @NirvairSekhon-ir4gu 4 години тому +1

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @sushilgarggarg1478
    @sushilgarggarg1478 4 години тому

    Enjoy a tour of Canada 🇨🇦 ✨️ 💙 💕

  • @HarpreetSingh-ux1ex
    @HarpreetSingh-ux1ex 4 години тому +1

    ਸਤਿ ਸ੍ਰੀ ਆਕਾਲ ਜੀ 🙏

  • @sushilgarggarg1478
    @sushilgarggarg1478 4 години тому

    Welcome to New city ADMENTON To Toronto in Canada 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌 👌 😀 💙 🇨🇦 👍 🙌

  • @user-mw3fh5qs3q
    @user-mw3fh5qs3q 4 години тому

    ਬਹੁਤ ਵਧੀਆ ਵਲੌਗ।

  • @navroopkaur1991
    @navroopkaur1991 3 години тому

    Waheguru ji🙏

  • @rupinderjeetkaur5162
    @rupinderjeetkaur5162 4 години тому

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

  • @SurjeetSingh-l4o
    @SurjeetSingh-l4o 4 години тому +1

    Agar Mai tuhade NAAL hunda ta kado Da bimar ho Chuka hunda

  • @johalhundalmusicofficial
    @johalhundalmusicofficial 4 години тому

    ❤❤❤

  • @amangill3763
    @amangill3763 4 години тому

    Sir tahada kerla block dhekiya bahut farak lagaya pahla wale block c te hun wale block c 3 year ho gaye

  • @rupinderjeetkaur5162
    @rupinderjeetkaur5162 4 години тому

    ਵੇਲਕਮ ਟੋਰਾਂਟੋ ✈️

  • @jasmailsantgpanthratansing3150
    @jasmailsantgpanthratansing3150 4 години тому

    SATNAM WAHE GURU jI

  • @omparkashsingh1851
    @omparkashsingh1851 3 години тому

    ਆਲ ਦ ਬੈਸਟ❤❤❤❤

  • @zahoorahmad456
    @zahoorahmad456 4 години тому

    Parmatma chardi kalah vich rakhay

  • @HarpalkaurRandhawa-n9o
    @HarpalkaurRandhawa-n9o 4 години тому +1

    Welcome to Brampton

  • @amitthakur8569
    @amitthakur8569 3 години тому +1

    Sat Shri Akal ji 🙏🙏

  • @dmann9072
    @dmann9072 3 години тому

    Buhat badeya ji 🙏👍

  • @imtiazlakha4313
    @imtiazlakha4313 4 години тому

    Butiful video

  • @sushilgarggarg1478
    @sushilgarggarg1478 4 години тому +1

    4sec ta ist like 👍

  • @ankushsharma1667
    @ankushsharma1667 2 години тому

    Sat sri Akaal ji🎉🎉

  • @Ranglapunjab103
    @Ranglapunjab103 3 години тому

    ਲੋਕਲ ਫਲਾਈਟਸ ਚ ਮੁਫਤ ਖਾਣ ਨੂੰ ਕੁਛ ਨਹੀਂ ਮਿਲਦਾ।ਜੋ ਵੀ ਮਿਲਦਾ With Payment

  • @sushilgarggarg1478
    @sushilgarggarg1478 4 години тому

    Iam always first looking daily vlog 8P.M.on you tube and 7A.M on face book 📖

  • @jagtarSinghdhaliwal-nu6su
    @jagtarSinghdhaliwal-nu6su 3 години тому +1

    HAHAHA SAAG SECURITY WALIA NE KHANA HOYU PAKKA DOWARA JAYO DEKHKE AYO V YAAR ASI KHANA BAHAR JAKE KHA AYONIA

  • @parminderrandhawa2803
    @parminderrandhawa2803 4 години тому

    Y ਜੀ tronto ਚੋਂ ਜੀ ਆਇਆਂ ਨੂੰ

  • @surindersagoo8590
    @surindersagoo8590 4 години тому

    Welcome Toronto tusi Eaton center te Gerard city down town jroor jana purana hai jithepehle lok rehnde hun.😅 guru ghar bhi pape te hai

  • @sarjitsinghgill3649
    @sarjitsinghgill3649 3 години тому

    Thanks from vill bukanwala Moga

  • @Pro_Artist_51
    @Pro_Artist_51 4 години тому

    Happy birthday dear khushi di ❤

  • @JagjitSingh-db4oq
    @JagjitSingh-db4oq 4 години тому

    Sohal Dhanaula 🙏

  • @ramjoshi771
    @ramjoshi771 4 години тому

    Welcome to Toronto.

  • @BalwinderSingh-qe8jv
    @BalwinderSingh-qe8jv 3 години тому

    God bless you r k

  • @saman2156
    @saman2156 4 години тому

    God bless you ❤️❤️🙏

  • @jasbirkaur8274
    @jasbirkaur8274 4 години тому

    Wah ji kya baat hai jio ji keep enjoying....Blessings

  • @ConfusedMarineIguana-ot5ej
    @ConfusedMarineIguana-ot5ej 3 години тому

    Wow……🎉

  • @babbu6151
    @babbu6151 2 години тому +1

    Tusi kdyy students nll v reh lo yrr ,,, kyu chaplosi krii ehna dii ,, treefa krr krr

  • @zahoorahmad456
    @zahoorahmad456 4 години тому

    Love 💕💕 you work bro thanks Love ❤ from Pakistan

  • @manijag7296
    @manijag7296 2 години тому

    God bless you

  • @BaldevSingh-dr3ls
    @BaldevSingh-dr3ls 3 години тому

    Happy birthday sister 🎉🎉🎉🎉🎉🎉

  • @davindersanghera6729
    @davindersanghera6729 2 години тому

    Jada desi bhra airplane ✈ vich saag prothe smell sare airplane vich huni.home kha pee peya karo

  • @Malwa_jatts
    @Malwa_jatts 3 години тому +1

    Students nall meleo jayada reho toranto

  • @anniesandhu1684
    @anniesandhu1684 4 години тому

    ਰਿਪਨ ਤੁਸੀ Edmonton to Toronto flight ਲਈ ਆ ਜਹਾਜ਼ ਵਿੱਚ ਤੁਹਾਡੇ ਅੱਗੇ ਸਰਦਾਰ ਸਾਹਿਬ ਖੜੇ ਨੇ ਇਹ ਭਾਈ ਸਾਹਿਬ ਮਾਲਟਨ ਗੁਰੂ ਘਰ ਵਾਹਿਗੁਰੂ ਜੀ ਦਾ ਜਾਪ ਕਰਦੇ ਨੇ

  • @bghel_khalsaraj
    @bghel_khalsaraj 3 години тому

    ਇਕ ਗਲ ਦਾ ਜਵਾਬ ਦਿਓ
    ਕਨੈਡਾ ਨੂੰ ਬਦਨਾਮ ਕਰਨ ਲਈ ਭਾਰਤ ਵਲੋ ਗਏ ਸੀ ਜਾਂ ਖੁਦ?
    ਜੇਕਰ ਕਨੈਡਾ ਦੀ ਸਥਿਤੀ ਅਪਣੇ ਬਲੌਗ ਚ ਦਸ ਸਕਦੇ ਤਾਂ ਕਦੇ ਅਪਣੇ ਗੰਦਸਤਾਨ ਬਾਰੇ ਵੀ ਕਦੇ ਦਸੋ, ਇਥੇ ਕੁੜੀਆਂ ਤੇ ਬੁੜ੍ਹੀਆਂ ਕਿੰਨਾ ਸੇਫ ਨੇ?

  • @gurjitsingh2711
    @gurjitsingh2711 3 години тому +1

    Minu smj nii ondi aa apne purani punjabi accent kyun chnge kr lnde

  • @sukhpalsingh585
    @sukhpalsingh585 4 години тому

    Very very good beta ji

  • @kuldipsidhu6443
    @kuldipsidhu6443 3 години тому

    Welcome to Punjab Ii

  • @HardeepSingh-ie3wz
    @HardeepSingh-ie3wz 4 години тому

    Thanks ji good

  • @surinderkaurjand3591
    @surinderkaurjand3591 2 години тому

    All the best ❤🙏

  • @KuldeepsinghKuldeep-pl5ek
    @KuldeepsinghKuldeep-pl5ek 4 години тому

    Happy Birthday sister 🎉🎉🥳🥳🎉🎉🎉sab to pihla

  • @jatindersingh1724
    @jatindersingh1724 4 години тому

    Very Nice ❤

  • @sukh31march
    @sukh31march 4 години тому

    You should visit Quebec city as well if possible next time . That is another historic city and totally different french culture

  • @HarbinderBrar-ji6id
    @HarbinderBrar-ji6id 2 години тому

    Bai g Montreal v ja ke ao otha v sara dikho ki kuj Montreal

  • @arvinderkour3090
    @arvinderkour3090 4 години тому

    Nice video 🎉🎉🎉🎉

  • @PardeepKumar-n7d
    @PardeepKumar-n7d 3 години тому

    ❤❤❤❤❤❤ love u bro