ਬਾਬੇ ਨੇ ਮੋਬਾਈਲ ਤੋਂ ਪਾਠ,ਕਥਾ ਅਤੇ ਕੀਰਤਨ ਕਰਨ ਵਾਲਿਆਂ ਦੀ ਲਗਾਈ ਕਲਾਸ | Sikhism Tv

Поділитися
Вставка
  • Опубліковано 15 лип 2022
  • ਬਾਬੇ ਨੇ ਮੋਬਾਈਲ ਤੋਂ ਪਾਠ,ਕਥਾ ਅਤੇ ਕੀਰਤਨ ਕਰਨ ਵਾਲਿਆਂ ਦੀ ਲਗਾਈ ਕਲਾਸ | Sikhism Tv
    Booking For LIVE 9417128104 , 9569105303
    Label - Sikhism Tv
    Sikhism Tv Cont - 9417128104
    _____________________________________________
    Facebook page
    / sikhismtvchannel
    Instagram
    / sikhismtv
    #Sikhismtv #Sikhism
    _______________________________________________
    Email
    sikhismtv@gmail.com
    Cont.
    +91 94171 28104
    By-
    Sikhism Tv
    Sikhism

КОМЕНТАРІ • 5

  • @abisohi947
    @abisohi947 Рік тому +1

    ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸ।। ਤਿਸ ਕਾ ਨਾਮੁ ਸਤਿ ਰਾਮਦਾਸੁ।।

  • @jaspalsingh-nl2zn
    @jaspalsingh-nl2zn Рік тому +1

    ਬਿਲਕੁਲ ਸਹੀ ਗੱਲ ਕਹੀ ਤੁਸੀਂ ਗਿਆਨੀ ਜੀ ।

  • @SurinderSingh-vn2fg
    @SurinderSingh-vn2fg Рік тому +1

    ਗੁਟਕਾ ਜਾਂ ਸੀ੍ ਗੁਰੂ ਗ੍ਰੰਥ ਸਾਹਿਬ ਜੀ ਹੋਣ ਹੱਥ ਧੋਹ ਕੇ ਸਫਾਈ ਨਾਲ ਗੁਰੂ ਤਾਬਿਆ ਬੈਠਣਾ ਤਾਂ ਠੀਕ। ਗੁਰਬਾਣੀ ਦੇ ਅਰਥ ਬਾਬਾ ਨਾਨਕ ਜੀ ਦੇ ਬੋਲ ਪਵਨ ਅਰੰਭੁ ਸਤਿਗੁਰੁ ਮਤਿ ਵੇਲਾ ਸਬਦ ਗੁਰੂ ਸੁਰਤਿ ਧੁਨਿਚੇਲਾ। ਕਬੀਰ ਜੀ ਦੇ ਬੋਲ ਕਹੁ ਕਬੀਰ ਮੈ ਸੋ ਗੁਰੂ ਪਾਇਆ ਜਾ ਕਾ ਨਾਉ ਬਿਬੇਕੋ। ਗੱਲ ਗਿਆਨ ਲੈਣ ਦੀ ਆ। ਬਾਣੀ ਮੁਤਾਬਕ ਤਾਂ ਸਰੀਰ ਜੂਠਾ ਪੜ ਕਬੀਰ ਜੀ ਦਾ ਪੂਰਾ ਸਬਦ ਮਾਤਾ ਜੂਠੀ ਪਿਤਾ.. । ਸੁੱਚਾ ਉਹ ਹੈ ਜੋ ਸੱਚੇ ਪਰਮੇਸ਼ੁਰ ਦੇ ਰਾਹ ਤੇ ਚੱਲਦਾ। ਮੈਸਜ ਵਿੱਚ ਜਿਆਦਾ ਲਿਖਿਆ ਨਹੀ ਜਾ ਸਕਦਾ। ਆਖੀਰ ਕਹਾ ਗੁਰੂ ਗਿਆਨ ਹੈ ਜਿਥੋਂ ਵੀ ਮਿਲੇ ਹਾਸਲ ਕਰਨਾ ਚਾਹੀਦਾ। ਧਰਮ ਦੇ ਠੇਕੇਦਾਰਾ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਗੁਰੂ ਤੋ ਦੂਰ ਕਰ ਕੇ ਆਪਣੀਆਂ ਗੱਪ ਕਹਾਣੀਆਂ ਸੁਣਾ ਕੇ ਸੰਗਤ ਦਾ ਸੋਸਣ ਕਰਨ ਵਿੱਚ ਲੱਗੇ ਹੋ।

  • @JaswantSingh-iy5sb
    @JaswantSingh-iy5sb Рік тому +1

    ਇਹ ਗਲ ਜਰੂਰੀ ਸੀ,ਮੀਡੀਆ ਤੇ ਲਿਆਉਣ ,ਕਿਰਪਾ ਕਰੋ,ਸੁਝਾਅ ਕਿਸੇ ਹੋਰ ਢੰਗ ਨਾਲ ਦੇ ਸਕਦੇ ਸੀ,
    ਪਹਿਲਾਂ ਹੀ,ਸੰਗਤਾਂ ਡੇਰਿਆਂ ਵਲ ਜਾ ਚੁਕੀਆਂ ਹਨ, ਵੀਚਾਰ ਆਪੋ ਆਪਣੇ,

  • @manvinderkaur9953
    @manvinderkaur9953 Рік тому +1

    Gutka shib ton meenu baba deep singh de darshan hoea san