ਜੱਟ ਦੀ ਜੂਨ ਬੁਰੀ| jatt di jun buri | New Punjabi short movie 2023 | Pendu virsa

Поділитися
Вставка
  • Опубліковано 13 вер 2024
  • #PunjabiMovie #Punjabifilm #penduvirsa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

КОМЕНТАРІ • 294

  • @AmarjeetKaur-y2p
    @AmarjeetKaur-y2p 3 місяці тому +5

    ਅਸੀਂ ਵੀ ਜੱਟ ਹਾ ਬਿਲਕੁਲ ਸੱਚਾਈਦੱਸੀ ਹੈ ਤੇ ਭੂਆ ਵੀ ਚੰਗੀਹੈ ਅਮਰਜੀਤ ਨਾਭਾ🙏

  • @rachhpalsingh78466
    @rachhpalsingh78466 8 місяців тому +5

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Maninder_brar
    @Maninder_brar 4 місяці тому +1

    ਜਿੰਦਗੀ ਬਹੁਤ ਅਨਮੋਲ ਆ ਦੋਬਾਰਾ ਨਹੀਂ ਮਿਲਣੀ, ਚੰਗਾ ਮਾੜਾ ਟਾਇਮ ਤਾਂ ਆਉਂਦਾ ਜਾਂਦਾ ਹੀ ਆ,,,, ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤

  • @rajkaur8729
    @rajkaur8729 8 місяців тому +5

    ❤❤❤❤video ayi nu hale kuj mint hi hoye ne te sab ne isdi tarif v kr ditti.. Eh hai Sanjha Parivar valya nal sab da lgaav🎉🎉🎉🎉

  • @harpreetsharma4125
    @harpreetsharma4125 8 місяців тому +4

    ਰੱਬ ਕਿਸੇ ਨੂੰ ਗਰੀਬੀ ਨਾ ਦੇਵੇ ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ❤❤ ਪਰਮਜੀਤ ਜਗਰਾਓਂ

  • @gurdeepshokar9665
    @gurdeepshokar9665 8 місяців тому +4

    ਬਹੁਤ ਬਹੁਤ ਵਧਾਈ ਵੀਡੀਓ

  • @kulwinderkaur3576
    @kulwinderkaur3576 8 місяців тому +3

    Bhout hi emotional story hai ji raba eni greebi kici nu na Dena 🙏🙏

  • @user-se4rp4pr3q
    @user-se4rp4pr3q 8 місяців тому +1

    Very good story and sadly reality for some

  • @sandeepsippysandeepsippy8817
    @sandeepsippysandeepsippy8817 7 місяців тому +1

    Very good story sippy budhlada

  • @shantichauhan8880
    @shantichauhan8880 8 місяців тому +3

    Really heart touching painful
    Rab geebi ta kise vairi nu vi na deve

  • @Ammu_Patiala
    @Ammu_Patiala 7 місяців тому +1

    💯💯💯💯👌👌👌👌👌👌

  • @rachhpalsingh78466
    @rachhpalsingh78466 8 місяців тому +13

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਸੱਚੀ ਕਹਾਣੀ ਹੈ ਜੀ ।

  • @Varindersidhu971
    @Varindersidhu971 8 місяців тому +6

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਬਹੁਤ ਵਧੀਆ ਸੋਚ ਕੁਲਦੀਪ ਵੀਰ ਜੇਕਰ ਧੀ ਸੌਖੀ ਤਾਂ ਮਾਪੇ ਸੌਖੇ

  • @user-ry8tw7fe7v
    @user-ry8tw7fe7v 8 місяців тому +1

    Very,verry,nice,vidio

  • @sarinproduction1651
    @sarinproduction1651 8 місяців тому +4

    ਵਾਹਿਗੁਰੂ ਵੀਰ ਜੀ ਬਹੁਤ ਹੀ ਦਰਦ ਸੀ ਤੁਹਾਡੀ ਏਸ ਕਹਾਂਨੀ ਵਿਚ ,ਅਜੇ ਤੱਕ ਮੇਰੇ ਅੱਥਰੂ ਨੀ ਰੁਕੇ ,ਸੱਚੇ ਪਾਤਸ਼ਾਹ ਅਪਣੇ ਬੰਦਿਆ ਉਪਰ ਮੇਹਰ ਕਰਨਾ ਜੀ, love you tuhadi sari team nu ji❤❤❤❤❤❤❤

  • @pargatsingh-ix4zc
    @pargatsingh-ix4zc 8 місяців тому +1

    Very nice video 👌👌

  • @harrythind216
    @harrythind216 7 місяців тому +1

    Bibi tee veera bhaut vadia lggde han jaspreet smjdar hai

  • @PervaizShah-ok5qx
    @PervaizShah-ok5qx 3 місяці тому +3

    Nice 👍 video.

  • @shnasir1649
    @shnasir1649 4 місяці тому +2

    Ap ke wedeo bohat zabardast thee maa maa he hoti hy hr bury waqat mein hosla deti hy hum to ap ke har video dekhty hein..SHEIKH ibraheem and SHEIKH Azhan jani FAISALABAD Pakistan

  • @daljeetkaur-iv7ob
    @daljeetkaur-iv7ob 8 місяців тому +3

    Vadia video 😢

  • @user-nv7og5ou1r
    @user-nv7og5ou1r 8 місяців тому +1

    Very nice video

  • @rupinderjeetsingh9879
    @rupinderjeetsingh9879 8 місяців тому +2

    Waheguru ji waheguru ji❤❤❤❤🎉🎉🎉🎉❤kulbir kaur sandhu daulatpura moga

  • @SimranSingh-zx4wj
    @SimranSingh-zx4wj 8 місяців тому +2

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @chamkaur4729
    @chamkaur4729 5 місяців тому +1

    Nice video ji

  • @deepdhaliwal7854
    @deepdhaliwal7854 8 місяців тому +2

    bahut sohni video nd acting c ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻

  • @sunitamehta7811
    @sunitamehta7811 7 місяців тому +1

    👌👌

  • @monikarani5738
    @monikarani5738 8 місяців тому +1

    Nice video

  • @NarinderSingh-xn5ng
    @NarinderSingh-xn5ng 8 місяців тому +1

    Very.good.masg🙏🙏

  • @amarjeetsinghsangha
    @amarjeetsinghsangha 8 місяців тому +2

    very nice

  • @jattwaad3112
    @jattwaad3112 10 днів тому +1

    Hinji ase v jatt v ji

  • @indersidhu6730
    @indersidhu6730 8 місяців тому +1

    Bhaut vdiya bro

  • @sukhjeetkaur68
    @sukhjeetkaur68 8 місяців тому +1

    Vadia video g.❤❤❤❤

  • @amarjeetsinghsangha
    @amarjeetsinghsangha 8 місяців тому +2

    Very nice story ji AMARJEET SINGH SANGHA

  • @user-et6nv9gf3e
    @user-et6nv9gf3e 8 місяців тому +2

    Nice video sukhdeep singh gill Tare wala nawan moga

  • @RavinderKaur12473
    @RavinderKaur12473 8 місяців тому +2

    Nice pic Ravinder kaur boparai ghudani ਖੁਰਦ very very nice good

  • @ManinderSingh-me3zh
    @ManinderSingh-me3zh 8 місяців тому +2

    Maninder Singh karpthula

  • @gurpreetsingh-kn9so
    @gurpreetsingh-kn9so 8 місяців тому +3

    Dowe bebe g bhut vdiaa role krdi video di jaan aa jandi aa

  • @GurpreetSingh-ui7vq
    @GurpreetSingh-ui7vq 8 місяців тому +1

    ਬਹੁਤ ਵਧੀਆ ਕਹਾਣੀ ਪੇਸ਼ ਕੀਤੀ ਤੁਸੀਂ ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ਜੱਟ ਦੀ ਜੂਨ ਸੱਚੀ ਬਹੁਤ ਬੁਰੀ ਹੈ ਵੱਲੋਂ ਗੁਰਪ੍ਰੀਤ ਸਿੰਘ ਬਲਜੀਤ ਕੌਰ ਰਸੂਲਪੁਰ

  • @user-fr7el7ws3o
    @user-fr7el7ws3o 8 місяців тому +1

    Very nice 👍

  • @karamjeetkaur997
    @karamjeetkaur997 8 місяців тому +2

    Nice Bebe g nice family waheguru ji mehar kara karmjeet shubhneet dharampura 🙏🏻👌👍🏻👍🏻👌👍🏻❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip 8 місяців тому +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @vijayghai7929
    @vijayghai7929 8 місяців тому +1

    Vijay Kuparthala nic moves

  • @user-yk6kc5nc4u
    @user-yk6kc5nc4u 8 місяців тому +2

    ਬਹੁਤ ਵਧੀਆ ਵੀਡੀਓ ਬਾਈ ਜੀ
    ਕੁਲਵਿੰਦਰ ਕੌਰ ਲੱਧੜ ਪਿੰਡ ਵਜੀਦਪੁਰ

  • @BalwinderKaur-s7q
    @BalwinderKaur-s7q 8 місяців тому +2

    Sachi a video ne ta rawata

  • @jasveerkaur5460
    @jasveerkaur5460 8 місяців тому +19

    ਨਵਾਂ ਸਾਲ ਸਾਰੀ ਟੀਮ ਲਈ ਖੁਸ਼ੀਆਂ ਤੇ ਤਰੱਕੀਆਂ ਭਰਿਆ ਹੋਵੇ,,, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏❤(jasveer kaur ਮੁੱਲਾਂਪੁਰ ਦਾਖਾ)

  • @vickybrar2949
    @vickybrar2949 8 місяців тому +3

    ਬਹੁਤ 🎉ਵਧੀਆ🎉ਵੀਡਿਓ🎉ਕੁਲਦੀਪ🎉 ਵੀਰ🎉 ਜ਼ਮੀਨ 🎉ਦਾ 🎉 ਰੇਟ 🎉 ਬਹੁਤ 🎉 ਹੋ 🎉 ਗਿਆ 🎉 ਹੈ

  • @darshansingh2024
    @darshansingh2024 8 місяців тому +1

    Very nice g

  • @sandeepsippysandeepsippy8817
    @sandeepsippysandeepsippy8817 7 місяців тому +1

    Very nice veer

  • @Jagjeet-kaur57
    @Jagjeet-kaur57 7 місяців тому +1

    ਸਾਰੀ ਟੀਮ ਬਹੁਤ ਧੰਨਵਾਦ ਬਹੁਤ ਵਧੀਆ ਟੀਮ ਮਾਲੇਰਕੋਟਲਾ ਤੋਂ

  • @sonysingh-lj2wz
    @sonysingh-lj2wz 8 місяців тому +1

    ❤❤❤❤

  • @jagrajsingh8722
    @jagrajsingh8722 8 місяців тому +2

    Har ghar de khany a good work

  • @user-nf1qy7ko5g
    @user-nf1qy7ko5g 8 місяців тому +1

    Bhut vdia video g c Chandigarh

  • @harrythind216
    @harrythind216 7 місяців тому +1

    sari teem manett krdi hai

  • @karankashyap4057
    @karankashyap4057 8 місяців тому +2

    Very nice videos God blessed you all family's members😘❤👌

  • @amarjeetsinghsangha
    @amarjeetsinghsangha 8 місяців тому +2

    very nice video ji ❤❤❤

  • @dukhihirdamansamjaona1557
    @dukhihirdamansamjaona1557 8 місяців тому +2

    Waheguru waheguru ji

  • @gurpreetsingh-kn9so
    @gurpreetsingh-kn9so 8 місяців тому +2

    Bhut vdiaa video aa aa 💖

  • @bahadersingh6237
    @bahadersingh6237 8 місяців тому +1

    Very nice Malkit Kaur Aulakh Bahader Singh Aulakh Gurney Kalan Mansa

  • @NareshKumar-ql9et
    @NareshKumar-ql9et 8 місяців тому +3

    Bhai good

  • @TarnveerSingh-qh4xy
    @TarnveerSingh-qh4xy 8 місяців тому +2

    MOGA

  • @Amandeepkaur-sz4ms
    @Amandeepkaur-sz4ms 8 місяців тому +4

    ਵਾਹਿਗੁਰੂ 😢😢😢😢

  • @a_s2801
    @a_s2801 8 місяців тому +2

    Wahaguru ji vidya video ji

  • @Amandeepkaur-sz4ms
    @Amandeepkaur-sz4ms 8 місяців тому +3

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੀਂ

  • @darshankaur4761
    @darshankaur4761 2 дні тому

    ਵਾਲੀ ਵਧੀਆ ਵੀਡੀਓ ਆ ਵੀਰ ਜੀ ਇਨੀ
    ਗਰੀਬੀ ਪਰਮਾਤਮਾ ਕਿਸੇ ਨੂੰ ਨਾ ਦੇਵੇ ਧੰਨਵਾਦ ਦਰਸ਼ਨ ਕੌਰ ਪਿੰਡ ਘਲੋਟੀ ਜਿਲਾ ਲੁਧਿਆਣਾ

  • @RajwinderKaur-ty7dl
    @RajwinderKaur-ty7dl 8 місяців тому +7

    ਇਹ ਹਾਲਾਤ ਨੇ ਜੀ ਜਨਰਲ ਕਾਸਟ ਦੇ ਐਸ ਸੀ ਕਹਿੰਦੇ ਨੇ ਕਿ ਜਮੀਨਾਂ ਵਾਲੇ ਨੇ ਇਹਨਾਂ ਨੂੰ ਨੌਕਰੀਆਂ ਕਿਉਂ ਜਦ ਕਿ ਅੱਜ ਦੇ ਸਮੇਂ ਵਿੱਚ ਐਸ ਸੀ ਬਹੁਤ ਸੌਖੇ ਨੇ ਨੌਕਰੀਆਂ ਵਿੱਚ ਪੇਪਰਾਂ ਦੀ ਫੀਸਾਂ ਤੋਂ ਲੈ ਕੇ ਉਮਰ ਦੀ ਛੋਟ ਮੈਰਿਟ ਵਿੱਚ ਛੋਟ ਤੇ ਜਨਰਲ ਵਾਲੇ ਮਿਹਨਤਾਂ ਕਰਕੇ ਵੀ ਕਰਜ਼ਾਈ

  • @TarnveerSingh-qh4xy
    @TarnveerSingh-qh4xy 8 місяців тому +2

    ❤❤❤👌👌👌 MOGA

  • @kulwinderknagra3640
    @kulwinderknagra3640 8 місяців тому +7

    ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🙏❤❤

  • @jasjitkaur3925
    @jasjitkaur3925 8 місяців тому +2

    ਸਾਡੇ ਨਾਲ ਵੀ ਇਕ ਸਾਲ ਇਵੇਂ ਹੀ ਹੋਇਆ ਸੀ ਪਰ ਗੁਰੂ ਨਾਨਕ ਤੇ ਲੜ ਲੱਗੇ ਸੀ ਉਹਨੇ ਬਾਕੀ ਫੜ ਲਈ ਉਹ ਦਿਨ ਨਹੀ ਭੁਲਦੇ

  • @MamtaRani-yl1pp
    @MamtaRani-yl1pp 8 місяців тому +3

    Waheguru ji sari family te kirpa kroo ❤❤❤❤

    • @RanjitSohi-cv7cd
      @RanjitSohi-cv7cd 8 місяців тому

      ਰਣਜੀਤ ਕੌਰ ਸੋਹੀ ਬਰਨਾਲਾ

  • @rachhpalsingh78466
    @rachhpalsingh78466 8 місяців тому +5

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਇਹ ਤਾਂ ਘਰ - ਘਰ ਦੀ ਕਹਾਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ ।

  • @user-yq2bh7ul5s
    @user-yq2bh7ul5s 8 місяців тому +2

    یاعلی مدد خیر ہووےہمیشہ آپکی سردارحسنین اسفرنقوی ضلع نارووال پنجاب پاکستان

  • @mirze_wala4419
    @mirze_wala4419 4 місяці тому +1

    vdo ta parvarik hn boht ji lgda….. pr vdo ch jida roti khake. kurla krde muh ch ungli marde aa cheez na hi dkhay jaan srda in bina❤❤❤❤❤❤❤❤

  • @corrinaridewood
    @corrinaridewood 8 місяців тому +1

    bahut badiya tha aaj ka episode..iska doosra part bhi hai?

  • @MandeepKaur-nc5dm
    @MandeepKaur-nc5dm 8 місяців тому +2

    Bahut Vidya story aa g all family members are good acting God bless you parmatma Tarki bakshe Mandeep Kaur Patiala 🎉🎉🎉🎉

  • @daljeetjeeti383
    @daljeetjeeti383 8 місяців тому +6

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਸਾਰੀਆ ਵੀਡੀਓ ਦੇਖਦੇ ਹਾ ਤੁਸੀ ਕਮੈਟਾ ਵਿੱਚ ਨਾਮ ਬੋਲ ਦਿਆ ਕਰੋ ਰਾਣੀ ਹਟ ਗਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 4 / 1

  • @jyotigill4735
    @jyotigill4735 8 місяців тому +3

    Waheguru kisi te v greebi na hove bahut vadiya lagi story ❤

  • @user-sl2if7ku8h
    @user-sl2if7ku8h 8 місяців тому +2

    Carry on. boht vdiaa video eho jehi video hor bnao plz😊😊

  • @gurmeetsembi620
    @gurmeetsembi620 8 місяців тому +1

    Mera ta rona nikal gia veere di gal sunke greebi na deve rab jis de ghar dhee hove

  • @jasbeersingh4343
    @jasbeersingh4343 7 місяців тому +1

    Sachi Ron aa geya aj ta, bhout vdhiya movie

  • @gurbaxkaur2452
    @gurbaxkaur2452 8 місяців тому +2

    ਬੀੜੀਓ ਬਹੂਤ ਸਹੋਣੀ ਲਗੀ ਤਰਸਯੋਗ ਵੀੜੀਓ ਸੀ ਗੂਰਬਖਸ਼ ਕੌਰ ਨਿਓਯੌਰਕ

  • @rajvirsingh6801
    @rajvirsingh6801 8 місяців тому +3

    June ਕੱਲਾ ਨੀ ਜੱਟ ਦਾ ਤਾਂ ਜਨਵਰੀ ਤੋਂ ਦਸੰਬਰ ਤੀਕ ਸਾਰਾ ਸਾਲ ਹੀ ਵੈਰੀ ਹੁੰਦਾ ਆ

  • @SamarBhullar-yr8is
    @SamarBhullar-yr8is 8 місяців тому +3

    Very nice 🎉

  • @GurpreetKaur-lb3cq
    @GurpreetKaur-lb3cq 8 місяців тому +2

    ਬਹੁਤ ਵਧੀਆ ਵੀਡੀਓ ਵੀਰ ਜੀ

  • @happy_harman9725
    @happy_harman9725 8 місяців тому +1

    ਬਹੁਤ ਹੀ ਸੋਹਣੀ ਸਟੋਰੀ karmjit kaur

  • @chanderbansal-sq7qb
    @chanderbansal-sq7qb 8 місяців тому +1

    Video vekh ke mere dukh yaad agge very nice good

  • @GhulamRasool-ej1pt
    @GhulamRasool-ej1pt 7 місяців тому +1

    , Ghulam Rasool Batti Pakistani Muscat Oman

  • @GurpreetKaur-jr7wv
    @GurpreetKaur-jr7wv 8 місяців тому +1

    Bahut hee sohni video hai ji.
    Emotional kar ditta ji video ne

  • @anitaharjit2172
    @anitaharjit2172 8 місяців тому +2

    Bahut Soni video hai Dil nu chun wali ti waheguru thonu chaddi. Kla ch rakee. Anita Himachal

  • @user-jh1zq1vf8v
    @user-jh1zq1vf8v Місяць тому

    It's a very nice movie

  • @NAVJOT_9
    @NAVJOT_9 8 місяців тому +1

    😢😢❤❤❤❤

  • @Lion_king_608
    @Lion_king_608 8 місяців тому +2

    Very nice video sahibjot Singh bassi raiser

  • @YMoney-
    @YMoney- 8 місяців тому +1

    Aiho jihi Vidio jihadi rooaa devey good bless you all team

  • @virendrasabharwal2180
    @virendrasabharwal2180 8 місяців тому +2

    Very nice program

  • @JaswinderKaur-pq2uk
    @JaswinderKaur-pq2uk 8 місяців тому +2

    Waheguru ji 🙏 very nice video parmatma thude har isha puri kari

  • @rameshbansal1991
    @rameshbansal1991 8 місяців тому +2

    Very nice video Ramesh Kumar Bansal Sirsa

  • @user-uq2zu9ci1h
    @user-uq2zu9ci1h 8 місяців тому +1

    Bohtt vdiya

  • @YMoney-
    @YMoney- 8 місяців тому +1

    Waheguru ji Jatt noo tan ihi Sansa rahina kivey paisey da hall karey

  • @satnamkaur9618
    @satnamkaur9618 8 місяців тому +2

    Waheguru ji very nice video ji 🌹🙏🌹

  • @RajaSingh-sd6uk
    @RajaSingh-sd6uk 8 місяців тому +2

    ਇਹ ਹਰ ਦਸ ਘਰਾ ਚੋ ਸੱਤ ਘਰਾ ਦੀ ਕਹਾਣੀ

  • @parveenbala275
    @parveenbala275 8 місяців тому +2

    Chak te fatte,parveen from patiala.