ਪਟਵਾਰੀ ਬਿੱਘੇ ਬਿਸਵਿਆ ਵਾਲੀਆਂ ਜਮੀਨਾਂ ਦੀ ਫਰਦ !ਪੱਕੇ ਵਿੱਘੇ !ਕੱਚੇ ਵਿਘੇ!ਗੱਠੇ ਕਰਮ!ਗਜ ਵਿਸਵਾਸੀ ਨੰਬਰ ਖਸਰੇ ਮੁਰੱਬੇ

Поділитися
Вставка
  • Опубліковано 12 вер 2024
  • ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਜੋ ਜਮੀਨਾਂ ਪਟਵਾਰੀ ਦੇ ਰਿਕਾਰਡ ਚ ਵਿਘੇ ਵਿਸਵਿਆ ਵਾਲੀਆਂ ਹੁੰਦੀਆਂ ਹਨ। ਉਨਾਂ ਦਾ ਰਿਕਾਰਡ ਜਿਵੇਂ ਕਿ ਨਕਸਾ ਫਰਦ ਜਮਾਬੰਦੀ ਪਟਵਾਰੀ ਕੋਲ ਕਿਵੇਂ ਪੜਿਆ/ਚੈੱਕ ਕੀਤਾ ਜਾ ਸਕਦਾ ਹੈ।ਪੱਕੇ ਵਿਘੇ ।ਕੱਚੇ ਵਿਘੇ ।ਗੱਠੇ ਕਰਮ। ਗਜ ਵਿਸਵਾਸੀਆ ਨੰਬਰ ਖਸਰੇ, ਏਕੜ , ਕਰਮਾਂ ਦੀ ਲੰਬਾਈ ਅਤੇ ਮਿਣਤੀ ਵਗੈਰਾ ਹਰ ਤਰਾਂ ਦੀ ਜਾਣਕਾਰੀ ਦਿੱਤੀ ਗਈ ਹੈ।ਪ੍ਰੈਕਟੀਕਲ ਰਿਕਾਰਡ ਦਿਖਾ ਕੇ ਸਮਝਾਇਆ ਗਿਆ ਹੈ।ਹਰ ਗੱਲ ਬਹੁਤ ਬਰੀਕੀ ਨਾਲ ਸਮਝਾਈ ਗਈ ਹੈ।ਇਹ ਵੀਡੀਓ ਨਵੇਂ ਭਰਤੀ ਪਟਵਾਰੀਆਂ ਲਈ , ਰੈਵਿਨਿਊ ਦੇ ਕੇਸ ਲੜਨ ਵਾਲੇ ਵਕੀਲਾਂ , ਬੈਂਕਾਂ ਵਿੱਚ ਲੋਨ ਵਗੈਰਾ ਨਾਲ ਸਬੰਧਤ ਫੀਲਡ ਅਫਸਰਾਂ ਅਤੇ ਆਮ ਲੋਕ ਜੋ ਜਾਇਦਾਦਾਂ ਦੇ ਮਾਲਕ ਅਤੇ ਹਰ ਉਹ ਵਿਅਕਤੀ ਜਿਸ ਦਾ ਵਾ ਵਾਸਤਾ ਪਟਵਾਰੀ ਦੇ ਰਿਕਾਰਡ ਨਾਲ ਪੈਂਦਾ ਹੈ।ਉਨਾਂ ਸਾਰਿਆਂ ਲਈ ਇਹ ਵੀਡੀਓ ਬਹੁਤ ਹੀ ਲਾਹੇਬੰਦ ਹੋਵੇਗੀ।
    ਪਟਵਾਰੀ ਦੇ ਰਿਕਾਰਡ ਚ ਵਿਘੇ ਵਿਸਵਿਆ ਵਾਲੀਾਂ ਜਮੀਨਾਂ ।ਪੱਕੇ ਵਿਘੇ ।ਕੱਚੇ ਵਿਘੇ ।ਗੱਠੇ ਕਰਮ। ਗਜ ਵਿਸਵਾਸੀਆ ਨੰਬਰ ਖਸਰੇ
    #Bigha_Biswa
    #Kanal_Marle
    #ਵਿੱਘੇ_ਵਿਸਵੇ
    #cmbhagwantmann #kuldeepdhaliwal #shamlatLand #panchayatmantri #cmbhagwantmann
    ਇਸ ਤੋ ਇਲਾਵਾ ਹੋਰ ਕੋਈ ਜਾਣਕਾਰੀ ਲੈਣ ਲਈ ਹੇਠ ਲਿਖੇ ਅਨੁਸਾਰ ਲਿੰਕ ਤੇ ਕਲਿਕ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ:--
    1. Mutation ! ੲਿੰਤਕਾਲ ਕੀ ਹੈ ? what is mutation ? ---- all information about mutation ! Intkal
    • Mutation ! ੲਿੰਤਕਾਲ ਕੀ ...
    2. ਫਰਦ ਦੇਖਣੀ (ਪੜਣੀ) ਅਤੇ ਫਰਦ ਚੋ ਅਾਪਣੇ ਹਿੱਸੇ ਦੀ ਮਾਲਕੀ ਅਾਪ ਕੱਢਣੀ ਸਿੱਖੋ! ਬਿਲਕੁਲ ਅਸਾਨ ਤਰੀਕੇ ਨਾਲ ਸ਼ਮਝੋ ਹਿਸੇ
    • ਫਰਦ ਦੇਖਣੀ (ਪੜਣੀ) ਅਤੇ ...
    3. ਕਨਾਲ, ਮਰਲੇ ,ਸਰਸਾਹੀਆਂ ,ਗਜ, ਬਿੱਘੇ ,ਬਿਸਵੇ ਅਤੇ ਵਿਸ਼ਵਾਸੀਆਂ
    • ਕਨਾਲ, ਮਰਲੇ ,ਸਰਸਾਹੀਆਂ ,...
    4. ਵਿਘੇ ਕਨਾਲ ਮਰਲੇ ਕਿਵੇ ਬਣਦੇ ? Formulas of Bighe Biswe convert in Kanal Marlas! Kanal convert in Bighas!
    • Formulas of Bighe Bisw...
    5. ਖਸਰਾ ਨੰਬਰਾ ਦਾ ਨਕਸ਼ਾ Full information Map of Land ! Online Khasra Numbers Naksha ! Kilabandi ! Mustils!
    • Full information Map o...

КОМЕНТАРІ • 70

  • @JagdeepSingh-s7i
    @JagdeepSingh-s7i Рік тому +1

    Vadia tarike nal smjaya hai

  • @user-oi6pj2fd9x
    @user-oi6pj2fd9x 10 місяців тому +1

    ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਜੀ

  • @user-oi6pj2fd9x
    @user-oi6pj2fd9x 10 місяців тому +1

    ਸਰ ਜੀ ਸਵੇਰੇ ਤੁਹਾਨੂੰ ਛੁੱਟੀ ਜੀ 19ਨਵੰਬਰ ਦਿਨ ਸੰਡੇ ਵੀਡੀਉ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @user-oi6pj2fd9x
    @user-oi6pj2fd9x 8 місяців тому +1

    ਵੀਰ ਜੀ ਮੈਂ ਆਖਿਆ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਵੀਡੀਉ ਬਣਾ ਕੇ ਭੇਜੋ ਜੀ

  • @parmeetirex4297
    @parmeetirex4297 9 місяців тому +1

    ਨਹੀਂ ਜੀ, ਸਾਡੇ 40×40 ਦਾ ਕਿਲਾ ਹੈ ਅਤੇ ਕਰਮ ਦੀ ਲੰਬਾਈ 57 ਇੰਚ ਹੀ ਹੈ ਅਤੇ 4 ਬਿਗੇ ਦਾ ਕਿਲਾ ਹੈ

  • @JaspreetSingh-km7oy
    @JaspreetSingh-km7oy Рік тому

    Good

  • @Gursandhu5936
    @Gursandhu5936 Рік тому +1

    ਵੀਰ ਜੀ ਮੇਰੇ ਕੋਮੈਟ ਦਾ ਜਵਾਬ ਜਰੂਰ ਦੇਣਾ,ਮੇਰੇ ਪਿਤਾ ਜੀ ਚਾਰ ਭਰਾ ਨੇ ਤੇ ਸਾਡੀ ਜ਼ਮੀਨ ਮਸ਼ਤਰਕੇ ਖਾਤੇ ਚ ਹੈ ਅਸੀਂ ਜ਼ਮੀਨ ਵੇਚ ਕੇ ਕਿਤੇ ਹੋਰ ਲੈਣਾ ਚਾਹੁੰਦੇ ਹਾਂ ਪਰ ਮੇਰੇ ਤਾਏ ਚਾਚੇ ਸਾਡੀ ਜ਼ਮੀਨ ਵਿਕਣ ਨਹੀਂ ਦੇ ਰਹੇ ਕੋਈ ਗਾਹਕ ਆਉਂਦਾ ਤਾਂ ਉਹਨੂੰ ਕਹਿੰਦੇ ਨੇ ਕਿ ਅਸੀਂ ਜ਼ਮੀਨ ਇਥੇ ਨਹੀਂ ਇਥੇ ਦੇਵਾਂਗੇ ਮਤਲਬ ਆਵਦੀ ਮਰਜ਼ੀ ਅਨੁਸਾਰ ਚਲਦੇ ਨੇ ਤੇ ਗਾਹਕ ਰੌਲੇ ਕਰਕੇ ਵਾਪਿਸ ਹੀ ਨਹੀਂ ਆਉਂਦਾ,ਪੱਕੀ ਵੰਡ ਕਰਨ ਨੂੰ ਕਹਿੰਦੇ ਨੇ ਆ ਤਾਂ ਉਹ ਵੀ ਨਹੀਂ ਕਰਦੇ,ਮੇਰਾ ਸਵਾਲ ਇਹ ਹੈ ਕਿ ਕਾਨੂੰਨੀ ਤੌਰ ਤੇ ਅਸੀਂ ਜ਼ਮੀਨ ਦੀ ਪੱਕੀ ਵੰਡ ਕਰਵਾ ਸਕਦੇ ਹਾ

    • @BEINGHARRY
      @BEINGHARRY Рік тому

      ਤਹਿਸੀਲਦਾਰ ਕੋਲੇ ਤਕਸੀਮ ਲਾਦੋ ਬਾਈ

  • @sandeepsingh-iy1zf
    @sandeepsingh-iy1zf 10 місяців тому +1

    🫡👌👌

  • @KamleshKumar-io4xg
    @KamleshKumar-io4xg Рік тому +1

    Pakke bigha ka murabba kitne kille da honda hai.

  • @user-oi6pj2fd9x
    @user-oi6pj2fd9x Рік тому +1

    ਵੀਰ ਜੀ ਮੈਂ ਆਖਿਆ ਜੀ ਜਿਵੇਂ ਇਕ
    ਮਰਲਾ 272,25ਫੁੱਟ ਦਾ 5,5ਫੁੱਟ ਦੇ ਹਿਸਾਬ ਨਾਲ ਤਿੰਨ ਕਰਮਾਂ ਇਕ ਬੰਨੇ ਮਾਰੀਆ ਤਿੰਨ ਕਰਮਾਂ ਇਕ ਬੰਨੇ ਨੂੰ ਮਾਰੀਆ ਇਕ ਮਰਲਾ 272,25ਬਣਿਆ ਇਸੇ ਤਰ੍ਹਾਂ ਵਿੱਘੇ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਇੱਕ ਵਿੱਘਾ 453,75ਫੁੱਟ ਦਾ ਜੀ ਇਕ ਕਰਮ 4,75 ਫੁੱਟ ਦੀ ਜੇ ਇਕ ਵਿਘਾ ਇਕ ਵਿਸਵਾਸੀ ਜਮੀਨ ਲੈਣੀ ਕਿੰਨੀਆਂ ਕਰਮਾਂ ਮਾਰਨੀਆ ਪੈਣਗੀਆ ਜੀ

  • @Gaggu12345
    @Gaggu12345 Рік тому +1

    Text intry intkal da solution dso g

  • @Gurpreet22g
    @Gurpreet22g Рік тому +1

    ਵੀਰ ਜੀ ਅੱਜ ਜ਼ਮੀਨ ਦੀ ਮਿਣਤੀ ਕਰਵਾਈ ਸੀ, 9ਫੁਟ ਅੱਧੀ ਸੜਕ ਤੇ ਕੱਢ ਗਏ,ਕੀ ਕਰੀਏ ਦੱਸਿਉ , ਸਾਡੀ ਜ਼ਮੀਨ ਪੂਰੀ ਕਿਵੇਂ ਹੋਵੇਗੀ,....?

  • @karamsingh8024
    @karamsingh8024 Рік тому +1

    Sir fard jo 1st coloumn ch jo divide krke share likhya hunda o kiven niklda ?

    • @KNOWLEDGEABOUTPROPERTY
      @KNOWLEDGEABOUTPROPERTY  Рік тому

      ਫਰਦ ਚੋ ਹਿਸਾ ਕੱਢਣ ਵਾਲੀ ਵੀਡਉ ਦੇਖੋ

  • @gill-punjab
    @gill-punjab Рік тому +2

    ਸਾਡੇ ਪਿੰਡ ਦਾ ਚਾਰ ਸਾਲਾ ਮਿਤੀ 15-5-2023 ਤੋ ਬਣਨਾ ਸ਼ੁਰੂ ਏ , ਕਦੋ ਤੱਕ ਚਾਰ ਸਾਲਾ ਬਣ ਕੇ ਤਿਆਰ ਹੋ ਜਾਵੇਗਾ

  • @user-oi6pj2fd9x
    @user-oi6pj2fd9x Рік тому +1

    ਵੀਰ ਜੀ 40*40 ਪੱਕਾ ਵਿਘਾ ਏ ਸਜਰੇ ਵਿਚ ਕਿਉਂ ਨੀ ਹੈਗਾ ਦਸੋ ਜੀ ਏ ਮਾਲ ਰਿਕਾਰਡ ਚੋ ਨਹੀਂ ਹੁੰਦਾ ਜੀ ਦਸੋ

  • @gill-punjab
    @gill-punjab Рік тому +2

    ਸਾਡੇ ਪਿੰਡ ਦਾ ਚਾਰ ਸਾਲਾ ਮਿਤੀ 15-5-2023 ਤੋ ਬਣਨਾ ਸ਼ੁਰੂ ਏ ਕੀ ਉਸ ਤੋ ਬਾਅਦ ਮੇਰੀ ਸੰਨਦ ਤਕਸੀਮ ਦਾ ਇੰਤਕਾਲ ਟੈਕਸਟ ਐਟਰੀ ਤੋ ਬਿਨਾਂ ਹੋ ਜਾਉ

  • @SandeepKaur-jk5xi
    @SandeepKaur-jk5xi Місяць тому

    Jive kise tha khatoni number 7hai hisa usda 1/94 hisa hai, and khasra number 503, 504, 505, 505hai ta usda hisa sare kharsa number ch hove gya ja kise ek khasra number ch hove gya sir please tell me

  • @user-uq3et7gp4q
    @user-uq3et7gp4q Рік тому +1

    y ji 2017 2018 purana char sala aa new char sala kdo bnu

  • @gill-punjab
    @gill-punjab Рік тому +2

    ਟੈਕਸਟ ਐਟਰੀ ਇੰਤਕਾਲ ਕਦੋ ਚਾਲੂ ਹੋਣ ਗੇ

  • @sukhjindersingh878
    @sukhjindersingh878 Рік тому +2

    ਸਰ ਟੈਕਸ ਇੰਟਰੀ ਇੰਤਕਾਲ ਦਾ ਹੱਲ ਦੱਸੋ ਜੀ ਬਹੁਤ ਦੁਖੀ ਹਾਂ

  • @gurbhej123sandhu7
    @gurbhej123sandhu7 Рік тому

    Sir ji sadi jmeen te sadak bani hoyi a osda ki hal ha ji number nam ne

  • @gill-punjab
    @gill-punjab Рік тому +1

    ਟੈਕਸਟ ਐਟਰੀ ਦਾ ਹੱਲ ਕੀ ਏ ਜੀ

    • @KNOWLEDGEABOUTPROPERTY
      @KNOWLEDGEABOUTPROPERTY  Рік тому +1

      💵

    • @gill-punjab
      @gill-punjab Рік тому +1

      @@KNOWLEDGEABOUTPROPERTY ਲਿਖ ਕੇ ਦੱਸੋ ਜੀ

    • @gill-punjab
      @gill-punjab Рік тому +1

      @@KNOWLEDGEABOUTPROPERTY ਕਿ ਜਦੋ ਚਾਰ ਸਾਲਾ ਬਣ ਗਿਆ ਉਸ ਤੋ ਬਾਅਦ ਹੋਜੂ ਜਾ ਨਹੀ

  • @user-oi6pj2fd9x
    @user-oi6pj2fd9x Рік тому

    Dex paji buht vedia jankari ji

  • @user-oi6pj2fd9x
    @user-oi6pj2fd9x Рік тому +1

    ਵੀਰ ਜੀ ਮੈਂ ਆਖਿਆ ਸੀ ਕਿ ਜਦ ਵੀ ਆਪਣੇ ਜੱਟਾਂ ਵਿਚ ਗੱਲ ਹੁੰਦੀ ਵਾ ਰਾਹ ਪਹੀ ਖਾਲ ਦੇਣ ਲੈਨ ਦੀ ਆਖਿਆ ਜਾਂਦਾ ਵਾ ਦੂਜੇ ਕੁਰੇ ਤੋਂ ਲੈ ਕੁਰਿਆ ਬਾਰੇ ਦੱਸੋ ਜੀ

  • @GagandeepKaur-fi5nb
    @GagandeepKaur-fi5nb Рік тому +1

    Thanks

    • @KNOWLEDGEABOUTPROPERTY
      @KNOWLEDGEABOUTPROPERTY  Рік тому

      Welcome

    • @deepsingh2966
      @deepsingh2966 Рік тому

      @@KNOWLEDGEABOUTPROPERTY ਪਟਵਾਰੀ ਸਾਹਿਬ ਜੀ ਮਸਾਵੀ ਕਿੱਥੇ ਹੁੰਦੀ ਹੈ ਜੀ ਅਤੇ ਅਗਰ ਮਸਾਵੀ ਵਿੱਚ ਵੀ 38 ਦੀ ਜਗਾਹ 39 ਲਿਖਿਆ ਹੋਵੇ ਗਲਤੀ ਨਾਲ ਪਰ ਸਾਰੇ ਨੰਬਰ ਰਕਬੇ ਮੁਤਾਬਕ 38 ਕਰਮਾਂ ਦੇ ਸਹੀ ਮਿਲ ਰਹੇ ਹਨ ਜੀ।

  • @DineshKumar-tl3ms
    @DineshKumar-tl3ms Рік тому +1

    ਪਟਵਾਰੀ ਸਾਹਿਬ ਜੀ ਕਨਾਲ ਮਰਲੇ ਵਾਲੀ ਜਮੀਨ ਦੇ
    ਲੱਠੇ ਵਿਚ ਲਾਲ ਬੁਰਜੀ 5 ੲੇਕੜ ਤੇ ਹੁੰਦੀ ਹੈ
    ਵੀਘੇ ਵਿਸਵੇ ਵਾਲੇ ਲੱਠੇ ਵਿਚ ਲਾਲ ਬੁਰਜੀ ਕਿਨੇ ੲੇਕੜ ਤੇ ਹੁੰਦੀ ਹੈ ਜੀ?

  • @surendrakumar-sr7rs
    @surendrakumar-sr7rs Рік тому +1

    SIR, RAJASTHAN MAI EACH MURBBA LINE PER PATTHER NO. HOTA HAI SIMAKAN KAI LIYE MEASUREMENTS KAI LIYE

  • @user-oi6pj2fd9x
    @user-oi6pj2fd9x Рік тому +1

    Paji hun tushi kurea bare jankari deo ji jeve apne jatta vich rah khal they gal hundhi va len den they ta am akhea jadha va dushere curhe cho rahe lo vedo banake daso ji

  • @user-oi6pj2fd9x
    @user-oi6pj2fd9x Рік тому +1

    Paje kache bakhe vegea vich ki fark hunda va pake rakadh vich nahi hunde ji daso ji

  • @prinkalsharda5046
    @prinkalsharda5046 Рік тому +1

    ਕਿਸੇ ਦੀ ਮਾਲਕੀ ਵਾਲੇ ਖਾਨੇ ਵਿਚ ਮਾਲਕੀ ਹੈ ਉਹ ਖਾਨਾ ਕਾਸ਼ਤ ਵਿਚ ਕਿਵੇ ਵੇਚ ਦਿੰਦੇ ਸੀ ਪਰ ਉਹਨਾ ਦਾ ਵੇਚਿਆ ਰਕਬਾ ਮਾਲਕੀ ਵਾਲੇ ਵਿਚੋ ਵੀ ਕਟਦਾ ਹੈ

    • @KNOWLEDGEABOUTPROPERTY
      @KNOWLEDGEABOUTPROPERTY  Рік тому

      Hanji

    • @prinkalsharda5046
      @prinkalsharda5046 Рік тому

      ਜਦੋ ਇਕ ਸਾਂਝੀ ਖੇਵਟ ਵਿਚ ਕੁਲ ਖਸਰਾਨ ਦਾ ਰਕਬਾ ਪੰਜ ਸੋ ਮਰਲਾ ਹੈ ਤੇ ਏ ਬੰਦੇ ਦੀ ਮਾਲਕੀ ਮਾਲਕੀ ਵਾਲੇ ਖਾਨੇ ਵਿਚ ਕੁਲ ਖਸਰਾਨ ਵਿਚੋ ਸਿਰਫ ਪੰਦਰਾ ਮਰਲੇ ਹੈ ਤੇ ਉਹ ਖਾਨਾ ਕਾਸ਼ਤ ਵਿਚ ਬੀ ਨਾਮਕ ਬੰਦੇ ਨੂੰ ਪੰਜਾਹ ਮਰਲੇ ਵੇਚ ਦਿੰਦਾ ਹੈ ਤਾਂ ਉਸ ਦਾ ਪੇੰਤੀ ਮਰਲੇ ਵੱਦ ਵੇਚਿਆ ਰਕਬੇ ਦਾ ਬਾਕੀ ਮਾਲਕੀ ਵਾਲੇ ਖਾਨੇ ਵਿਚ ਮਾਲਕਾ ਦਾ ਉਹਨਾ ਰਕਬਾ ਖਤਮ ਹੋ ਜਾਂਦਾ ਹੈ ਕਿਰਪਾ ਕਰਕੇ ਦਸਿਆ ਜਾਵੇ

  • @surendrakumar-sr7rs
    @surendrakumar-sr7rs Рік тому +1

    RESPECTED SIR, EACH MURBBA NO. PER PATTHER NO. HOTA HAI SIMAKAN KAI LIYE SIR PATTHER NO. SE SIMAKAN KI PROCESS KO PRACTICALY DIKHANE KI KARIPA KARE SIR YUNG GENRATION IS VERY CONFUSING SIR YUVA GENRATION KO PRACTICALY KNOWLEDGE DENE KI KARIPA KARE

  • @nachtharsingh
    @nachtharsingh Рік тому +1

    ਲਾਰੇ ਲਾ ਕੇ ਤੋਰ ਦਿੰਦੇ ਆ ਇੱਕ ਸਾਲ ਹੋ ਗਿਆ 8:13

  • @Harpreetsinghaulakh855
    @Harpreetsinghaulakh855 Рік тому +1

    Pagi Gazz bare das du

  • @inderjitsinghsekhon4146
    @inderjitsinghsekhon4146 Рік тому

    Yes there is also mustail in bigha biswas.

  • @user-oi6pj2fd9x
    @user-oi6pj2fd9x 6 днів тому

    ਵੀਰ ਜੀ ਏ ਦੱਸੋ ਫਿਰ ਏ ਕਿਵੇ ਪਤਾ ਲੱਗਦਾ ਕਿੰਨਾ ਨੰਬਰ ਵਾ ਜਾ ਫਿਰ ਬੁਰਜੀ ਨੰਬਰ ਤੋ ਪਤਾ ਲੱਗਦਾ ਦੱਸੋ 12345678910111213141516 ਇਸ ਤਰ੍ਹਾਂ ਤੇ ਨੰਬਰ ਸਾਰੇ ਰਕਬੇ ਦੇ ਆਉਦਾ ਇਸ ਤਰ੍ਹਾਂ ਜਮੀਨ ਦਾ ਕਿਵੇਂ ਪਤਾ ਲੱਗਦਾ ਉਦਾਹਰਣ ਤੋਰ ਜਿਵੇਂ ਮਸਤੀਲ 306,ਕਿੱਲਾ ਨੰਬਰ2 ਇਸ ਤਰ੍ਹਾਂ ਪਤਾ ਲੱਗ ਜਾਂਦਾ ਤੇ ਵਿਘੇ ਵਿਸਵੇ ਵਾਲੀ ਜ਼ਮੀਨ ਦਾ ਫਿਰ ਕਿਵੇਂ ਪਤਾ ਲੱਗਦਾ ਦੱਸੋ ਜੀ