ਇਥੇ ਅੱਜ ਵੀ ਲੱਗਦਾ ਹੈ ਕੜਾਹ ਪ੍ਰਸ਼ਾਦ ਨੂੰ ਪੰਜਾ, Karha Prashad feels like a paw |Odisha| Kada|Biranchipur

Поділитися
Вставка
  • Опубліковано 25 січ 2023
  • ਇਥੇ ਅੱਜ ਵੀ ਲੱਗਦਾ ਹੈ ਕੜਾਹ ਪ੍ਰਸ਼ਾਦ ਨੂੰ ਪੰਜਾ, Here, even today, Karha Prashad feels like a paw |
    #gurudwarapanjasahib #kadasahib #odisha #biranchipur #khojvichar #bhagwansinghkhoji
    ਉਚ ਸਰੀਫ ਦੇ ਤਹਿਖ਼ਾਨੇ ਵਿੱਚੋਂ ਮਿਲੀਆਂ ਗੁਰੂ ਨਾਨਕ ਦੇਵ ਜੀ ਦੀਆਂ ਮੱਕੇ ਵਾਲੀਆਂ ਖੜਾਂਵਾ ।
    #ਮੱਕਾ #ਉਚਸਰੀਫ #khojvichar #historianbhagwansinghkhoji #pakistan #maka #madina #uchsareef
    ਮੱਧ ਪ੍ਰਦੇਸ਼ ਵਿਚੋਂ ਮਿਲੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਨਿਸ਼ਾਨੀਆਂ ਅਤੇ ਪਰਿਵਾਰ 👇
    UA-cam video link 👇
    • ਮੱਧ ਪ੍ਰਦੇਸ਼ ਵਿਚੋਂ ਮਿਲੀ...
    Contact No - +9197819 13113
    ----------------------------------------------------------------------
    Author by - Historian Bhagwan Singh Khoji
    -------------------------------------------------------------
    Director by - Gurmeet Kaur Khalsa
    -----------------------------------------------------
    Edited by - Gurdas Singh
    -------------------------------------------------
    Watch On Website 👇
    khojvichar.com/
    ------------------------------------------------------------------
    Subcribe This Channel Now 👇👍🏻🙏🏻
    studio.ua-cam.com/channels/.html
    ------------------------------------------------------------------
    facebook Follow This Channel 👍🏻👇👇🙏🏻😊
    / bhagwansingh
    ------------------------------------------------------------------
    Instagram follow us Now
    khoj.vichar?igs...
    ------------------------------------------------------------------
    Linkdin Channel
    / khoj-vich. .
    ------------------------------------------------------------------
    Twitter
    / khojvichar
    ------------------------------------------------------------------
    Reddit
    / khojvicha. .
    ----------------------------------------------------------------- #HistorianBhagwanSinghKhoji
    #mp #maharashtra #gwalior #abroad #travel
    #ਭਾਈਮੋਤੀਰਾਮਮਹਿਰਾਜੀ #sahibzade #reelsvideo #facebookreels
    #puratan #granth #sahib #pune #maharashtra #bhavanipeth
    #kashmir #khojvichar #bhagwansinghkhoji #historian #gurunanakdevji #kada #joda

КОМЕНТАРІ • 420

  • @monojkumar9484
    @monojkumar9484 Рік тому +146

    ਬਾਬਾ ਜੀ 40 ਸਾਲ ਪਹਿਲਾ ਮੇਰੇ ਪਿਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਰੂ ਕੀਤੀ ਤੇ ਵਿਧੀ ਅਨੁਸਾਰ ਲਗਾਤਾਰ ਪੜਨੀ ਸ਼ੁਰੂ ਕੀਤੀ ਤੇ40ਦਿਨ ਬਾਅਦ ਜਦੋਂ ਭੋਗ ਪਾਉਣ ਵੇਲੇ ਪ੍ਰਸ਼ਾਦ ਥਾਲ ਵਿੱਚ ਪਾ ਕੇ ਕਪੜੇ ਨਾਲ ਢਕ ਦਿੱਤਾ ਅਰਦਾਸ ਕਰਨ ਉਪਰੰਤ ਜਦੋਂ ਕੱਪੜਾ ਪ੍ਰਸ਼ਾਦ ਵਰਤਾਉਣ ਲਈ ਲਾਹਿਆ ਤਾ ਸਾਰੇ ਹੈਰਾਨ ਹੋ ਗਏ ਕੇ ਪ੍ਰਸ਼ਾਦ ਉੱਪਰ ਪੰਜੇ ਪੂਰਾ ਨਿਸ਼ਾਨ ਸੀ ਉਦੋਂ ਮੈਂ 10-11 ਸਾਲ ਦਾ ਸੀ ਧਨ ਬਾਬਾ ਨਾਨਕ ਜੀ

  • @surinderche3354
    @surinderche3354 Рік тому +38

    ਸਿਖਾ ਨਾਲੋ ਜਿਆਦਾ ਵਿਸ਼ਵਾਸ ਹੈ ਇਨਾ ਸਿਧੇ ਸਾਦੇ ਲੋਕਾ ਵਿਚ। ਗੋਲਕ ਦਾ ਲਾਲਚ ਨਹੀ ਜੀ ।

  • @ArshdeepSingh-we4lf
    @ArshdeepSingh-we4lf Рік тому +104

    ਇਨ੍ਹਾਂ ਲੋਕਾਂ ਨੂੰ ਨਮਸਕਾਰ ਹੈ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

    • @ashokjaswal9797
      @ashokjaswal9797 Рік тому +3

      SANSAR Me GURI JI Ka HA GURU NANAK DEV ji SAB SANSAR KE HA WAHEGURU ji

    • @mohiniberi2269
      @mohiniberi2269 Рік тому +4

      Ehna peyare loka di sachi shardha nu bhag laga hai.

  • @sardarsingh3809
    @sardarsingh3809 3 місяці тому +30

    ਆਪਣੇ ਸਿੱਖਾਂ ਨਾਲੋਂ ਤਾਂ ਇਹੀ ਵਧੀਆ ਨੇ ਆਪਣੇ ਜਥੇਦਾਰਾਂ ਦਾ ਤਾਂ ਕੁਰਸੀ ਤੋਂ ਖਹਿੜਾ ਨਹੀਂ ਛੁੱਟਦਾ

  • @hsReaction7863
    @hsReaction7863 3 місяці тому +27

    ਇਥੋਂ ਪਤਾ ਲੱਗਦਾ ਕੇ ਗੁਰੂ ਨਾਨਕ ਦੇਵ ਜੀ ਸਮੇਤ 10 ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਸਿੱਖਾਂ ਵਾਸਤੇ ਹੀ ਨਹੀਂ ਸਗੋਂ ਕੁਲ ਲੁਕਈ ਵਾਸਤੇ ਆਏ ਸਨ ਅਤੇ ਹੈ ਵੀ

  • @JasveerSingh-ji4sl
    @JasveerSingh-ji4sl Рік тому +43

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏

  • @LovePreet-vo5jt
    @LovePreet-vo5jt Рік тому +38

    ਜੈਕਾਰਾ ਗਜਾਵੈ ਨਿਹਾਲ ਹੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀਆਂ ਕੇ ਚਰਨਾਂ ਨੂੰ ਭਾਵੇਂ ਸੰਤ ਸ਼੍ਰੀ ਆਕਾਲ ਆਕਾਲ ਆਕਾਲ 🙏🙏🙏🙏🙏🙏

  • @JasveerSingh-ji4sl
    @JasveerSingh-ji4sl Рік тому +38

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏

  • @pardeepgrewal9404
    @pardeepgrewal9404 Рік тому +32

    ਬਿਲਕੁਲ ਸਹੀ ਹੈ, ਗੁਰੂ ਸਾਹਿਬ ਤਾਂ ਪਿਆਰ ਦੇ ਭੁੱਖੇ ਹਨ।ਇਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਿਲ ਜਾਣਗੇ ਪਰੰਤੂ ਕੱਟੜਵਾਦੀਆਂ ਨੂੰ ਕਦੇ ਨਹੀਂ ਮਿਲਣਗੇ।

  • @amarjitsingh-jq8ru
    @amarjitsingh-jq8ru Рік тому +41

    ਜ਼ਾਹਿਰ ਪੀਰ ਜਗਤ ਗੁਰੂ ਕਲਿਜੁਗ ਦੇ ਉਧਾਰ ਕਰਤਾ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਦੀ ਮਹਿਮਾ ਆਗਾਧ ਬੋਧ ਹੈ ਵਾਹਿਗੁਰੂ ਜੀ 🌹🌷🌹🙏🙏🙏

  • @SandhuSaab-dh5bn
    @SandhuSaab-dh5bn Рік тому +20

    ਕਲ ਤਾਰਣ ਗੂਰ ਨਾਨਕ ਆਈਆ ਧੰਨ ਗੂਰੂ ਨਾਨਕ ਦੈਵ ਜੀ

  • @user-me3xh8hk2f
    @user-me3xh8hk2f 3 місяці тому +6

    ਧੰਨ ਗੁਰੂ ਨਾਨਕ ਦੇਵ ਜੀ

  • @user-jg7ht3rp3w
    @user-jg7ht3rp3w 6 днів тому +1

    🙏🏻 WAHEGURU JI 🙏🏻

  • @HardeepSingh-kq7ox
    @HardeepSingh-kq7ox Рік тому +17

    तरना तो श्रीगरूदेव के इन सिक्खों ने आजकल के तथाकथित स्वयंभू सिक्ख तो अहंकार में डूब जाएंगे और यकीन मानिए श्री गुरु गोबिंद सिंह जी महाराज इन्ही सिक्खों से महाप्रसन होंगे क्योंकि जिन प्रेम कियो तिन ही प्रभ पायो धन धन साहिब श्री गुरु नानक महाराज पातशाह जिओ

  • @ksg7821
    @ksg7821 Рік тому +28

    We respect their trust, faith and following they have in Guru Granth Sahib Ji. We are thankful to them for their worshiping in their own comfortable way. It feels so good. Satnaam Sri Waheguru Ji 🙏🙏

  • @toseewithatwal
    @toseewithatwal Рік тому +28

    ਬਾਬਾ ਜੀ
    ਗੁਰਦੁਆਰਾ ਮਸਤਆਣਾ ਸਾਹਿਬ , ਜਿਲ੍ਹਾ ਸੰਗਰੂਰ ਵਿਖੇ ਵੀ ਪ੍ਰਸਾਦ ਨੂੰ ਪੰਜਾ ਸਾਹਿਬ ਲਗਦਾ ਹੈ ਜੀ 🎉🎉

    • @malkeetsingh7034
      @malkeetsingh7034 2 місяці тому

      ਧੰਨ ਧੰਨ ਸੰਤ ਬਾਬਾ ਅਤਰ ਸਿੰਘ ਮਹਾਰਾਜ

  • @allrounder_fateh..
    @allrounder_fateh.. Рік тому +21

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏🙏🙏

  • @Jupitor6893
    @Jupitor6893 Рік тому +22

    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🌹🙏

  • @openlionsidhu3951
    @openlionsidhu3951 5 днів тому

    dhan guru nanak dev ji

  • @najunagi1393
    @najunagi1393 Рік тому +9

    ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦੇ ਗੁਰੂ ਹਾਂ ਇਹਨਾਂ ਲੋਕਾਂ ਦੇ ਦਿਲ ਵਿਚ ਕਿੰਨਾ ਪਿਆਰਾ ਗੁਰੂ ਨਾਨਕ ਪਾਤਿਸ਼ਾਹ ਵਾਸਤੇ ਵਾਹਿਗੁਰੂ ਮਿਹਰ ਕਰਨ

  • @gurdavsingh1952
    @gurdavsingh1952 Рік тому +13

    ਬਹੁਤ ਵਧੀਆ ਉਪਰਾਲਾ 🙏 ਸਚੀ ਸਰਦਾ

  • @ParamjitSingh-co1fv
    @ParamjitSingh-co1fv Рік тому +13

    ਧੰਨ। ਗੁਰੂ। ਨਾਨਕ। ਤੁ। ਹੀ। ਨਿਰਨਕਾਰ। 🙏🙏🙏🙏🙏

  • @kulwindersingh-ss5jw
    @kulwindersingh-ss5jw 3 місяці тому

    Waheguru ji waheguru ji waheguru ji waheguru ji 🌻🪷🌼🪷🌼

  • @binnykataria1190
    @binnykataria1190 Рік тому +18

    ਸਾਫ਼ ਦਿਲ ਰੂਹਾਨੀ ਆਵਾਜ਼ ਰੱਬ ਨੇ ਕਦੋਂ ਨਹੀਂ ਸੁਣੀ... ਧੰਨ ਗੁਰ ਨਾਨਕ🙏🙏...ਬੱਸ ਇੱਕੋ ਬੇਨਤੀ ਕਿ ਕਿਤੇ ਇਹਨਾਂ ਦਾ tradition ਬਦਲਣ ਦੀ ਖੇਚਲ ਨਾ ਹੋਵੇ...ਰੱਬ ਕਿਸੇ ਵੀ ਤਰਾਂ ਦੇ ਕਰਮ ਕਾਂਡ, ਮਰਿਯਾਦਾ ਸਿਸਟਮ ਵਿੱਚ ਨਹੀਂ ਬੱਝਦਾ। ਓਹ ਬੇਅੰਤ ਹੈ ਲਾਸਾਨੀ ਹੈ ਜੀ🙏🙏

  • @vikramnaru3133
    @vikramnaru3133 2 місяці тому

    Waheguru ji bless you all waheguru waheguru waheguru waheguru ji

  • @jasveersingh-po3qk
    @jasveersingh-po3qk 2 місяці тому

    waheguru ji mehar karo ji

  • @sarbjitkaur2035
    @sarbjitkaur2035 Рік тому +17

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ❤❤❤🌷✋🚩🌹🌻❤️🤲🌷🙏🙏🙏

  • @labana2323
    @labana2323 2 місяці тому

    Waheguru g k khalsa Waheguru g ke fata

  • @ajayohri3000
    @ajayohri3000 2 місяці тому

    Waheguru ji ❤🙏🏼🌹❤️

  • @Bagheldhaliwal
    @Bagheldhaliwal 2 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JasvinderSingh-ux3iu
    @JasvinderSingh-ux3iu Місяць тому

    Waheguru ji 👏🙏

  • @surindersurinder4251
    @surindersurinder4251 3 місяці тому

    Dhan dhan Shri guru Nanak Dev sahib ji Maharaj ji ❤😊

  • @progressivefarm3212
    @progressivefarm3212 2 місяці тому +1

    ਜਦੋਂ ਸਾਰੇ ਹੀ ਗੁਰੂ ਸਾਹਿਬਾਨ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਚਮਤਕਾਰ ਨਹੀਂ ਦਿਖਾਇਆ ਤਾਂ ਅੱਜ ਉਹਨਾਂ ਦੇ ਨਾਮ ਉਤੇ ਅਜਿਹਾ ਕਿਉਂ..?
    ਕਿਵੇਂ ਭੋਲੇ ਭਾਲੇ ਲੋਕਾਂ ਤੋਂ ਰੋਟੀ ਦਾ ਜੁਗਾੜ ਬਣਾਇਆ ਹੈ ਕੁੱਝ ਸ਼ਾਤਿਰ ਲੋਕਾਂ ਨੇ।
    ਲੋਕੋ ਵਿਗਿਆਨਕ ਸੋਚ ਦੇ ਧਾਰਨੀ ਬਣੋ।

  • @SatyamSingh-qk9fu
    @SatyamSingh-qk9fu 29 днів тому

    धन धन श्री गुरु नानक देव जी महाराज

  • @GurnamSingh-ik8mw
    @GurnamSingh-ik8mw 3 місяці тому

    वाहेगुरू जी 🙏

  • @LovePreet-vo5jt
    @LovePreet-vo5jt Рік тому +7

    ਨਿਮਰਤਾ ਤੇ ਸ਼ਰਦਾ ਕੀਨੀ ਵਾ ਗੁਰੂ ਜੀ ਪ੍ਰਤੀ ਭਾਸ਼ਾ ਮਾਇਨੇ ਨਹੀਂ ਰੱਖਦੀ

  • @user-qe2mk3ol4l
    @user-qe2mk3ol4l 2 місяці тому

    Waheguru ji🙏🙏

  • @RavinderSingh-pb2po
    @RavinderSingh-pb2po Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @SurjitSingh-iy9bd
    @SurjitSingh-iy9bd 2 місяці тому +1

    Very nice🙏

  • @Chamkaursingh-zq9li
    @Chamkaursingh-zq9li 2 місяці тому

    Waheguru ji

  • @dpssingh4941
    @dpssingh4941 Рік тому +5

    ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
    ਧੰਨ ਗੁਰੂ ਨਾਨਕ

  • @harishkhurmi9226
    @harishkhurmi9226 Рік тому +7

    Jai ho sri dhan baba nankdwv g jau ho

  • @gurbhajankaur3281
    @gurbhajankaur3281 3 місяці тому +1

    Waheguru ji mehar karan 🙏

  • @PawanKumar-qx4yx
    @PawanKumar-qx4yx 2 місяці тому

    Eh lok guru sehbaan di bahut respect krde hann Thanks 😊😊😊😊😊😊❤️❤️❤️❤️❤️🙏🏻🙏🏻🙏🏻🙏🏻🙏🏻

  • @preetkawal4326
    @preetkawal4326 Рік тому +5

    shukr h ithe satkar cmety nhi panhauchi
    ah avdi maryada ch sahi ne
    par satkar cmety ne ina te beadbi da thpa lga dena c

  • @JasbirSingh-fy8vy
    @JasbirSingh-fy8vy Рік тому +5

    ਕਹੁ ਨਾਨਕ ਸਭਿ ਤੇਰੀ ਵਡਿਆਈ
    ਵਾਹਿਗੁਰੂ ਜੀ ਕੀ ਫਤਿਹ

  • @jashanpreetsingh6661
    @jashanpreetsingh6661 2 місяці тому

    Baba tuci dhan ho te tuhadi sangat v Dhan hai

  • @goldithakur9004
    @goldithakur9004 2 місяці тому

    Yeh hai sacha piyar guru ji ke liye,,

  • @user-mz7wm6sz3c
    @user-mz7wm6sz3c Рік тому +4

    Waheguru ji waheguru ji waheguru ji waheguru ji waheguru ji.

  • @gurnukhvnelam5932
    @gurnukhvnelam5932 2 місяці тому

    ਵਾਹਿਗੁਰੂ ਜੀ

  • @RohanKumar-zo9bk
    @RohanKumar-zo9bk Рік тому +7

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhpreetsingh5226
    @sukhpreetsingh5226 2 місяці тому

    Ehna di ardaa vich pure spiritual Vibe hai 🙏🙏🙏

  • @ramandeepkaur4973
    @ramandeepkaur4973 3 місяці тому +1

    Kamal a ji❤ data tere rang niyare. Waheguru ji

  • @Gurbanivichar13132
    @Gurbanivichar13132 2 місяці тому +1

    Boht vadi seva veer waheguru sikh kom nu sumat bakshan ki apni virast sambhal sakan

  • @JaswinderKaur-ll6ey
    @JaswinderKaur-ll6ey Рік тому +4

    ਗੁਰੂ ਨਾਨਕ ਦੇਵ ਜੀ ਕਿਸੇ ਇੱਕ ਕੋਮ ਨਾਲ ਸਬੰਧਿਤ ਨਹੀਂ
    ਉਹ ਜਗਤ ਗੁਰੂ ਹਨ
    ਅਲਗ ਅਲਗ ਥਾਵਾਂ ਤੇ ਉਨ੍ਹਾਂ ਨੂੰ
    ਅਲਗ ਅਲਗ ਨਾਮ ਨਾਲ ਪੁਕਾਰਿਆ ਜਾਂਦਾ।
    ਸਾਡੀ ਬਦਕਿਸਮਤੀ ਹੈ ਕਿ ਸਾਡੇ ਕੋਲ ਉਨ੍ਹਾਂ ਦਾ ਬਡਮੁਲਾ ਖਜ਼ਾਨਾ ਪਿਆ ਅਸੀ ਉਹ ਖਜ਼ਾਨਾ ਦੁਨੀਆਂ ਵਿੱਚ ਵੰਡ ਨਹੀਂ ਸਕੇ।
    ਡੇਰਾਵਾਦ ਬਣਾ ਕੇ ਕਮਾਈ ਦੇ ਸਾਧਨ ਤਾਂ ਬਣਾ ਲਏ ਪਰ ਜਿਥੇ ਗੁਰੂ ਨਾਨਕ ਲੇਵਾ ਸੰਗਤ ਬੈਠੀ ਹੈ ਉਨ੍ਹਾਂ ਨੂੰ ਗੁਰੂ ਨਾਨਕ ਜੀ ਦਾ ਇਤਿਹਾਸ ਨਹੀਂ ਦੱਸ ਸਕੇ

  • @jaspreetkaur1097
    @jaspreetkaur1097 Рік тому +9

    waheguru ji bhut maan kuch hoea enna loga da pyaar dekh ke.sache maan nall dilo payaar karde ne Guru sahib ji nu.

  • @maheshbrar
    @maheshbrar Рік тому +5

    Bahut vadia uprala bhai sahib

  • @dilbaghsingh4165
    @dilbaghsingh4165 Рік тому +9

    Dhan Dhan Sri guru Nanak ji Maharaj gagatguru. Dhan Dhan Sri guru Granth sahib ji Maharaj gagatguru. Waheguru.

  • @HARJEETSINGH-yv1np
    @HARJEETSINGH-yv1np Рік тому +5

    Waheguru Waheguru Waheguru 🙏🙏🙏🙏

  • @asg7858
    @asg7858 Рік тому +1

    Dhann hai bhawna te pyar.

  • @JaswinderSingh-vb1us
    @JaswinderSingh-vb1us Рік тому +3

    Satguru Nanak ji sari sangat nu khushian te din dugni raat chougni trakki bakhshe ji.

  • @Sandeepcrane88
    @Sandeepcrane88 3 місяці тому +1

    Waheguru Ji Maharaj

  • @gurdassingh9611
    @gurdassingh9611 Рік тому +8

    Waheguru ji ka Khalsa waheguru ji ki Fateh ji 🙏🙏

  • @kuldipkaur5648
    @kuldipkaur5648 Рік тому +3

    Wahe guru ji

  • @prod464
    @prod464 8 місяців тому +2

    Dhan guru nanak❤❤❤Dhan guru nanak❤❤❤❤❤Dhan guru nanak❤❤❤❤Dhan guru nanak❤❤❤❤

  • @ujjagersingh8732
    @ujjagersingh8732 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ajitpalmatharoo9110
    @ajitpalmatharoo9110 Рік тому +6

    Waheguru ji. So nice and their believe in shri guru Nanak dev ji .

  • @mangalsingh-lr2gy
    @mangalsingh-lr2gy Рік тому +3

    Waheguru ji waheguru ji

  • @swarnsingh4787
    @swarnsingh4787 3 місяці тому +1

    ਵਾਹਿਗੁਰੂ ਧੰਨ ਧੰਨ ਬਾਬਾ ਨਾਨਕ ਜੀ ਧੰਨ ਧੰਨ ਬਾਬਾ ਨਾਨਕ ਜੀ ਧੰਨ ਧੰਨ ਬਾਬਾ ਨਾਨਕ ਜੀ

  • @satindersingh9546
    @satindersingh9546 2 місяці тому

    Amazing beautiful love it

  • @HardeepSingh-kq7ox
    @HardeepSingh-kq7ox Рік тому +9

    आप नारायण कला धार जग में पर्वरियो धन धन मेरे आका मेरे बापू साहिब श्री गुरु नानक सच्चे पातशाह शाह शहंशाह जिओ

  • @ramindersingh2246
    @ramindersingh2246 3 місяці тому

    Waheguru

  • @antieuntie8724
    @antieuntie8724 Рік тому +1

    ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ🙏🙏

  • @prabhgunnsingh7357
    @prabhgunnsingh7357 Рік тому +2

    Waheguru Wahuguru DHAN GURU NANAK. How Sweet so nice and loving people. I didn't know up until now about this place. These nice people have so much love and respect for GURU NANAK SAHIB JEE. BABA NANAK SAHIB NE Sare logo ka Bhalla keya.

  • @stlsngh7
    @stlsngh7 Рік тому +3

    Waheguru ji Dhan Dhan Guru Nanak ji

  • @sarbjitsinghsandhu4354
    @sarbjitsinghsandhu4354 Рік тому +4

    ਧੰਨ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ

  • @perminderbisran3905
    @perminderbisran3905 Рік тому +6

    Dhan dhan sri guru Nanak dev Sahib maharaja ji 🙏🙏🌹🌹🌹🌹🌹

  • @kakkasandhu8299
    @kakkasandhu8299 Рік тому +1

    Waheguru ji waheguru ji 🙏🏻

  • @user-fn3tr1hr5d
    @user-fn3tr1hr5d 3 місяці тому

    Bahut ache look Jim

  • @JaspalSingh-hb8em
    @JaspalSingh-hb8em Рік тому +1

    Very good ji...they are all Guru Nanak nam lewa ji sangat ji

  • @sahbikahlon5123
    @sahbikahlon5123 Рік тому +3

    Wehaguru ji

  • @jashanpreetsingh6661
    @jashanpreetsingh6661 2 місяці тому

    Baba g aap g bahut hi badhiya kam kar reh ho very very thanks g

  • @sarabjeetkaur2601
    @sarabjeetkaur2601 Рік тому +2

    Dhan guru nanak dev saheb ji

  • @jashanjot6133
    @jashanjot6133 3 місяці тому

    Wahegruru ji ❤❤❤❤❤

  • @SahibSingh-kw5lf
    @SahibSingh-kw5lf Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ujjagersingh8732
    @ujjagersingh8732 3 місяці тому +1

    ਵਾਹਿਗੁਰੂ ਜੀ ਸ਼ਰਧਾ ਅਤੇ ਪ੍ਰੇਮ ਦੀ ਗਲ਼ ਹੈ ਜੀ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਰਖੇ ਜੀ ❤❤❤❤❤

  • @harishkhurmi9226
    @harishkhurmi9226 Рік тому +4

    Satnaam sri waheguru ju

  • @ibharat6000
    @ibharat6000 6 місяців тому +1

    Waheguru Ji🙏🏻🙏🏻🙏🏻🙏🏻🙏🏻❤❤❤❤❤❤❤❤❤❤❤
    ਧੰਨ ਗੁਰੂ ਨਾਨਕ ਦੇਵ ਜੀ 🙏🏻🙏🏻🙏🏻

  • @radhasham3105
    @radhasham3105 2 місяці тому

    Wahe guro g

  • @harjinderkaur8841
    @harjinderkaur8841 Рік тому +2

    ਧੰਨ,ਧੰਨ,ਸਿ੍ਰੀਗੁਰੂ,ਨਾਨਕ,ਦੇਵ,ਜੀ

  • @GaganKumar-my5vn
    @GaganKumar-my5vn Рік тому +5

    Dhan Dhan Shri Guru Nanak Dev Ji

  • @user-kz6dj9yn3n
    @user-kz6dj9yn3n 2 місяці тому

    Sat naam waheyguru ji

  • @jagdevkaur3144
    @jagdevkaur3144 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🌹🌹🌹🌹

  • @GurmeetSingh-nm4qw
    @GurmeetSingh-nm4qw Рік тому +11

    ਦਾਸ ਦੀ ਕੋਈ ਭਗਤੀ ਨਹੀਂ ਕੋਈ ਸੇਵਾ ਨਹੀਂ ਦਾਸ ਮਹਾਂਪਾਪੀ ਪਰ ਪਰ ਦਾਸ ਇਸ ਸੰਗਤ ਦੇ ਦਰਸ਼ਨ ਵੀਡੀਓ ਰਾਹੀਂ ਕੀਤੇ ਹਨ ਦਾਸ ਦੇ ਜਨਮਾ ਜਨਮਾ ਪਾਪ ਕੱਟੇ ਗਏ ਧੰਨ ਹੈ ਮੇਰਾ ਪਿਓ ਅਤੇ ਧੰਨ ਹੈ ਮੇਰੇ ਪਿਓ ਦੀ ਸੰਗਤ

  • @surjitsunny7166
    @surjitsunny7166 3 місяці тому

    Wah...bhut vadiya vedio

  • @RamandeepSingh-mp7be
    @RamandeepSingh-mp7be 2 місяці тому

    ਸਭ ਤੇ ਵੱਡਾ ਸਤਿਗੁਰ ਨਾਨਕ ਵਡੀ ਤੇਰੀ ਵਡਿਆਈ

  • @The_Naman.gamerz
    @The_Naman.gamerz Рік тому +3

    ❤️❤️ waheguru ji

  • @amritkaur8094
    @amritkaur8094 Рік тому +13

    Beautiful coverage🙏 Khoj vichaar team is doing a great for Sikhism♥️

  • @rampalsingh9405
    @rampalsingh9405 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ।

  • @veersingh2730
    @veersingh2730 3 місяці тому +1

    Vahiguru satnamji from Africa ilands of Mauritius jai Barath 🇮🇳🇲🇺❤️❤️🚩🚩🚩🚩🚩👏