Sandeep Lallian ਅੱਜ ਵੀ ਕਬੱਡੀ ਨੂੰ ਆਪਣੀ ਹਿੱਕ ਨਾਲ ਲਾਈ ਬੈਠਾ। Interview With Sandeep Lallian । RMB

Поділитися
Вставка
  • Опубліковано 15 жов 2024
  • #SandeepLallian #SandeepLallianInterview #KabaddiInterviews

КОМЕНТАРІ • 273

  • @gouravgill2436
    @gouravgill2436 4 роки тому +61

    ਹਰਜੀਤ ਬਰਾੜ ਬਾਜਾਖਾਨਾ ਤੋ ਬਾਅਦ ਜੈ ਕੋਈ ਕਬੱਡੀ ਪਲੇਅਰ ਹੋਇਆ ਤਾ ਜਾ ਕੋਈ ਜਾਇਦਾ ਨਾਮ ਖੱਟਣ ਵਾਲਾ ਪਲੇਅਰ ਹੋਇਆ ਤਾ ਉਹ ਬਾਈ ਸਨਦੀਪ ਲੱਲੀਆਂ ਹੈ 👌👌👌👌❤❤❤❤

  • @makhankalas660
    @makhankalas660 4 роки тому +29

    ਬਹੁਤ ਵਧੀਆ ਲੱਗਿਆ ਸੰਦੀਪ ਵੀਰ ਦਿਆਂ ਗੱਲਾ ਸੁਣ ਕੇ ਪੱਤਰਕਾਰ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੰਦੀਪ ਲੱਲੀਆਂ ਵੀਰ ਜੀ ਦੀ ਇੰਟਰਵਿਊ ਲੲੀ ਵੀਰ ਨੇ ਦਿੱਲ ਦਿਆ ਗੱਲਾ ਸਾਰਿਆ ਦੇ ਸਾਹਮਣੇ ਕੀਤੀਆ ਵੀਰ ਨੂੰ ਅੱਜ ਵੀ ਇੱਕ ਪੈਸੇ ਦਾ ਹੰਕਾਰ ਵੀ ਨਹੀਂ ਹੈਗਾ ਆਮ ਇਨਸਾਨਾ ਵਾਂਗ ਗੱਲ ਕੀਤੀ ਹੈ
    ਵਾਹਿਗੁਰੂ ਜੀ ਸੰਦੀਪ ਲੱਲੀਆਂ ਵੀਰ ਤੇ ਪੱਤਰਕਾਰ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @harwinderbrar3036
    @harwinderbrar3036 4 роки тому +64

    ਸੰਦੀਪ ਲੱਲੀਆਂ ਵਰਗਾ ਹੀਰਾ ਪੁੱਤ ਕਿਸੇ ਮਾਂ ਨੇ ਦੁਬਾਰਾ ਨੀ ਜੰਮਣਾ ਬਹੁਤ ਤਕੜਾ ਪਲੇਅਰ ਸੀ ਸੰਦੀਪ ਕੰਗ ਲੱਲੀਆਂ ਦਾ

  • @__Manpreet...sidhu...
    @__Manpreet...sidhu... 4 роки тому +64

    Ajjj ਵੀ ਬਹੁਤ ਫਿੱਟ ਅਾ ਸੰਦੀਪ

  • @gouravgill2436
    @gouravgill2436 4 роки тому +40

    ਸਨਦੀਪ ਲੱਲੀਆਂ ਮੈ ਸਤਵੀ ਅੱਠਵੀਂ ਪੜਦਾ ਸੀ 1998 -1997 ਦੀ ਗੱਲ ਹੋਣੀ ਆ ਸਨਦੀਪ ਬਾਈ ਉਸ ਟਾਈਮ ਪੂਰਾ ਟੋਪ ਤੇ ਸੀ ਉਸ ਟਾਈਮ ਪੂਰੀ ਤੋਤੀ ਬੋਲਦੀ ਸੀ ਬਾਈ ਸਨਦੀਪ ਲੱਲੀਆਂ ਦੀ
    ਮੈਂ ਵੀ ਬਹੁਤ ਵੱਡਾ ਫੈਨ ਆ ਬਾਈ ਸਨਦੀਪ ਲੱਲੀਆਂ ਦਾ 🙏🙏👌👌👌👌❤❤❤❤

  • @tractorlovers2048
    @tractorlovers2048 4 роки тому +23

    ਹੀਰਾ ਬੰਦਾ ਯਰ ,, ਜਮਾਂ ਮੈਂ ਨੀ love you brother ♥️♥️♥️

  • @ArjunSingh-je4nd
    @ArjunSingh-je4nd 4 роки тому +98

    ਮੇਰਾ ਫੇਵਰੇਟ ਰੇਡਰ ਆ ਸੰਨਦੀਪ ਲੱਲੀਆ ਵਾਲਾ ਸੁਪਨਾ ਹੁੰਦਾ ਸੀ ਕੇ ਮੈ ਵੀ ਉਸਤਾਦ ਵਾਗੂ ਰੇਡਾ ਪਾਵਾ ਪੱਰ ਵਾਹਿਗੁਰੂ ਨੂੰ ਜੋ ਮੰਨਜੂਰ ਸੀ ਸੱਟ ਵੱਜਣ ਕਰਕੇ ਹੱਟਣਾ ਪਿਆ
    🙏🙏🙏🙏

    • @happybhinder15
      @happybhinder15 4 роки тому +5

      Bai honsla rakho

    • @gurdasjagmal8262
      @gurdasjagmal8262 4 роки тому +4

      Veer recovr nahi hoyi satt ke jyada satt a koi gall nahi veer honsla rakh dobara sandeep lalian vaang hi raidan pavega

    • @Unknown_shorts_0412
      @Unknown_shorts_0412 4 роки тому +2

      @@gurdasjagmal8262 malik tuhadi ardas sun lawe te eh veer dubare grounds vich khede

    • @gouravgill2436
      @gouravgill2436 4 роки тому +5

      ਕੋਈ ਗੱਲ ਨੀ ਵੀਰ ਇਹ ਸੁਪਨਾ ਤੁਸੀਂ ਆਪਣੇ ਪੁੱਤ ਭਤੀਜੇ ਨੂੰ ਖਡਾਕੇ ਵੀ ਪੂਰਾ ਕਰ ਸਕਦੇ ਓ
      ਕਈ ਵਾਰ ਜੋ ਆਪਾ ਨੂੰ ਨਹੀਂ ਮਿਲਿਆ ਹੁੰਦਾ ਉਹ ਪਰਮਾਤਮਾ ਆਪਣੇ ਹੀ ਪੁੱਤ ਭਤੀਜੇ ਨੂੰ ਬਖਸ਼ ਦਿੰਦਾ ਹੈ ਵਾਹਿਗੁਰੂ ਭਲੀ ਕਰੇ 🙏🙏ਕਬੱਡੀ ਜਿੰਦਾਬਾਦ🙏🙏

    • @ArjunSingh-je4nd
      @ArjunSingh-je4nd 4 роки тому +4

      Gourav Gill ਹਾਜੀ ਵੀਰ ਜੀ ਮੇਰਾ ਛੋਟਾ ਵੀਰ ਖੇਡਦਾ ਹੁਣ ਵੱਡੇ ਵੀਰ ਉਸਤਾਦ ਭਾਉ ਗੁਰਮਾ ਵਾਲੇ ਕੋਲ ਮੇਹਨਤ ਕਰਦਾ ਤੇ ਵਾਹਿਗੁਰੂ ਅੱਗੇ ਅਰਦਾਸ ਆ ਕੇ ਆਪਣੀ ਕਿ੍ਰਪਾ ਬਣਾਈ ਰੱਖਣ ਅੱਗੇ ਸਾਡਾ ਤਿੰਨ ਵੀਰਾ ਦਾ ਸੁਪਨਾ ਪੂਰਾ ਨੀ ਹੋਈਆ ਸੱਟਾ ਵੱਜਣ ਕਾਰਨ 🙏🙏🙏🙏

  • @deepsamadh4548
    @deepsamadh4548 4 роки тому +6

    ਸੰਦੀਪ ਲੱਲੀਆਂ ਬਾਈ ਬਹੁਤ ਵਧੀਆਂ ਪਲੇਅਰ ਸੀ ਬਾਈ ਆਪਣੇ ਸਮੇਂ ਦਾ ਸਟਾਰ ਰੇਡਰ ਸੀ ਬਾਈ ਅੱਜ ਵੀ ਖੇਡ ਸਕਦਾ ਬਾਈ ਹਰਜੀਤ ਬਾਜਾਖਾਨਾ ਤੋਂ ਬਾਅਦ ਬਾਈ ਸਟਾਰ ਰੇਡਰ ਸੀ ਬਾਈ ਅੱਜ ਵੀ ਪੂਰਾ ਫਿੱਟ ਆਂ ਬਾਈ ਖੁਰਾਕਾ ਦੀ ਗੱਲ ਆਂ ਰੱਬ ਤਰੱਕੀਆਂ ਬਖਸ਼ੇ ਬਾਈ ਨੂੰ ਰੱਬ ਉਮਰ ਲੰਬੀ ਕਰੇ ਬਾਈ ਦੀ ਰੱਬ ਬਾਈ ਤੈਨੂੰ ਹਮੇਸ਼ਾ ਚੜਦੀ ਵਿੱਚ ਰੱਖੇ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

  • @harrytiwana77
    @harrytiwana77 2 роки тому +2

    ਸੰਦੀਪ ਲੱਲੀਆਂ ਸਾਡੀ ਜਾਨ ਬਹੁਤ ਵਾਰ ਮਿਲੇਆ ਵੀਰੇ ਨੂੰ ਬਹੁਤ ਹੀ ਚੰਗਾ ਇੰਨਸਾਨ ਤੇ ਹੰਕਾਰ ਬਿਲਕੁੱਲ ਵੀ ਨਹੀਂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਜੀ

  • @dilbaggajjanwala2569
    @dilbaggajjanwala2569 4 роки тому +23

    ਕਬੱਡੀ ਦਾ legend ਪਲੇਅਰ.. ਸੁਖਦੀਪ ਸਿੰਘ ਕੰਗ.. ਉਰਫ = ਸੰਦੀਪ ਲੱਲੀਆਂ

  • @deepjudge2581
    @deepjudge2581 4 роки тому +19

    Babbu maan ਨਾਲ ਯਾਰੀ ਜੱਟ ਦੀ sandeep lallia👌👌💪💪

  • @gurdeepbrar9695
    @gurdeepbrar9695 4 роки тому +60

    ਅਸਲ ਵਿੱਚ ਤਾਂ ਹਰਜੀਤ ਬਰਾੜ ਤੋ ਵੀ ਤੱਕੜੀ ਕਬੱਡੀ ਖੇਡੀ ਅਾ ਸੰਨਦੀਪ ਨੇ ੲਿਹ ਸੱਚ ਅਾ

    • @yadavg8514
      @yadavg8514 4 роки тому +1

      Agree

    • @Kabbadi.video6
      @Kabbadi.video6 4 роки тому +1

      Sukhman chohla jhaaj arsh chohla dto attt siraa

    • @NAVDEEPSINGH-gy7uk
      @NAVDEEPSINGH-gy7uk 4 роки тому +2

      Lagda Tutsi veer ji harjit d game dekhi ni

    • @Singhboy749
      @Singhboy749 3 роки тому +1

      @@NAVDEEPSINGH-gy7uk bai yaar harjeet sire da raider c par eh ta gall nahi k harjeet brar to upar koi khed hi nahi sakda. oh gall vakhri aa k senior player c loki respect den lyi aap e keh dende aa k asi ohde varge nahi ho sakde player aap hi ijjat maan dende aa k hun oh is dunia vich heni .hor vi kise senior player di gall kardo new player ehi kaho asi ohde varge nahi khed sakde pave odo vadia hi khedda hove .

    • @gilldharminder8976
      @gilldharminder8976 Рік тому

      Sahi aa sayed bkki rabb nu ptta wese bhot jaada vadia raidan c Sandeep lalliyan diyan

  • @gurdeepbullet9599
    @gurdeepbullet9599 4 роки тому +45

    ਇਹ ਮਹਾਂਰਥੀ ਆ ਅੱਜ ਵੀ ਖੇਡ ਸਕਦਾ

  • @RevereRecords
    @RevereRecords 4 роки тому +26

    Great player Sandeep 👏🏽
    Regards Benny dhaliwal

  • @manjitnirman1586
    @manjitnirman1586 3 роки тому +1

    Always my favorite kabadi daa heera
    Bai Sandeep lallian God bless you bai
    Thanks 🙏 rmb Chanel

  • @fitnessfreak1939
    @fitnessfreak1939 4 роки тому +12

    down to earth bnda asli Legend 👌👌👌

  • @gurjantsingh7870
    @gurjantsingh7870 4 роки тому +3

    ਸੰਦੀਪ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ

  • @amrikaulakh4280
    @amrikaulakh4280 4 роки тому +1

    ਬਹੁਤ ਸੋਹਣਾ ਬੋਲਦਾ ਸੰਦੀਪ ਵੀਰ love you veer im from gurdaspur

  • @desraaj3560
    @desraaj3560 4 роки тому +18

    Assi aaj v fan aa sandeep lallia de

  • @msangha3319
    @msangha3319 4 роки тому +1

    ਸੰਦੀਪ ਭਾਜੀ ਹੁਣਾ ਵੱਲ ਦੇਖ ਕੇ ਮਿਹਨਤ ਕਰਦੇ ਹੁੰਦੈ ਸੀ 2004 ਚ।
    ਬਾੲੀ ਨੂੰ ਕਪੂਰਥਲੇ ਜਦੋਂ ਸਕਾਰਪਿਓ ਮਿਲਦੀ ਦੇਖੀ ਤਾਂ ਦੂਜੇ ਦਿਨ ਨਿੱਝਰਾਂ ਵਾਲੇ ਤਜਿੰਦਰ ਭਾਜੀ ਨੂੰ ਕਾਲੇਸੰਘੇ ਮਿਲਣ ਗੲੇ ੳੁਨ੍ਹਾਂ ਦੈ ਨਾਲ ਸੰਦੀਪ ਭਾਜੀ ਵੀ ਸੀ। ਪਹਿਲੀ ਵਾਲ ੲੇਨੇ ਨੇੜਿਉਂ ਮਿਲੇ ਭਾਜੀ ਆਪ ਜੱਫੀ ਪਾ ਕੇ ਮਿਲਿਆ ਸੀ।

  • @hundalharman9635
    @hundalharman9635 4 роки тому +1

    Bht shi bnda yrr ena down to earth lgda e nhi yrr eh bnda sandeep lallian hou jinne ena nam kmaya

  • @seepapunia5864
    @seepapunia5864 4 роки тому +10

    ਰੇਡਾ ਵਿਚੋ ਰੇਡ ਵੀ ਸੰਦੀਪ ਤੇ ਭਿੰਦਰ ਦੀ...........love u .broo....☆☆

  • @pawanmann7878
    @pawanmann7878 4 роки тому +1

    Salute ah Sandeep bai nu soch te sareer domme fit ah ....jinna wadea player onna wadea insan ...ma khed da anmol ratan Sandeep bai

  • @Dilpreetsingh-ex2rh
    @Dilpreetsingh-ex2rh 4 роки тому +1

    Lakha wicho ikk kodi wala Sandeep ❤️❤️
    Jinna k Y bare suneya kise time Y keh dinda c ke hath ja kenchi tiet kr laa
    Te Y de pump mashur ne ajj v 💯💯
    Pyar Y lyi bhut sara
    Jyonda bsda rhe Y sadda🙏🙏

  • @harpreetsinghgrewal3913
    @harpreetsinghgrewal3913 4 роки тому +9

    ਸੁਪਰ ਸਟਾਰ ਧਾਵੀ ਸੰਦੀਪ ਲੱਲੀਆਂ ਸੁਭਾਅ ਦਾ ਵੀ ਵਾਲਾ ਬੀਬਾ ਬੰਦਾ ਆ

  • @savetreessaveearth19dhaliw63
    @savetreessaveearth19dhaliw63 5 місяців тому

    Bai tera jor bolda teri mehnat tera tazarba bolda c keya baat c tuhadi game khedn di sandeep lallian

  • @happydhaliwal1200
    @happydhaliwal1200 2 роки тому +1

    ਯਾਰ ਚੱਜ ਦੀ ਜਗਾ ਤੇ ਵੀਡੀਓ ਬਣਾ ਲੈਂਦੇ
    ਦੁਨੀਆ ਦੇ ਸਟਾਰ ਦੀ ਇੰਟਰਵਿਊ ਲੈ ਰਹੇ ਉ

  • @ravikila945
    @ravikila945 4 роки тому +3

    ਬੰਦਾ ਪਾਜੀਟਿਵ ਆ ਪੂਰਾ👌👌👌

  • @rashwindersingh2840
    @rashwindersingh2840 4 роки тому +7

    Ustad Sandeep Lallian Living Legend

  • @varinderdhindsa6794
    @varinderdhindsa6794 4 роки тому +1

    sandip bhara nu la fitness ch boht bar mile aa bai boht e wadiya te kabbadi ch sareyo nalo wadiya bol chal aa bht wadiya banda aa.

  • @NavtejsinghgmailcomDhillion
    @NavtejsinghgmailcomDhillion 4 роки тому +1

    ਸਨੀਦਪ ਲੱਲੀਆਂ ਜਦੋਂ ਜਿਪ ਮਾਰ ਦਾ ਸੀ ਪੂਰਾ ਸਟੇਡੀਅਮ ਨੱਚਉਠਦਾ ਸੀ 👌👌💪💪🦁

  • @rockydiwan735
    @rockydiwan735 4 роки тому +11

    Paji u r a very good anchor....grt

  • @tango878
    @tango878 4 роки тому +4

    Bharat punjab nay buhat vadia kabaddi day player paida kitay aur naal naal banday v vadia nay Sandeep is my fav raider

  • @jasspreet1369
    @jasspreet1369 4 роки тому +4

    ਓਹ ਟਾਈਮ ਵਿਚ ਸਕੋਰਪੀਉ ਗੱਡੀਆ ਨਵੀਆ ਨਵੀਆ ਚਲੀਆਂ ਸੀ ਜਦੋਂ ਮਿਲੀ ਸੀ ਬਈ ਨੂੰ

  • @Manpreetsingh-dj1ye
    @Manpreetsingh-dj1ye 2 роки тому +1

    Sandeep bhut vadiya player te insan aa 💓love u ustad💓

  • @ombhargo6409
    @ombhargo6409 4 роки тому +10

    Att DA Reder. See apna time Ch sandeep bai

  • @amanjhalli7573
    @amanjhalli7573 4 роки тому +2

    My Always favourite sandeep lallian

  • @baljitkhosa9046
    @baljitkhosa9046 4 роки тому +1

    ਸੰਦੀਪ ਸਿਰਾਂ ਕੀਤਾ ਆਪਣੇ ਸਮੇਂ ਵਿੱਚ

  • @subreet
    @subreet 4 роки тому

    God job ver Ratan deep Singh daliwal that's great pleyar Sandeep LALIAA IS SUPER STAR 👍👌

  • @rinkukainth7760
    @rinkukainth7760 4 роки тому +1

    Sandeep lalya wala star se te rahu bai dea reda bhut sohnia lagdya ne redd paun da stial kya kehna bai g dubara khedan lag jao Sandeep nagalambia be ta khed da bhut purane plyar khed de ne hun be jo pehla tuhade NAL khed de se 🙏🙏🙏

  • @baaj.0740
    @baaj.0740 2 роки тому +1

    Bahut takra player hoya Yaar ma Bahut match dekhe Sandeep laliyan dy waheguru chrdikla ch rakhe sher nu

  • @DheerajSingh-xj3mr
    @DheerajSingh-xj3mr 4 роки тому +1

    Bai sadeep lallian - ਮਨ ਨੀਵਾਂ ਮੱਤ ਉੱਚੀ) di boht vaddi mishal hai eho ja down to earth banda
    hun boht ghatt je milda so Pesa asio bhatera kamaya par bai wargi aadat te samajhdarian kinniyan ne apne andar. WAHEGURU JI SADA CHARDI KALAN BAKSHE 🙏💐

  • @gurpreetsharma2111
    @gurpreetsharma2111 4 роки тому +2

    Vr mera fvrt plyear aa love u vre rabb tenu hmesha khush rkhe

  • @anoop439
    @anoop439 4 роки тому +3

    The one and only one class player! Smart!

  • @jagtarsingh1958
    @jagtarsingh1958 4 роки тому +7

    Ratan thank veer g

  • @ramkeshkumar2528
    @ramkeshkumar2528 4 роки тому +1

    Bhut hi badiya insan te great plyar love phalwa ji Haryana cho ma khed kabaddi da kohinoor

    • @parvindersingh8832
      @parvindersingh8832 4 роки тому

      Ramkesh kumar aa punjab da player veer ji sandeep haryane da nhi

  • @Lally-randhawa
    @Lally-randhawa 4 роки тому +1

    Taade kids da seena chauda hunda hou veer bhut tooti boli veer taadi,siraaaaaa player a saaan jatt love u veer down to earth player

  • @gurpreetmudhara217
    @gurpreetmudhara217 4 роки тому +1

    22 jdo jake khadh da rade paun lyi sahhh da pump marda c ta miti udh jandi c siraaaa banda

  • @ਫੈਨਭਿੰਡਰਾਵਾਲੇਦਾ-ਬ5ਭ

    Sirraa karwaya veer ne apne time ch👌👌👌👌👌👌👌

  • @gurleenkaur974
    @gurleenkaur974 3 роки тому +1

    Sandeep veer very nice person

  • @sukhaujla465
    @sukhaujla465 4 роки тому +1

    Parso mil k htttya hje shan JatT nu 🔥🔥🔥 bht he ghaint nature a paji da

  • @parvindersingh8832
    @parvindersingh8832 4 роки тому +9

    Dunya da rustam sandeep legend player 💪💪💪💪💪💪💪

  • @nindalassara6492
    @nindalassara6492 4 роки тому +2

    Big fan Sandeep y da ma 😘😘

  • @jatindersingh-nb9hj
    @jatindersingh-nb9hj 4 роки тому +1

    Ghaint raider Sandeep paaji aj vi fit ne pure

  • @deepmannmann1893
    @deepmannmann1893 4 роки тому +7

    Ik lallian 🏋️‍♀️🏋️‍♀️da sandeep kude
    Jihdi kodi nal preet kude💪💪

  • @soniasaini1220
    @soniasaini1220 4 роки тому +1

    Sandeep Lallian wala super duper raider a sirra raidan paunda very good insaan ve a best player a mera bhaji Vicky Baloora

  • @karandeepdikh6150
    @karandeepdikh6150 4 роки тому +1

    Bhut sohne swal puche y ji

  • @ambumann9034
    @ambumann9034 4 роки тому +1

    I’m biggest fan of Sandeep lallian bro

  • @Kangpunjabi
    @Kangpunjabi 4 роки тому +1

    Down to earth aa Sandeep kang Veer

  • @rishigill2659
    @rishigill2659 4 роки тому +12

    Superstar 🔥🔥

  • @lakhucheema1672
    @lakhucheema1672 4 роки тому +6

    ਹਰਜੀਤ ਬਰਾੜ ਤੋ ਵੀ ਵੱਡਾ ਨਾ ਬਾਈ ਦਾ ਬਹੁਤ ਵਧੀਆ ਇਨਸਾਨ ਆ ਵੀਰ ਸੰਦੀਪ ਲੱਲੀਆਂ

  • @gursewaksingh5352
    @gursewaksingh5352 4 роки тому

    ਬਹੁਤ ਸੋਹਣੀਆ ਗੱਲ ਪਿੰਡ ਦੇ ਮੈਚ ਹੁੰਦੇ ਨਹੀ yr

  • @deepsidhu6902
    @deepsidhu6902 2 роки тому +1

    Apna favourite raider

  • @vickysinghpandheer6441
    @vickysinghpandheer6441 4 роки тому +2

    Eh ne star life time de rab chrdi kalan rakhe

  • @kamalvirk6605
    @kamalvirk6605 4 роки тому +4

    Super star bai sandeep lallian wala

  • @shergill4301
    @shergill4301 4 роки тому +2

    Swad aa geya galan sun ke........ legend bro..... Bai hi apni old videos zaroor pao you tube te

  • @rbrar3859
    @rbrar3859 Рік тому

    ਹਰਜੀਤ ਸਿੰਘ ਬਰਾੜ ਨੇ ਕਬੱਡੀ ਨੂੰ ਐਸੀ ਜਾਗ ਲਾਈ ਦਿਨ ਰਾਤ ਤਰੱਕੀ ਹੁੰਦੀ ਗਈ।

  • @davindersinghtoor4654
    @davindersinghtoor4654 2 роки тому

    Bake shi ah y ajj v lok tenu tere khed nu miss karde ah

  • @sumittanwar7353
    @sumittanwar7353 Рік тому

    Bahoot achhi game thi sandeep bhai di

  • @Unknown_shorts_0412
    @Unknown_shorts_0412 4 роки тому +3

    Kbbi harjeet de time khede kinde di interview v share krro ji

  • @chahalrao7625
    @chahalrao7625 4 роки тому +1

    Super duper 🌟 raider 👍 lallian da Sandeep

  • @jathedarsaidpur6130
    @jathedarsaidpur6130 4 роки тому +2

    Yara da yar sandeep lalian ajj v loka de dillA VICh vasda had darje da ikhlake banda

  • @HarpreetSingh-lt1st
    @HarpreetSingh-lt1st 2 роки тому

    All time favorite player

  • @gilldharminder8976
    @gilldharminder8976 Рік тому

    Bhot tagri speed daa raidar c ustaad

  • @shergill4301
    @shergill4301 4 роки тому +1

    Bai you are legend.........proud of you

  • @kawaljitsingh8510
    @kawaljitsingh8510 4 роки тому +3

    ਸਾਡੇ ਟੀਟੀ ਦੀਅਾਂ ਚਪੈੜਾ ਵੀ ਮਸ਼ਹੂਰ ਸੀ

  • @harrysingh873
    @harrysingh873 4 роки тому

    Bahut wadia gal baat kiti bai ne

  • @HarpalSingh-uv9ko
    @HarpalSingh-uv9ko 2 роки тому +1

    Nice bro God bless you.

  • @sunnysahota8459
    @sunnysahota8459 4 роки тому +5

    RMB waleo bhji Goli akalpur wale di interview kareo

  • @yuvidhiman
    @yuvidhiman 4 роки тому +1

    Siraaaaa Siraaaaa.......Jeonde Raho Veero

  • @arjandhaliwal8762
    @arjandhaliwal8762 2 роки тому +1

    ਵਾਲੀ ਤਕੜੀ ਕਬੱਡੀ ਖੇਡੀ ਸੰਦੀਪ ਨੇ ਪੂਰੇ ਸੀਜ਼ਨ ਜੱਫਾ ਨੀ ਲੱਗਦਾ ਸੀ ਵਧੀਆ ਇਨਸਾਨ ਲੱਗੀਆਂ ਨਿਮਰਤਾ ਬਹੁਤ ਆ ਬੰਦੇ ਚ

  • @dharmindersingh8833
    @dharmindersingh8833 4 роки тому +1

    ਬਾਈ ਪੱਤਰਕਾਰਾਂ ਨਸ਼ੇ ਦੀ ਗੱਲ ਹਰ ਇੰਟਰਵਿਊ ਕਰਨੀ ਕੀ ਜ਼ਰੂਰੀ ਹੁੰਦੀ ਆ,

  • @harvindersinghsidhu1902
    @harvindersinghsidhu1902 2 роки тому +1

    Good Paji🙏❤️

  • @freefiregaming-jh7uu
    @freefiregaming-jh7uu 3 роки тому +1

    Bai kurar wala fuji jafi kive lagyia thonu.

  • @gurtejdhaula6075
    @gurtejdhaula6075 4 роки тому +6

    Sandeep sirra

  • @kabaddilovers5311
    @kabaddilovers5311 4 роки тому +1

    Veer di soch bhaut vadia

  • @gurjantsingh7870
    @gurjantsingh7870 4 роки тому +1

    ਬਾਈ ਜੀ ਕਾਲਾ ਕਾਂਝਲਾ ਦੀ ਇੰਟਰਵਿਊ ਕਰੋ ਜੀ ਸੱਟ ਲੱਗਣ ਤੋਂ ਬਾਅਦ ਕਾਲਾ ਕਾਂਝਲਾ ਫਿਰ ਖੇਡਣ ਲੱਗੀਆਂ ਜੀ

    • @sukhminderkaler6526
      @sukhminderkaler6526 4 роки тому

      Sirra banda y main vi bhut wadda fan c y da Main vi y warga banna chaunda c par gode te 2 war satt lagn karn supna vich hi reh gya

  • @ghumansaab9435
    @ghumansaab9435 4 роки тому +1

    Veer ekam Hathor Di interview kro plz..pata ni kithe chal geya yaar

  • @dilbagbrar8205
    @dilbagbrar8205 4 роки тому +3

    Harjeet. The, fine se Sandeep bai

  • @ramindersingh5960
    @ramindersingh5960 4 роки тому +2

    ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ

  • @saganbadesha700
    @saganbadesha700 4 роки тому +5

    Sandeep Sirraa c

  • @jagjeetsingh8411
    @jagjeetsingh8411 4 роки тому +2

    Beautiful paji your r great 👍

  • @pawan_jassal_07
    @pawan_jassal_07 4 роки тому +9

    Paji aa Interiview kede pind hoyaa ???? Dsyo

  • @kevinkevz7458
    @kevinkevz7458 4 роки тому +1

    Love u paji miss u

  • @akashdeepbrar637
    @akashdeepbrar637 4 роки тому +2

    Legend player
    Lub uu jatta
    Sandeep di jga aje tkk t koi n le skea
    J Bai de injury n hundi aje baut kabaddi baki c Bai di
    👌👌

  • @Sing-ek2ed
    @Sing-ek2ed 4 роки тому

    Personality bahut ah Sandeep bhai di .. he was very big in size

  • @kushpreetsingh9001
    @kushpreetsingh9001 2 роки тому

    🔥🔥🔥🔥👌👌👌👌👍👍👍🔥🔥🔥🔥Sira y ji

  • @yadichahal2015
    @yadichahal2015 4 роки тому +2

    Aaj v j koi raider apne aap nu jiyada samajda tan lok kehnde ne ki tu lalliyan vala bn gya

  • @chamkaurbatth9521
    @chamkaurbatth9521 4 роки тому +2

    ਹੀਰਾ ਜੰਟ

  • @KuldeepSingh-bf6ph
    @KuldeepSingh-bf6ph 4 роки тому +2

    Super duper star raider