ਅਸੀਂ ਪਿੰਡ ਚ ਕੋਈ ਪ੍ਰਵਾਸੀ ਨਹੀਂ ਰਹਿਣ ਦੇਣਾ,ਪਿੰਡ ਵਾਲਿਆਂ ਨੇ ਕਿਉ ਕੀਤਾ ਮਤਾ ਪਾਸ ?ਪਿੰਡ ਪਹੁੰਚ ਗਿਆ ਲੱਖਾਂ ਸਿਧਾਣਾ

Поділитися
Вставка
  • Опубліковано 19 жов 2024
  • ਅਸੀਂ ਪਿੰਡ ਚ ਕੋਈ ਪ੍ਰਵਾਸੀ ਨਹੀਂ ਰਹਿਣ ਦੇਣਾ
    ਪਿੰਡ ਵਾਲਿਆਂ ਨੇ ਕਿਉ ਕੀਤਾ ਮਤਾ ਪਾਸ ?
    ਪਿੰਡ ਚ ਪਹੁੰਚ ਗਿਆ ਲੱਖਾਂ ਸਿਧਾਣਾ !
    #lakhasidhana #village #livon #migration
    Welcome To Liv On Channel | FOLLOW MUST-THE VOICE OF TRUST {Punjab/Haryana/Himachal/Delhi/Chandigarh}
    ਪੰਜਾ਼ਬ, ਹਰਿਆਣਾ , ਹਿਮਾਚਲ , ਦਿੱਲੀ ਤੇ ਹੋਰ ਸ਼ਹਿਰਾਂ ਦੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ Liv ON ਚੈਨਲ ਨੂੰ Share and Subscribe ਕਰੋ ।
    FB - www.facebook.c...
    #LivOnChannel #PolticalInterview #HealthStorys #FoodStories #BreakingNews #SoftNews #punjabiNews #LivOnPodcast #LivOnTv #LIVE

КОМЕНТАРІ • 130

  • @jatindarsingh8670
    @jatindarsingh8670 2 місяці тому +65

    ਲੱਖੇ ਵਾਈ ਪਿੰਡ ਵਾਲਿਆਂ ਦਾ ਫੈਸਲਾ ਬਹੁਤ ਵਧੀਆ ਅੱਜ ਦੇ ਟਾਈਮ ਵਿੱਚ ਸਾਰੇ ਪੰਜਾਬ ਵਿੱਚ ਏਦਾ ਹੋਣਾ ਚਾਹੀਦਾ ਹੈ

  • @baljinderkaur3083
    @baljinderkaur3083 2 місяці тому +45

    ਬਹੁਤ ਵਧੀਆ ਫੈਸਲਾ ਕੀਤਾ ਹੈ। ਬਿਲਕੁਲ ਸੱਚ ਹੈ ਸਾਡੇ ਪਿੰਡ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਕਿ ਬਿਹਾਰੀ ਲੁੱਟ ਕੇ ਚਲਾ ਗਿਆ ।ਹਰ ਪਿੰਡ ਵਿੱਚ ਅਜਿਹੇ ਫੈਸਲੇ ਲ‌ਉਗੇ ਤਾਂ ਹੀ ਪੰਜਾਬੀ ਬਚ ਸਕਣਗੇ।ਇਹ ਸੱਚ ਹੈ ਕਿ ਅਡਰੈਸ ਸਹੀ ਨਹੀਂ ਦੱਸਦੇ

  • @daljeetsingh1309
    @daljeetsingh1309 2 місяці тому +18

    ਬਹੁਤ ਵਧੀਆ ਫੈਸਲਾ ਲਿਆ ਪੰਚਾਇਤ ਨੇ ਸਾਰੇ ਪੰਜਾਬ ਵਿੱਚ ਲਾਗੂ ਹੋਣਾ ਚਾਹੀਦਾ ਇਹ ਫੈਸਲਾ ।ਧੰਨਵਾਦ ਪੰਜਾਬੀਓ

  • @PritamSingh-js6ok
    @PritamSingh-js6ok 2 місяці тому +17

    ਲੱਖਾ ਬਾਈ ਜੀ । ਬਹੁਤ ਵਧੀਆ ਉਪਰਾਲਾ ਕਰ ਰਹੇ ਹੋ । ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਕ ਮਤਾ ਹੋਣਾ ਚਾਹੀਦਾ ਹੈ । ਜਿੰਨੇ ਵੀ ਪਿੰਡਾ ਵਿੱਚ ਪਰਵਾਸੀ ਸਾਰਿਆ ਨੂੰ ਬਾਹਰ ਕੱਢਿਆ ਜਾਵੇ। ਜੇ ਪੰਜਾਬ ਦੇ ਪਿੰਡਾਂ ਵਿੱਚੋਂ ਪਰਵਾਸੀਆਂ ਨੂੰ ਨਾ ਕਡਿਆ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਰਾਜ ਪਰਵਾਸੀਆਂ ਦਾ ਪਕਾ ਐ 🙏

  • @shivdevsingh8458
    @shivdevsingh8458 2 місяці тому +17

    ਬਹੁਤ ਵਧੀਆ ਫੈਸਲਾ ਜਾਗੋ ਸਾਰੇ ਪੰਜਾਬੀ।

  • @fojinagra5501
    @fojinagra5501 2 місяці тому +25

    ਵੈਰੀ ਗੁਡ ਵੈਰੀ ਗੁਡ ਲੱਖਾ ਸਧਾਣਾ ਜੀ ਵੈਰੀ ਗੁੱਡ ਜਿਉਂਦਾ ਰਾਜ ਜਿੰਨਾਂ ਚਿਰ ਜਨਾ

  • @Jaswinder-c9v
    @Jaswinder-c9v 2 місяці тому +27

    ਲੱਖਾਂ ਵੀਰ‌‌ ਜ਼ਿੰਦਾਬਾਦ ❤❤🎉🎉

  • @jassvlogs2380
    @jassvlogs2380 2 місяці тому +21

    ਵੈਰੀ ਗੁੱਡ ਬੁਹਤ ਹੀ ਵਧੀਆ ਫੈਸਲਾ ਕੀਤਾ ਹੈ

  • @butasingh4607
    @butasingh4607 2 місяці тому +23

    ਬਹਤ ਵਧੀਆ ਫੈਸਲਾ

  • @SahilSinghasi
    @SahilSinghasi 2 місяці тому +2

    ਅੱਜ ਪਹਿਲੀ ਵਾਰ ਲਖਾਂ ਸਧਾਣਾ ਦੀ ਗੱਲ ਮੈਨੂੰ ਪਸੰਦ ਆਈ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਕੱਢੋ ਤੇ ਅਪਣੇ ਗਰੀਬ ਸਿੱਖਾਂ ਨੂੰ ਕੰਮ ਦੇਵੋਂ।।

  • @HarvinderSingh-xl5re
    @HarvinderSingh-xl5re 2 місяці тому +2

    ਤੁਹਾਡੇ ਪਿੰਡ ਦੇ ਜੱਟ ਮਜ਼ਦੂਰ ਲੋਕਾਂ ਨੂੰ ਇੱਜਤ ਤੇ ਪੂਰੀ ਮਿਹਨਤ ਦੇਣਗੇ ਜੇ ਦੇਣਗੇ ਤਾਂ ਉਹ ਮਿਹਨਤ ਕਰੇਗਾ ਤੁਹਾਡੇ ਕੰਮ ਤੇ ਆਉਣਗੇ ਤੁਸੀਂ ਤਾਂ ਕਲਮ ਚੌਧਰੀਆਂ ਵਾਂਗੂ ਰੋਪ ਹੋਣ ਵਾਲੇ ਹੋ ਪਿੰਡ ਵਾਲੇ ਤੁਹਾਡੇ ਕੰਮ ਕਿੱਦਾਂ ਕਰਨਗੇ

  • @bikramgill5035
    @bikramgill5035 2 місяці тому +11

    ਬਹੁਤ ਵਧੀਆ ਫੈਸਲਾ ਪਿੰਡ ਦਾ ਲੱਖਾਂ ਸਿਧਾਣੇ ਜਿੰਦਾਬਾਅਦ

  • @Sidhu-d7moosewalaofficial
    @Sidhu-d7moosewalaofficial 2 місяці тому +3

    🎉❤ ਲੱਖਾ ਸਧਾਣਾ ਜਿੰਦਾਬਾਦ ਮਾਂ ਬੋਲੀ ਪੰਜਾਬੀ ਦਾ ਰਾਖਾ ਵੀਰ ਜੀ ਦਾ ਮੁੱਦਾ ਚੁੱਕਦਿਆਂ ਰੋ ਅਸੀਂ ਤੁਹਾਡੇ ਨਾਲ ਹਾਂ

  • @gurindersingh-xb9tz
    @gurindersingh-xb9tz 2 місяці тому +16

    ਬਹੁਤ ਵਧੀਆ ਫੈਸਲਾ ਲਿਆ ,, ਪਰ ਹੁਣ ਕਈ ਲੋਕਾਂ ਨੇ ਬਹੁਤ ਉੱਠਣਾ , ਜਿਹੜੇ ਕਹਿਣ ਗੇ ਕੀ ਇਹ ਪਿੰਡ ਵਾਲਿਆ ਨੇ ਠੀਕ ਨਹੀਂ ਕੀਤਾ ,, ਤਾਹੀਂ ਤਾਂ ਪੰਜਾਬ ਵਿੱਚ ਗੁੰਡਾ ਰਾਜ ਵੱਧ ਗਿਆ ,,

    • @SatnamSingh-et8wv
      @SatnamSingh-et8wv 2 місяці тому

      Apnni ਕੁੜੀ ਦੇਣ ਵਾਲੇ ਬੋਲਣ ਗਈ lakhe bai ਖਿਲਾਫ ਗੱਲ ਸਹੀ ਬਾਈ ਦੀ

  • @harmeshlal3865
    @harmeshlal3865 2 місяці тому +1

    Very good ji

  • @gurdipsingh8877
    @gurdipsingh8877 2 місяці тому +6

    ਵੀਰ ਸਾਡੇ ਲੋਕ ਦੋਗਲੇਆ ਸਾਡੇ ਪਿੰਡ ਬਹੁਤ ਬਈਏ ਆ ਸਾਡੇ ਘਰ ਦੇ ਸਾਮਣੇ ਰਹਿੰਦੇ ਸੀ ਸਾਰੇ ਬਈਏ ਇੱਕਠੇ ਹੋ ਕੇ ਛੱਤ ਤੇ ਚੱੜ ਕੇ ਖੱਪ ਪੋਦੇ ਸੀ ਅਸੀ ਰੋਕਿਆ ਤਾਂ ਲੜਨ ਲੱਗ ਪੈ ਬਾਅਦ ਚ ਸਾਡੇ ਗਵਾਡੀਆ ਦੇ ਮੁੰਡੇ ਤੇ ਉਸ ਦੇ ਦੋਸਤਾਂ ਛੇੜਛਾੜ ਦਾ ਕੇਸ ਪਵਾਤਾ ਸਾਡੇ ਪਿੰਡ ਪੰਜਾਬੀ ਲੋਕਾ ਨੇ ਬਈਆ ਨਾਲ ਰਲਕੇ ਬਈਆ ਨੂੰ ਲੋਕਾਂ ਨੇ ਆਪਣੇ ਸਿਰ ਚੜਾ ਲਿਆ

  • @jasdeepsingh7745
    @jasdeepsingh7745 2 місяці тому +8

    Lakha Sidhana is great great Zindabaad g g

  • @paramjitsinghgill8217
    @paramjitsinghgill8217 2 місяці тому +11

    Very very good🙏

  • @JagdevSingh-z1k
    @JagdevSingh-z1k 2 місяці тому +4

    ਇਹ, ਹਰ ਪਿੰਡ ਨੁ ਚਾਹੀਦਾ ਕਿ ਕੋਈ ਵੀ ਭਈਆ ਨੂੰ ਪਿੰਡ ਵਿੱਚ ਮਕਾਨ ਕਿਰਾਏ ਪਰ ਨਾ ਦੇਵੇ

  • @JagdishSingh-mm9bn
    @JagdishSingh-mm9bn 2 місяці тому +2

    SIDHANA.SAAB.JINDABAD🙏🙏🙏🙏🙏🙏🙏🙏🙏🙏🙏🙏💪💪💪💪🙏🙏♥️🤍💜💝🤎💙💚🧡❤️💖💛💗♥️🤍💜💝💙🤎💚❤️❤️💖💛💗💝💜🤍❤️💗💛💖♥️🤍💜💝🤎💙💚🧡❤️💝🤍

  • @pardeepsingh9474
    @pardeepsingh9474 2 місяці тому +6

    Very good decision

  • @AmanpreetKaur-si1rw
    @AmanpreetKaur-si1rw 2 місяці тому +2

    ਬਹੁਤ ਵਧੀਆ ਫੈਸਲਾ ਵੀਰੇ

  • @MrSingh-hq5zd
    @MrSingh-hq5zd 2 місяці тому +2

    Very good decision bai ji

  • @GurjotHehar-wm1pe
    @GurjotHehar-wm1pe 2 місяці тому +3

    ਇਹਨਾਂ ਦੇ ਨਾਮ ਰਾਜੂ ਤੇ ਰਾਮੂ ਹੀ ਦਸਦੇ ਨੇ ਭੲਈਏ।

  • @jasvintsingh715
    @jasvintsingh715 2 місяці тому

    ਬਹੁਤ ਵਧੀਆ ਗੱਲ ਕੀਤੀ 22 ਲੱਖੇ ਨੇ 🙋🙋

  • @ekamgillkefir
    @ekamgillkefir 2 місяці тому +1

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਹੀ ਵਧੀਆ ਕੀਤਾ

  • @KarnailSingh-r8d
    @KarnailSingh-r8d 2 місяці тому +2

    ਉਹ ਲੱਖੇ ਬਾਈ ਬਹੁਤ ਚੰਗਾ ਫੈਸਲਾ ਕੀਤਾ ਇਹ ਪਿੰਡ ਵਾਲਿਆਂ ਦੀ ਜ਼ਮੀਰ ਜਾਗ ਪਈ ਨਹੀਂ ਪੰਜਾਬ ਚ ਤਾਂ ਜੱਟਾਂ ਨੇ ਬਈਆਂ ਨੂੰ ਜਵਾਈਆਂ ਮੰਗਣਾ ਰੱਖਦੇ ਆ ਸਾਲੇ ਜਵਾਈ ਕਹਿੰਦੇ ਮਰਦਾ ਮਰ ਜੇ ਕੋਈ ਗੱਲ ਨਹੀਂ ਕੁੜੀ ਹੋਰ ਜਗ੍ਹਾ ਵਿਆ ਲਾਂਗੇ ਪਰ ਬਈਆਂ ਬਿਨਾਂ ਨਹੀਂ ਸਰਨਾ ਹੈਗਾ ਇਹ ਹਾਲ ਆ ਪੰਜਾਬ ਦੇ ਜ਼ਿਮੀਦਾਰਾਂ ਦਾ ਜੱਟਾਂ ਦਾ ਆਪਣੇ ਮੁੰਡੇ ਨਸ਼ੇੜੀ ਆ ਸਾਲਿਆ ਨੇ ਪਿਆਰ ਪਿਆਰ ਦੇ ਵਿੱਚ ਸਿਰ ਚੜਾ ਲੇ ਹੁਣ ਉਹ ਸਿਰ ਚ ਮੂਤਦੇ ਆ ਤੇ ਕੰਮ ਲੈਣਾ ਪੈਂਦਾ ਭਈਆ ਕੋਲ ਤੇ ਜਵਾਈਆਂ ਮੰਗਣਾ ਪੂਜਦੇ ਆ ਭਈਆਂ ਨੂੰ ਹਾਰ ਪਾ ਪਾ ਪਾ ਪਾ ਪਾ ਪਾ ਕੇ ਲਿਆਉਂਦੇ ਆ ਰੇਲਵੇ ਸਟੇਸ਼ਨਾਂ ਤੋਂ ਲੱਖ ਲਾਹਣਤਾਂ ਇਹੋ ਜਿਹੇ ਜੱਟਾਂ ਦੇ ਸਾਲੇ ਕਮੀਣੇ ਸਾਰੇ ਨੀ ਚੰਗੇ ਬੰਦੇ ਵੀ ਹੈਗੇ ਆ ਜੱਟਾਂ ਵਿੱਚ ਐਸੀ ਗੱਲ ਨਹੀਂ ਆ ਪਰ ਵਾਲੇ ਗੰਦੇ ਆ ਚੰਗਿਆਂ ਨੂੰ ਮੇਰਾ ਸਲੂਟ ਆ

  • @vajindersingh422
    @vajindersingh422 2 місяці тому +3

    👍🙏

  • @SonuSamana
    @SonuSamana 2 місяці тому

    Right

  • @mahipalbachhal563
    @mahipalbachhal563 Місяць тому

    ਪੰਜਾਬ ਵਿੱਚ ਸਿਰਫ ਪੰਜਾਬੀ ਬਹੋਤ ਸਹੀ ਫੈਸਲਾ ਪਿੰਡ ਦਾ ਤੇ ਗਰਾਮ ਪੰਚਾੲਇਤ ਦਾ ਧੰਨਬਾਦ ਜੀ

  • @AnilKumar-qx1ke
    @AnilKumar-qx1ke 2 місяці тому

    Good decision good information 💯

  • @JaswantSingh-fg3qs
    @JaswantSingh-fg3qs 2 місяці тому

    ਲੱਖਾਂ ਸਿਧਾਣਾ ਜ਼ਿੰਦਾਬਾਦ

  • @sketch0098
    @sketch0098 2 місяці тому +4

    Bohut vadiya kita es pind ne eh hun har jagah hona cahida aa 👍👍👍👍👍👍

  • @ManpreetKaur-we8nm
    @ManpreetKaur-we8nm 2 місяці тому

    Right decision

  • @SinghSatnam-x6n
    @SinghSatnam-x6n 2 місяці тому

    Very good g ❤❤❤❤

  • @mical7240
    @mical7240 2 місяці тому +2

    Lakha bro jindawad

  • @paramjeetkaur3688
    @paramjeetkaur3688 2 місяці тому

    Lakh veer Good Decision

  • @JaskaranKohinoor
    @JaskaranKohinoor 2 місяці тому

    ਬਹੁਤ ਵਧੀਆ ਕਮ ਕਰ

  • @MalkitSingh-gz6zb
    @MalkitSingh-gz6zb 2 місяці тому +2

    Babut Vadhiya Faisla

  • @KarnailSingh-r8d
    @KarnailSingh-r8d 2 місяці тому +1

    ਵੀਰ ਜੀ ਅੱਜ ਤੋਂ 35-36 ਸਾਲ ਪਹਿਲਾਂ ਆਸਰੋਂ ਬਦਲੀ ਫੇਰ ਡੇਰਾ ਹੈ ਇੱਕ ਉਹਨਾਂ ਕੋਲ ਇੱਕ ਕੁੜੀ ਦਾ ਕੇਸ ਆਇਆ ਸੀ ਕੁੜੀ ਭੱਜ ਕੇ ਆਈ ਦੀ ਯੂਪੀ ਚੋਂ ਉਹ ਕਹਿੰਦੀ ਭਈਆ ਮੈਨੂੰ ਧੱਕੇ ਨਾਲ ਵਰਗਲਾ ਕੇ ਲੈ ਗਿਆ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਵੀ ਨਹੀਂ ਉਸ ਭਈਏ ਨੇ ਰੱਖੀ ਦੀ ਉਹ ਕੁੜੀ ਨਾਲ ਰੇਪ ਕਰਦਾ ਰਿਹਾ ਤੇ ਮੈਂ ਖਾ ਪੀ ਕੇ ਉਹਦੇ ਫਿਰ ਵੇਚਣ ਲੱਗਿਆ ਸੀ ਤੇ ਉਹ ਬਿਚਾਰੀ ਕਿਸੇ ਤਰੀਕੇ ਰੱਬ ਦੇ ਰੰਗ ਨਿਕਲਿਆ ਹੀ ਬਾਹਰ ਇਹ ਬੰਦਰੀ ਸ਼ੇਰ ਆਣ ਕੇ ਉਹਨੇ ਫਿਰ ਬਾਬਾ ਕੇਹਰ ਸਿੰਘ ਨੂੰ ਆਪਣੀ ਦਾਸਤਾਨ ਸੁਣਾਈ ਸੀ ਉਹਨੇ ਫਿਰ ਪੁਲਿਸ ਦੀ ਸਹਾਇਤਾ ਨਾਲ ਉਹ ਭਈਆ ਫੜਿਆ ਸਾ

  • @HardevSingh-ci2te
    @HardevSingh-ci2te 2 місяці тому +1

    Bilkul shi Ji lakha sadana veer ji

  • @jasbirmehra9394
    @jasbirmehra9394 2 місяці тому

    👍👍👍

  • @AjaypalSingh-mi8no
    @AjaypalSingh-mi8no 2 місяці тому +1

    Gud

  • @HDwallpaperTv
    @HDwallpaperTv 2 місяці тому

    Good

  • @kuldipkaur3208
    @kuldipkaur3208 2 місяці тому

    Very good thoughts

  • @PremSingh-rv4tg
    @PremSingh-rv4tg 2 місяці тому

    Ok Right

  • @baljindersingh-kh5oi
    @baljindersingh-kh5oi 2 місяці тому

    Good job

  • @gurseeratseerat3242
    @gurseeratseerat3242 2 місяці тому

    Very good veerji. Har pind ch eh hi hona chahiye.

  • @ManjeetKaur-rr5mv
    @ManjeetKaur-rr5mv 2 місяці тому

    Very good

  • @JasvirSingh-md2ci
    @JasvirSingh-md2ci 2 місяці тому +4

  • @BinderSingh-qm2vt
    @BinderSingh-qm2vt 2 місяці тому +1

    Very nice

  • @cheema1096
    @cheema1096 2 місяці тому +1

    ਬਹੁਤ ਵਿਦਿਆਂ ਕੰਮ

  • @RajbirSingh-r4n
    @RajbirSingh-r4n 2 місяці тому +1

    Sahi gal g

  • @sherjeetsingh5261
    @sherjeetsingh5261 2 місяці тому

    Good g

  • @harneksingh3845
    @harneksingh3845 2 місяці тому

    RIGHT DECISION VEER JI

  • @AmarjitSingh-cw5tr
    @AmarjitSingh-cw5tr 2 місяці тому +1

    VERY.NICE

  • @GillMajari
    @GillMajari 2 місяці тому

    Good veer ji

  • @RajKumar-pb4wq
    @RajKumar-pb4wq 2 місяці тому

    Very.good.lakha.paji.g

  • @jagadevsingh7303
    @jagadevsingh7303 2 місяці тому

    Good 👍 job

  • @japleenkaur9836
    @japleenkaur9836 2 місяці тому +1

    Bahut wadia

  • @TarsemmSingh-ie9pj
    @TarsemmSingh-ie9pj 2 місяці тому +2

    GOOD 22G

  • @kauraman1554
    @kauraman1554 2 місяці тому +2

    Lake bro ghint

  • @tonytony4429
    @tonytony4429 2 місяці тому

    Good 22 G 💯 Good G 💯🙏

  • @CheerfulLongPier-ud8fk
    @CheerfulLongPier-ud8fk 2 місяці тому +1

    Shastri kal bhai ji bhai ji sat shri akaal 200 sare Parivar no Maharaj badhiya khushiyan Devi tusi bahut Sona kam kar rahe ho Sunday bahut hi badhiya sakta gand sat shri akaal sardar Ji sat shri akaal sardar Ji lakkha Singh Sadhana Sahab sath Shri akaal sardar Ji

  • @krishanmohan2385
    @krishanmohan2385 2 місяці тому

    Save poor people

  • @khundcharchatv
    @khundcharchatv 2 місяці тому +1

    ਬਿਲਕੁਲ ਸਹੀ ਕੀਤਾ ਜੀ

  • @AbhijotSingh-ramgharia
    @AbhijotSingh-ramgharia 2 місяці тому

    Bilkul shi fesla

  • @Paramjeet-y8n
    @Paramjeet-y8n 2 місяці тому

    Good 👍

  • @CharanjitSingh-gw8eg
    @CharanjitSingh-gw8eg 2 місяці тому

    Very good job pind waleo pichh na hateo hun

  • @SoniaSonia-d9h
    @SoniaSonia-d9h 2 місяці тому

    Very good 💯💯

  • @BalkaurSingh-bx4ei
    @BalkaurSingh-bx4ei 2 місяці тому +2

    ਦੇ,ਬਾਹਰਲੇ,ਸਿੱਖਾਂ, ਨੂੰ ਦੁੱਖੀ,ਕਰਨ,ਲੱਗ,ਪੲਏ,ਫਿਰ,ਆਪਾਂ,ਕੀ,ਕਰਾਗੇ

    • @GurvinderSingh-xh6zy
      @GurvinderSingh-xh6zy 2 місяці тому

      Bon ch baah. Dwa de mer thodi a apa baki bimari naal Maran nu ankh naal jail ja mout Changi pehla jithe chalde Char parche hor ik ho jao Baki family wala apne ghar raho te guru wale baah pao ge ehna de😊😊

  • @sandeepsingh-qr8bb
    @sandeepsingh-qr8bb 2 місяці тому

    Bahut wadiya kam kita pind waliya ne sare punjabi kadhe ho ke baiyaa nu punjab vicho bahar kado

  • @jasdeepsingh7745
    @jasdeepsingh7745 2 місяці тому +1

    Very nice design g pind da

  • @hardeepcdeepac3053
    @hardeepcdeepac3053 2 місяці тому

    Bahut Vadya hoya ji

  • @RagbirSingh-yu4zv
    @RagbirSingh-yu4zv 2 місяці тому

    LAKHA BAI JINABAD

  • @JagdishSingh-tn8pe
    @JagdishSingh-tn8pe 2 місяці тому

    But vadiaa vir ji

  • @AshdeepSingh-nh5cz
    @AshdeepSingh-nh5cz 2 місяці тому

    Galat gal paji

  • @ASingh1699k
    @ASingh1699k 2 місяці тому +1

    Raj bina kauma da kush ni rehnda hunda. Lakha 22 90% gak ta 1947 too ho rahi.

  • @ManpreetKaur-we8nm
    @ManpreetKaur-we8nm 2 місяці тому

    Please take this decision every village and don’t listen to Sarpunch because he just needs votes

  • @krishanmohan2385
    @krishanmohan2385 2 місяці тому

    Smaj sevi shd come to notice and help poor parwasi people

  • @SurinderKumar-oz1hk
    @SurinderKumar-oz1hk 2 місяці тому

    Punjabwichbhiyaraajhai

  • @AbhijotSingh-ramgharia
    @AbhijotSingh-ramgharia 2 місяці тому +1

    City ch v bahar kdo

  • @PawanKumar-hc9vm
    @PawanKumar-hc9vm 2 місяці тому +1

    अगर पंजाबियत को बचाना है तो यह करना ही पडेगा। साडा हक मार रहे यह भईये।

  • @HardevSingh-ci2te
    @HardevSingh-ci2te 2 місяці тому +1

    Sare punjab vichu kaadu

  • @KanshiSingh-f7x
    @KanshiSingh-f7x 2 місяці тому +1

    👌👌👍👍🇰🇼🇰🇼🪯🪯⚔️☝️☝️👌👍🫡

  • @RajKumar-pb4wq
    @RajKumar-pb4wq 2 місяці тому +1

    Paji.sade.jandu.sighe.ve.tuse.maata.pau.g

  • @jaspareetkaur8623
    @jaspareetkaur8623 2 місяці тому

    ਵਾਸੀ ਤੇ ਰੇਨਾਲਹਾ

  • @RagbirSingh-yu4zv
    @RagbirSingh-yu4zv 2 місяці тому

    SARE PINDA VICH KANA CHADIA HAI

  • @swaranjitkaur-vw2kq
    @swaranjitkaur-vw2kq 2 місяці тому

    ਨਾ ਪਿਉ ਦਾ ਪੰਜਾਬ

  • @MalkitSingh-gz6zb
    @MalkitSingh-gz6zb 2 місяці тому +2

    Jina Jabai Banake Rukhe Una Nu Problem Hai

  • @ParwinderSingh-je2nk
    @ParwinderSingh-je2nk 2 місяці тому +1

    LAKKHE BAYI TERI SOCH MANU BOHOT CHANGI LAGADI HAIN

  • @HarbhajanSingh-e4m
    @HarbhajanSingh-e4m 2 місяці тому

    ਓ ਕੇ‌। ਹੈ। ਜੀ

  • @paramjitsinghsingh2421
    @paramjitsinghsingh2421 2 місяці тому

    Veer je ihna pind which nahe rahan dena chahiye shai mata paya jo ve bhir ja u. P. Walo ko bilkul nahe rahan dena chahiye punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio punjabio Punjab bachio

  • @babasidhu1255
    @babasidhu1255 2 місяці тому +1

    Wadhia faisla y ...

  • @Travel_withGuri
    @Travel_withGuri 2 місяці тому

    Lakhe veer ji tusi sarey Punjab nu bhaiya to azaad karwao ik nawi muheem shuru karo ta jo apna Punjab Punjab rawe nahi te Punjab da future name kujh hor hi ho jayuga shayad mini Bihar bcha lo Punjab nu punjabiyon

  • @dharambirbhinder66
    @dharambirbhinder66 2 місяці тому

    Bhai lakkha Sadhana bilkul sahi pinda da Matat pinda da lok de sahi step

  • @Rk-eq6ri
    @Rk-eq6ri 2 місяці тому

    Agr Jahi Kaam Punjab Se Bahr Hindustan Ki Har State Main Sikho K Sath Kiya Jaye to Kaisa Lagega......😂

  • @सोनलालटट
    @सोनलालटट Місяць тому

    बार।तैनू।पता।28सटैटा।बीच।रैदै।नै।पजाबी।है।सोडै।कोलै।ओना।दी।रियाछ।कतर।कीथै।बडैयो।गै।पजाबीया।न।लखै।कोलै।है।था।बैठनू।

  • @gurpreetchahal9780
    @gurpreetchahal9780 2 місяці тому

    Bahi lay kay bi jatt jimidaar he lay kay aunday aa bhiya nu esday jimaybaar eh he nay hun eh aap he aun lag pay hun ruknay nahi

  • @HappySinghKalsi
    @HappySinghKalsi 2 місяці тому

    Very nice 5 7 te tajab pao