Salok Mahala 9 recited by Students of Akal Academy Baru Sahib

Поділитися
Вставка
  • Опубліковано 20 вер 2024
  • Get Mesmerized with the most soothing Nitnem Bani recited by the little wonders of Akal Academy - Baru Sahib. 'share' with your Friends and Family!
    Akal Academy is a chain of 129 Rural Schools across 5 states, 33 Districts and 6450 Villages in North India. Fighting Drugs with Books!
    For more keep connected with us!
    Website: www.barusahib.org
    FaceBook: / barusahibhp
    Donate: barusahib.org/d...
    Twitter: / kalgidhartrust
    Pinterest: / barusahib
    Sildeshare: www.slideshare....

КОМЕНТАРІ • 906

  • @tirathsingh2822
    @tirathsingh2822 3 роки тому +23

    ਬਹੁਤ ਵਧੀਆ ਲੱਗਦੇ ਹੋ ਨੋਵੇਂ ਪਾਤਸ਼ਾਹ ਜੀ ਦੇ ਸਲੋਕ ਸ੍ਰਵਣ ਕਰਦੇ ਵਾਹਿਗੁਰੂ ਜੀ ਕਿਰਪਾ ਰੱਖਣ

  • @pawannahal4424
    @pawannahal4424 3 роки тому +10

    ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🥀🌹🌷🌹🌷🌹🌷🌹🌷🌹 🙏

  • @gurmeetkaur6612
    @gurmeetkaur6612 4 роки тому +17

    Heart touching bani of guru teg bahadur sahib ji

  • @SatnamSingh-sr3nz
    @SatnamSingh-sr3nz 3 роки тому +14

    ਧੰਨ ਗੁਰੂ ਤੇਗ ਬਹਾਦਰ ਸਾਹਿਬ
    🌹🌹🌹🌹🌹
    🙏🙏🙏🙏🙏

  • @gurvirgill8109
    @gurvirgill8109 3 роки тому +8

    ਬੇਨਤੀ ਹੈ ਕਿ ਗੁਰਬਾਣੀ ਦਾ ਪਾਠ ਕਰਦੇ ‌ਸਮੇ🙏🙏ਵਿੱਚ ਐਡ ਨਾਂ ਦਿੱਤੀ ਜਾਏ ਮਸ਼ਹੂਰੀ ਨਾ ਦਿੱਤੀ ਜਾਵੇ ਗੁਰਬਾਣੀ ਵਾਲੇ ਪਾਠ ਇਕੱਲੇ ਹੀ ਹੋਣ ਜੀ‌🙏🙏

  • @SATNAMSINGH-oc5sj
    @SATNAMSINGH-oc5sj 2 роки тому +11

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @deepdhillon3800
    @deepdhillon3800 3 роки тому +19

    Thanks so much Baru sahib who give us a beautiful academy for education learning , and joined Gurbani

  • @pawannahal4424
    @pawannahal4424 3 роки тому +8

    ਧੱਨ ਧੱਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌷🌹🌷🌹🌷🌹🌷🌹🌷🌹🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @iqbalsekhon8629
    @iqbalsekhon8629 4 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaspreetkourjaspreetkour9648
    @jaspreetkourjaspreetkour9648 2 роки тому +20

    Very very sweet voice waheguru Ji Mehar Karo sab ta 🙏🙏

    • @satgurnirmann4896
      @satgurnirmann4896 2 роки тому

      👍🙏🙏🙏🙏

    • @dilpreetkaur553
      @dilpreetkaur553 2 роки тому +1

      Varry varry nice voice waheguru ji Mehr kro sabb te 🙏🙏🙏🙏🙏🙏

  • @ranjitmann1269
    @ranjitmann1269 3 роки тому +20

    Dhan Dhan shri Guru Teg Bhadar Sahib ji🙏🙏🙏🙏🙏

    • @darshansinghsingh6011
      @darshansinghsingh6011 2 роки тому

      Dhan dhan siri guru Nanakdev ji Dhan dhan siri guru Nanakdev ji Dhan

  • @daljeetsingh9989
    @daljeetsingh9989 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @kashmirsinghkashmirsingh1670
    @kashmirsinghkashmirsingh1670 4 роки тому +8

    WAHEGURU JI ka KHALSA WAHEGURU JI ki FATEH.

  • @sukhdeepsinghsingh338
    @sukhdeepsinghsingh338 3 роки тому +28

    ਵਾਹਿਗੁਰੂ ਜੀ ਇਨਾ ਬੱਚਿਆ ਅਤੇ ਬੜੂ ਸਾਹਿਬ ਅਕੈਡਮੀ ਦੀਆਂ ਅਣਗਿਣਤ ਸੇਵਾਵਾਂ ਤੇ ਹਮੇਸ਼ਾ ਕਿਰਪਾ ਬਨਾਉਣ ਰਖਣ ਜੀ!

  • @gurjindersandhu5932
    @gurjindersandhu5932 4 роки тому +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @ਬਲਵਿੰਦਰਸਿੰਘ-ਵ5ਝ

    Excellent !
    ਬਹੁਤ ਹੀ ਜ਼ਿਆਦਾ ਵਧੀਆ; ਸੁਆਦ ਆ ਗਿਆ ਬਾਣੀ ਸੁਣ ਕੇ।

  • @bsingh1310
    @bsingh1310 4 роки тому +6

    ਬਹੁਤ ਵਧੀਆ ਸਲੋਕ, ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਦੀ ਵਹਿਗੁਰੂ ਮੇਹਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harvindersinghharvindersin710
    @harvindersinghharvindersin710 4 роки тому +7

    ਬਹੁਤ ਹੀ ਵਧੀਆ ਮਿਠੀ ਅਵਾਜ਼ ਹੈ ਬੱਚਿਆਂ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ

  • @gurjindersandhu5932
    @gurjindersandhu5932 4 роки тому +13

    Waheguru ji

  • @ranjitkaur8496
    @ranjitkaur8496 3 роки тому

    Weheguru g .sunke tn mnn nihaal ho jande...gdhn dhn sri guru taig bhadur g....koti koti prnam ...🙏🙏🙏🙏🙏

  • @SatnamSingh-sr3nz
    @SatnamSingh-sr3nz 3 роки тому +8

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰ ਹੈ 🌈🌹🌹🙏

  • @pawannahal4424
    @pawannahal4424 3 роки тому

    ਵਾਹਿਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🌷 ਧੱਨ ਧੱਨ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏

  • @sukmanrandhawa4847
    @sukmanrandhawa4847 5 років тому +10

    v good sikh bacha mare koum da hera

  • @ShilpaThakur1994
    @ShilpaThakur1994 4 роки тому +14

    Waheguru Ji Ka Khalsa
    Waheguru Ji Ki Fateh.

  • @makhanNehalYT
    @makhanNehalYT 4 роки тому +25

    ਬਹੁਤ ਹੀ ਮਿੱਠੀ ਆਵਾਜ਼ 🙏🙏🙏🙏🙏🌹🌹🌷🌷

  • @gurcharansinghgill8093
    @gurcharansinghgill8093 3 роки тому +2

    ਵਾਹਿਗੁਰੂ ਜੀ ।। ਬਹੁਤ ਹੀ ਮਿਠੀ ਅਤੇ ਬਹੁਤ ਹੀ ਸੁਰੀਲੀ ਆਵਾਜ ਵਿਚ ਬਚਿਆਂ ਨੇ ਸਤਗੁਰ ਸਚੇ ਪਾਤਸ਼ਾਹ ਜੀ ਦੀ ਬਾਣੀ ਪੜਕੇ ਸੁਣਾਈ ਹੈ ।। ਸਤਗੁਰ ਸਚੇਪਾਸ਼ ਜੀ ਚੜਦੀ ਕਲਾ ਵਿਚ ਰਖਣ ਤਰਕੀਆਂ ਬਖਸ਼ਣ ਪੰਥ ਦੀ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਅਤੇ ਵਡਿਆਂ ਉਮਰਾ ਵਾਲੇ ਹੋਣ ।।।

  • @ksbksb5064
    @ksbksb5064 4 роки тому +3

    ਧੰਨ ਗੁਰੂ ਤੇਗ ਬਹਾਦਰ ਸਭ ਤੇ ਮੇਹਰ ਕਰਨੀ ਮਹਾਰਾਜ ਜੀ ।

  • @HarwinderSingh-qs4oh
    @HarwinderSingh-qs4oh 2 роки тому +7

    Dhan Dhan Satguru Tegbahadur Sahib jii

  • @karanjotsinghnagra6672
    @karanjotsinghnagra6672 3 роки тому +11

    🙏🙏🙏very good voice

  • @ranjitkaur1738
    @ranjitkaur1738 3 роки тому

    Weheguru weheguru ji bhut hi piyari rasbhri avaaaj ..weheguru sadaa apni mhr bnayi rakhn ....jo aap vll vekh hor bcheyiaa nu v gurbani gaun da sounk jage....weheguru ji chrdiklaan bakhsn ji.....

  • @garrydhillon439
    @garrydhillon439 3 роки тому +10

    Bout mithi awaj ch bolea , parmatma eda e mehrprea hath bnai rakhe waheguru ji 🙏🏼

  • @balbirsekhon811
    @balbirsekhon811 2 роки тому +17

    Waheguru waheguru waheguru Waheguru waheguru Ji
    God bless them all and all the Teachers
    🙏🙏🙏🙏🙏

  • @Amandeepkaur-rf9oh
    @Amandeepkaur-rf9oh 4 роки тому +28

    Waheguru g ka khalsa waheguru g waheguru ki fateh

  • @michaelsingh5053
    @michaelsingh5053 3 роки тому +12

    shud pure recitatation, amazing for the santhia student. So proud of our Sikh daughters. Vaheguru ji mehar karan

  • @pawannahal4424
    @pawannahal4424 3 роки тому +8

    ਸੱਤਨਾਮ ਸੀ੍ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🌹🥀🌹🌷🌹🌷🌹🌷🌹🙏 ਧੱਨ ਧੱਨ ਬਾਬਾ ਨੰਦ ਸਿੰਘ ਜੀ ਮਹਾਂਰਾਜ ਮੇਹਰ ਕਰੋ ਜੀ

  • @nehakaur5525
    @nehakaur5525 3 роки тому +6

    Waheguru ji ka Khalsa waheguru ji ki Fateh 🤲🌹🌹🌹🤲🤲🤲🤲

  • @surinderpalkaur5081
    @surinderpalkaur5081 4 роки тому +14

    Dhan guru ramdass ji mehar karo

  • @gurvirgill8109
    @gurvirgill8109 3 роки тому +9

    🙏🙏 ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰ ਬਖਸ਼ੇ ਸਾਰੇ ਬੱਚਿਆਂ ਨੂੰ ਆਪਣਾ ਨਾਮ ਦਾਨ ਬਖਸ਼ੋ ਜੀ ਮੇਹਰ ਕਰੋ ਜੀ ਬਹੁਤ ਪਿਆਰ ਭਰੀ ਅਵਾਜ਼ ਹੈ ਬੱਚਿਆਂ ਦੀ ‌💖💖💖🙏🙏🙏❣️❣️❣️🙏🙏🙏💯💯💯🙏🙏🙏❣️❣️❣️🙏🙏🙏🙏

  • @gurdeepkaur8668
    @gurdeepkaur8668 4 роки тому +3

    Than ,than ,shee guru Tegbahader sahib ji

  • @swaranjeetkaur1956
    @swaranjeetkaur1956 2 роки тому +5

    Waheguruji meharkaroji 🌺 ♥ 🌻 ❤ 💖 🙏🏻 🌺 🙏🏻🙏🏻🙏🏻🙏🏻🙏🏻

  • @manikaur6278
    @manikaur6278 4 роки тому +3

    Waheguru kash ma be ess academy de ISSA hunddi

  • @HarjitSingh-pp7zh
    @HarjitSingh-pp7zh Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਬਹੁਤ ਵਧੀਆ ਬਾਣੀ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ 🙏🙏

  • @iqbalsekhon8629
    @iqbalsekhon8629 4 роки тому +28

    ਬਹੁਤ ਪਿਆਰੀ ਆਵਾਜ਼ ਹੈ ਜੀ ਧੀਆਂ ਦੀ ਵਾਹਿਗੁਰੂ ਜੀ ਅਪਨੀ ਮੇਹਰ ਬਣਾਈ ਰੱਖਣਾ ਜੀ 🙏 🙏

  • @pawannahal4424
    @pawannahal4424 Рік тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🌷🙏💐🌹🙏🌹🌷🙏

  • @kuldeepsingh691
    @kuldeepsingh691 4 роки тому +15

    Wahiguru ji ka khalsha 🙏🙏🙏🙏🌹🌹🙏🙏🙏🙏🌹🌹🌹🌹🌹🌹🌹💗💗💗💗💗👍👍👍💗💗💗💗💗

  • @Sandeep.Singh.17655
    @Sandeep.Singh.17655 4 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,, ਵਾਹਿਗੁਰੂ ਜੀ ਬੇਨਤੀ ਹੈ ਕਿ ਇਸ ਵਿੱਚ ਰਾਗਮਾਲਾ ਨੀ ਹੈ

  • @gurpreetkour4883
    @gurpreetkour4883 4 роки тому +4

    WaheGuru ji ka khalsa WaheGuru ji fateh

    • @harnamsinghgulati1921
      @harnamsinghgulati1921 3 роки тому

      ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪੑਸਾਦਿ🍓🍓🍓🍓🍓🍓 ਬਹੁਤ ਹੀ ਮਿੱਠੀ ਅਤੇ ਸਕੂਲੀ ਬਾਣੀਁ ਬੜਾ ਰਹੇ ਹੋ ਅਤੀਤ ਧੰਨਵਾਦ 🍓🍓🍓🍓🍓ਸਤਿਨਾਮ ਸ਼ੑੀ ਵਾਹਿਗੁਰੂ 🍓🍓

  • @amritdevi5400
    @amritdevi5400 3 роки тому +1

    Satguru ji bachya te mehar bhariya huth rakhan.

  • @tavleenkaurms.jalmissbajwa2736
    @tavleenkaurms.jalmissbajwa2736 4 роки тому +4

    Waheguru jii ena bachya te mehr prya hath rokhoo jii 🙏🏻🙏🏻🙏🏻🙏🏻🙏🏻

    • @gurmeetoberoi962
      @gurmeetoberoi962 3 роки тому

      Waheguru jii ena. Bacha. Nu Him hat. Bakshi jiii 🙏🏼🙏🏼🙏🏼🌷🌷🙏🏼🙏🏼

  • @gurchetansingh710
    @gurchetansingh710 3 роки тому +2

    Bahut vadiya 🙏🙏 waheguru ji Di mehar ha 🙏🙏

  • @harbhjansingh3495
    @harbhjansingh3495 3 роки тому +4

    WaheGuru Ji ka Khalsa WaheGuru Ji ki Fateh♡♡☆☆

  • @AvtarSingh-xk3mc
    @AvtarSingh-xk3mc 4 роки тому +2

    ਵਾਹਿਗੁਰੂ ਜੀ ਮੇਹਰ ਕਰੋਜੀ ਇਹਨਾਂ ਬਚੇਆ ਤੇ

  • @gurcharnsinghturna7482
    @gurcharnsinghturna7482 5 років тому +24

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਉਨ੍ਹਾਂ ਨੂੰ ਅਕਾਲ ਅਕੈਡਮੀ ਵਿਚ ਪੜ੍ਹਾਉ।

  • @ShamsherSingh-ub6vr
    @ShamsherSingh-ub6vr 4 роки тому +20

    Waheguru g 🙏🙏🙏🙏🙏

  • @kashmirasinghdhillon2246
    @kashmirasinghdhillon2246 5 років тому +4

    Very good Kirtan gi all like it very very good

  • @Parm989
    @Parm989 2 роки тому +2

    Very nice singing.

  • @SATNAMSINGH-oc5sj
    @SATNAMSINGH-oc5sj 2 роки тому +4

    ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @kamaljitsingh8542
    @kamaljitsingh8542 3 роки тому

    Dhan Sri Guru TeghBhadr Saheb ji 🌹🌹 Salok Mahala 9va ......🙏💐💐🙏

  • @nirwairsingh1344
    @nirwairsingh1344 4 роки тому +8

    Satnam ge waheguru ge 🙏🙏🙏🙏🙏🚩🚩🚩🚩🚩

  • @lakhbirsingh4003
    @lakhbirsingh4003 5 років тому +21

    Waheguru ji ka khalsa waheguru ji ki fateh

  • @baggag7803
    @baggag7803 3 роки тому +11

    🙏🙏🙏ਵਹਿਗੁਰੂ ਜੀ🙏🏼🙏

  • @pritpalsingh9096
    @pritpalsingh9096 3 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @kanwalpreetsidhu773
    @kanwalpreetsidhu773 5 років тому +17

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SATNAMSINGH-oc5sj
    @SATNAMSINGH-oc5sj 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dilpreetsingh564
    @dilpreetsingh564 4 роки тому +2

    me apna anand nahi ds sakda jad me salok mahalla 9 prda ja sunda haa chinta mukt ho janda bhave kini v vadi chinta hove🙏🙏

  • @SukhwinderSingh-rf9jb
    @SukhwinderSingh-rf9jb 5 років тому +40

    ਬਹੁਤ ਸਰੀਲੀ ਅਵਾਜ਼ ਬੱਚਿਆਂ ਦੀ ਵਾਹਿਗੁਰੂ ਸੁਮੱਤ ਬਖਸ਼ੇ ਸਦਾ ਸੁਖੀ ਰਹਿਣ ਵਾਹਿਗੁਰੂ ਕਿਰਪਾ ਕਰੇਂ।

  • @sarbjeetsingh8893
    @sarbjeetsingh8893 4 роки тому +5

    Waheguru ji,very nice, God bless you

  • @harinderpalrai2314
    @harinderpalrai2314 5 років тому +14

    Very nice

  • @ParamjeetSingh-ks5dp
    @ParamjeetSingh-ks5dp 5 років тому +3

    Guru Ji ka Khalsa WaheGuru Ji ki Fateh

  • @chranjeetsidhu4468
    @chranjeetsidhu4468 4 роки тому +8

    So beautifull voice

  • @rschawla5147
    @rschawla5147 Рік тому +1

    Congratulations - The Best BABA ji Bless Them

  • @JaspreetKaur-pu6gr
    @JaspreetKaur-pu6gr 4 роки тому +17

    Dhan Guru Tegh Bahadur Sahib Ji🙏

  • @SATNAMSINGH-oc5sj
    @SATNAMSINGH-oc5sj 3 роки тому +1

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kashmirasinghdhillon2246
    @kashmirasinghdhillon2246 5 років тому +11

    Very good Path Congrats of Akal Acadami Baru Shaib

  • @sukhasukha3397
    @sukhasukha3397 3 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @puransingh9151
    @puransingh9151 5 років тому +11

    Shri Teg Bahader ji Wahuguru ji khalsa wahhuguru ji ki Fateh is bache ki bahut Vadia Awaj hai god bless you

  • @pawannahal4424
    @pawannahal4424 2 роки тому

    ਵਾਹਿਗੁਰੂ ਜੀ ਸਭ ਤੇ ਕਿਰਪਾ ਕਰੋ ਜੀ 🙏🌷🌹🌷🌹🌷🌹🌷🌹🌷🌹🙏

  • @parmesharsdhu4380
    @parmesharsdhu4380 4 роки тому +7

    waheguru ji

  • @GurmeetSingh-wp2gk
    @GurmeetSingh-wp2gk 4 роки тому

    ਵਾਹਿਗੁਰੂਜੀ,ਖਾਲਸਾਪੰਥਨੂੰਚੜਦੀਕਲਾਵਿੱਚਰਖੇ।

  • @bhajansinghsingh9217
    @bhajansinghsingh9217 4 роки тому +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @gurparkarsandhu3293
    @gurparkarsandhu3293 5 років тому +7

    Dhan guru granth sahib g ......har ka nam das ki oot good students god bless you

  • @MohanSingh-xe3bs
    @MohanSingh-xe3bs 3 роки тому +2

    ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandeepgabba6063
    @sandeepgabba6063 3 роки тому +11

    Satnam Shri Waheguru Ji

  • @VeraLucia-sl6sl
    @VeraLucia-sl6sl 5 років тому +41

    Dhan Sri Guru Nanak Devi ji Dhan Sri Guru Gobind Singh Ji Waheguru ji 🙏🙏

  • @HarbhajanSingh-mp2rk
    @HarbhajanSingh-mp2rk 4 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਪ੍ਰਮਾਤਮਾ ਮੇਹਰ ਕਰੇ ਜੀ

  • @sukhjeetsingh-fe4vp
    @sukhjeetsingh-fe4vp 4 роки тому +10

    Waheguru ji 🙏 dhan waheguru ji 🙏

  • @AjayKumar-on8dj
    @AjayKumar-on8dj 3 роки тому +4

    Very sweet voice

  • @GurpreetSingh-rk8pm
    @GurpreetSingh-rk8pm 4 роки тому +2

    Dhan waheguru ji dhan guru teg bahadur sahib Ji Maharaj

  • @guri_singh_nalagarhwala9842
    @guri_singh_nalagarhwala9842 5 років тому +22

    Waheguru ji mahar kro

  • @sahil_fps9578
    @sahil_fps9578 3 роки тому

    Waheguru ji sweet voice waheguru jimehar karna barusahib bachae ta

  • @nishansinghnishansingh3915
    @nishansinghnishansingh3915 6 років тому +8

    these all recited way of path taught by me in Bari sahib... sathya of guru granth sahib Ggggdfg is God gifted to me... I. taught da whole sathya till ang no 1 to 1428 that time my age was only 12 yrs.. and I spent 12 yrs..... but now they don't know who was me who was i

  • @jeetsingh1987
    @jeetsingh1987 4 роки тому +2

    Very very nice veereo . Sunke shanti mili .bhot shone voice hai.stay on same track

  • @KuldeepKaur-tc8fd
    @KuldeepKaur-tc8fd 3 роки тому

    Bahut sohni away hai bachya di waheguru ji chadiya Kala bakshan

  • @gurparkarsandhu3293
    @gurparkarsandhu3293 5 років тому +3

    Very good ... waheguru . G . Kirpa . Kro . Sab . Sangat te . Waheguru . Waheguru . . G ...

  • @SATNAMSINGH-oc5sj
    @SATNAMSINGH-oc5sj 2 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥰🥰♥️♥️🙏🏼🙏🏼❣️❣️❤️❤️

  • @jaimalsingh3825
    @jaimalsingh3825 5 років тому +3

    Waheguru ji ka khalsa waheguru ki fate

  • @MohanSingh-xe3bs
    @MohanSingh-xe3bs 2 роки тому

    ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bhaigurjantsinghloharmajra6797
    @bhaigurjantsinghloharmajra6797 4 роки тому +3

    Waheguru g waheguru g waheguru g

  • @waheguru92
    @waheguru92 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ssingh7722
    @ssingh7722 4 роки тому +5

    🙏🙏 SATNAAM SHRI WAHEGURU JI🙏