Free Eye Camp: ਅੱਖਾਂ ਦੇ ਕੈਂਪ 'ਚ ਸਿੱਖ ਸਮਾਜ ਦਾ ਬੁਜ਼ੁਰਗ ਹੋਇਆ ਬਾਬਾ ਰਾਮ ਰਹੀਮ ਦਾ ਮੁਰੀਦ | Special Story |

Поділитися
Вставка
  • Опубліковано 17 гру 2024

КОМЕНТАРІ • 266

  • @pankajkapil6025
    @pankajkapil6025 День тому +38

    ਡੇਰੇ ਵਾਲੇ ਸੇਵਾਦਾਰ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ, ਮੈਂ ਵੀ ਗਿਆ ਹਾਂ ਉਥੇ 2 ਵਾਰ

  • @karmjeetinsa5802
    @karmjeetinsa5802 День тому +28

    ਤੇਰਾ ਦੇਣ ਨਹੀਂ ਦੇ ਸਕਦੇ ਦਾਤਿਆ ਕਈ ਜਨਮਾਂ ਦੇ ਬਦਲੇ ਸੱਚਾ ਸੌਦਾ ਸੁਖ ਦਾ ਸਾਹ ਸਭ ਬੰਧਨਾਂ ਤੋਂ ਪਾ ਛੁਟਕਾਰਾ ਮਿਲ ਦਾ ਸੁਖ ਦਾ ਸਾਹ

  • @preetghali570
    @preetghali570 Годину тому +1

    ਇਨਸਾਨੀਅਤ ਦੇ ਸੱਚੇ ਮਸੀਹਾ ਡੇਰਾ ਸੱਚਾ ਸੌਦਾ ਦੇ ਸੇਵਾਦਾਰ🙏🙏🙏🙏🙏

  • @babbibhawnighar1352
    @babbibhawnighar1352 4 години тому +1

    ਇਹ ਗੁਰੂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਤ🙏🙏

  • @GurdasSingh-u5w
    @GurdasSingh-u5w 47 хвилин тому +2

    🎉🎉🎉 Thanks 🎉

  • @SohanThind
    @SohanThind 20 годин тому +9

    ਬਹੁਤ ਵਧੀਆ ਸੰਸਥਾ ਹੈ ਬਾਕੀ ਸਾਰੇ ਧਰਮਾਂ ਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ

  • @JagtarSingh-gg2mq
    @JagtarSingh-gg2mq 18 годин тому +9

    ਸੱਚਾ ਸੌਦਾ ਤਾਰਾਂ ਅੱਖਿਆਂ ਦਾ ਸਾਡੇ ਦਿਲ ਚੈਨ ਸਹਾਰਾ ਏ

  • @rajwantinsaan6947
    @rajwantinsaan6947 7 годин тому +4

    ਸਭ ਧਰਮਾ ਦਾ ਸਤਿਕਾਰ ਡੇਰਾ ਸੱਚਾ ਸੌਦਾ ਸਿਰਸਾ

  • @DeepakSharma-or2kd
    @DeepakSharma-or2kd 19 годин тому +7

    ਬਹੁਤ ਹੀ ਵਧੀਆ ਕੰਮ ਕਰਦੇ ਨੇ ਡੇਰਾ ਸੱਚਾ ਸੌਦਾ ਵਾਲੇ

  • @MakhanSHAH-wi7bh
    @MakhanSHAH-wi7bh 22 години тому +9

    ਬਹੁਤ ਵਧੀਆ ਸੇਵਾ ਕਾਰਜ ਕਰ ਰਹੇ ਹਨ ਬਾਬਾ ਜੀ ਦੇ ਸੇਵਾਦਾਰ ਭਾਈ ਭੈਣਾਂ

  • @ramanmonga8195
    @ramanmonga8195 День тому +17

    ਸਮੁੱਚੀ ਇਨਸਾਨੀਅਤ ਦੇ ਰਾਖੇ ✌️ ਸਲਾਮ ਸੇਵਾਦਾਰਾਂ ਦੇ ਜਜ਼ਬੇ ਨੂੰ🙏

  • @Majorsingh-l1w
    @Majorsingh-l1w 2 години тому +1

    DHAN DHAN SATGURU TERA HI AASRA

  • @insanboy5511
    @insanboy5511 4 години тому +1

    ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਸਰਸਾ ❤ ਇੰਸਾਂਨਿਯਤ ਦੀ ਸੇਵਾ ਦਾ ਸੱਚਾ ਘਰ ਅਤੇ ਦਰ। ਐਵੇਂ ਹੀ ਨਹੀਂ ਇਹ ਗੱਲਾਂ ਨਿਕਲਦੀਆਂ ਦਿਲ ਚੋਂ ਜਦੋਂ ਨਿਸਵਾਰਥ ਸੇਵਾ ਤੇ ਸਚਾਈ ਸਾਹਮਣੇ ਆਉਂਦੀ ਹੈ ਤਾਂ ਇਸ ਤਰ੍ਹਾਂ ਹੀ ਦੁਆਵਾਂ ਮਿਲਦੀਆਂ ਹਨ ❤ਸੈਲਯੂਟ ਸੈਲਯੂਟ ਸੈਲਯੂਟ ਸਾਰੇ ਸੇਵਾਦਾਰ ਭੈਣ ਭਰਾਵਾਂ ਨੂੰ ਅਤੇ ਡਾਕਟਰ ਸਾਹਿਬਾਨਾਂ ਨੂੰ ❤❤❤ ਸਜਦੇ ਹੀ ਸਜਦੇ ਸਤਿਗੁਰ MSG ਪਿਆਰੇ ਨੂੰ❤ 🙏🏻 ਬਹੁਤ ਸੋਹਣੀ ਕਵਰੇਜ/ਖ਼ਬਰ 👌🏻👌🏻👌🏻👍🏻👍🏻👍🏻 ❤ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ❤

  • @JagjitsinghRama
    @JagjitsinghRama 19 годин тому +7

    ਇਹ ਬਿਲਕੁੱਲ ਸਹੀ ਤੇ ਸਪਸ਼ਟ ਸੱਚੀ ਗੱਲ ਹੈ ਜੋ ਸਚਾਈ ਹੈ ਉਹ ਕਦੇ ਵੀ ਛੁਪਦੀ ਨਾਹੀਂ ਸਿਰਫ ਮਾਨਵਤਾ ਭਲਾਈ ਤੋ ਸਿਵਾਏ ਹਰ ਸਾਲ ਲਗਭਗ ਢਾਈ ਲੱਖ ਤੋ ਵੱਧ ਮਰੀਜ ਇਸ ਮਾਨਵਾਤਾ ਭਲਾਈ ਕੈਪ ਵਿੱਚ ਆਪਣੀਆ ਅੱਖਾ ਦਾ ਇਲਾਜ਼ ਫਰੀਅ ਹੁੰਦਾ ਹੈ ਕਿਸੇ ਤੋ ਕੁਝ ਵੀ ਨਹੀਂ ਲਿਆ ਜਾਂਦਾ ਲੰਗਰ ਰਹਾਇੰਸ ਹਰ ਤਰ੍ਹਾਂ ਦੀ ਸੁਵਿੰਦਾ ਫਰੀਅ ਹੁੰਦੀ ਹੈ ਇਹ ਜੋ ਕ੍ਰਿਪਾ ਡਾਕਟਰ ਐਮ ਐਸ ਜੀ ਸੰਤ ਗੁ ਰ ਮੀਤ ਰਾਮ ਰਹੀਮ ਸਿੰਘ ਜੀ ਇੰਨਸਾਂ ਦੀ ਅਗਵਾਈ ਵਿੱਚ ਹੀ ਤੇ ਉਹਨਾ ਦੀ ਪ੍ਰੇਰਨਾ ਸਰੋਤ ਹਨ ਅਤੇ ਕੁੜ ਪ੍ਰਚਾਰ ਵਾਲਿਆਂ ਦਾ ਹਾਲ ਵੇਖ ਹੀ ਰਹੇ ਹੋ ਪਰ ਸੱਚ ਇੱਕ ਦਿਨ ਸੱਚ ਹੀ ਹੋਣਾ ਹੈ
    ਧੰਨ ਧੰਨ ਸਤਿ ਗੁਰੂ ਤੇਰਾ ਹੀ ਆਸਰਾ

  • @KaranSingh-kr9xm
    @KaranSingh-kr9xm 6 годин тому +1

    DHAN DHAN SATGURU TERA HI ASRAA

  • @harbhajansingh2620
    @harbhajansingh2620 8 годин тому +1

    Great efforts by MSG Guru Ji.

  • @KuldeepSingh-kt2si
    @KuldeepSingh-kt2si 23 години тому +10

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ❤❤❤❤❤❤❤❤❤

  • @vishavjeetsingh879
    @vishavjeetsingh879 16 годин тому +2

    Dhan dhan satguru tera hi aasra ❤...🙃..eh sab dekh ke dil nu ehna ku sukun te ik fakar mehsus hunda apne guru te ..te ehna dhan sewadara te ..maan hunda ke asi iss dera sacha sauda de parivar da hisa hege aa❤❤...

  • @bhagwansingla729
    @bhagwansingla729 7 годин тому +2

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ
    ਤੇਰਾ ਦੇਣ ਨੀ ਦੇ ਸਕਦੇ
    ਦਾਤਾ ਜੀ ਕਈ ਜਨਮ ਦੇ badle

  • @GurpreetSingh-f9t7p
    @GurpreetSingh-f9t7p 6 годин тому +1

    Great work by dera Sacha sauda sirsa❤🙏

  • @lucifer7815
    @lucifer7815 7 годин тому +2

    Dera Sacha Sauda sachkhand Ka naumna hai Pyare Satguru ji ki rehmt se ji🙇‍♂️🙏

  • @mahinderdhillon9299
    @mahinderdhillon9299 День тому +10

    Satguru mera pura dhan dhan satguru tear hi asra ji Pita ji mehar karo ji

  • @parkashsingh939
    @parkashsingh939 Годину тому +1

    Bilkul sachai dassi bajurag ne..

  • @RamindersinghRamsingh
    @RamindersinghRamsingh 23 години тому +5

    ਸੰਤ ਰਾਮ ਰਹੀਮ ਸਿੰਘ ਜੀ ਮਾਨਵਤਾ ਦੇ ਸੱਚੇ ਗੁਰੂ ਹਨ। ਇਸ ਵਿਚ ਕੋਈ ਸ਼ੱਕ ਨਹੀਂ।
    🙏🙏🙏

  • @mamtamamata841
    @mamtamamata841 20 годин тому +5

    वाह बेमिसाल सेवा काबिले तारीफ है, लोगों के मुंह से दुआएं निकल रही है,जो इन सेवादारों को जरूर लगेगी, कोई भी इतनी सेवा नहीं कर सकता।🎉🎉

  • @BinderSran-ie5dw
    @BinderSran-ie5dw 7 годин тому +2

    Thanks baba ji sirse Vale da

  • @SukhwinderKaur-xt8ld
    @SukhwinderKaur-xt8ld 23 години тому +4

    ਬਹੁਤ ਵਧੀਆ ਸੇਵਾ ਕਰ ਰਹੇ ਨੇ ਸੇਵਾਦਾਰ❤

  • @jasvirguru3171
    @jasvirguru3171 4 години тому +1

    Dera sacha sauda bhut hi vdiaa kam krde ne g

  • @ParmpalSingh-z6h
    @ParmpalSingh-z6h 3 години тому +1

    God great

  • @renu45325
    @renu45325 17 годин тому +1

    Salute to DSS Volunteers 🙋‍♀️

  • @AmandeepSingh-vu8xf
    @AmandeepSingh-vu8xf 5 годин тому +1

    Nice work by DSS volunteers always.

  • @soulfulmusic936
    @soulfulmusic936 День тому +9

    दुनिया की नंबर एक संस्था, जो मानवता भलाई कार्य में हमेशा अव्व्ल रहती हैं।

  • @N.G.GAMERZ-q3x
    @N.G.GAMERZ-q3x 18 годин тому +2

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ(ਬਦਲਾ ਝੁਕਾਏ ਦਾਤਾ ਕੈਸੇ ਪਿਆਰ ਕਾ ਪੱਤਝੜ ਕੋ ਬਨਾਇਆ ਮੌਸਮ ਬਹਾਰ ਕਾ)

  • @mamtarajpoot7864
    @mamtarajpoot7864 20 годин тому +4

    Dhan dhan satguru Tera hi aasra. Mere satguru palanhaar ki hmesha Jeet ho ❤️ 🙏

  • @jasviruggersidhu4040
    @jasviruggersidhu4040 22 години тому +3

    ਇਥੇ ਸਭ ਧਰਮ ਸਭ ਜਾਤ ਪਾਤ ਦਾ ਸਤਿਕਾਰ ਕੀਤਾ ਜਾਂਦਾ ਹੈ

  • @Insan_aarzu97-e3m
    @Insan_aarzu97-e3m 23 години тому +4

    Saint Dr MSG Insan ਦੀ ਪਾਵਨ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਜਾਂਦੇ Yaad E Murshid Free Eye Camp ਬਹੁਤ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨੇ ਅਨੇਕਾਂ ਜ਼ਰੂਰਤਮੰਦਾਂ ਦੀ ਹਨੇਰੀ ਜ਼ਿੰਦਗੀ ਵਿੱਚ ਰੰਗਾਂ ਅਤੇ ਰੌਸ਼ਨੀ ਭਰੀ ਹੈ | ਪੂਜਨੀਕ ਗੁਰੂ ਜੀ ਦੀ ਪਾਵਨ ਪੇ੍ਰਨਾ ਸਦਕਾ ਡਾਕਟਰ ਅਤੇ ਸੇਵਾਦਾਰਾਂ ਨੇ ਪੂਰੀ ਤਨਦੇਹੀ ਤੇ ਸ਼ਿੱਦਤ ਨਾਲ ਮਰੀਜ਼ਾਂ ਦੀ ਸੇਵਾ ਕੀਤੀ |

  • @ranjitsinghranjit9825
    @ranjitsinghranjit9825 23 години тому +3

    Absolutely true, Dera Sacha Sauda confluence of all religions, respect every religion.

  • @gursewaksingh3110
    @gursewaksingh3110 19 годин тому +1

    Really Heart-fully Salute

  • @HardeepSingh-ii4db
    @HardeepSingh-ii4db 19 годин тому +2

    Bilkul sach hai ji🙏🙏❤❤

  • @gagandeepkumar2992
    @gagandeepkumar2992 День тому +5

    Dhan dhan satguru tera hi aasra g

  • @Gurdev-gk6zg
    @Gurdev-gk6zg День тому +8

    Dhan Dhan satguru tera hi asara ❤ very nice 👍

  • @sushilbansal6658
    @sushilbansal6658 19 годин тому +4

    Great Humanity Work Done By DSS Volonteers Salute Dil Se ❤❤❤

  • @HardeepSingh-ii4db
    @HardeepSingh-ii4db 19 годин тому +2

    Bilkul sach hai ji🙏🙏

  • @kirandeep5120
    @kirandeep5120 День тому +8

    Dhan Dhan Satguru Tera Hi Aasra papa ji

  • @jaspalkumar6461
    @jaspalkumar6461 14 годин тому +2

    धन धन सतगुरु तेरा ही आसरा

  • @sukhwantbrar7085
    @sukhwantbrar7085 День тому +7

    Dhan Dhan Satguru Tera Hi Asra

  • @gmffgamer6868
    @gmffgamer6868 21 годину тому +2

    Salute Dera Sacha Sauda

  • @mandeepbrar4742
    @mandeepbrar4742 22 години тому +4

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ

  • @insanparminder-ir9hx
    @insanparminder-ir9hx 9 годин тому +2

    Sadke jaeye satguru ji ❤❤

  • @IQBALSINGH-yf9qp
    @IQBALSINGH-yf9qp День тому +6

    Dhan dhan satguru tera hi aasra ji

  • @RubyPreet-r5l
    @RubyPreet-r5l 19 годин тому +4

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ❤❤❤❤❤❤❤❤❤🎉🎉🎉❤❤❤❤

  • @RAJUJAURA-k3v
    @RAJUJAURA-k3v День тому +7

    Good work Dera Sacha Sauda🙏

  • @Babbisingh_00
    @Babbisingh_00 День тому +6

    Y.Good

  • @malkeetsingh137
    @malkeetsingh137 22 хвилини тому +1

    Suche guru suche sewadar

  • @subhashbilandi4352
    @subhashbilandi4352 17 годин тому +2

    अजब गजब सेवा धरती पर स्वर्ग है तो सच्चा सौदा में है

  • @AyushGyan786
    @AyushGyan786 День тому +4

    ਬਹੁਤ ਵਧੀਆ ਕੰਮ ❤

  • @sukhdavchehal
    @sukhdavchehal День тому +7

    Sukhdev Singh Chehal dhan dhan Satguru Tera hi aasra ji aap rehmat karo ji🙏🙏🙏🙏🙏🙏🙏🙏🙏

  • @TeluramJi
    @TeluramJi День тому +6

    Great Salute to Dera Sacha Sauda s Guru ji and theirs followers👣 to serving the humanity

  • @sindersinder2797
    @sindersinder2797 23 години тому +2

    Good work dera Sacha Sauda Sirsa ❤❤❤❤

  • @sachin12373
    @sachin12373 5 годин тому +1

    Sat shri Akaal bhai ji🎉❤🎉❤🙏🙏

  • @tanveerr4456
    @tanveerr4456 День тому +6

    MSG sai mera kul malik hai🙏🏻🫡🙏🏻🫡

  • @ranjitsingh-b7k
    @ranjitsingh-b7k 23 години тому +3

    Well said, Dera Sacha Sauda confluence of all religions, respect every religion.

  • @gurdevsaini9161
    @gurdevsaini9161 6 годин тому +1

    Such a good humanity work 🙏🙏

  • @riaz25170
    @riaz25170 21 годину тому +4

    सेवा का ऐसा समर्पण भाव किसी संस्था में नहीं देखा। सलाम बाबा राम रहीम को जिसने अपने अनुयायियों को इंसानियत की सिख सिखाई।

  • @HardeepSingh-ii4db
    @HardeepSingh-ii4db 19 годин тому +2

    Very Very thax to Dera Sacha Sauda🙏🙏❤❤🙏🙏

  • @VinodKumar-ir1mu
    @VinodKumar-ir1mu 22 години тому +3

    हर सेवादार के अंदर गुरु शब्द रूप में खुद कार्य करता है धन धन सतगुरु तेरा ही आसरा

  • @navdeepmanku7568
    @navdeepmanku7568 23 години тому +2

    Great welfare work done by dera Sacha Sauda

  • @nachhatarsingh6158
    @nachhatarsingh6158 День тому +8

    DHAN DHAN SATGURU TERA HI AASRA 🙏🏻

  • @SurinderSingh-m1c
    @SurinderSingh-m1c 16 годин тому +1

    Great👍👍👏👏

  • @gargrecords647
    @gargrecords647 17 годин тому +1

    Abnormal efforts done by dss😊 under the inspiration of saint dr msg❤ salute to dera devotes

  • @soulfulmusic936
    @soulfulmusic936 День тому +5

    Salute to Saint MSG 🫡

  • @TeluramJi
    @TeluramJi День тому +6

    Thank you❤🌹🙏 Pitaaji for your guidance and blessings to whole world and my family👪

  • @RanjitHari-yp7sz
    @RanjitHari-yp7sz День тому +2

    Absolutely true, Dera Sacha Sauda respect every religion.

  • @chetram8915
    @chetram8915 21 годину тому +3

    Dhan Dhan Satguru Thera Hi Aasra Ji 🙏

  • @kirandeep5120
    @kirandeep5120 День тому +4

    Very good

  • @rajeshnaagpal1871
    @rajeshnaagpal1871 День тому +4

    Great

  • @GurjeetsinghRehal
    @GurjeetsinghRehal 6 годин тому +1

    Very good 👍👍

  • @gurdeep89
    @gurdeep89 21 годину тому +3

    Great work❤❤❤❤

  • @User3105ffdgj
    @User3105ffdgj 21 годину тому +1

    ❤❤

  • @tarsemchand2134
    @tarsemchand2134 22 години тому +2

    MSG Pita ji🙏🙏

  • @vickysaroye6165
    @vickysaroye6165 20 годин тому +3

    Great work 👏 👍 👌 💪 🙌

  • @AmanDeep-cm8bf
    @AmanDeep-cm8bf 17 годин тому

    ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ ❤

  • @GSingh-k3d
    @GSingh-k3d День тому +6

    ਸਰਬੱਤ ਦਾ ਭਲਾ ❤
    ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ

  • @harleenkaur640
    @harleenkaur640 День тому +4

    Dhan Dhan Satguru Tera Hi Aasra Mere Pyare Pita Ji🙇‍♀️🙇‍♀️🙇‍♀️🙇‍♀️🙇‍♀️🙇‍♀️🥰🥰🥰🥰😘😘😘😘😘

  • @GRHGAMING7
    @GRHGAMING7 22 години тому +1

    Bohat hi mahaan seva

  • @manjinderkaur2974
    @manjinderkaur2974 День тому +1

    Good work dera saha sauda

  • @TarsemRaj-lm5pl
    @TarsemRaj-lm5pl 18 годин тому +1

    ਸੱਚ ਤਾਂ ਹਮੇਸ਼ਾਂ ਸੱਚ ਹੀ ਰਹਿਣਾ ਹੈ ਜੀ

  • @RajKumar-ur5bf
    @RajKumar-ur5bf 23 години тому +1

    Vry nice work

  • @BaljitSingh-vb4yu
    @BaljitSingh-vb4yu 22 години тому +2

    Dhan Dhan satguru teara hi asra Baljit ❤

  • @SewakSingh-us3si
    @SewakSingh-us3si 2 години тому

    Soper work

  • @hsingh001
    @hsingh001 19 годин тому +1

    Dhan satguru tera hi aasra ji

  • @PerveenKumari-u2s
    @PerveenKumari-u2s 23 години тому +1

    B0hat badhiya

  • @balwindersingh-kg1nq
    @balwindersingh-kg1nq 23 години тому +1

    Saint de Gurmeet Ram Rahim singh g isnan ji a great saint❤❤❤

  • @RavinderChhachhiaEr
    @RavinderChhachhiaEr 23 години тому +1

    Salute to SAINT DR MSG ❤️🙏👏

  • @bholasingh753
    @bholasingh753 День тому +2

    ਧੰਨ ਧੰਨ ਸਤਿਗੁਰ ਤੇਰਾ ਹੀ ਸਹਾਰਾ

  • @surjeetkaur6861
    @surjeetkaur6861 18 годин тому +1

    सचमुच बहुत अच्छा लगता है जब कोई डेरा सच्चा सौदा के बारे में ऐसा बोलता है🙏🙏🙏

  • @cscdigitechindia
    @cscdigitechindia 17 годин тому

    Great work

  • @vijaygarg9171
    @vijaygarg9171 День тому +2

    Dhan dhan sat guru tera hi aasra❤

  • @harbhajanlalbhajanlal4884
    @harbhajanlalbhajanlal4884 День тому +1

    Good work

  • @luckygaba5195
    @luckygaba5195 20 годин тому

    Very good guys