ਸ਼ਰੀਕ ਜਾਂ ਭਰਾ ep 253 | New Punjabi Short movie | Punjabi Natak | Sukhpal Video |

Поділитися
Вставка
  • Опубліковано 19 вер 2024
  • ਸ਼ਰੀਕ ਜਾਂ ਭਰਾ ep 253 | New punjabi Short movie | Punjabi Natak | Sukhpal Video |‪@PenduVirsaMansa‬
    #penduvirsa #penduvirsavlogs #punjabivirsa #newpunjabishortmovie #punjabishortfilm #punjabinatak #punjabifilm #sukhpal #webserie
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • Розваги

КОМЕНТАРІ • 228

  • @KaranveerSinghbhullar-bt2bp
    @KaranveerSinghbhullar-bt2bp 2 години тому +6

    ਬਹੁਤ ਸੋਹਣੀ ਵੀਡੀਓ ਜੀ ਗੁਰੂ ਰਾਮਦਾਸ ਮਹਾਰਾਜ ਜੀ ਤੁਹਾਡੇ ਤੇ ਆਪਣਾ ਮੇਹਰ ਭਰਿਆ ਰੱਖਣ ਜੀ ਖੁਸ਼ ਰਹੋ ਜੀ ❤❤❤🎉🎉🎉🎉

  • @smilewithbipan974
    @smilewithbipan974 3 години тому +6

    ਪਿੰਡ ਬੱਪੀਆਣਾ ਦਾ ਨਾਂ ਪੇਂਡੂ ਵਿਰਸਾ ਟੀਮ ਬਹੁਤ ਦੇਰ ਤੋਂ ਰੌਸ਼ਨ ਕਰਦੀ ਆ ਰਹੀ ਹੈ, ਏਸੇ ਤਰ੍ਹਾਂ ਹੀ ਏਸ ਟੀਮ ਨਾਲ਼ ਕੰਮ ਕਰਕੇ ਹਰ ਵਿਅਕਤੀ ਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੋਵੇਗਾ, ਵਾਹਿਗੁਰੂ ਏਸੇ ਤਰ੍ਹਾਂ ਸੋਡੇ ਤੇ ਮੇਹਰ ਬਣਾਈ ਰੱਖਣ ਜੀ, ਸੱਤਪਾਲ ਸਿੰਘ ਢਿੱਲੋਂ ਫੈਮਿਲੀ ਬਠਿੰਡਾ ਤੋਂ ਜੀ ❤❤🎉🎉

  • @UkFarming-x8t
    @UkFarming-x8t Годину тому +3

    ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਸੁਖਵਿੰਦਰ ਸਿੰਘ ਧਾਲੀਵਾਲ ਤਖਤੂਪੁਰਾ ਮੋਗਾ

  • @premmittal7111
    @premmittal7111 2 години тому +5

    ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ ਵੱਲੋਂ 🎉🎉 ਸ਼ਰੀਕ ਜਾਂ ਭਰਾ ਐਪੀਸੋਡ 253🎉🎉 emotional ਮੂਵੀ ਦਾ ਅੰਤ ਬੂਟੇ ਦੇ ਪਸ਼ਚਾਤਾਪ ਕਰਨ ਕਰਕੇ ਮੂਵੀ ਦਾ ਅੰਤ ਸੁਖਦਾਈ ਕੈਸਾ ਹੈ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਨੂੰ 🙏💅🌵🌴💐🍦🎉🆕🍧🍀✔️🌳🌲💯% ਕਾਮਜਾਧ🎉🎉

  • @parmindersingh5165
    @parmindersingh5165 2 години тому +4

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।

  • @karmitakaur3390
    @karmitakaur3390 3 години тому +28

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @manjeetsinghsukhanand2473
    @manjeetsinghsukhanand2473 Годину тому +9

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਬੰਦਾ ਈ ਬੰਦੇ ਦੇ ਕੰਮ ਆਉਂਦਾ ਜ਼ਮੀਨ ਜਾਇਦਾਦ ਪੈਸਾ ਇਹ ਨਾਲ਼ ਨੀਂ ਜਾਂਣਾਂ ਆਪਣੇ ਈ ਕੰਮ ਆਉਂਦੇ ਰੱਬ ਰਾਖਾ ❤❤❤

  • @JagjeetKaur-y2d
    @JagjeetKaur-y2d 44 хвилини тому +5

    ਬਹੁਤ ਵਧੀਆ ਦਿਲ ਨੂੰ ਛੂਣ ਵਾਲਾ ਬਲੋਕ ਵਾਹਿਗੁਰੂ ਤੁਹਾਨੂੰ ਸਭ ਨੂੰ ਹਿੰਮਤ ਤਾਕਤ ਦੇਵੇ ਖੁਸ਼ੀਆਂ ਦਾ ਵਣ

  • @KulwinderKaur-f3t
    @KulwinderKaur-f3t 3 години тому +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💔👌💔👌💔👌💔👌💔👌💔👌💔👌💔👌💔👌💔

  • @gagandeepkaur-xw1ts
    @gagandeepkaur-xw1ts Годину тому +5

    ਬਹੁਤ ਵਧੀਆ ਵੀਡੀਓ ਹੈ ਜੀ । 🎉

  • @parmjeet5653
    @parmjeet5653 Годину тому +3

    ਬਹੁਤ ਹੀ ਜਿਆਦਾ ਇਮੋਸਨਲ ਵੀਡੀਓ ਸੀ ਮੈਂ ਬਹੁਤ ਰੋਈ ❤

  • @allrounder833
    @allrounder833 35 хвилин тому +2

    ਬਹੁਤ ਵਧੀਆ ਸੋਹਣੀ ਵਿਡੀਓ ਵੀਰ ਤੇ ਤੇ ਸਦਾ ਲਈ ਖੁਸ ਰਹੇ ਰਹੋ ਪਰਮਾਤਮਾ ਪਿੰਡ ਥੋਡੀ ਤਰੱਕੀ ਕਰੇ ਜੁਗ ਜੁਗ ਜੀ ਜਵਾਨੀਆਂ ਮਾਣੋ ਬਹੁਤ ਰੋਣਾ ਆਇਆ ਵਿਡੀਓ ਦੇਖਕੇ ਬਹੁਤ

  • @Ghulam.rasoolBhatti
    @Ghulam.rasoolBhatti 2 години тому +5

    Ghulam.rasool.bhatti Pakistani muscatel .Oman.se🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @gaganpreetdhaliwal6223
    @gaganpreetdhaliwal6223 2 години тому +4

    ਰੋਣਾ ਬਹੁਤ ਆਇਆ ਅੱਜ ਦੀ ਵੀਡੀਓ ਦੇਖ ਕੇ। ਅਮਨਦੀਪ ਕੌਰ ਪਿੰਡ ਹਿਆਣਾ ਕਲਾਂ ਨਾਭਾ

  • @JagjeetSingh-k1r
    @JagjeetSingh-k1r 2 години тому +2

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @MakhanSingh-c3d
    @MakhanSingh-c3d 3 години тому +4

    ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਵੀਡਿਓ

  • @manjeetsinghsukhanand2473
    @manjeetsinghsukhanand2473 2 години тому +10

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸ਼ਰੀਕ ਦੁਖ ਸੁਖ ਵਿਚ ਵੀ ਸ਼ਰੀਕ ਹੀ ਖੜਦਾ ਪਰ ਸਾਡੇ ਨਾਲ ਤਾਂ ਦੁਖ ਵਿੱਚ ਵੀ ਕੋਈ ਨਹੀਂ ਖੜਾ ਜ਼ਮੀਨ ਪੈਸਾ ਕੰਮ ਨਹੀਂ ਆਉਂਦਾ ਭੈਣ ਭਰਾ ਈ ਕੰਮ ਆਉਂਦੇ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤

    • @SimranSingh-zx4wj
      @SimranSingh-zx4wj 27 хвилин тому +1

      ਪਰ ਅੱਜ ਦੇ ਸਮੇਂ ਵਿੱਚ ਸਾਰੇ ਰਿਸ਼ਤੇ ਪੈਸੇ ਅਤੇ ਜਮੀਨਾਂ ਨਾਲ ਹੀ ਜੁੜੇ ਹੋਏ ਨੇ ਰਿਸ਼ਤੇਦਾਰ ਤਾਂ ਫਿਰ ਵੀ ਇੱਕ ਰਾਤ ਜਾਂ ਦੋ ਦਿਨ ਰਹਿ ਕੇ ਮੁੜ ਜਾਣਗੇ ਪਰ ਜਿਹੜੇ ਆਪਣੇ ਹੁੰਦੇ ਨੇ ਉਹਨਾਂ ਦਾ ਕੀ ਕਰੀਏ ਮੇਰੀ ਸੱਸ ਵੀ ਬਹੁਤ ਜਮੀਨ ਜ਼ਮੀਨ ਕਰਦੀ ਹੈ 😢 ਪਰ ਜਿੱਥੇ ਬੰਦਿਆਂ ਨੇ ਖੜ ਜਾਣਾ ਉਥੇ ਪੈਸਿਆਂ ਨੀ ਨਹੀਂ ਕੰਮ ਆਉਣਾ ਜਾਂ ਜਮੀਨਾਂ ਨੇ ਨਹੀਂ ਕੰਮ ਆਉਣਾ ਪੁਰਾਣਾ ਸਮਾਂ ਬਹੁਤ ਵਧੀਆ ਸੀ ਰਿਸ਼ਤੀਆਂ ਵਿੱਚ ਇੱਜਤ ਸੀ ਸ਼ਾਰਮ ਸੀ ਲਿਹਾਜ਼ ਸੀ ਤੇ ਪਿਆਰ ਸੀ

  • @harjitkaur8357
    @harjitkaur8357 Годину тому +2

    ਬਹੁਤ ਵਧੀਆ ਵੀਡੀਓ ❤ ਬਾਬੇ ਨਾਨਕ ਦੇਵ ਜੀ ਹਮੇਸ਼ਾ ਮੇਹਰ ਕਰਨ 🙏

  • @Jaggichhabra431
    @Jaggichhabra431 2 години тому +3

    ਬੋਤ ਵਧੀਆ ਜਗੀ ਸਾਦਕ ਫਰੀਦਕੋਟ ❤❤❤❤❤❤

  • @Bhullarrajsthan
    @Bhullarrajsthan 2 години тому +3

    ਬਹੁਤ ਵਧਿਆ❤ ਨਵਕੀਰਤ ਕੌਰ ਅਤੇ ਸਫਰੀਨ ਕੌਰ। ਪਦਮਪੁਰ ਰਾਜਸਥਾਨ 🎉

  • @devrajjindal9636
    @devrajjindal9636 3 години тому +3

    ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ

  • @balwinderjindal4360
    @balwinderjindal4360 3 години тому +4

    Jai Shri shaym baba ki jai Shri Balaji Maharaj ki ji Sonu jindal Rattia bhi ji

  • @gurmeet9017
    @gurmeet9017 55 хвилин тому +3

    ਲੋਕਾਂ ਦੀ ਇਹ ਕਹਾਵਤ ਗਲਤ ਬਣਾਈ ਹੋਈ ਐ ਕਿ ਭਾਈ ਸਰੀਕ ਹੁੰਦੈ ਸਰੀਕ ਤਾਂ ਸਾਡੀ ਜਿਹੜੀ ਵਿਆਹ ਕੇ ਲਿਆਂਦੀ ਹੁੰਦੀ ਐ ਉਹ ਹੁੰਦੀ ਐ ਤੁਸੀ ਦੇਖਿਆ ਕਦੇ ਵਿਆਹ ਤੋਂ ਪਹਿਲਾਂ 2 ਜਾ 4 ਭਾਈ ਅੱਡ ਹੋਏ ਹੋਣ ਜਦੋਂ ਵਿਆਹ ਕਰਕੇ ਜਨਾਨੀ ਘਰੇਂ ਆ ਗਈ ਨਾਲ ਦੇ ਨਾਲ ਘਰ ਖੇਰੂ ਖੇਰੂ ਕਰ ਦਿੰਦੀ ਐ ਇਸ ਲਈ ਸਾਡਾ ਸਰੀਕ ਭਾਈ ਨੀ ਸਾਡੀ ਜਨਾਂਨੀ ਹੀ ਹੁੰਦੀ ਐ

  • @JairnailSingh-i9f
    @JairnailSingh-i9f 47 хвилин тому +1

    ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤

  • @BalwindermannMann
    @BalwindermannMann 3 години тому +3

    ❤❤❤ Rajveer Singh khillan

  • @tarnveerkuthala8762
    @tarnveerkuthala8762 2 години тому +2

    ਤਰਨ ਕੁਠਾਲਾ ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਦਾ ਧੰਨਵਾਦ 🙏🙏🙏🙏🙏❤

  • @PunjabanSireDi
    @PunjabanSireDi Годину тому +2

    Ninder kaur Moga 🎉🎉🎉vry emotional video..aikhan vich hanju a ge..😊

  • @AmarjeetKaur-y1f
    @AmarjeetKaur-y1f 3 години тому +5

    ਵੀਰੇ ਤਹਾਡੀ ਵੀਡੀਓ ਬਹੁਤ ਬਹੁਤ ਵਧੀਆ ਲਗਦੀ ਆ ਮੈ ਸਾਰੀਆ ਵੂੀਡੀਓ ਦੇਖ ਆ ਅਮਰਜੀਤ ਕੌਰ ਕਲੇਰ ਚੂਹੜਚਕ ਨਵਾ ਮੋਗਾ

  • @arshnoorsingh4873
    @arshnoorsingh4873 3 години тому +5

    Very nice video ji❤

  • @kulvirgill5881
    @kulvirgill5881 2 години тому +2

    Very very nice story God bless you all family 💘

  • @Harry-he5zg
    @Harry-he5zg Годину тому +1

    ਭੈਣਾਂ ਵਰਗਾ ਕੋਈ ਨੀ ਬਣ ਸਕਦਾ❤❤❤

  • @Kiranmaan7
    @Kiranmaan7 Годину тому +1

    ਅਸੀਂ ਸਾਰੀਆਂ ਵੀਡੀਓ ਦੇਖਦੇ ਆ ਬਹੁਤ ਸੋਹਣੀਆਂ ਹੁੰਦੀਆਂ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏

  • @balwinderjindal4360
    @balwinderjindal4360 3 години тому +3

    Nice video bhi jasha ji balwinder

  • @RashpalSingh-he6mn
    @RashpalSingh-he6mn 3 години тому +3

    RashpaL Singh Khalsa saido LehaL 👍 nice day

  • @SimranSingh-zx4wj
    @SimranSingh-zx4wj 56 хвилин тому +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @charanjeetkaur2347
    @charanjeetkaur2347 Годину тому +1

    Bahut achi story ji waheguru chardikla vich rakhe sari team no 🙏🙏❤❤

  • @ParamjeetKaur-r1b
    @ParamjeetKaur-r1b 38 хвилин тому +1

    Bahut soni video a jase bai sukhpal bhen bahut tarikia bakhse parmatma chardikala chu rakhan sari time nu❤❤🎉🎉🌹🌹

  • @kavisherranjitsinghchohla3254
    @kavisherranjitsinghchohla3254 3 години тому +3

    ਆਉ ਜੀ,, ਜੀ ਆਇਆਂ ਨੂੰ ਭੈਣ ਸੁਖਪਾਲ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ 🎉🎉🎉🎉🎉

  • @GurjitKaur-iy6wm
    @GurjitKaur-iy6wm 2 години тому +2

    ਬਹੁਤ ਵਧੀਆ 👌👌 ਵੀਡੀਓ ਗੁਰਜੀਤ ਕੌਰ ਮੋਰਿੰਡਾ।

  • @Gurcharansingh-he7xo
    @Gurcharansingh-he7xo 43 хвилини тому +2

    Very nice vedio jassa singh

  • @Kuldeepkaur-h9b
    @Kuldeepkaur-h9b 3 години тому +3

    ❤❤❤😂😂😂🎉🎉🎉 kuldeep kaur Ghungrana asha warkar

  • @SidhumonuSidhumonu-kn3bc
    @SidhumonuSidhumonu-kn3bc 57 хвилин тому +1

    ਬਹੁਤ ਸੋਹਣੀ ਵੀਡੀਓ ਬੱਣੀ ਏ ਸੱਚੀ ਰੋਣਾ ਆ ਗਿਆ ਏ, ਸਾਰੀ ਟੀਮ ਨੂੰ ਮੇਰੇ ਵੱਲੋ ਸੱਤ ਸ੍ਰੀ ਅਕਾਲ ਜੀ ❤❤❤❤

  • @KamalWarring
    @KamalWarring 3 години тому +3

    Kml sarpanch Theh gujjar bht vadiaa vedio hundeaa ji tuhadeaa

  • @channiverma176
    @channiverma176 2 години тому +3

    Vdo voht sohni h ...jasse de mnn vich khot nhi c ....lok badal dinde ne ...buta chkk vich aa gya 😮😮😮😮 ..chani verma patran ..

  • @JhirmalSingh-xb1sj
    @JhirmalSingh-xb1sj 3 години тому +3

    Jashan prit pind kot sadar khan 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉❤❤❤very good video jass brother sister sukhpal

  • @sunnySukhwinder
    @sunnySukhwinder Годину тому +1

    Sukhwinder Singh panesar Ludhiana pendu virsa❤❤ bahut badhiya ji 🙏🙏🙏🙏🙏🙏👏👏👏🎉🎉🎉🎉🎉👌👌👌👌👌👌👌👌🙏🙏🙏🙏🙏🙏🙏🙏🙏

  • @simranjassal1049
    @simranjassal1049 Годину тому +2

    Bahut vadia y

  • @GurmeetkuarGurmeet-c2q
    @GurmeetkuarGurmeet-c2q Годину тому +3

    Bhut vdiya story aa veere ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @AbdulQayyum-er7hm
    @AbdulQayyum-er7hm 2 години тому +2

    Exelant velog All members of vlog congratulation

  • @gurpreetsingh490
    @gurpreetsingh490 3 години тому +3

    Sat Sri akal bai ji.....gurpreet singh ....isewal ludhiana...bhut vdia video ji...satguru chardikala krn ji

  • @jyotijyoti2106
    @jyotijyoti2106 Годину тому +1

    Bahut hi vadia video jasse veear ji te Sukhpal didi ji Raab tuhadi sari teem nu hamesa khus rakhe ❤👌👍🙏

  • @GurpreetSingh-f5t4w
    @GurpreetSingh-f5t4w 3 години тому +3

    Very nice video ji 👍👍❤️❤️🎉🎉❤❤🎉🎉

  • @jatinderkaur4685
    @jatinderkaur4685 Годину тому +1

    Very nice good Message bilkul sahi hai ❤🎉

  • @inderjitkaur4820
    @inderjitkaur4820 Годину тому +3

    Very very very nice video ji 👌👌👌👌 nice ecting 👍👍👍👍 inderjit kaur bathinda

  • @Mankiratdhillon-o7r
    @Mankiratdhillon-o7r Годину тому +1

    ਬਹੁਤ ਵਧੀਆ ਵੀਡੀਓ ਨਾਮ ਮਨਕੀਰਤ ਕੌਰ ਪਿੰਡ ਢਿੱਲਵਾਂ ਕਲਾਂ ਜਿੱਲਾ ਫਰੀਦਕੋਟ

  • @baldeepsingh8651
    @baldeepsingh8651 2 години тому +2

    ਬਹੁਤ ਵਧੀਆ ਵੀਡਿਓ ਵੀਰ ਜੀ ਹਰਦੀਪ ਕੌਰ ਫਰਵਾਲੀ ਜਿਲਾ ਮਾਲੇਰਕੋਟਲਾ

  • @SatnamSingh-zi8kj
    @SatnamSingh-zi8kj 2 години тому +2

    ਬਹੁਤ ਵਧੀਆ ਵੀਡੀਓ ਬਾਈ ❤❤❤❤❤❤❤

  • @SimranKaur-xp8xy
    @SimranKaur-xp8xy 16 хвилин тому +1

    very nice god bless you team members 🙏🙏👌🏻👌🏻👍⚘⚘🌹🌹

  • @GurwinderSingh-e2p
    @GurwinderSingh-e2p 2 години тому +3

    Very nice 👍 video 👏👏

  • @ਪੇਡੂ855
    @ਪੇਡੂ855 Годину тому +1

    ਸਤਿ ਸ੍ਰੀ ਅਕਾਲ ਜੀ। ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਸਾਰੇ ਹੀ ਆਪਣਾ- ਆਪਣਾ ਰੋਲ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਉਂਦੇ ਹਨ। ਪਰ ਬੂਟੇ ਬਾਈ ਤੂੰ ਬਹੁਤ ਗਲਤ ਕੀਤਾ ਜੱਸੇ ਬਾਈ ਨਾਲ। ਤੈਨੂੰ ਤਰਸ ਨੀ ਆਇਆ। ਹਰ ਥਾਂ ਪੈਸਾ ਕੰਮ ਨੀ ਆਉਂਦਾ। ਰਿਸਤੇ ਵੀ ਜਰੂਰੀ ਨੇ। ਰੋਣਾ ਆ ਗਿਆ ਵੀਡੀਓ ਵੇਖ ਕੇ 👍👍👍

  • @navrajbatthsaab3728
    @navrajbatthsaab3728 Годину тому +1

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @SukhwinderKaur-rx2ji
    @SukhwinderKaur-rx2ji 34 хвилини тому +1

    ਦਿਲ ਨੂੰ ਛੂਹਣ ਵਾਲੀ

  • @gurjeet.singhparmar.bappia3389
    @gurjeet.singhparmar.bappia3389 Годину тому +1

    ਬਹੁਤ ਵਧੀਆ ❤️❤️❤️❤️

  • @RajinderbattaPappu
    @RajinderbattaPappu 2 години тому +3

    Nice,vedeo,ghant,acting

  • @sarabjeetkaur-rd8kd
    @sarabjeetkaur-rd8kd Годину тому +2

    Nice 👍👍👍👍👍 vedio Talwandi sabo Sri damdama Sahib Ji ❤❤❤❤❤❤❤❤🎉🎉🎉🎉🎉🎉😮😮

  • @Lion_king_608
    @Lion_king_608 49 хвилин тому +1

    Good message deta sahibjot Singh bassi raiser Barnala 🎉🎉🎉🎉🎉🎉🎉

  • @manminderkaur2060
    @manminderkaur2060 2 години тому +3

    Very very nice story 😢😢

  • @NavjotKaurD4
    @NavjotKaurD4 3 години тому +3

    ❤❤❤❤❤😂😂😂😂🎉🎉🎉🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @NAVJOT_9
    @NAVJOT_9 2 години тому +2

    ❤❤❤❤🎉😢 Karnel Maan saab

  • @user-dg4hr6tx6w
    @user-dg4hr6tx6w Годину тому +1

    Very nice video God bless you Jassi kaur rangi bathinda ❤❤❤❤❤❤🎉🎉🎉🎉🎉

  • @SatpalSharma-y5q
    @SatpalSharma-y5q 2 години тому +3

    Very Very nice Video ;;;Satpal Sharma Alisher (Sangrur)

  • @SatteSatte-iz4fy
    @SatteSatte-iz4fy 2 години тому +4

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉

  • @AmarjitKaur-dp5pt
    @AmarjitKaur-dp5pt Годину тому +1

    Bhuot vadia msg dekh k Ron aa gyi

  • @SimranSingh-zx4wj
    @SimranSingh-zx4wj 15 хвилин тому

    ਜਿਹੜੇ ਜੱਸੇ ਵੀਰ ਜੀ ਨੇ ਉਹ ਬਿਲਕੁਲ ਮੈਨੂੰ ਮੇਰੇ ਚਾਚਾ ਜੀ ਵਰਗੇ ਲੱਗਦੇ ਨੇ ❤❤❤❤❤ ਮੈਂ ਆਪਣੇ ਚਾਚਾ ਜੀ ਦਾ ਮੋਹ ਬਹੁਤ ਕਰਦੀ ਹਾਂ

  • @Mohdeepsinghgarcha-r2u
    @Mohdeepsinghgarcha-r2u Годину тому +1

    ਬਹੁਤ ਸੋਹਣੀ ਵੀਡੀਓ ਜੀ ❤❤❤❤❤❤

  • @Bachan-e5c
    @Bachan-e5c 3 години тому +3

    Ji

  • @Arman-yi6vk
    @Arman-yi6vk Годину тому +1

    ਬਹੁਤ ਵਧੀਆ ਵੀਡੀਓ ਕੁਲਦੀਪ ਕੌਰ ਲੁਧਿਆਣਾ

  • @LakshLiven
    @LakshLiven 52 хвилини тому +1

    Lakshdeep, Livenjot bahut Sohni Video g

  • @palwinderkaur7270
    @palwinderkaur7270 21 хвилина тому

    ਧੰਨ ਧਨਬਾਬਾ ਦੀਪ ਸਿਅਜੀਵੀਰਜੀ

  • @BalwinderSinhh-z7j
    @BalwinderSinhh-z7j Годину тому +1

    Nice video Amanpreet mangewal barana very good ❤❤❤❤❤🎉🎉🎉🎉

  • @pavandeepdandiwal7323
    @pavandeepdandiwal7323 2 години тому +2

    ਬਹੁਤ ਵਧੀਆ ਸੰਦੇਸ਼ ਹੁੰਦਾ ਹਰੇਕ ਵੀਡੀਉ ਵਿੱਚ ਰਾਤ ਨੂੰ ਵੇਖ ਕੇ ਫੇਰ ਫੋਨ ਬੰਦ ਕਰੀਦਾ ਰਾਜਾ ਸਿੰਘ ਦੰਦੀਵਾਲ ਲਾਲੇਆਣਾ

  • @userPali
    @userPali 17 хвилин тому

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 👌🙏ਪਾਲੀ,ਪੈਰੀ ਮਾਨਸਾ

  • @a_s2801
    @a_s2801 2 години тому +3

    Bahut vadie video sat sari aakal all team members

  • @PardeepSharma-ky7hc
    @PardeepSharma-ky7hc Годину тому +1

    Bohut sohni video c Aaj thuda sariea video pariwar ch baith ke vkhn valiea hundea ne baba ji chardi kalan ch rakhn aap nu te pariwar nu Kiran jethuke to

  • @sairasyed2122
    @sairasyed2122 33 хвилини тому +1

    Her Baar di tarha bohat vaadia ji acting sab di vaadia ji ❤❤❤❤❤❤ Watch From Switzerland

  • @AmanBawa-fy3mo
    @AmanBawa-fy3mo 3 години тому +2

    Khara Mansa amandeep

  • @gurcharnsingh3552
    @gurcharnsingh3552 3 години тому +2

    ਤੁਹਾਡੀ ਇਹ ਵਿਡੀਉ ਵੀ ਬਹੁਤ ਵਧੀਆ ਸੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਅਤੇ ਮੇਰਾ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @Simarjitkaur-i5k
    @Simarjitkaur-i5k Годину тому +1

    ਵਧੀਆ ਵੀਡੀਓ ਰੋਣ ਅਇਆਗ ਵੀਰ😢❤❤

  • @ShallyGhuman-ng8vu
    @ShallyGhuman-ng8vu Годину тому +2

    Nice ❤️👍🏻

  • @inderjit6613
    @inderjit6613 2 години тому +1

    Bauth vadia story

  • @jagvindersinghjagvindersin1717
    @jagvindersinghjagvindersin1717 2 години тому +2

    Bhut vadiya video jagvinder Sri ganganagar to

  • @chanpreetshergill6875
    @chanpreetshergill6875 2 години тому +2

    Good

  • @RandeepKaur-r6f
    @RandeepKaur-r6f 2 години тому +2

    Very nice vedio ❤❤

  • @IshavGrover
    @IshavGrover 31 хвилина тому

    Vadiaa g Vadiaa video bahi g

  • @gurpreetsinghgill2100
    @gurpreetsinghgill2100 2 години тому +1

    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ (ਬਠਿੰਡਾ)

  • @OmJee-b8x
    @OmJee-b8x 3 години тому +3

    Kishan,kumar🎉

  • @RavinderKaur-bb4vi
    @RavinderKaur-bb4vi 3 години тому +2

    ਰਬਿੰਦਰ ਕੋਰ ਘਡਸਾਨਾ ਮਡੀ ❤❤❤🎉👌👌👌🙏🙏

  • @SimranSingh-zx4wj
    @SimranSingh-zx4wj 19 хвилин тому

    ਜਿਹੜਾ ਬਿੰਦਰ ਵੀਰ ਜੀ ਨੇ ਪੰਮੀ ਭੈਣ ਦੇ ਹਸਬੈਂਡ ਉਹ ਬਿਲਕੁਲ ਹੀ ਮੇਰੇ ਮਾਮਾ ਜੀ ਦੇ ਬੇਟੇ ਵਰਗੇ ਲੱਗਦੇ ਨੇ ਇਹਨਾਂ ਨੂੰ ਦੇਖ ਕੇ ਮੈਨੂੰ ਮੇਰੇ ਮਾਮਾ ਜੀ ਦੇ ਬੇਟੇ ਦੀ ਯਾਦ ਆ ਜਾਂਦੀ ਹੈ 😢😢😢😢

  • @jaikisan9498
    @jaikisan9498 Годину тому +2

    Veer video puri krea kro 1 hur part banao ji thx

  • @AbhijeetSingh-cw2wz
    @AbhijeetSingh-cw2wz 3 години тому +1

    Brar surrey too ❤️