But you take all the concepts and names of Hindus. You came from Hindus. What gives you the right to criticize others but think you are flawless? Lmao, no one people can claim god for themselves. Now you guys act like radical Muslims.
नामधारी ही सच्चा बाबा गुरु नानक देव जी के अनुयायी है । ईश्वर ने 05/09/2019 से इस्लाम के स्थान पर सिख पंथ को अपने चार मुख्य धर्मों में से एक सिख धर्म के रूप में स्वीकार किया है जिसके दो भागों में पहला गुरु नानक देव जी के मानवता की राह पर चलेंने वाले अनुयायी व दुसरा भाग निरंकारी संत समागम जो निरंकार को मानने वाले हैं, कल्याण हो - कल्कि अवतार
True. No matter how hard these extremists try to hide the truth. Sikh has its roots in Sanatan. If these extremists are so averse to Sanatan, let them create a new Guru Granth Sahib by replacing all occurrences of Ram, Krishna and Shiv with Bhindrawala.
Dhan Dhan shri sat guru Dalip Singh ji🙏🙏🙏patshah ji de bchan ki sikh, hindu dharam cho nikle ne, es gal naal mai bilkul shmt haa...shri guru nanak dev ji de pita ji ,Mehta kallu ji,v ek hindu hi sn. Je sadde Namdhariyan de guru hindu privaar cho sn, te assi kive kh skde haa ki namdhari hindu dharam cho nahi nikle..es krke mai Shri satguru Dalip singh ji naal bilkul shmt haa..
Koi maan karke sikh Koi taan karke sikh Sikh means God's man Who ever does God's work by heart pity and love on his heart He is God's man Sikh means student of Almighty one God
Guru ji khaha hum sab insaan paarbarham parmeshar ke.jab insaan sakar roop ki bhagati karta tabhi Woh dharam created karta . Gurbani ke according hum sab ek parivaar hai
Sikh bhaiyon mujhe punjabi to ni aati na hi aapke santon k kya mt h wo smjh aaye pr itna aapse zaroor kahunga ki hum hindu aapki bhut izzat krte h aur ye dooriya political parties na failai h 😤 Respect from a HINDU BROTHER aur sabhi dharmik relegion (hindu jain buddh sikh) ki taraf se lots of Respect humare GURU NANAK SAHEB ko naman 🚩
Namdhari talk make sense and his thoughts are simplistic and humanist. But radicalism has no limit. 1082 SGGS clearly shows how close Sikh gurus praise Lord Krishna and all 10 Incarnation of lord. But radicals are manipulating meaning. God is too vast that It is both Sagun and Nirgun Waheguru Jai Shree Ram
yes it is right to adore the formless(nirgun) with divine words (sagun) that is what connects us with Him. The only difference between sikhism and hinduism maybe the way of worship
Indian constitution gives freedom to practice all religions in the world as well as atheism, your narrative havs no facts, minorities faced genocide in India.
@@narinderkaur4648 jine v Guru hoye uhna de naam Ram das, harkrishan, Gobind Ray kyu san ?? Muhummd ali afjal vgera kyu nhi ci..das skdi h..??Mehta kalu Ram kihna da naam hunda h?..Sach nu savikar krna sikho..beshak Sikh aaj ek alag panth h.par usdi jada Hindu dharam to hi pungriya ne jis taraha budh te jain dharam diya..assi nhi kahade ki tussi hindu ho Sikh ho te sikh hi raho..par Hindu dharam nu nichha dikhan di lod nhi usdi apni sanskriti h..jo kafi purani h samay de naal iste kaafi ashudiya buraiya v aa gyiya ne magar isda mtlb katai nhi ki iss dharam te koi achhai nhi. Ganga kini v gandi ho jaaye usda pani jevan dinda h apne aaspaas de envourment nuu..Ganga fir saaf hoygi savach te nirmal hovegi..jagruk navi hindu pidi purani sadi gali andhviswasha nu khatam krke naye hundu smaj nu agye vadayegi..
Baba Naamdhari Ji-hun phir tussi man jaao: Guru Granth sahib Ji says: Napaak Paak Kar Hadoor Hadisa Sabat Soorat Dastaar SiraII Other place Baba says:So Sikh Sakha Bandhap Hai Bhai Jo Gur Ke Bhaaney Wich AveyII Guru Gobind Singh Ji himsef took Amrit. Waheguru Ji Ka Khalsa Waheguru Ji Ki Fateh!
SIKHA DI MAADI HALAT DA KARAN HAI EH LOG AKAL TAKHT TE KIRPANA CHALANDE NE EK DUJE DA LAHU VAGANDE DE OTHE GANDIA GANDIA GAALA KADNE NE EH LADAI WALA KUM OTHE KAI WAR HO CHUKIYA HAI
एक सिख को ग़ुरसिख़ होना चाहिए। मतलब साफ़ है जो गुरु की शिंक्षाओं को अपने जीवन में धारण कर गुरु की इष्ट मानकर ज़िंदगी जीता हो, वही असली सिख / शिष्य है। धन गुरु नानक देव जी 🙏🌅
सच्चा हिंदू वही जो अंतर में ज्योति का दर्शन करता है और नाद को सुनता है। सच्चा मुसलमान वही जो कोई तूर पर चढ़ कर ख़ुदा के नूर को देखता है और कलामे करीम या बागे आसमानी को सुनता है। सच्चा खालसा या सिख वही जो परमात्मा / वाहेगुरु की जोत को देखता है और निरंतर कीर्तन/ शब्द को सुनता है।
Satguru de pahele sikh he musalmaan hoe. Rai bular g bhai mardana g.Guru g hindua de he nahi sirf is jagt de he nahi is brehmond de malk han.per chhoti soch vich eh gal nahi vadhdi.
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ
ਨਾ ਹਮ ਹਿੰਦੂ ਨਾ ਮੁਸਲਮਾਨ
ਧੰਨ ਧੰਨ ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ
If u say this then ang 1390 ch ki likheya oh vi padho
ਆਗਿਆ ਪਈ ਅਕਾਲ ਕੀ ਤਭੇ ਚਲਾਓ ਪੰਥ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਨਿਓਂ ਗ੍ਰੰਥ
@@gurvirsingh2475shayad oho tenu padhan di lod aw naale agla ang v padh li
Allah ram ki pinda puran
But you take all the concepts and names of Hindus. You came from Hindus. What gives you the right to criticize others but think you are flawless? Lmao, no one people can claim god for themselves. Now you guys act like radical Muslims.
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ ।।
ਧੰਨ ਗੁਰਬਾਣੀ ਵਿੱਚ ਲਿਖਿਆ ਹੈ ਮੰਧ ਪਿੱਤੇ ਮੰਤ ਬਿਸਰੇ ਬਰਲ ਪਵਬੇ ਵਿਚ ਆਏ ਆਪਣਾ ਪਰਾਏਆ ਨਾ ਪਸ਼ਾਣੇ ਖਸਮੋ ਧੰਕੇ ਖਾਏ ਪਰ ਸਿੱਖਾਂ ਨੇ ਤਾ ਸ਼ਰਾਬ ਪੀਣੀਆ ਵਾਹਿਗੁਰੂ
ਨਾਮਧਾਰੀ ਠਾਕੁਰ ਬਕਵਾਸ ਕਰਨ ਲਈ ਮਜਬੂਰ ਹੈ,, ਸਿਆਣੇ ਸਿੱਖ, ਨਾਮਧਾਰੀ ਠਾਕੁਰ ਦਾ ਪਰਛਾਵਾਂ ਨਹੀਂ ਆਪਣੇ ਉੱਤੇ ਪੈਣ ਦਿੰਦੇ ਲਾਹਣਤ ਹੈ ਇਹਨਾਂ ਦੇ ਜਨਮ ਤੇ,,❤ ਡੀ ਸੀ ਨਾਗੋਕੇ,,❤
Ma hindu ha... Ma garav nal kehna ha jo bole soneya hal..... Tan tan shri gobind singh....g... Meher kro apne bachya te🙏🙏🙏🙏🙏
Veer ji it's 'Bole so nihaal.....Sat Shri Akaal' , Dhanyavad 🙏🏼
ਅਬ ਮਨੁ ਉਲਟਿ ਸਨਾਤਨੁ ਹੂਆ ॥ ਤਬ ਜਾਨਿਆ ਜਬ ਜੀਵਤ ਮੂਆ ॥ ਕਹੁ ਕਬੀਰ ਸੁਖਿ ਸਹਜਿ ਸਮਾਵਉ ॥ ਆਪਿ ਨ ਡਰਉ ਨ ਅਵਰ ਡਰਾਵਉ ॥੩॥੧੭॥
ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਣਾ ਤੇਰੇ ਚਰਣ ਧੂਤ੍ਰਿ ਵਡਭਾਗੀ ਪਾਵਾ ਰਾਮ ਹਰਿ ਧੂਤ੍ਰੀ ਨਾਈਐ ਮੈਲੁ ਗਵਾਈਐ ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ਜੋ ਜੀਅ ਤੁਝਹਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ ।।
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਜੇ ਰੰਤ ਲਗੇ ਕਪਤ੍ਰੇ ਜਾਮਾ ਹੋਏ ਪਲੀਤ ਜੋ ਰੰਤ ਪਿਵੇ ਮਾਨੋਖਾ ਤਿੰਨ ਕਿਉ ਨਿਰਮਲ ਚੀਤ ਪਰ ਸਿੱਖਾਂ ਨੇ ਤਾ ਮਾਸ ਖਾਣਾ ਵਾਹਿਗੁਰੂ
नामधारी ही सच्चा बाबा गुरु नानक देव जी के अनुयायी है । ईश्वर ने 05/09/2019 से इस्लाम के स्थान पर सिख पंथ को अपने चार मुख्य धर्मों में से एक सिख धर्म के रूप में स्वीकार किया है जिसके दो भागों में पहला गुरु नानक देव जी के मानवता की राह पर चलेंने वाले अनुयायी व दुसरा भाग निरंकारी संत समागम जो निरंकार को मानने वाले हैं, कल्याण हो - कल्कि अवतार
ਕੀ, ਬਕਵਾਸ ਕਰਨ ਦਾ,,ਵਾ,,
Kalnki ka ant kalii😅 Kalii ant 🐜 citi
Bilkul naamdhrya di soch bohat aachhi h 🙏 🙏🙏🙏
Bhai hamre guruo ne avatar se todkar Nirankar se jodha.
Jaat paat te todkar manav jaat se jodha.
Woh galat hai ye naamdari Sahi hai
Namdhari sahi hai
ਧੰਨ ਧੰਨ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ।। ਕਲਿਜੁਗ ਮੈਂ ਸਤਿਜੁਗ ਵਰਤਾਊ ਤਬੀ ਬਾਰਵਾਂ ਬਪ ਕਹਾਊ ਦੁਆਦਸ ਪੁਰਖ ਹੈ ਆਦਿ ਸੇ ਸਭਹਿਨ ਕੇ ਸਿਰਮੌਰ ਸਕਤਿ ਅਨੰਤੀ ਆਏ ਹੈ ਆਦਿ ਇਹੈ ਨਹੀਂ ਔਰ
Pakhandi Guru Granth Sahib ton baad koi dehdhari guru nahi hoya dhan guru GRANTH SAHIB JI MAHARAJ waheguru ji ka Khalsa waheguru ji ki Fateh
ਗੁਰਿ ਪੂਰੈ ਮੇਰੀ ਰਾਖਿ ਲਈ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ਰਹਾਉ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ਜਿਥੈ ਜਾਏ ਤੂੰਧ ਬਰਤਨਾਂ ਤਿਸਕੀ ਚਿੰਨਤਾ ਨਾਹੀ ।।
Dhan shiri satguru ram singh
Ghoosa
हिन्दू आज भी सिख धर्म को अपना रहे है । हम हिन्दू सहजधारी सिख है ।
1980 ke khalistan movement ke baad nahi apna rahe kyuki hinduo ka katle aam hua punjab main jo abb bhi hota hai.
Us ke baad wo hindu nhi rehta ek guru ka sikh bahn jahta ha
Sikh Woh jo Apne Guru ke anusar Chala .
Sikh is desh ke hinduo ke dil me bste he ....
Jai guru gobind singh🙏
Naam Likha Sikho, Guru Gobind Singh ji hota aur unke pyara unki banni padha hai
@Siddharth Uniyal 😀😀
@Siddharth Uniyal good joke
Pehle naam thik karo.....
Harkate tumlogo ki jute khani wali hi hai.......
A trick : you can watch series on instaflixxer. Been using it for watching lots of of movies during the lockdown.
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ।। ਗਿਆਨੁ ਰਾਓ ਜਬ ਸੇਜਾ ਆਵੇ ਤਬ ਨਾਨਕ ਭੋਗ ਕਰੇ ।।
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ
Hindu sikh nu bahut like and respect dende ne...Guru ji nu vi. bohot manate...ne...Hindu and Sikhs are inseparable....
Guru ko maana wala, Gurbani padhta hai
Gurbani sari manavta ke liya hai.
Sikh kisi bhi dharam ka hissa nahi hai
hindu aur sikh pyar se raho sab guru maharaj k santan he
Shi keha g
gud
Paaji tussi gal boht vdiya kitti
Ji veer ji🙏🙏🙏🙏
Bhai, skoon deh ditta tussi gal keh k
Real hindu always respect sikh and sikhism
And Real Sikh Respect Every one Excepted Dhongis
Sant bhindrawale ji khalsa well knew about reality of Islam , mohmmud and kaba.
ਸਲੋਕ ਜੁਗਾ ਜੁਗੰਤਰ ਸਤਿਗੁਰੂ ਦੂਸਰਾ ਹੋਯਾ ਨ ਹੋਗ ਚਉਰਾਸੀ ਜਾਮੇਂ ਪਹਿਰਕੇ ਪਾਛੇ ਹੋਯਾ ਅਲੋਪ ਸਹੱਤਰ ਜਾਮੇੰ ਭਗਤ ਜਨ ਚੌਦਾਂ ਹੈ ਸਤਿਗੁਰੂ ਰਾਇ ਗੁਰਮੁਖਿ ਹੋਇ ਸੋ ਮਿਲ ਰਹੇ ਮਨਮੁਖ ਮਿਲਹਿ ਸਜਾਇ ਭਰ ਬੇਤ੍ਰੇ ਲੈ ਜਾਏ ਸੀ ਸੰਤ ਜਿਨ੍ਹਾਂ ਕੇ ਪੂਰ ਮੰਨ ਮੁੱਖ ਟੂਟੇ ਟੂਟ ਮੋਏ ਗੁਰੂ ਮੁੱਖ ਭਏ ਕਬੂਲ ਗੁਰਮੁਖਿ ਜਿਨੀ ਜਾਣਿਆ ਮਿਟ ਗਏ ਆਵਣ ਜਾਣ ਨਾਨਕ ਜਾਤਾ ਖਸਮ ਜਿਨ ਆਏ ਤੇ ਪਰਵਾਣ ।
ਧੰਨ ਗੁਰਬਾਣੀ ਵਿੱਚ ਲਿਖਿਆ ਹੈ ।।ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ
नामधारी बाबा जी की बातों में ज्ञान एवं सत्य सनातन स्वरूप की गहरी समझ स्पष्ट दिखती है
Hanji
Comment box read krke eda lag reha, jive lok samajdar hoge ne ajkl te
sikh-hindu ek hi han🙏Dhan guru nanak
Gurbani mein Sara JAGAT ko ek parivar Kaha hai
Bai ji sikh hindu ek nhi han bhai chara jaror ha par dharam deh rules alag neh hmm
Dhan guru gobind singh ji maharaj☬☬🙏🙏
@@sukhbirsinghdollar8705 dharm nu smjhna paina veer ji ki h .. sirf do he chiza ne ik ..dhram te dujja adharm
Dhan Guru Nanak...
Satsriakal
I am a Sikh but very proud of my Sanatani roots....proud to be Indian Sikh
Sikhsim has nothing to do with snatan , well tried though😊
What difference would it have made if you had Muslim roots instead? What matters is what you think presently and what you actions are. Isnt it?
Sanatan se kuch lena dena ni jab aap sikh ban gye 🤣
True. No matter how hard these extremists try to hide the truth. Sikh has its roots in Sanatan.
If these extremists are so averse to Sanatan, let them create a new Guru Granth Sahib by replacing all occurrences of Ram, Krishna and Shiv with Bhindrawala.
@@Kamaldhillon81 lol joker
ਬਾਬਾ ਜਰਨੈਲ ਸਿੰਘ ਜੀ ਗੁੱਡ ਗਰੇਟ
ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ਜੀ ।।
Great knowledge about all religion by jarnail singh bhindrawale🙏🙏
Superficially knowledge of only main. ritual. Actually hinduism.is no.ism.simple third eyes presentations
🤣😂
❤❤
Sabhi ka ik hi dharam hai ,,,,,, insaniyat 🙏🙏🙏 jai ho guru nanak mehar krna
Satguru Nanak dev ji kirpa krn Ekkta bakhshan
na koi hindu na koi sikh ham sab ek he guru maharaj ne kabhi bhed nahi kiya tha
"NA KO HINDU NA MUSALMAN"
੧ਓ ਵਾਹਿਗੁਰੂ ਜੀ ਕੀ ਫਤਹਿ ।।ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ ਸੰਤਨ ਦੂਖ ਪਾਏ ਤਾਂ ਦੁਖੀ ਸੂਖ ਪਾਵੇ ਸਾਦਨ ਕੇ ਸੁਖੀ ।।
ਧੰਨ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਅਰਦਾਸਿ ਅਤੇ ਛੱਡੀ ਦੀ ਵਾਰ 1 ਅਕਾਲ ਉਸਤਤਿ 2 ਚੰਡੀ ਚਰਿਤਰ 3 ਉਗ੍ਰਦੰਤੀ 4 ਆਦ ਗੁਰਬਾਣੀ ਚੋ 2 ਗੁਰਬਾਣੀਆ ਪਤ੍ਰਦੇ ਫੇਰ ਵੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿਉ ਨਹੀ ਮੰਨਦੇ ਵਾਹਿਗੁਰੂ ਜੀ
Dhan Dhan shri sat guru Dalip Singh ji🙏🙏🙏patshah ji de bchan ki sikh, hindu dharam cho nikle ne, es gal naal mai bilkul shmt haa...shri guru nanak dev ji de pita ji ,Mehta kallu ji,v ek hindu hi sn. Je sadde Namdhariyan de guru hindu privaar cho sn, te assi kive kh skde haa ki namdhari hindu dharam cho nahi nikle..es krke mai Shri satguru Dalip singh ji naal bilkul shmt haa..
😂😂😂😂😂
ਸੰਤ ਬਾਬਾ ਜਰਨੈਲ ਸਿੰਘ ਜੀ ਦੇ ਵਿਚਾਰ ਸੁਣ ਕਿ ਦਿਲ ਖੁਸ਼ ਹੋ ਗਿਆ, ਸਿੱਖੀ ਵਾਰੇ ਤੇ ਹੋਰ ਧਰਮਾਂ ਵਾਰੇ ਓਹਨਾਂ ਦੀ ਜਾਣਕਾਰੀ ਬਿਲਕੁਲ ਸਟੀਕ ਹੈ। ਕਾਸ਼ ਬਾਬਾਜੀ ਅੱਜ ਬੀ ਸਾਡੇ ਨਾਲ ਹੁੰਦੇ ਤਾਂ ਪੰਜਾਬ ਨਾਲ centre Sarkar ਧੱਕਾ ਕਦੇ ਨਾ ਕਰ ਪਾਉਂਦੀ। ਤੇ ਸਾਨੂੰ ਆਪਣੇ ਹੱਕ ਲੈਣ ਲਈ Delhi boarders te na ਰੁਲਣਾ ਪੈਂਦਾ।
Dooja vyaan di sunna di jeep ala jithe keha 5000 hindu vadange je jeep ni chaddi. Yaad aaju apne njayaz peo di
🙏🙌🙏🌹🌼ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਬਾਬਾ ਨਾਨਕ ਦੇਵ ਜੀ🌺🌻🙏🙌🙏
ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਵਿੱਚ ਲਿਖਿਆ ਹੈ । ਇਸੇ ਭਗਤਾਂ ਦੀ ਬਾਣੀ ਨਹੀ।। ਸ਼੍ਰੀ ਸਤਿਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ।। ਵਾਹਿਗੁਰੂ ਜੀ
sacha dharam he insaniyat ham insan he insano se prem bhav hamara dharam he
Koi maan karke sikh
Koi taan karke sikh
Sikh means God's man
Who ever does God's work by heart pity and love on his heart
He is God's man
Sikh means student of Almighty one God
Guru ji khaha hum sab insaan paarbarham parmeshar ke.jab insaan sakar roop ki bhagati karta tabhi Woh dharam created karta .
Gurbani ke according hum sab ek parivaar hai
True 🙏
Jin prem kiya tin he prbh payo
Mai hindu hu.
Gurudwara sahib jata hu
U most welcome
Nice......hindu Sikh both are soul of Hindustan....
Sikhism soul of Humanity
Dhan Guru Granth Sahib ji
Sikh bhaiyon mujhe punjabi to ni aati na hi aapke santon k kya mt h wo smjh aaye pr itna aapse zaroor kahunga ki hum hindu aapki bhut izzat krte h aur ye dooriya political parties na failai h 😤
Respect from a HINDU BROTHER
aur sabhi dharmik relegion (hindu jain buddh sikh) ki taraf se lots of Respect humare GURU NANAK SAHEB ko naman 🚩
Achhi soch h aapki
Namdhari talk make sense and his thoughts are simplistic and humanist. But radicalism has no limit. 1082 SGGS clearly shows how close Sikh gurus praise Lord Krishna and all 10 Incarnation of lord. But radicals are manipulating meaning. God is too vast that It is both Sagun and Nirgun
Waheguru
Jai Shree Ram
I can agree with you. btw what's your age?
yes it is right to adore the formless(nirgun) with divine words (sagun) that is what connects us with Him. The only difference between sikhism and hinduism maybe the way of worship
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ
ਤਾਤੀ ਵਾਓ ਨ ਲਾਗੀ ਪਾਰ ਬ੍ਰਹਮ ਸਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰੂ ਪੂਰਾ ਭੇਟਿਆ ਜਿਣ ਵਣਤ ਵਣਾਈ ਰਾਮ ਨਾਮ ਔਖਤ ਦੀਆਂ ਏਕਾ ਲਿਬ ਲਾਇ ਰਾਖਿ ਲਿਓ ਤਿੰਨ ਰੰਖਣ ਹਾਰੇ ਜਿਨਿ ਵਿਆਦ ਮਿਟਾਈ ਕਹਾਊ ਨਾਨਕ ਪਰੰਬ ਭੈ ਸਹਾਇ ।। ਗੁਰਬਾਣੀ ਦਾ ਫੁਰਮਾਨ ਹੈ ।।
Sant ji da koi jawab nai
Hindu Sikh Jain boddh all religion are soul of India. I am proud be an Indian. Jai guru Govind Singh.
Gobind
Devendra,Sikh religion is soul of humanity.
@Parth Savage 🔥
Indian constitution gives freedom to practice all religions in the world as well as atheism, your narrative havs no facts, minorities faced genocide in India.
@Parth 😂😂nice joke
Baba ji Right ne sare Nanak nam lewa Sikh ne sare Hindu veer Gurdwara sahib satkar nal jande ne
hindu aur sikh alag nahi the veerji desh k netao ne hamare bich foot dali he
alag hote to hamare guru maharaj hindu dharam k liye pariwar kurban nahi karte
@@kalpanapatel6806 tera dimaag thik a kine hi musalmaana nu bachaya ... Hindua nu tn bchaaya kioki uss vele oh majloom San
Nanak ji to jagat Guru h..Sache Guru..
@@narinderkaur4648 jine v Guru hoye uhna de naam Ram das, harkrishan, Gobind Ray kyu san ?? Muhummd ali afjal vgera kyu nhi ci..das skdi h..??Mehta kalu Ram kihna da naam hunda h?..Sach nu savikar krna sikho..beshak Sikh aaj ek alag panth h.par usdi jada Hindu dharam to hi pungriya ne jis taraha budh te jain dharam diya..assi nhi kahade ki tussi hindu ho Sikh ho te sikh hi raho..par Hindu dharam nu nichha dikhan di lod nhi usdi apni sanskriti h..jo kafi purani h samay de naal iste kaafi ashudiya buraiya v aa gyiya ne magar isda mtlb katai nhi ki iss dharam te koi achhai nhi. Ganga kini v gandi ho jaaye usda pani jevan dinda h apne aaspaas de envourment nuu..Ganga fir saaf hoygi savach te nirmal hovegi..jagruk navi hindu pidi purani sadi gali andhviswasha nu khatam krke naye hundu smaj nu agye vadayegi..
ਭਾਰਤ ਵਿੱਚ 86 ਪ੍ਰਸਿਟ ਤੋ ਵੀ ਵੱਧ ਇਸਾਈਤ ਹੋ ਗਏ ਓਹੋ ਨਹੀ ਚੁਬਦੇ। । 5 ਪੰਜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਨਗਰੀਆਂ ਦੇ ਆਲੇ ਦੁਆਲੇ ਸਾਰੇ ਸ਼ਹਿਰ ਇਸਾਈਆਂ ਨੇ ਆਪਣੀ ਕਰਾਮਾਤ ਕਰਕੇ ਇਸਾਈ ਬਣਾਇਆ ਸਿੱਖਾਂ ਦੇ ਬੱਚਿਆਂ ਨੂੰ ਭਤ੍ਰਾਉ ਅਤੇ ਗਰੀਬਾਂ ਨੂੰ ਮੂਰਤ ਦੁਆਇਆ ਦੇ ਕੇ ਕਿ ਥੋਡੇ ਕੋਲ ਤਾ ਗੋਲਕਾਂ ਵੀ ਹਨ ਗਰੀਬ ਦਾ ਮੂੰਹ ਅਤੇ ਗੁਰਬਾਣੀ ਵੀ ਹੈ ਉਸ ਦੀਆਂ ਕਰਾਮਾਤਾਂ ਦੰਸੋ ਜੀ ਜੇ ਉਸ ਵਿੱਚ ਕਰਮਾਤ ਨਹੀ ਹੈ ਫੇਰ ਮਰੇ ਅਤੇ ਜੱਮੇ ਦਾ ਭੋਗ ਕਿਮੇ ਪੈਦਾ ਹੋ ਵਾਹਿਗੁਰੂ ਜੀ
ਸਹੀ ਗੱਲ ਹੈ ਬਾਬਾ ਜੀ ਦੀ । ਮੁਸਲਮਾਨ ਕਦੇ ਸਿੱਘ ਨਹੀ ਹੋ ਸਕਦੇ । ਸੱਚੀ ਗੱਲ ਦੇਖੋ ਕਿੰਨੀ ਕੋੜੀ ਲਗਦੀ ਹੈ ।ਜੇ ਦਸ ਬਾਰਾ ਮੁਸਲਮਾਨਾਂ ਨੇ ਗੁਰੂ ਜੀ ਦਾ ਸਾਥ ਦੇ ਦਿੱਤਾ ਪਰ ਸਿੰਘ ਨਹੀ ਸਜੇ । ਤੇ ਗੁਰੂ ਘਰ ਦਾ ਨੁਕਸਾਨ ਵੀ ਇਨਾਂ ਨੇ ਹੀ ਕਿੱਤਾ ਝੂੱਠੀਆਂ ਕਸਮਾ ਖਾ ਕੇ ਕੁਰਾਨ ਦਿਆ ।ਜੇਹੜੇ ਲੋਗ ਮੁਸਲਮਾਨਾਂ ਦੀ ਸਾਈਡ ਲੈਂਦੇ ਨੇ ਉਹ ਮਲੇਸ਼ ਖਾਲਸਾ ਹੀ ਤਾਂ ਹਨ ।ਅੱਗੇ ਛਿਆਨਵੇ ਕਰੋੜ ਖਾਲਸਾ ਸਜੇਗਾ । ਉਸ ਚ ਇਨਾਂ ਨੇ ਹੀ ਸਿੰਘ ਸਜਣਾ ਹੈ ।
ਬਾਬਾ ਨਾਮਧਾਰੀ ਠੀਕ ਬੋਲ ਰਹੇ ਨੇ
ਪਿੰਦਰਪਾਲ ਸਿੰਘ ਜੀ
25 ਸਾਲ ਬਾਅਦ ਜੇ ਬੱਚੇ ਨੂੰ ਹੱਥ ਨਾ ਲਾਈਏ
ਬੱੱਚਾ ਸਿੱਖ ਨਹੀ ਜਟਾਅ ਧਾਰੀ ਨਾਂਗਾ ਸਾਧੂ ਬੱਣ ਜਾਏ ਗਾ
ਗਿਆਨੀ ਜੀ 20 25 ਸਾਲ ਬਾਦ ਬੱਚਾ ਸਿਖ ਹੋਏ ਗਾ ਜੰਮਿਆ ਤੇ ਫਿਰ ਹਿੰਦੂ ਹੀ ਸੀ
ਜੇ ਨਹੀ ਯਕੀਨ ਤੇ ਤੁਸੀ ਆਪਣੀ ਹੀ ਕੋਈ ਬੱਚਪਨ ਦੀ ਫੋਟੋ ਦੇਖ ਲੈਣਾ
ਸੋਚੋ ਕੇਸ ਕੌਣ ਦਿੰਦਾ ?
ਕੇਸ ਪਰਮਾਤਮਾ ਦੀ ਦੇਣ ਹੈ
ਕੇਸ ਰੱਖਣੇ ਗੁਰੂ ਦਾ ਹੁੱਕਮ ਹੈ
ਸਾਰੇ ਗੁਰੂ ਭਗਤ ਸਾਧ ਪਰਮਾਤਮਾ ਨੂੰ ਮਿਲਣ ਵਾਲੇ 100% ਕੇਸ ਸਨ
HE SPEAKING THE TRUTH-HINDU-SIKH UNITY
ਤਾਤੀ ਵਾਓ ਨ ਲਾਗੀ ਪਾਰ ਬ੍ਰਹਮ ਸਰਨਾਇ ਚੋ ਗਿਰਦ ਹਮਾਰੇ ਰਾਮ ਕਾ ਦੁਖ ਲਗੇ ਨ ਭਾਈ ਸਤਿਗੁਰੂ ਪੂਰਾ ਭੇਟਿਆ ਜਿਣ ਵਣਤ ਵਣਾਈ ਰਾਮ ਨਾਮ ਔਖਤ ਦੀਆਂ ਏਕਾ ਲਿਬ ਲਾਇ ਰਾਖਿ ਲਿਓ ਤਿੰਨ ਰੰਖਣ ਹਾਰੇ ਜਿਨਿ ਵਿਆਦ ਮਿਟਾਈ ਕਹਾਊ ਨਾਨਕ ਪਰੰਬ ਭੈ ਸਹਾਇ ।।
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏
No words to say but a great message to the world
Namdari sikh is best sikh they spread peace or love
😂😂😂
Guru Granth Sahib nu gala kadan wale tenu te vadiya hi laggan ge....!!
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ਸਤਿਗੁਰ ਵਿਚਿ ਆਪ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ।।
Asi loga ne hindu sikh lgayi hai Pr Baba g ne sub nu iko Samaan dekhiya
ਵਾਹਿਗੁਰੂ ਜੀ
ua-cam.com/video/bP0q3Ko4HCU/v-deo.html
ਬਿਨਾ ਸਸ਼ਤਰ ਕਸੰ ਨਰੰ ਭੇਡ ਜਾਨੋ।। Guru gobind singh ji di bani
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
bani ch tan eh v keha ke us parmatma da na koi roop aa na koi rekha
Gitta ji aap hukam hai har Sikh Kesha dhaari Hoya gaa
ਨਾਮਧਾਰੀ ਬਾਬਾ ਜੀ ਤੋਂ ਬਿਨਾ ਕਿਸੇ ਦੀ ਵੀ ਗੱਲ ਮਨ ਨੂੰ ਨਹੀਂ ਲੱਗੀ
Baba Naamdhari Ji-hun phir tussi man jaao: Guru Granth sahib Ji says: Napaak Paak Kar Hadoor Hadisa Sabat Soorat Dastaar SiraII Other place Baba says:So Sikh Sakha Bandhap Hai Bhai Jo Gur Ke Bhaaney Wich AveyII Guru Gobind Singh Ji himsef took Amrit. Waheguru Ji Ka Khalsa Waheguru Ji Ki Fateh!
That was inner amrit not sugar desolved in water.
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ ।।
ਕੇਸਾ ਬਿਨਾਂ ਸਿੱਖ ਨਹੀਂ....ਸਿੱਖੀ ਬਿਨਾਂ ਸਿੰਘ ਨਹੀਂ...ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮਿ ਲਘਾਇ ਪਾਰ।।
ਐਨੀਆ ਕੁਰਬਾਨੀਆਂ ਕਰਨ ਦੇ ਬਾਵਜੂਦ ਆਪਾਂ ਘਟ ਕਿਉਂ ਗੲੇ ਇਹ ਗੱਲ ਆਪਾਂ ਕਿਉਂ ਨਹੀਂ ਸੋਚਦੇ (ਸਿਰਫ ਇੱਕ ਦੂਜੇ ਦੀ ਵਿਰੋਧਤਾ ਕਰਕੇ)
SIKHA DI MAADI HALAT DA KARAN HAI EH LOG AKAL TAKHT TE KIRPANA CHALANDE NE EK DUJE DA LAHU VAGANDE DE OTHE GANDIA GANDIA GAALA KADNE NE EH LADAI WALA KUM OTHE KAI WAR HO CHUKIYA HAI
Kiyu ki tusi sudrna nhi jatpat shdni nhi brahman de putro,guru g de hukam name nu man,na nhi
vah bai sach kiha tu
Right saab ji namdhari vichardhara bahut achhi hai mai v hindu a par aap di vichardhra da mai fan a
ਵੀਰ ਜੀ ਸੇਰਾ ਦੀ ਸੰਖਿਅਾ ਘੱਟੇ ਹੁੰਦੀ ਹੁਣੇ ਹੈ
🙏 har har mahadev
Sat sriyakal
ਕਾਲ ਪਾਇਓ ਬ੍ਰਹਮਾ ਬੰਬ ਧਰਾ ਦਾ ਅਰਥ ਹੈ ਵਾਰਮੇ ਨਾਨਕ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ
Dhan dhan Shri Satguru Dalip Singh Ji Sachepatshah ji🙏🙏🙏🙏🙏🙏🙏🙏🙏🙏🙏
U can’t call someone guru except the 11 gurus as a Sikh there a sant or a singh or a Sikh nothing else
😂😂😂😂
proud on to be a sikh waheguru g da khalsa waheguru g di fateh every religon is always a sikh bipe so nihal satsrikal
Kutrha, bhonkriha, bakwas, karriha
Asi sarre guru nanak de sikh hain asi sarre ik hain panth parrna paap hai aktaa vich partap hai
Hanji thosi Sikh haan par guache hoye Sikh
@@gajansio satikar nal jvab dyida hunda
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।। ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ।।
Dhan ho satguru ji Aap 🙏
aap kaise kehte ho ki sikh aur hindu alag he
Kioki hamlog gai ki mut nahi pitae or murti puja nahi karte
Rules and regulations
@@raghubirsingh3978 Lekin Satguru Teg Bahadur Ji Hind ke peer the
Kam se Kam unki hi izzat krlo
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਂਵਾਲੇ🙏🙏🙏🙏
एक सिख को ग़ुरसिख़ होना चाहिए। मतलब साफ़ है जो गुरु की शिंक्षाओं को अपने जीवन में धारण कर गुरु की इष्ट मानकर ज़िंदगी जीता हो, वही असली सिख / शिष्य है। धन गुरु नानक देव जी 🙏🌅
Khalsa is the best Religion And Iam proud to be Sikh
Jidda muslim kehnde aa v allah sab ton upper as???
ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
What Namdhari Guru is saying is absolutely true.
Namdhari says guru granth sahib is not a real guru
Yes because namdhari says Guru Granth Sahib ji is Satguru
सच्चा हिंदू वही जो अंतर में ज्योति का दर्शन करता है और नाद को सुनता है। सच्चा मुसलमान वही जो कोई तूर पर चढ़ कर ख़ुदा के नूर को देखता है और कलामे करीम या बागे आसमानी को सुनता है। सच्चा खालसा या सिख वही जो परमात्मा / वाहेगुरु की जोत को देखता है और निरंतर कीर्तन/ शब्द को सुनता है।
ਕਾਲ ਪਾਇਓ ਬ੍ਰਹਮਾ ਬੰਬ ਧਰਾ ਕਾਲ ਪਾਇਓ ਸ਼ਿਬਜੁਗ ਅਵਤਾਰਾ ਕਾਲ ਪਾਇਓ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕਿਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝੀਅਹੁ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁਚਰ ਅਸਥੂਲਾ ਸਭ ਪਰ ਕਿਰਪਾ ਕਿਰਪਾ ਦ੍ਰਿਸ਼ਟਿ ਕਰ ਫੁਲਾਂ ।।
sikh aur hindu dono hi ek ho kar rahenge to guru maharaj ki kirpa barsegi aur desh ko sahi rah milegi bhaiyo
ua-cam.com/video/Dja2KLc9yeU/v-deo.html
Hy I want to talk to you little bit important
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਦ ਵਿੱਚ ਸੀਖੀ ਸੰਭਾਲੀਂ ਨਾਮਧਾਰੀ ਸਿੰਘਾਂ ਨੇ
O bss kar
ਸਤਿਗੁਰ ਬਾਝੋ ਗੁਰ ਨਹੀ ਕੋਈ ਨਗੁਰੇ ਕਾ ਹੈ ਨਾ ਬੁਰਾ ਤੁਸੀਂ ਤਾਂ ਨਾਗੁਰੇ ਹੋ
ਕੀ ਕੀਤਾ ਹਾਂ ਏਨਾ ਜ਼ਰੂਰ ਕੀਤਾ ਜਿੰਨਾ ਭਰਮਾਂ ਪਾਖੰਡਾਂ ਚੋਂ ਗੁਰੂ ਸਾਹਿਬ ਨੇ ਕੱਡਿਆ ਉਹਨਾਂ ਦਾ ਪ੍ਰਚਾਰ ਜਰੂਰ ਕੀਤਾ ਮੈਨੂੰ ਲਗਦਾ ਇਹਨਾਂ ਨਾਲ ਕੀ ਨਰਕਧਾਰੀਆਂ ਵਾਲੀ ਹੋਣੀ ਚਾਹੀਦੀ
ਜਿਨਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਰਵਾਈ ਉਹ ਹਿੰਦੂ ਨਹੀਂ ਸੀ ।। ਪੰਜਾਬ ਦੇ ਟੋਟੇ ਕਰਵਾਉਣ ਵਾਲੇ ਹਿੰਦੂ ਹੀ ਹਨ।
ਅਜ ਵੀ ਹਿੰਦੂ ਆਪ ਨੂੰ ਪੰਜਾਬੀ ਨਹੀਂ ਕਹਿੰਦੇ।।
khatam keeti sikhi ehna tambi wale moorkha ne
First sikh was true sikh
he was namdhari
Gandu Hindu apni history padh
Ye aap decided karo gaa kaun Sacha Sikh kaun Nahi?😀
ਰਾਜ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ।। ਕਾਂਗਰਸ ਪਾਰਟੀ ਅਤੇ ਬਾਦਲ ਪਾਟਿ ਸਰਕਾਰਾਂ ਨਾਲ ਮਿਲਕੇ ਰਾਜ ਕਰਦਿਆ ਗੋਲਕਾਂ ਤੇ ਜਿਸੁ ਨੂੰ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਲਿਖਿਆ ਸੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਪਰ ਕਬਜਾਧਾਰੀਆਂ ਅਬੀਰਾ ਦਾ ਮੂੰਹ ਹੈ ਗਰੀਬ ਕਰੇ ਸੇਵਾ ਗੋਲਕਾਂ ਅਬੀਰਾ ਦੀ ਵਾਹਿਗੁਰੂ ਜੀ ਆਕੀ ਰਹੇ ਨਾ ਕੋਈ ।।ਆਕੀ ਕੌਣ ਹੈ ਮੇਰੇ ਉਨਸਾਰ ਜੇਤ੍ਰੇ ਭਗੌੜੇ ਹਨ ਚਾਹੇ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਛਡਾਉਣ ਵਿਚ ਵੀ 90 ਪ੍ਰਸਿਟ ਕਬਜਾਧਾਰੀਆਂ ਦਾ ਹੱਥ ਹੋਣਾ
ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾਹੇ
guru maharaj ne jis dharm ki rakhsha kari wo alag kaise ho sakta he ek he sab sikh aur hindu
maqsad rab nu pauna guru bina rabb ni milda te sikh bina guru nhi milda sikh hunda guru de hukam nu mannan wala
Shi gal veer 💕💕
Sena Patel ji guru ji ke Darbar mein koi bhi aaha sakata, Sahara Magna ke liya
Gurbani ram aur Allah dono shabd Likha hai
Sabka baba Bhole baba Jattadhari mera devo ka Dev mahadev Jai Baba Nanak🚩🚩🚩🙏
me sarea nu benti karda a jo galat comment kar rahe ne j ohna ch himat hai ta namdhari baba ji sahmne ja k gal karo ohna naal fir pta lagu
Gurdev Singh moorkhe naal na lujhhiye .Bander kya jaane adrak ka swaad
Kitay milu bol
karan Partap singh karan jivan nagar chal ja
@@GurdevSingh-ue1eh vr aje tak karn partap nh aya jivan nagar,eho jehi ghre baith k hi boln vale aa,,,Haahaah vadda daku karaN partap singh milu
avninder singh veer ji khali bhande awaz karde ne pta ehna nu duki da nai a gallan baatan wale sher ne aida de lok
ਅਕਾਲ ਉਸਤਤਿ 1 ਚੰਡੀ ਚਰਿਤਰ 2 ਚੰਡੀ ਦੀ ਵਾਰ 3 ਉਗ੍ਰਦੰਤੀ 4 ਅਰਦਾਸ 5 ਅਮ੍ਰਿਤ ਤਿਆਰ ਕਰਨ ਦੀਆਂ ਗੁਰਬਾਣੀਆ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚੋ ਪਤ੍ਰਦੇਆ। ਤਾਂ ਨਾਮਧਾਰੀ ਸਿੰਘ ਸੰਤ ਖਾਲਸਾ ਤਿਆਰ ਹੁਦਾ ਹੈ ਵਾਹਿਗੁਰੂ ਜੀ ਆਦ ਗੁਰਬਾਣੀ ਵਿੱਚੋਂ ਦੋ ਗੁਰਬਾਣੀਆ ਪਤ੍ਰਦੇ ਸ਼੍ਰੀ ਜਪੁਜੀ ਸਾਹਿਬ ਜੀ ਅਤੇ ਆਸਾ ਦੀ ਵਾਰ ਜਿਸ ਵਿਚ ਲਿਖਿਆ ਨਿਲ ਬਸਤਰ ਲੈ
Wow! Bahut achi daleel pesh kiti santan ne . Lajawaab
Sant jarnal Singh khalsa ji Bhindranwale zindabad
Is video ka title boht galt he
Yes Right
Satguru de pahele sikh he musalmaan hoe. Rai bular g bhai mardana g.Guru g hindua de he nahi sirf is jagt de he nahi is brehmond de malk han.per chhoti soch vich eh gal nahi vadhdi.
500 साल पुराना पन्थ से सृष्टि के शुरुआत से चल रहे सनातन पन्थ कैसे निकल सकता है🤣
Tumhre devta baal rakhte he fir tum hindi kyu ni rakhte ?