ਪਤੀ ਚੱਲਾ ਸੀ New Zealand , ਘਰਵਾਲੀ ਨੇ ਵੀਜ਼ਾ ਲੱਗਾ ਪਾਸਪੋਰਟ ਦਿੱਤਾ ਪਾੜ , ਕਹਿੰਦੀ, 'ਮੈਂ ਨਹੀਂ ਦੂਰ ਜਾਣ ਦੇਣਾ

Поділитися
Вставка
  • Опубліковано 15 вер 2024
  • ਪਤੀ ਚੱਲਾ ਸੀ New Zealand , ਘਰਵਾਲੀ ਨੇ ਵੀਜ਼ਾ ਲੱਗਾ ਪਾਸਪੋਰਟ ਦਿੱਤਾ ਪਾੜ , ਕਹਿੰਦੀ, 'ਮੈਂ ਨਹੀਂ ਦੂਰ ਜਾਣ ਦੇਣਾ , ਪੈ ਗਿਆ ਗਾਹ
    #firozpur #visa #passport #dispute #PTCNEWS
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 105

  • @jasbirsingh-wi9mx
    @jasbirsingh-wi9mx 9 днів тому +41

    ਪਤਨੀ ਸਹੀ ਹੈ, ਜੇ ਕਮਾਈ ਕਰਨ ਦਾ ਸ਼ੌਕ ਸੀ ਤਾਂ ਪਹਿਲਾਂ ਵਿਆਹ ਨਹੀਂ ਸੀ ਕਰਵਾਉਣਾ। ਬਾਹਰ ਜਾਣਾ ਸੀ ਤਾਂ ਘਰਦੀ ਨਾਲ ਸਲਾਹ ਕਰਕੇ ਸਹਿਮਤੀ ਬਣਾਉਣੀ ਸੀ।

    • @Ramjatin
      @Ramjatin 9 днів тому +2

      Oh 22 New Zealand chla c. Uthy ja ke sattle ho sakda c fer bhawe family nu nal le janda sabar naam Di chez v hundi a.

    • @physicsconcepts121
      @physicsconcepts121 8 днів тому +1

      😂😂😂😂 jnaniya ethy hi chd jnde eda je jihne jaan toh phla ni dsya ohne othy ja ke vi ni blana

    • @Husky7766
      @Husky7766 8 днів тому

      Oh loko oh aapni family layi hi jaa reha si othe taaki aapni naal di nu paise bhej sake bache da future bana sake vadde school padha sake kal nu ona nu othe bula sake

  • @mankiratrabab
    @mankiratrabab 9 днів тому +56

    ਪਤਨੀ ਸਹੀ ਬੋਲ ਰਹੀ ਹੈ। ਪਰਿਵਾਰ ਵੀ ਜਰੂਰੀ ਹੈ ਵੀਰ ਪੰਜਾਬ ਵਿਚ ਬਹੁਤ ਕੰਮ ਹੈ। ਯੂਪੀ ਬਿਹਾਰ ਤੋ ਲੋਕ ਕੰਮ ਕਰਨ ਆਉਂਦੇ ਨੇ ਤੁਸੀ ਬਾਹਰ ਨੁੰ ਮੂੰਹ ਚੱਕ ਲਿਆ।

    • @Ramjatin
      @Ramjatin 9 днів тому

      Teri family cho koi Bhar nhi gya?

    • @mankiratrabab
      @mankiratrabab 9 днів тому

      @@Ramjatin nhi

    • @Zabra-dv
      @Zabra-dv 8 днів тому

      Ab toh sara he bahar jandha na patni nu ke dekat hage ha nosense hoge koi apna ghar de roti ka liya he jandha na etha koi rojgar nahe ha india cha

    • @Husky7766
      @Husky7766 8 днів тому

      Oh family layi hi jaa reha si mein 15 saal toh Australia ha te inde ch koi shakk nai ke bahar jaake aapne aap nu kise position te pahunchaya ja sakda hai ok.

    • @jattdhillon1990
      @jattdhillon1990 4 дні тому

      jaddo ghar roti nhi hondi ta sabto phela janani hi ghar chodke bhag diya hai

  • @sukhwindersingh1525
    @sukhwindersingh1525 9 днів тому +16

    ਪਤਨੀ ਨੇ ਸਹੀ ਕੀਤਾ

  • @jagdeepsingh-cv1ni
    @jagdeepsingh-cv1ni 8 днів тому +16

    ਪਹਿਲੀ ਜਨਾਨੀ ਦੇਖੀ ਜੋ ਆਪਣੇ ਪਤੀ ਤੋਂ ਦੂਰ ਨਹੀਂ ਰੇਹ ਸਕਦੀ.. ਨਹੀਂ ਅੱਜ ਕੱਲ ਕਹਿੰਦਿਆਂ ਕੇ ਮਗਰੋਂ ਲੱਥੇ... ਬਸ ਘਰਵਾਲਾ...

  • @manjitsinghsingh6408
    @manjitsinghsingh6408 9 днів тому +17

    ਪਤਨੀ ਨੇ।ਸਹੀ ਕੀਤਾ

  • @omg-shorts
    @omg-shorts День тому +2

    ਸਭ ਤੋਂ ਪਹਿਲਾਂ ਤਾਂ ਇਸ ਮਾਮੇ ਦੇ ਛਿੱਤਰ ਫੇਰੋ ਜਿਹੜਾ ਜਿਆਦਾ ਹੀ ਬੋਲ ਰਿਹਾ ਇਹ ਉਸ ਕੁੜੀ ਦੇ ਪਿਆਰ ਨੂੰ ਸਮਝ ਹੀ ਨਹੀਂ ਰਹੇ

  • @Bhupinderkaurdhaliwalusa
    @Bhupinderkaurdhaliwalusa 9 днів тому +17

    ਚੰਗਾ ਕੀਤਾ ਪਾੜ ਦਿੱਤਾ ਹੈ ਘਰ ਰਹੇ ਪਤਨੀ ਕੋਲ ਬਾਹਰ ਧੱਕੇ ਖਾਣ ਨਾਲੋ ਚੰਗਾ ਹੈ ਘਰ ਰਹਿ ਕੇ ਕੰਮ ਕਰੇ ਪਿੱਛੋਂ ਜ਼ਨਾਨੀਆਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਲੋਕਾ ਨੂੰ ਸ਼ੁਦਾ ਹੋ ਗਿਆ ਹੈ ਬਾਹਰ ਕਿਹੜਾ ਸੌਖੇ ਪੈਸੇ ਕਮਾ ਹੁੰਦੇ ਹਨ ਖ਼ਰਚੇ ਵੀ ਬਹੁਤ ਹੁੰਦੇ ਹਨ ਪੰਜਾਬ ਵਿੱਚ ਰਹਿ ਕੇ ਕੰਮਕਾਰ ਵੀ ਹੋ ਸਕਦਾ ਹੈ ਸਾਰੇ ਪਾਗਲਾਂ ਦਾ ਟੋਲਾ ਕੱਠਾ ਹੋਇਆ ਬੈਠਾ ਹੈ

  • @gurjaapsingh4729
    @gurjaapsingh4729 9 днів тому +18

    ਇਹੋ ਜਿਹੀਆਂ ਘਰਵਾਲੀ ਕਿਸਮਤ ਨਾਲ ਮਿਲਦੀਆਂ ਨਹੀਂ ਤਾਂ ਜਨਾਨੀਆਂ ਇਹੋ ਭਾਲਦੀਆ ਕਿ ਘਰ ਵਾਲਾ ਬਾਹਰ ਜਾਵੇ ਮੈਂ ਹੋਰ ਕਿਸੇ ਨਾਲ ਨਜਾਰੇ ਲਵਾ

  • @AnshdeepSingh26
    @AnshdeepSingh26 8 днів тому +4

    Larki ne bilkul theek kita 🎉

  • @sukhraj6761
    @sukhraj6761 9 днів тому +13

    Vidya kita ji 🙏 os ne pard deta nhi jan dena chahiye husband nu nhi jan dena chahiye

  • @SunnybainsBains
    @SunnybainsBains 8 днів тому +2

    ਮੇਰੇ ਭਰਾਵਾ ਜਾਣਾ ਤਾ ਤੂੰ ਆਪਣੇ ਬਾਲ ਬੱਚਿਆਂ ਦਾ ਕਰਕੇ ਆਪਣਾ ਘਰ ਗ੍ਰਹਸਤੀ ਨੂੰ ਮੇਨਟੇਨ ਕਰਨ ਵਾਸਤੇ ਜਾਣਾ ਸੀ ਤੇ ਜੇ ਤੇਰੀ ਘਰ ਦੀ ਨਹੀਂ ਖੁਸ਼ ਜੇ ਤੇਰੇ ਤੇਰਾ ਬੱਚਾ ਨਹੀਂ ਖੁਸ਼ ਤੇ ਫਿਰ ਤੂੰ ਉਥੇ ਜਾ ਕੇ ਕੀ ਲੈਣਾ ਤੇ ਨਾਲੇ ਰਹੀ ਇਹ ਸਰਕਾਰ ਦਾ ਕਾਨੂੰਨ ਇਹ ਗੱਲ ਦੀ ਇਜਾਜਤ ਦਿੰਦਾ ਔਰਤ ਨੂੰ ਬੰਦੇ ਨੂੰ ਵੀ ਕਿ ਜਦੋਂ ਆਪਣਾ ਪਾਸਪੋਰਟ ਬਣਦਾ ਜਦੋਂ ਕਵਾਰੇ ਟਾਈਮ ਆਪਣਾ ਪਾਸਪੋਰਟ ਬਣਦਾ ਉਤਲੀ ਜਾਂਦਾ ਅਨਮੈਰਿਡ ਦਾ ਪਾਸਪੋਰਟ ਕਿ ਇਹ ਬੰਦੇ ਦਾ ਵਿਆਹ ਨਹੀਂ ਹੋਇਆ ਜੇ ਇਸ ਜਨਾਨੀ ਦਾ ਇਸ ਕੁੜੀ ਦਾ ਵਿਆਹ ਨਹੀਂ ਹੋਇਆ ਤੇ ਉਹ ਜਿੱਥੇ ਮਰਜ਼ੀ ਜਾਵੇ ਉਹਨੂੰ ਕੋਈ ਰੋਕ ਟੋਕ ਨਹੀਂ ਉਹਦੇ ਮਾਪੇ ਦਾ ਨਾਮ ਹੁੰਦਾ ਮਾਪਿਆਂ ਪੇਕਿਆਂ ਦਾ ਨਾਮ ਹੁੰਦਾ ਉਸ ਟਾਈਮ ਜਦੋਂ ਬੱਚਾ ਵਿਆਹਿਆ ਜਾਂਦਾ ਫਿਰ ਪਾਸਪੋਰਟ ਵਾਲੇ ਮੈਰਿਡ ਕਰ ਦਿੰਦੇ ਉੱਥੇ ਕਿ ਇਹਦੀ ਮੈਰਿਜ ਹੋ ਗਈ ਹੈ ਤਾਂ ਨਹੀਂ ਤਾਂ ਦਸਤਾਵੇਜ ਚਲਦੇ ਆ ਮੈਰਿਜ ਕੋਟ ਚ ਬਕਾਇਦਾ ਕਿ ਪੇਪਰ ਮਿਲਦੇ ਸਾਨੂੰ ਮੈਰਿਜ ਤੇ ਤਾਂ ਕਿ ਕੱਲ ਨੂੰ ਜੇ ਬੰਦਾ ਆਪਣੀ ਜਨਾਨੀ ਨਾਲ ਧੋਖਾ ਕਰਦਾ ਜਾਂ ਉਹ ਤੋਂ ਚੋਰੀ ਚਲ ਜਾਂਦਾ ਤੇ ਉਹ ਪੂਰੀ ਹੱਕ ਆ ਉਹਨੂੰ ਕਿ ਆਪਣੇ ਬੰਦੇ ਤੇ ਕਾਰਵਾਈ ਕਰਾ ਸਕਦੀ ਹ ਇਹ ਕਨੂੰਨ ਨੇ ਹੱਕ ਦਿੱਤੇ ਹੋਏ ਆ ਤੇ ਜੇ ਕਿਤੇ ਜਨਾਨੀ ਚੱਲ ਜਾਵੇ ਆਪਣੇ ਬੰਦੇ ਨੂੰ ਪੁੱਛੇ ਬਿਨਾ ਤੇ ਉਹ ਬੰਦਾ ਵੀ ਉਹ ਤੇ ਕਾਰਵਾਈ ਕਰਾ ਸਕਦਾ ਜਦੋਂ ਆਪਣੇ ਪੇਪਰ ਬਣਦੇ ਉਹ ਕਹਿੰਦੇ ਆ ਕਿ ਜਾਓ ਆਪਣੇ ਬੰਦੇ ਦੀ ਪਰਮਿਸ਼ਨ ਲੈ ਕੇ ਆਓ ਜਾ ਆਪਣੇ ਬੰਦੇ ਦੇ ਜਨਾਨੀ ਦੇ ਸੈਨ ਕਰਾ ਕੇ ਲਿਆਓ ਐਫੀਡੇਵਿਟ ਤੇ ਐਫੀਡੇਵਿਟ ਬਣਦੇ ਆ ਫਿਰ ਜਾ ਕੇ ਕਿਤੇ ਲੋਕੀ ਜਾਂਦੇ ਆ ਬਿਨਾਂ ਜਨਾਨੀ ਦੀ ਇਜਾਜ਼ਤ ਤੋਂ ਬਿਨਾਂ ਤਾਂ ਤੂੰ ਵੈਸੇ ਵੀ ਨਹੀਂ ਜਾ ਸਕਦਾ ਸੀ

  • @sarabjitsabbi-ui7ws
    @sarabjitsabbi-ui7ws 9 днів тому +7

    patni nu insaf milna chahida

  • @SimarjeetKaur-oo3ct
    @SimarjeetKaur-oo3ct 4 дні тому +2

    ਕੁੜੀ ਨੂੰ ਪਹਿਲਾਂ ਪਤਾ ਸੀ ਵੀ ਓਦਾ ਘਰਵਾਲਾ ਬਾਹਰ ਦੀ ਫਾਈਲ ਲਾ ਰਿਹਾ ਆ...ਨਾਂ ਲਾਉਣ ਦਿੰਦੀ... ਨਾਂ ਪੈਸੇ ਸਿਰ ਚੜਦੇ ਨਾਂ ਇਥੋਂ ਤੱਕ gal ਪਹੁੰਚਦੀ 🙏🏻

    • @omg-shorts
      @omg-shorts День тому +1

      ਕੁੜੀ ਨੂੰ ਨਹੀਂ ਪਤਾ ਸੀ

  • @Laddi_Singh994
    @Laddi_Singh994 3 дні тому +2

    😂😂 ਜਿਹੜੇ ਥੱਲੇ ਕਮੈਂਟ ਕਰਦੇ ਆ ਨਾ ਕੁੜੀ ਨੇ ਵਧੀਆ ਕੀਤਾ , ਘਰਵਾਲੀ ਨੇ ਵਧੀਆ ਕੀਤਾ, ਉਹ ਆਪਣੀਆਂ ਬਾਰਵੀਂ ਪਾਸ ਕੁੜੀਆਂ ਨੂੰ ਕਨੇਡਾ ਆਸਟਰੇਲੀਆ ਭੇਜ ਰਹੇ ਆਂ 😂 ਉਥੇ ਜਾ ਕੇ ਗਲਤ ਕੰਮ ਕਰਦੀਆਂ ।

  • @independent-network.
    @independent-network. 9 днів тому +7

    ਇਹਨਾ ਨੂੰ ਨੁਕਸਾਨ ਭਰਨਾ ਚਾਹੀਦਾ ਹੈ!

  • @nannumalik9873
    @nannumalik9873 5 днів тому +1

    ਠੀਕ kita

  • @RamanpreetKaur-f5s
    @RamanpreetKaur-f5s 10 днів тому +15

    Vichari lady v kithe jave 😢😢

  • @Ambarsaia434
    @Ambarsaia434 9 днів тому +2

    You can apply for tatkal passport and immediately connect with newzealand embassy for visa sticker

  • @ManpreetRai-p9u
    @ManpreetRai-p9u День тому

    ਓ ਭਰਾਵਾ ਪਾਸਪੋਰਟ ਨਵਾਂ ਬਣਵਾ ਲਾ ਨਿਊਜ਼ੀਲੈਂਡ ਦਾ ਵੀਜ਼ਾ ਪਾਸਪੋਰਟ ਤੇ ਨਹੀਂ ਲੱਗਦਾ ਹੁੰਦਾ ਪੇਪਰ ਵੀਜ਼ਾ ਹੁੰਦਾ ਉਹਦਾ

  • @muzzsingh4567
    @muzzsingh4567 10 днів тому +9

    Lag jauga dobaro , tussi nawa passport kda ke embassy ch application deni paungi ke tohada passport damage ho gya wa so phr oh purane visa nu nawe passport te stamp kr denge , but police report karni pau damage di

  • @randeepkaur8633
    @randeepkaur8633 День тому

    ਔਰਤ ਸਹੀ ਜੀ

  • @Ramjatin
    @Ramjatin 9 днів тому +3

    Passport Sara pata pya ✋🏻 Ch reporter de te pushda pya Hun ki ho gya 😂🤣😂🤣😂🤣😂😂😂😂 Hun beda garq ho gya

  • @rubykn8030
    @rubykn8030 6 днів тому +1

    Report to police why she broke her passport by law she can’t do that she should be in jail

  • @jassdhaliwal9223
    @jassdhaliwal9223 10 днів тому +6

    Mehnt krke idr v paise kma skde jihnu viah k laike jane aa ohdi v gal sune..... Bhr v bht kuj glt hunda .....

  • @Vinca54
    @Vinca54 8 днів тому +1

    ਨਯੂਜੀਲੈਂਡ ਦਾ ਵੀਜ਼ਾ ਸਿਰਫ ਚਾਰ ਲੱਖ ਵਿੱਚ? ਇਸ ਲੇਡੀ ਨੇ ਠੀਕ ਨਹੀਂ ਕੀਤਾ, ਇਸਤੇ ਪੁਲਿਸ ਕੇਸ ਵੀ ਹੋ ਸਕਦਾ ਹੈ। ਇਹ ਵੀਜ਼ਾ ਸੌਖਾ ਨਹੀਂ ਲਗਦਾ।

  • @AmritpalSingh-bp6kq
    @AmritpalSingh-bp6kq 2 дні тому

    Gharwali ne veer ji bilkul sahi kita hai ethe v bahut kam hai

  • @AmritpalSingh-bp6kq
    @AmritpalSingh-bp6kq 2 дні тому

    Is Di patni ne bilkul sahi kita hai

  • @user-kl1go6sm8m
    @user-kl1go6sm8m 9 днів тому +15

    ਮਛਲੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਔਰਤ ਸੈਕਸ ਤੋਂ ਬਿਨਾਂ ਨਹੀਂ ਰਹਿ ਸਕਦੀ,

    • @babbubhattal9257
      @babbubhattal9257 9 днів тому +10

      ਤਾਹੀ ਤਾਂ ਤੇਰੀ ਭੈਣ ਰਿਸਕ ਲੈ ਕੇ ਮੈਨੂੰ ਕਮਾਦ ਵਿੱਚ ਮਿਲਣ ਆਉਦੀ ਸੀ

    • @positivethoughts8461
      @positivethoughts8461 9 днів тому +8

      ਤੁਹਾਡੀ ਸੋਚ ਤਾਂ ਬੱਸ ਸੈਕਸ ਤੇ ਹੀ ਆ ਕੇ ਰੁੱਕਦੀ ਹੈ ਬਹੁਤ ਸ਼ਰਮਨਾਕ ਸੋਚ ਹੈ।

    • @harinderkaur1854
      @harinderkaur1854 9 днів тому

      @@babbubhattal9257👍

    • @ParmjeetKaur-g9m
      @ParmjeetKaur-g9m 9 днів тому +1

      Veer g jarori eh gl nhi hundi

  • @sukhjeetkaur9380
    @sukhjeetkaur9380 10 днів тому +7

    Akk k kita jo v kita bhen ne 😢

  • @RamanpreetKaur-f5s
    @RamanpreetKaur-f5s 10 днів тому +10

    Wife v galt nhi hegi pr ohnu passport nhi c tear krna chahida bahr jana v sadi majboori bnn gyi a 😢

    • @divyawalia8580
      @divyawalia8580 9 днів тому +2

      Wife bechari ki kare . Gaal tn kiti honi ki na ja bas pind de loka di soch bhut galat hai wife sirf maa baap re bacheya di sewa lai hundi ehna loka lai baki oh koi insaan thondi na hai ehna lai tn bas dagar pashu hai jo khute banti. Bhut loka nu bura lagu par sach hai eh

    • @RamanpreetKaur-f5s
      @RamanpreetKaur-f5s 8 днів тому

      @@divyawalia8580 sahi a g

  • @user-nm8sd1pv6n
    @user-nm8sd1pv6n 3 дні тому

    Wahgur ji 😊😊😊

  • @jimmynayyer4539
    @jimmynayyer4539 9 днів тому +3

    Galat kita pasport paad ke ...janani ne tarkki rok te insaan di...galat kita

  • @LOVE5JAB
    @LOVE5JAB 10 днів тому +6

    Save your New Zealand visa number and apply for TATKAL passport with FIR about passport damaged.. Will get new passport in a week and reapply visa stating the passport damage with damaged visa page.. Absolutely will get Visa stamped.

  • @deep8418
    @deep8418 6 днів тому

    good ❤️❤️🙌

  • @psprogames2114
    @psprogames2114 4 дні тому

    sahi kiya bilkul

  • @deepsandhu641
    @deepsandhu641 9 днів тому +3

    Shukr kr Ghr wali tere nal a , Nhi t aj Kl picho bhj jandia ne

  • @kajalmehra2132
    @kajalmehra2132 9 днів тому +3

    Shi kita kudi ne bhr jake bht kuj glt hunda

  • @panditsanju8483
    @panditsanju8483 4 дні тому

    Oh my god 😢 very bad luck

  • @saintsoldiersgatkaacademyh44
    @saintsoldiersgatkaacademyh44 10 днів тому +2

    I'm concerned about his career prospects in New Zealand. As a fresher, he may face difficulties finding employment in a competitive job market

    • @rockyrana4255
      @rockyrana4255 10 днів тому

      Sala mera Dursa da confidence down na kar.

    • @rockyrana4255
      @rockyrana4255 10 днів тому

      Tu India come back kar ja new zealand vich Kam ni hai

    • @rockyrana4255
      @rockyrana4255 10 днів тому

      Sala mera Dursa da confidence down na kar

  • @PreetKaurPteetkaur
    @PreetKaurPteetkaur 4 дні тому

    ਸਹੀ ਕੀਤਾ ਬਿਲਕੁਲ ਜਨਾਨੀ ਬੰਦੇ ਤੋਂ ਬਿਨਾਂ ਕਿਵੇਂ ਰਹਿ ਸਕਦੀ ਹੈ ਲੋਕ ਆਂਡ ਗਵਾਂਡ ਤਾਨੇ ਮੇਨੇ ਦੇ ਦੇ ਕੇ ਜਨਾਨੀ ਨੋ ਹੱਦ ਮੋਹ ਹੀ ਕਰ ਦਿੰਦੇ ਨੇ ਨਾ ਉਹ ਕਿਤੇ ਜਾਣ ਜੋਗੀ ਨਾ ਕਿਤੇ ਆਉਣ ਜੋਗੀ ਇਥੇ ਤਾਂ ਬੰਦਿਆਂ ਦੇ ਹੁੰਦਿਆਂ ਵੀ ਲੋਕੀ ਜਨਾਨੀ ਤੇ ਤੂੰ ਤਾਂ ਲਾਉਂਦੇ ਨੇ ਤੇ ਜਨਾਨੇ ਆਪਣੀ ਸਾਰੀ ਜਵਾਨੀ ਦਾ ਹੀ ਕੱਟ ਲੈਂਦੀ😢

    • @harjinder92
      @harjinder92 4 дні тому

      Jnaniya ta ajkl munda labhdiya hi forn vala va.

  • @ravindergill6213
    @ravindergill6213 10 днів тому +4

    Ki bnu dunuya da

  • @MattuSaab-1227
    @MattuSaab-1227 4 дні тому

    Mera ghr wala ve bhr aa mai he jandi aa ki kuj seh rahi aa ekli mai ve bhut bolde a apne husband nu ki ethe raho par nhi sunda mere jo ve tusi kita bhut vadiya kita sister kudiya ghr vich ki seh rahiya ea koi ne dkhda

  • @rahulchopra7597
    @rahulchopra7597 9 днів тому +1

    😢

  • @GurpreetSingh-pb31x
    @GurpreetSingh-pb31x 9 днів тому +1

    PTC news waliyo sadi bhi news lga do ajj 6day ho gye, Sukhvir Singh nu sahid hoye nu,koi bhi mantri ni pohchya

  • @sarabjitsabbi-ui7ws
    @sarabjitsabbi-ui7ws 9 днів тому +1

    lagda patni nu dukhi rakhde hune sara tabbr

  • @Bhupinder-u8j
    @Bhupinder-u8j 8 днів тому

    Patni Sahi bol rahi hai

  • @gteji
    @gteji 5 днів тому

    ਪਿੱਛੇ ਲਾਲ ਨੀਕਰ ਵਾਲਾ ਕੀ ਕਰ ਰਿਹਾ ?

  • @kaurc-my7fe
    @kaurc-my7fe 9 днів тому +1

    New Zealand e visa lagda ha stamp nhi

  • @ravindergill6213
    @ravindergill6213 10 днів тому +3

    Ķr lo gall

  • @RajuCereda
    @RajuCereda 9 днів тому +1

    Newziland Kam ni milda

  • @Cristiano900-m-b5r
    @Cristiano900-m-b5r 9 днів тому +1

    Veya pen deya daleya kyo kreaya c bhar jaan wasti krwaya c jannani buchhe ruln ge ohde

  • @BoharDhillon-hw3uc
    @BoharDhillon-hw3uc 9 днів тому

    Gal kujh hor lagadi hai ho sakda hai Bachiya ne paarhta hove passport, Nva passport veeje Banon Vich koi muskal na aave ho sakda hai
    🙏🙏🙏🙏🙏

  • @dalbagsingh795
    @dalbagsingh795 9 днів тому +1

    Kahdi karwai ehdi chhee

  • @manjitsidhu82
    @manjitsidhu82 9 днів тому +3

    Sahi gal aa hun wife kitthe jave

  • @manjitsidhu82
    @manjitsidhu82 9 днів тому +2

    Janani nu Ida de halata vich chadd ke ja reha

  • @sainath7842
    @sainath7842 9 днів тому +2

    Punjab khali ho gaya bhaiyaan ne kabza kar laya punjab te

  • @sukhrajboutique9372
    @sukhrajboutique9372 9 днів тому

    Veer nasha bhera v a jo gl si a ono daso baki 4 lakh wich khera newzealand koi lah kah jnda

  • @harinderkaur1854
    @harinderkaur1854 9 днів тому +2

    India raho.

  • @AllOne-u4x
    @AllOne-u4x 9 днів тому +1

    Sahi keeta lady ne

  • @AmritpalSingh-bp6kq
    @AmritpalSingh-bp6kq 2 дні тому

    Pihla mame nu Jana chahyda. Hai kitne chitta na bechne lag jave mama😅😅

  • @rippyji2658
    @rippyji2658 8 днів тому +2

    22 agent da address de jis ne 4 lakh da tera newzeland da visa lagqatAAAA😂😂😂😂😂

  • @shamshersingh-xm8mo
    @shamshersingh-xm8mo 6 днів тому

    4lakh vich newzealand gal kuch hor a

  • @MalkitKaur-z9h
    @MalkitKaur-z9h 9 днів тому

    Passport nhi c parhna

  • @AbhiBhardwaj-fz9ij
    @AbhiBhardwaj-fz9ij 7 днів тому

    Jnani nu samjho kyu padeya passport

  • @ManjitKaur-x2x
    @ManjitKaur-x2x 10 днів тому +3

    Befkoofi nhi krni chahidi sister...j oh bhr chala c t tere lyi hi chala c kmaayi krn

  • @Ambarsaia434
    @Ambarsaia434 9 днів тому

    Thonu kine kha dobara embassy cho stamp ni lgdi

  • @beatspkv
    @beatspkv 7 днів тому

    Mama galt aa

  • @ManpreetSidhu-sn8qr
    @ManpreetSidhu-sn8qr 9 днів тому

    Koi ni wheguru sab shi krn ge

  • @TarfailKhan
    @TarfailKhan 7 днів тому

    ਇੱਥੇ ਦੀ ਕਮਾਈ ਨਾਲ ਬੱਚੇ ਨਹੀ ਪਾਲਦੇ

  • @beatspkv
    @beatspkv 7 днів тому

    Phela patni nal gal karni chidi c bro

  • @DeepSingh-o3v
    @DeepSingh-o3v 3 дні тому

    Y tu karma wala jehra tainu ainda di gharwali milli aaa

  • @navikhan8668
    @navikhan8668 8 днів тому

    22 tu galt a

  • @beatspkv
    @beatspkv 7 днів тому

    Kam india hi bhut aa

  • @karanjitsingh3827
    @karanjitsingh3827 7 днів тому

    Murak wife naal marriage narak va

  • @beatspkv
    @beatspkv 7 днів тому

    Koi ni tere shiter chide aaa

  • @harsidhu5337
    @harsidhu5337 4 дні тому

    😂😂

  • @gurpalgill4242
    @gurpalgill4242 9 днів тому +3

    Fake news 4lakh vech ehda jeja lagda c jene newzealand Da visa deta

  • @JaswantsinghMittu
    @JaswantsinghMittu 10 днів тому +2

    BAY KANU JANA PARYWAR NAL REH AAG JADA LAGY VI HONI BUJADE CHANGI TARAAN