ਤੈਨੂੰ ਬਾਪ ਕਿਵੇਂ ਆਖਾਂ (EP - 88) New Punjabi Movie 2024 • Jatt Speed

Поділитися
Вставка
  • Опубліковано 18 жов 2024

КОМЕНТАРІ • 253

  • @gurjindersingh3638
    @gurjindersingh3638 2 місяці тому +42

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ ਬੱਬੂ ਬਾਪੂ ਨੂੰ ਮੁਹ ਤੁੜ ਜਬਾਵ ਦੇ ਗੁੱਡ ਮੈਸਜ 🙏🌿💛🌿👌 ਯਮੂਨਾ ਨਗਰ

  • @kulwinder169
    @kulwinder169 2 місяці тому +120

    ਬਾਪੂ ਤਾਂ ਅਮਰੀਸ਼ ਪੁਰੀ ਬਣਿਆ ਰਹਿੰਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤

  • @sharanjeetkaur8539
    @sharanjeetkaur8539 2 місяці тому +20

    ਬੁੜਿਆ ਹਰ ਵਾਰ ਜਿੱਤ ਨਹੀਂ ਹੁੰਦੀ
    ਤੇਰੀ ਟੱਕਰ ਤੋ 10 ਕੱਦਮ ਅੱਗੇ ਹੈ ਬੱਬੂ
    ਤੇਰੀਆਂ ਗੋਡਣੀਆਂ ਲਵਾ ਦੇਵੇਗੀ
    ਜਿਹਲ ਦੀਆਂ ਕੰਧਾਂ ਚ ਟੱਕਰਾਂ ਮਾਰ ਮਾਰ ਰੋਵੇਗਾ
    ਬਹੁਤ ਵੱਧੀਆ ਐਕਟਿੰਗ ਸਾਰੇ ਵਧੀਆ ਜੀ 👍🏻🇺🇸

  • @manjeetkaur949
    @manjeetkaur949 2 місяці тому +11

    ਬੱਬੂ ਦੀ ਐਕਟਿੰਗ ਬਹੁਤ ਸੋਹਣੀ ਆ❤❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉

  • @ManiKalyan-fx2iw
    @ManiKalyan-fx2iw 2 місяці тому +28

    ਦੇ ਤੂੰ ਅਪਣੇ ਆਪ ਨੂੰ ਅਮਰੀਸ਼ ਪੁਰੀ ਸਮਝਦਾ ਬੂੜਾ ਮੂਹਰੇ ਵੀ ਬੱਬੂ ਆ ਬੱਬੂ ਪੂਰੀ ਵੈਲਣ ਆ ਵੈਲਣ ਟੱਕ ਪੂਰੀ ਜ਼ਬਰਦਸਤ ਆ ਬੱਬੂ ਥੋੜੀ ਜਿਹੀ ਭਾਰੂ ਆ। ਬੂੜੇ ਤੇ ਬੱਬੂ ਦੇ ਬੂੜੀ ਵੀ ਹੱਥ ਚ ਆ

  • @Surinderkaur-en4rx
    @Surinderkaur-en4rx 2 місяці тому +2

    ਵਾਹ ਵਾਹ ਬਾਪੂ ਬੜਾ ਵਾ ਹੱਸਾ ਆਉਦਾ ਕਦੇ ਤੂੰ ਖੇਡਾਂ ਖੇਡ ਲਿਆ ਕਰ ਕਦੇ ਤੇਰੀ ਨੂੰਹ ਬੱਬੂ ਖੇਡੂ ਦੇਖੀ ਕਿਤੇ ਹੋਰ ਸਿਆਪਾ ਛੇੜਨੀ ਕਤਲ ਕਰਨਾ ਤਾਂ ਤੂੰ ਗਿਜਆ ਬਾਈ ਆ

  • @nachhattarkaur3115
    @nachhattarkaur3115 2 місяці тому +3

    ਬਾਪੂ ਦੀਆਂ ਤਾਂ ਅੱਖਾਂ ਹੀ ਬੜੀਆਂ ਖਤਰਨਾਕ ਹਨ।

  • @MaanKaur-ht4mn
    @MaanKaur-ht4mn 2 місяці тому +3

    Babbu da role bhot wadia very nice,,,,,,,,,,,,,,,,,,, manu ne jado mami ji kiha bhot hasa aeaaaaaaaaaa 😂😂😂😂😂😂😂😂 very good all team

  • @gurmalsingh3892
    @gurmalsingh3892 2 місяці тому +8

    ਬੱਬੂ ਬਚ ਕੇ ਰਹੀ ਬੁੜੇ ਤੋ ਇਹ ਬਹੁਤ ਕਮੀਨਾ ਹੈ ਤੇਰੀ ਕੁੜੀ ਤੇ ਵਾਰ ਕਰੂਗਾ ਹੁਣ ਪਰ ਬੱਬੂ ਤੂੰ ਡਰਨ ਵਾਲੀ ਨਹੀ ਨਹਿਲੇ ਤੇ ਦਹਿਲਾ ਵਜ ਗਿਆ ਮੰਨੂ ਕਿਰਨਾ ਨੂੰ ਮੰਮੀ ਕਹਿੰਦੀ ਬਹੁਤ ਸੋਹਣੀ ਲਗੀ ਨਹੀ ਤਾ ਬੁੜੀਏ ਕਹਿੰਦੀ ਹੁੰਦੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਸਿਰੇ ਹੈ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

    • @rockyrocky3316
      @rockyrocky3316 2 місяці тому

      ਬਲੇ ਰਾਏਸਰ ਵਾਲੇ ਭੌਲਾ ਰਾਏਸਰ ਵਾਲਾ

  • @GaganDeep-pu7re
    @GaganDeep-pu7re 2 місяці тому +6

    ਬੱਬੂ ਘੈਂਟ ❤❤❤❤

  • @SimranSingh-zx4wj
    @SimranSingh-zx4wj 2 місяці тому +24

    ਮਨੂ ਨੇ ਜਦੋਂ ਕਿਹਾ ਮੰਮੀ ਜੀ ਕੀ ਕਰਦੇ ਹੋ ਮੈਨੂੰ ਤਾਂ ਹਾਸਾ ਹੀ ਆ ਗਿਆ😅😅😅

  • @Deshijatti
    @Deshijatti 2 місяці тому +6

    ਬਹੁਤ ਸੋਹਣੀ ਹੈ 🎉🎉🎉❤❤❤😂

  • @manjeetbrar6805
    @manjeetbrar6805 2 місяці тому +7

    ਵਾਕਿਆ ਹੀ ਬੱਬੂ ਇਹ ਪੜ੍ਹਨ ਵਾਲਾ ਹੀ ਬੁੱਢਾ। ਮਨਜੀਤ ਪੱਤੋਂ

  • @KuldeepSingh-ci9yw
    @KuldeepSingh-ci9yw Місяць тому

    वह भाई वह बंता सिंह बहुत जल्दी पकड़लिया आपने तो वेरी नाइस वीडियो❤❤❤❤❤❤❤❤❤❤❤❤❤❤❤❤❤❤❤❤❤❤

  • @jettylubana
    @jettylubana 2 місяці тому +1

    ❤L

  • @JaspreetSingh-wo4xr
    @JaspreetSingh-wo4xr 2 місяці тому +10

    ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻🙏🏻 ਬਹੁਤ ਸੋਹਣੀ ਵੀਡੀਓ ਬਾਈ ਗੁਰੀ ❤❤❤❤❤❤❤

  • @manvirkaur2047
    @manvirkaur2047 2 місяці тому +1

    Bhout Vdia story aw❤️👌

  • @SimranSingh-zx4wj
    @SimranSingh-zx4wj 2 місяці тому +12

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੀ ਸਭ ਦੇ ਘਰ ਪਰਿਵਾਰ ਵਿੱਚ ਸੁਖ ਰੱਖੇ

  • @SukhwinderSingh-wq5ip
    @SukhwinderSingh-wq5ip 2 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @championgamemap6485
    @championgamemap6485 2 місяці тому

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਗੂਰੀ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤

  • @JassJot-uj4nl
    @JassJot-uj4nl 2 місяці тому +4

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਹੇ ਜੀ

  • @sidhusiblings385
    @sidhusiblings385 2 місяці тому +5

    ਬੁੜੇ ਨੂੰ ਟਕਰ ਪੂਰੀ ਬਬੂ ਕਡੂ ਵਟ ਬਬੂ
    ਅਸੀ ਕਿਹਾ ਕਿਰਨਾ ਪ੍ਰਵਾਰ ਨਾਲ ਗਲਤ ਨਾ ਕਰੀਬਬੂ ਭੈਣ ਬੁੜਾ ਅਸਲੀ ਕੰਜਰ ਆ ਬਚਕੇ ਰਹੀਐਨਾ ਨੂੰ ਤਾ
    ਪਾੜਕਕੇ ਖਾਜੂ ਤੂੰ ਹੀ ਬਬੂ ਠੀਕ ਕਰਨਾ ਵਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਬਖ਼ਸ਼ੇ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @kuldeepkaur2465
    @kuldeepkaur2465 2 місяці тому +5

    ਬਾਪੂ ਤਾਂ ਬਹੁਤ ਖ਼ਤਰਨਾਕ ਬੰਦਾ

  • @sunnytoor7775
    @sunnytoor7775 2 місяці тому

    ਬਾਪੂ ਅਮਰੀਸ਼ ਼ਪੁਰੀ ਬਣ ਗਿਆ video Nice hai

  • @SatinderMahil
    @SatinderMahil 2 місяці тому +2

    ਬੱਬੂ ਦਾ ਰੋਲ ਬਹੁਤ ਸੋਹਣਾ

  • @gurminderdhaliwal9700
    @gurminderdhaliwal9700 2 місяці тому +1

    ਵੈਰੀ ਨਾਇਸ ਵੀਡੀਓ

  • @rachhpalsingh78466
    @rachhpalsingh78466 2 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JasvirKaur-rb7iq
    @JasvirKaur-rb7iq 2 місяці тому +15

    ਬੱਬੂ ਸਾਵਣ ਦੇ ਮਹੀਨੇ ਵਿਚ ਕੌਣ ਗੋਹੇ ਪਥਦਾ

  • @kamlarani8052
    @kamlarani8052 2 місяці тому

    Bapuji bahut khatrnak person aa God bless you all members❤❤❤❤❤

  • @rachhpalsingh78466
    @rachhpalsingh78466 2 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @beantkaurgill3609
    @beantkaurgill3609 2 місяці тому +3

    Babu di acting very good ❤❤❤

  • @rajsharma_30
    @rajsharma_30 2 місяці тому

    Bahut vadhya video

  • @JKj-b5x
    @JKj-b5x 2 місяці тому

    ਬੱਬੂ ਬਾਪੂ ਕੋਲੋ ਬੱਚਕੇ ਰਹਿ ਖੱਤਰ ਨਾਥ ਬੰਦਾ

  • @GurmeetKaur-kl7zs
    @GurmeetKaur-kl7zs 2 місяці тому +1

    ❤❤

  • @GurmukhSekhon-oc1ur
    @GurmukhSekhon-oc1ur 2 місяці тому +3

    ਬੱਬੂ ਕੀ ਜਾਣੂ ਬੁੜੇ ਵਾਰੇ ਸਿਰ ਚ ਜੜੂਗਾ ਬੂੜਾ ਇੰਟ ਸਿੱਧੀ

  • @KulwinderKaur-b7k
    @KulwinderKaur-b7k 2 місяці тому

    ਬਹੁਤ ਵਧੀਆ ਵੀਡੀਓ ਬੱਬੂ ਭੈਣੇ ਬੁਢਾ ਕਾਤਲ ਆ ਕਤਲ ਕਰਨ ਨੂੰ ਮਿੰਟ ਮਾਰਦਾ ਕੁਲਵਿੰਦਰ ਕੌਰ ਬਿਲਾਸਪੁਰ 😅😅😅😅

  • @RituSharma-nn9bq
    @RituSharma-nn9bq 2 місяці тому

    ਬਹੁਤ ਸੋਹਣੀ ਵੀਡੀਓ ਹੈ 👌👌👌

  • @RajanaArora
    @RajanaArora 2 місяці тому

    Baapu ji akdm real lgde h

  • @hardeepkaur79861
    @hardeepkaur79861 2 місяці тому +3

    😂bappu ena da teaj a bhut😂😂

  • @BoharDhillon-hw3uc
    @BoharDhillon-hw3uc 2 місяці тому +3

    Very Very nice ji 👍👍👍👍👍

  • @Gurpaladdiwal8270
    @Gurpaladdiwal8270 2 місяці тому +14

    ❤❤😊

  • @SukhchainSingh-rv1xi
    @SukhchainSingh-rv1xi 2 місяці тому +2

    Babu very good

  • @SehajveerSingh-vb8bx
    @SehajveerSingh-vb8bx 2 місяці тому +7

    Babbu dii da role sb tu gaint

  • @GaganDeep-pu7re
    @GaganDeep-pu7re 2 місяці тому +2

    ਬੂੜੇ ਦੀਆਂ ਸਕੀਮਾਂ ਪੁੱਠੀਆਂ ਪਾਉ ਹੁਣ ਬੂੜੇ ਦੀ ਚਾਲ ਨਾ ਚੱਲਣ ਦਿੳ

  • @amarjitsingh1946
    @amarjitsingh1946 2 місяці тому +2

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @Harpreetkaur-ho8lo
    @Harpreetkaur-ho8lo 2 місяці тому +4

    ma pio kde v apne bachea da bura sochde pr a bura bhut bura aa

  • @mehaksingh1542
    @mehaksingh1542 2 місяці тому +1

    Vvvvgoodg🎉🎉🎉

  • @baljithkaur1177
    @baljithkaur1177 2 місяці тому

    Waiting for the next episode interesting

  • @mandeepgarcha6662
    @mandeepgarcha6662 2 місяці тому +2

    ਬੱਬੂ ਪੰਜਾਹ ਹਜਾਰ ਰੁਪਏ ਵੀ ਲੈ ਲੇ ਰਾਜ ਤੋ

  • @ranjeetsinghbhourji422
    @ranjeetsinghbhourji422 2 місяці тому +1

    Veery very super awarded story video aapde y story video dekh ke sari team members di bohot bohot hi vadiya acting dekh ke bs yhi mn anda y story video ak kante da honda sari tation hi door ho jandi h

  • @RickyBhatti-f9b
    @RickyBhatti-f9b 2 місяці тому +1

    Very nice video ❤❤❤

  • @natureisperfect4274
    @natureisperfect4274 2 місяці тому +1

    Keep the good work 👏

  • @bablibhatia6279
    @bablibhatia6279 2 місяці тому

    Manu Babbu ji bahut vadiya

  • @ManjitkaurDhaliwal-hd1wm
    @ManjitkaurDhaliwal-hd1wm 2 місяці тому

    ਬਹੁਤ ਵਧੀਆ ❤❤❤

  • @SxcvvDdcg
    @SxcvvDdcg 2 місяці тому +1

    Babbu de acting bhut shone aa good luck

  • @GurpreetKaur-yx7uv
    @GurpreetKaur-yx7uv 2 місяці тому +3

    Very nice story God bless you 😊❤❤😊

  • @ਕਾਕਾਸ਼ੋਂਕੀ
    @ਕਾਕਾਸ਼ੋਂਕੀ 2 місяці тому +1

    ਬਬੂ ਬੂਡੇ ਬਚ ਰਹੀ

  • @sukhwinderkaur186
    @sukhwinderkaur186 2 місяці тому

    Babu acting v v good

  • @JaspreetSekhon-q2l
    @JaspreetSekhon-q2l 2 місяці тому +3

    Mummy ji😂😂😂😂

  • @RajwantSingh-qh4qn
    @RajwantSingh-qh4qn 2 місяці тому +1

    Vari nice patiala talr

  • @sarwandassmehton3421
    @sarwandassmehton3421 2 місяці тому +5

    Haanji ki Haal ehh ji thodaaaaaaaaaaaaaaaaaaaaaaaa Gurpyar Singh ji Gurrrrrrrrrrrrrrrrrrrrrrrrrrrrrrri Sahib ji Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏🙏🙏

  • @anitaarora1162
    @anitaarora1162 2 місяці тому +3

    Very nice episode ❤

  • @swarankaur7469
    @swarankaur7469 2 місяці тому

    ਬੁੱੜਾ, ਬਹੁਤ ਗਲਤ ਹ

  • @SukhDeep-x6j
    @SukhDeep-x6j 2 місяці тому

    Bhtt vdia👍👍

  • @manormagarg8197
    @manormagarg8197 2 місяці тому +1

    Very good video ❤❤

  • @RanjitSingh-ns7bc
    @RanjitSingh-ns7bc 2 місяці тому +1

    Very very nice 😊😊

  • @Randhawa-h4h
    @Randhawa-h4h 2 місяці тому

    👌👌👌👌👌❤

  • @kulvinderkaur316
    @kulvinderkaur316 2 місяці тому +1

    Bhut bdiya Video hai ❤❤😊

  • @mehaksingh1542
    @mehaksingh1542 2 місяці тому +1

    Vvvvgoodg🎉🎉🎉vvvnice

  • @SeeraSingh-h5q
    @SeeraSingh-h5q 2 місяці тому

    👌👌👌

  • @MaanKaur-ht4mn
    @MaanKaur-ht4mn 2 місяці тому +1

    𝙊𝙝𝙝𝙝𝙝𝙝𝙝𝙝𝙝𝙝𝙝𝙝𝙝 𝙢𝙮 𝙜𝙤𝙙𝙙𝙙 𝙫𝙚𝙧𝙮 𝙣𝙞𝙘𝙚 𝙜𝙤𝙤𝙙 𝙢𝙚𝙨𝙨𝙖𝙜𝙚 🍂🍂💛💛🍁🍁🍁🍁🍁🍁🍁💛💛💛💛💛💛🧡🧡🧡🧡🧡🧡🌻🌻🌻🌻🌻🌾🌾🌾

  • @ParamjitKaur-h4m
    @ParamjitKaur-h4m 2 місяці тому +1

    Very nice story gbu

  • @IQBALBHATTI-l8n
    @IQBALBHATTI-l8n 2 місяці тому +1

    Good story guro paa ki ❤❤❤ from Iqbal bhatti lahore ❤❤❤❤❤❤❤❤

  • @SukhwinderKaur-h3z
    @SukhwinderKaur-h3z 2 місяці тому

    👌👌🌹🌹

  • @shaminderkaursandhu9747
    @shaminderkaursandhu9747 2 місяці тому

    Good story aa nice video good job all team members 😂😂

  • @Wearefamily-youtube
    @Wearefamily-youtube 2 місяці тому +1

    Nyc video

  • @satpalpali4267
    @satpalpali4267 2 місяці тому

    Bhut vdiya video.....pali rajput Malaysia

  • @bablibhatia6279
    @bablibhatia6279 2 місяці тому

    Raj ji very nice 👍

  • @kinnidhillon1299
    @kinnidhillon1299 2 місяці тому +1

    Very nice story ❤🙏💗

  • @manjeetbrar6805
    @manjeetbrar6805 2 місяці тому +1

    ਮੰਮੀ ਜੀ😅😅😅

  • @GaganSingh-s2p
    @GaganSingh-s2p 2 місяці тому +1

    ❤❤❤❤🎉🎉

  • @jarnailsingh4167
    @jarnailsingh4167 2 місяці тому

    Very nice ❤❤❤❤❤❤❤

  • @babitachugh7549
    @babitachugh7549 2 місяці тому

    Bhua ji roll bohut vadiya he ji god bless u all team members😊

  • @parmsahota6118
    @parmsahota6118 2 місяці тому

    ❤❤❤❤❤❤God

  • @JASVIRSINGH-ls5xh
    @JASVIRSINGH-ls5xh 2 місяці тому

    Happy Happy Happy Happy. Thanks all team.

  • @jaswindersharma2228
    @jaswindersharma2228 2 місяці тому +1

    ਮੰਮੀ ਜੀ 😂😂😂😂

  • @ravi3814
    @ravi3814 2 місяці тому +2

    Modi vala dialogue bahla ghaint c 19:23 te 😂😀👌🤣🤣

  • @komaldhillon1291
    @komaldhillon1291 2 місяці тому

    ਸੜੇ।ਹਾਨ।ਬੁੜਾ। ਕਿਵੇ ਹੱਸਦਾ। ਹੈ

  • @satgurkabaddi3028
    @satgurkabaddi3028 2 місяці тому

    Very nice

  • @JasdeepSingh-nv1rk
    @JasdeepSingh-nv1rk 2 місяці тому +1

    ❤❤❤ very very nice video 🎉🎉🎉🎉

  • @ArshdeepSingh-lk4lu
    @ArshdeepSingh-lk4lu 2 місяці тому

    ❤🎉🎉❤okok

  • @surindergill5186
    @surindergill5186 2 місяці тому +1

    Video is nice but I want to see when the old man tha bad time come guri the acting is nice and raj is very funny when she talk about the old man ❤

  • @harjeetkaur4145
    @harjeetkaur4145 2 місяці тому

    ਬੱਬੂ ਮਨੂ ❤️❤️👍🏻

  • @ParamjitKaur-cu4hh
    @ParamjitKaur-cu4hh 2 місяці тому +4

    Very nice video 🎉🎉🎉🎉🎉jasmeet sapan

  • @gopibai1531
    @gopibai1531 2 місяці тому +1

    ❤❤❤❤❤❤🎉🎉🎉🎉🎉🎉

  • @Surinderkaur-en4rx
    @Surinderkaur-en4rx 2 місяці тому

    ਲੈਬ ਬੱਬੂ ਬਾਪੂ ਜੀ ਨੂੰ ਤੇਰੇ ਨੂੰ ਪਤਾ ਲੱਗ ਗਿਆ ਵੀ ਇਹ ਬੱਬੂ ਦੇ ਕੰਮ ਦੇਖੀ ਜਾਂਦੀ ਆ ਤੂੰ ਤਕੜੀ ਇਕ ਤੇਰਾ ਬਾਪੂ ਜੀ ਤਕੜਾ ਬਚ ਕੇ ਰਹੀ ਬੱਬੂ ਤੂੰ ਵੀ ਇਹਦੇ ਤੋਂ ਇਹ ਵੀ ਗੰਦਾ ਵਾਲਾ ਕਤੀਤੀ ਬਹੁਤ ਆ

  • @narangsingh8329
    @narangsingh8329 2 місяці тому

    Vedio boht sohni a👌👌👍👍

  • @bablibhatia6279
    @bablibhatia6279 2 місяці тому

    Babbu ji bapu to bach ke es vaar jitna ni chahida

  • @manjindersingh1822
    @manjindersingh1822 2 місяці тому +1

    Very nice video ji waheguru bless u all team members ji

  • @VeersinghDhaliwal-nu4nr
    @VeersinghDhaliwal-nu4nr 2 місяці тому +1

    Very nice Manu didi ji ❤❤❤🎉🎉🎉🎉