ਤੈਨੂੰ ਬਾਪ ਕਿਵੇਂ ਆਖਾਂ (EP - 89) New Punjabi Movie 2024 • Jatt Speed

Поділитися
Вставка
  • Опубліковано 20 жов 2024

КОМЕНТАРІ • 185

  • @jagdevsingh8335
    @jagdevsingh8335 2 місяці тому +10

    ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵਿੱਚ ਗੁਰੀ ਤੇਰਾ ਬਾਪ ਆਦਮੀ ਨਹੀਂ ਪੂਰਾ ਦਰਿੰਦਾ ਸਿਰੇ ਦਾ ਬੇਵਕੂਫ ਅਤੇ ਸ਼ਕਲ ਵਿੱਚ ਵੀ ਬਦ ਸਕਲਾ ਜਿਹਾ ਲਗਦਾ ਹੈ ਇਹ ਤਾਂ ਆਪਣੇ ਜੀਵਨ ਸਾਥਣ ਅਤੇ ਔਲਾਦ ਦਾ ਸਕਾ ਨਹੀਂ ਤੁਹਾਡੀ ਵੀਡੀਓ ਵਿੱਚ ਇਕ ਸਿਖਿਆ ਜ਼ਰੂਰ ਮਿਲਦੀ ਹੈ ਕਿਸੇ ਦਾ ਬੁਰਾ ਕਰਨ ਵਾਲੇ ਨੂੰ ਰੱਬ ਬੁਰੀ ਸਜ਼ਾ ਜ਼ਰੂਰ ਦਿੰਦਾ ਗੁਰੀ ਤੇਰੇ ਬਾਪ ਨੂੰ ਵੀ ਪ੍ਰਮਾਤਮਾ ਸਜ਼ਾ ਜ਼ਰੂਰ ਦੇਵੇਗਾ ਵੀਡੀਓ ਬਹੁਤ ਖੂਬਸੂਰਤ ਅੰਦਾਜ਼ ਨਾਲ ਬਣਾਈ ਹੈ ਸਭ ਨੇ ਬਹੁਤ ਜ਼ਿੰਮੇਵਾਰੀ ਨਾਲ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਗੁਰੀ ਦੇ ਬਾਪੂ ਨੂੰ ਸੁਮੱਤ ਬਖਸ਼ੇ ਈਰਖਾ ਖਤਮ ਕਰੇ ਸਾਰੇ ਪਰਿਵਾਰ ਨੂੰ ਆਪਸੀ ਏਕਤਾ ਬਖ਼ਸ਼ੇ ਜੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @gurminderdhaliwal9700
    @gurminderdhaliwal9700 2 місяці тому +17

    ❤❤❤❤❤ ਬੱਬੂ ਤੂੰ ਬੱਚ ਕੇ ਰਹਿ ਬੁੜਾ ਤੇਨੂ ਮਾਰਨ ਨੂੰ ਫਿਰਦਾ ਗੁਰਮਿਦਰ ਕੋਰ

  • @oparora2991
    @oparora2991 2 місяці тому +14

    ਵਾਹਿਗੁਰੂ ਜੀ ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ ਵੀਡੀਓ ਵੀ ਵਧੀਆ ਹੈ ਬੱਸ ਥੋੜਾ ਜਲਦੀ ਪਾਇਆ ਕਰੋ ਜੀ

  • @SurprisedJumpingPuppy-rw5tt
    @SurprisedJumpingPuppy-rw5tt 2 місяці тому +24

    ਬਹੁਤ ਵਧੀਆ ਵੀਡੀਓ ਜੀ❤

  • @championgamemap6485
    @championgamemap6485 2 місяці тому +122

    ❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @Jatt__saab0
    @Jatt__saab0 2 місяці тому +1

    Bahut vadia video g ❤️❤️❤️

  • @jagdevsingh8335
    @jagdevsingh8335 2 місяці тому +4

    ਗੁਰੀ ਤੇਰਾ ਬਾਪ ਜਦੋਂ ਲੜਦਾ ਉਸ ਵਕਤ ਆਪਣੇ ਚਿਹਰੇ ਨੂੰ ਕਰੋਧ ਵਿੱਚ ਡਰਾਉਣਾ ਜਿਹਾ ਕਰ ਲੈਂਦਾ ਹੈ ਤਾਂ ਹੀ ਬਦ ਸਕਲਾ ਜਿਹਾ ਲਗਦਾ ਹੈ ਵੀਡੀਓ ਬਹੁਤ ਘੈਂਟ ਬਣੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @hardeepshodi6137
      @hardeepshodi6137 2 місяці тому

      Ohh bhai eh acting a 😂😂😂 vichara budhe nu beshakl q kehnde o gussa krju vichara😂😂

  • @GagandeepKaur-bo4ot
    @GagandeepKaur-bo4ot 2 місяці тому +44

    ਬੱਬੂ ਦੀ ਕੁੜੀ ਆ ਰਹੀ ਆ ਮੈਨੂੰ ਤਾਂ ਬੁੜੇ ਦੀ ਕੋਈ ਸਕੀਮ ਲਗਦੀ ਆ ਕਹਿੰਦਾ ਸੀ ਉਹਨੂੰ ਆਵਦੇ ਵਲ ਕਰ ਲੂ ਤੇ ਫੇਰ ਬੱਬੂ ਦਾ ਬਦਲਾ ਓਸ ਕੁੜੀ ਤੋਂ ਲਓ😢

  • @JaswinderKaur-rh6yx
    @JaswinderKaur-rh6yx 2 місяці тому +17

    ਗੁਰੀ ਦੀ ਘਰਵਾਲੀ ਕਦੇ ਬੁੜੀ ਨੂੰ ਭੈਣ ਕਦੇ ਮੰਮੀ ਜੀ

  • @ManjitGrewal-n9k
    @ManjitGrewal-n9k 2 місяці тому +1

    ❤❤🎉

  • @JassJot-uj4nl
    @JassJot-uj4nl 2 місяці тому +6

    ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਜੀ

  • @AmrikSingh-h1r3f
    @AmrikSingh-h1r3f 2 місяці тому +4

    ਬਹੁਤ ਵਧੀਆ ਕਹਾਣੀ ਹੈ ਸਿਰਾ ਜਿਉਂਦੇ ਵਸਦੇ ਰਹੋ ਸਾਰੀ ਟੀਮ

  • @GurmeetKaur-kl7zs
    @GurmeetKaur-kl7zs 2 місяці тому +1

    ❤❤

  • @sukhdeepsidhu2342
    @sukhdeepsidhu2342 2 місяці тому +6

    ਬਹੁਤ ਵਧੀਆ ਵੀਡੀਓ ਵੀਰ 👍👍👌

  • @manjindersingh1822
    @manjindersingh1822 2 місяці тому

    Very nice video ji waheguru bless u all team members ji

  • @KulwinderKaur-b7k
    @KulwinderKaur-b7k 2 місяці тому

    ਬਹੁਤ ਸੋਹਣੀ ਵੀਡੀਓ ਬੱਬੂ ਭੈਣੇ ਬੁੱਢੇ ਨੇਂ ਤੇਰੀ ਕੁੜੀ ਨੂੰ ਵੀ ਤੇਰੇ ਤੋਂ ਵੱਖ ਕਰ ਦੇਣਾ ਤੁਸੀਂ ਆਪ ਵੀ ਬਚਕੇ ਰਹੋਂ ਬੁੱਢੇ ਨੇਂ ਤੈਨੂੰ ਮਾਰਨ ਦੀ ਸਕੀਮ ਬਣਾਈ ਹੋਈ ਆ❤❤❤❤❤

  • @jattsaab-nf5cy
    @jattsaab-nf5cy 2 місяці тому

    😊

  • @gurjindersingh3638
    @gurjindersingh3638 2 місяці тому +20

    ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਬਾਪੂ ਨੂੰ ਮੁਹ ਤੁੜ ਜਬਾਬ ਦੇ ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

    • @rewalkaur5138
      @rewalkaur5138 2 місяці тому +2

      ਬੁੜਿਆ ਤੂੰ ਹੀ ਮਰ ਜਾ ਸਾਰਿਆ ਹੁੰਦਾ ਕੀੜੇ ਪੈਣਾ ਸਾਰਿਆ ਦਾ ਬੈਰੀ 😢😢😢😢😢😢😢😢😢😢

  • @rachhpalsingh78466
    @rachhpalsingh78466 2 місяці тому +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @JasnoorKaur-uu1yw
    @JasnoorKaur-uu1yw 2 місяці тому

    Very nice and very beautiful natak ❤️👍👌

  • @brownmunde444
    @brownmunde444 2 місяці тому +5

    Bohut ਵਧੀਆ video a super

  • @amarjitsingh1946
    @amarjitsingh1946 2 місяці тому

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤

  • @SimranSingh-zx4wj
    @SimranSingh-zx4wj 2 місяці тому

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਬਖਸ਼ੇ

  • @JASVIRSINGH-ls5xh
    @JASVIRSINGH-ls5xh 2 місяці тому

    Nice Nice Nice. I am very happy. Thanks all team.

  • @harbanssingh3095
    @harbanssingh3095 2 місяці тому +13

    ਬਹੁਤ ਵਧੀਆ ਵੀਡੀਓ ਬਾਈ ਜੀ ਊ

  • @ramandeepkaur7769
    @ramandeepkaur7769 2 місяці тому +7

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ

  • @SurprisedJumpingPuppy-rw5tt
    @SurprisedJumpingPuppy-rw5tt 2 місяці тому +14

    ਬਹੁਤ ਵਧੀਆ ਵੀਡੀਓ ਜੀ❤( ਵਿਸ਼ਾਖਾ ਸਿੰਘ ਧਾਲੀਵਾਲ ਧੌਲਾ ਕਿੰਗਰਾ)

  • @mandeepdhaliwal739
    @mandeepdhaliwal739 2 місяці тому

    god bless all team members

  • @SukhwinderSingh-wq5ip
    @SukhwinderSingh-wq5ip 2 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kaurbrar5463
    @kaurbrar5463 2 місяці тому

    Super fantastic ❤❤

  • @KuldeepSingh-sj7gk
    @KuldeepSingh-sj7gk 2 місяці тому +14

    ਬਿੱਲਾ ਸੀ ਉਹ ਵੀ ਖ਼ਤਰ ਨਾਕ

  • @BoharDhillon-hw3uc
    @BoharDhillon-hw3uc 2 місяці тому +5

    Very Very nice ji 👍👍👍👍👍
    👌👌👌👌👌

  • @jaspalkaur2094
    @jaspalkaur2094 2 місяці тому +6

    ਵਾਹਿਗੁਰੂ ਚੜਦੀ ਕਲਾ ਰੱਖੇ ਤੁਹਾਡੀ ਵੀਡੀਓਜ ਬਹੁਤ ਨਾਈਸ ਹੁੰਦੇ ਨੇ ਪਰਮਾਤਮਾ ਮਿਹਰ ਕਰੇ ਤੁਹਾਡੀ ਵੀਡੀਓ ਤੇ ਮੈਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਆ ਮੈ ਤੁਹਾਡੀ ਵੀਡੀਓ ਬਹੁਤ ਵਧੀਆ ਤੇ ਬਹੁਤ ਹੀ ਨਾਈਸ ਲੱਗਦੀ ਹੈ❤❤❤❤❤

  • @karamjeet3266
    @karamjeet3266 2 місяці тому +3

    Very nice ❤❤❤❤

  • @manpreet6353
    @manpreet6353 2 місяці тому +8

    ਬੁੱਬੂ ਭੈਣ ਜੀ ਥੋਡੀ ਐਕਟਿੰਗ ਬਹੁਤ ਵਧੀਆ ਜੀ ਵੀਡੀਓ ਜਲਦੀ ਪਾਇਆ ਕਰੋ ਜੀ ਐਨਾ ਇੰਤਜ਼ਾਰ ਨਹੀਂ ਹੁੰਦਾ ਮੈਂ ਥੋਡੀ ਸਾਰੀ ਟੀਮ ਦੀ ਬਹੁਤ ਫੈਨ ਹਾ ਜੀ। ਮਨਪ੍ਰੀਤ ਕੌਰ ਪਟੋਹੇ ❤❤❤❤❤❤❤

  • @JasdeepSingh-nv1rk
    @JasdeepSingh-nv1rk 2 місяці тому +3

    ❤❤❤ very very nice video manu didi ji ❤❤❤🎉🎉🎉

  • @gurmeet3684
    @gurmeet3684 2 місяці тому +3

    Good acting 🧚🏻‍♀️🌟🧚🏻‍♀️🌟🧚🏻‍♀️🌟🧚🏻‍♀️🌟🧚🏻‍♀️🌟🌹🍀🌹🍀🌹🍀

  • @HarpreetSingh-yo9ih
    @HarpreetSingh-yo9ih 2 місяці тому +3

    Bhut vadiya g

  • @Anayatsaroye
    @Anayatsaroye 2 місяці тому +3

    Very nice video

  • @VeersinghDhaliwal-nu4nr
    @VeersinghDhaliwal-nu4nr 2 місяці тому +12

    Very very nice video Manu didi ji ❤❤❤❤🎉🎉🎉🎉

  • @rachhpalsingh78466
    @rachhpalsingh78466 2 місяці тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @anitaarora1162
    @anitaarora1162 2 місяці тому

    Very nice episode ❤

  • @VipinKumar-xh6yj
    @VipinKumar-xh6yj 2 місяці тому +4

    Nicebaloog je❤❤❤🎉🎉🎉

  • @YouTubertacochanle
    @YouTubertacochanle 2 місяці тому +4

    Nice video

  • @RamanGorayaRaman
    @RamanGorayaRaman 2 місяці тому +3

    Very nice video ji

  • @HarjitKaur-r8k
    @HarjitKaur-r8k 2 місяці тому +3

    Good job all team ji❤❤❤🎉🎉🎉

  • @bhavjot5005
    @bhavjot5005 2 місяці тому +3

    Waheguru ji nice video ❤

  • @SatwantSaran
    @SatwantSaran 2 місяці тому

    Very nice video ❤❤❤

  • @parmjitsinghparmjitsingh7801
    @parmjitsinghparmjitsingh7801 2 місяці тому

    ਬਁਬੂ.ਭੈਣ.ਬੱਚਕੇ.ਬੁੜਾ.ਬਹੁਤ.ਸ਼ਾਕੀਮੀ.ਅਁਗੇ.२.ਟਿਕਣੇ.ਲਾੲੀਅਾ
    .

  • @sunitakaur7553
    @sunitakaur7553 2 місяці тому +2

    ❤👌

  • @kamlarani8052
    @kamlarani8052 2 місяці тому +3

    Very nice episode God bless you all members❤❤❤❤

  • @Gurmeet-xi7wd
    @Gurmeet-xi7wd 2 місяці тому +7

    Very nice video ❤❤😂😊

  • @gurmalsingh3892
    @gurmalsingh3892 2 місяці тому

    ਬਹੁਤ ਹੀ ਵਧੀਆ ਵੀਡੀਓ ਹੈ ਜੀ ਆਪਜੀ ਸਾਰੀ ਟੀਮ ਨੂੰ ਰਬ ਤਰਕੀਆ ਬਖਸੇ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਜਿਲਾ ਬਰਨਾਲਾ

  • @Anitarani.........
    @Anitarani......... 2 місяці тому +2

    God bless you🎉🎉🎉🎉

  • @SubegSingh-gf1oc
    @SubegSingh-gf1oc 2 місяці тому +1

    ਸੱਤ ਸ਼੍ਰੀ ਆਕਾਲ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ

  • @aleeza3959
    @aleeza3959 2 місяці тому +2

    Very nice g

  • @ranjeetsinghbhourji422
    @ranjeetsinghbhourji422 2 місяці тому +4

    Bohot hi vadiya super hit story video sare artist super no 1 acters

  • @GurpreetKaur-yx7uv
    @GurpreetKaur-yx7uv 2 місяці тому +3

    Very nice story God bless you

  • @komal_Yoseph
    @komal_Yoseph 2 місяці тому

    Very nice

  • @akashsidhu289
    @akashsidhu289 2 місяці тому

    👌👍👍👍👍

  • @NonuHarman
    @NonuHarman 2 місяці тому

    Billa di video nice

  • @GurpreetSingh-fq7di
    @GurpreetSingh-fq7di 2 місяці тому

    Very nice video brother Guri always your videos superb and your all team members work awesome 👍🌹❤️🙏🙏

  • @balwinderdhaliwal2729
    @balwinderdhaliwal2729 2 місяці тому +3

    Beautiful episode

  • @Gagan12152
    @Gagan12152 2 місяці тому +6

    Very nice video overall team Guri bro ❤❤❤❤ Gagan fauji jangiana

  • @balbirsingh4913
    @balbirsingh4913 2 місяці тому

    Very good This video 😊

  • @SheetalKour-z4y
    @SheetalKour-z4y 2 місяці тому +7

    Nice ❤a Love you all jatt speed

  • @sunitanagpal2203
    @sunitanagpal2203 2 місяці тому

    Manu aur Guri di acting bahut vadhiya h
    Dono adult da roll original varga karde hai

  • @jarnailsingh4167
    @jarnailsingh4167 2 місяці тому +1

    Baut vadya vedeo ha ji ❤❤❤❤❤❤❤

  • @panjabirecipiesfood
    @panjabirecipiesfood 2 місяці тому +2

    Nice video ❣️👍

  • @bksashi2149
    @bksashi2149 2 місяці тому +4

    ਰਾਜ ਅੰਟੀ funny 😅😅

  • @bablibhatia6279
    @bablibhatia6279 2 місяці тому +1

    U all are doing the best

  • @sapnasauda9278
    @sapnasauda9278 2 місяці тому +2

    Superb episode

  • @harshsaini5424
    @harshsaini5424 2 місяці тому +4

    Very good story

  • @TalwinderKaur800
    @TalwinderKaur800 2 місяці тому

    ਬੁੱਢਾ ਨਹੀ ਮਰਦਾ ਕੰਜ਼ਰ ਬੱਬੂ ਤੇਨੂੰ ਮਾਰੂ ਹੁਣ ਕਿਸੇ ਦਾ ਨਹੀ ਸ਼ਕਾ

  • @JaswinderKaur-du7of
    @JaswinderKaur-du7of 2 місяці тому +3

    Very🎉🎉🎉🎉nice🎉🎉🎉🎉videomanudidiji🎉🎉🎉🎉🎉
    ❤❤❤❤

  • @KamalKumar-ow7mq
    @KamalKumar-ow7mq 2 місяці тому +1

    Very good series

  • @navdeep7271
    @navdeep7271 2 місяці тому +2

    Verynice👍

  • @SurinderKaur-x6m5r
    @SurinderKaur-x6m5r 2 місяці тому +3

    Bapu Acting Excellent..👍👍

  • @SahilKhan-xb6zd
    @SahilKhan-xb6zd 2 місяці тому +1

    All teem super 👌 👍

  • @HarjinderKaur1234-p6o
    @HarjinderKaur1234-p6o 2 місяці тому

    Bhout vadhia acting

  • @NamanGaming-uk5me
    @NamanGaming-uk5me 2 місяці тому

    Very nice episode super dup😂😂😂😂😂😂😂😂😂😂😂😂

  • @rajinderkaur4993
    @rajinderkaur4993 2 місяці тому

    Bhut ghaint video

  • @meenabagga3488
    @meenabagga3488 2 місяці тому

    Very nice hai ji

  • @narinderkaur6295
    @narinderkaur6295 2 місяці тому +7

    ❤❤nice

  • @SeeraSingh-h5q
    @SeeraSingh-h5q 2 місяці тому

    👌👌👌

  • @kinnidhillon1299
    @kinnidhillon1299 2 місяці тому

    Very nice story ❤🙏💗

  • @Amrikthind-d4d
    @Amrikthind-d4d 2 місяці тому +1

    Bahut vadia asi tuhde harek video dekh de name balraj bajuha khurd sada nam ve jarur bolioo video ch

  • @HarbhajanKaur-mo5oe
    @HarbhajanKaur-mo5oe 2 місяці тому +3

    Very nice video ji 👌 Harbhajan kaur punjkula to 🙏

  • @jassdhaliwal9429
    @jassdhaliwal9429 2 місяці тому

    Nice🎉🎉❤❤

  • @amritamrit9938
    @amritamrit9938 2 місяці тому +6

    Maan likh ho gya bae babbu hi likhna see🎉🎉🎉🎉❤❤❤

  • @RAKESHKUMAR-mh6ze
    @RAKESHKUMAR-mh6ze 2 місяці тому

    Excellent ❤

  • @JasvirKaur-nt5fl
    @JasvirKaur-nt5fl 2 місяці тому +7

    Very nice video didij

  • @bablibhatia6279
    @bablibhatia6279 2 місяці тому +1

    Babbu ji bach ke

  • @GagandeepKaur-bo4ot
    @GagandeepKaur-bo4ot 2 місяці тому +2

    Wait next part Babu di kudi aau

  • @SarwanDass-qp1pi
    @SarwanDass-qp1pi 2 місяці тому +2

    Haanji ki Haal ehh ji thodaaaaaaaaaaaaaaaa Gurpyar Singh ji Gurrrrrrrrrrrrrrrrrrrrrrrrrrrrrri and Banta Singh and Sunita Bhutal Ji Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @shaminderkaursandhu9747
    @shaminderkaursandhu9747 2 місяці тому +1

    Good story papu is bad man and clever man gbu all team members 😢😢

  • @gurmeetbrarbrar4180
    @gurmeetbrarbrar4180 2 місяці тому +2

    ❤️❤️❤️❤️❤️❤️❤️❤️🙏

  • @brindersingh5347
    @brindersingh5347 2 місяці тому +4

    Nyc video

  • @Little_artist96
    @Little_artist96 2 місяці тому +2

    😂😂😂😂😂😂❤❤❤❤

  • @NajarsinghSingh-v8y
    @NajarsinghSingh-v8y 2 місяці тому +2

    ❤❤❤❤❤❤❤❤❤❤❤❤❤❤