ਡੇਅਰੀ ਫਾਰਮਿੰਗ : ਦਾਦੇ ਪੜਦਾਦਿਆਂ ਤੋਂ ਪੁੱਛੋ, ਮੱਝਾਂ ਤੇ ਦੇਸੀ ਗਾਂਵਾਂ ਕਾਮਯਾਬ ਨੇ ! Part 3 / Pindi Sidhu

Поділитися
Вставка
  • Опубліковано 3 гру 2024

КОМЕНТАРІ • 8

  • @Harbanskaur48
    @Harbanskaur48 День тому +3

    ਬਹੁਤ ਵਦੀਆ ਸਲਾਹ ਦਿੱਤੀ ਹੈ ਵੀਰ ਨੇ ਮੱਝਾਂ ਦੀ 🎉🎉

  • @gurvindersingh9438
    @gurvindersingh9438 День тому +3

    100% ਸੱਚ ਐ ਵੀਰ,,,,,,,
    ਸਾਡੀ ਮਾਨਸਿਕਤਾ ਹੀ ਗੁਲਾਮ ਹੂੰਦੀ ਜਾਂਦੀ ਹੈ,,,,,, ਸਾਡੇ ਪੰਜਬੀ ਅੱਜ ਆਪਣੇ ਘਰ ਵਿੱਚ ਹੱਥੀ ਕਿਰਤ ਨਈ ਕਰਦੇ,,,, ਘਰ ਕੰਮ ਕਰਨ ਵਾਲੇ ਦੀ ਇਜਤ ਨਈ ਕਰਦੇ,,,,,, ਏਹੀ ਕੰਮ ਜਦੋ ਆਪਣੇ ਬੰਦੇ ਬਾਹਰ ਜਾ ਕੇ ਕਰਦੇ ਹਨ ਤਾਂ ਓਹਨੂੰ ਚੰਗਾ ਗਿਣਨ ਲੱਗ ਪਏ ਹਨ। ਸਗੋਂ ਬਾਹਰ ਜਾ ਕੇ ਨੌਕਰ ਲੱਗਣਾ ਏ ਤੇ ਏਥੇ ਅਪਣਾ ਕੰਮ ਕਰਨਾ ਏ,,,,,
    ਆਪਣੀ ਸੌਚ ਵੀ ਬਦਲਣੀ ਪੈਣੀ ਏ ਭਰਾਵੋ,,
    ਜਿੰਨੇ ਪੈਸੇ ਬਾਹਰ ਜਾਣ ਤੇ ਲਾਉਣੇ ਨੇ,, ਓਨੇ ਵਿੱਚ ਅਪਣਾ ਡੇਅਰੀ ਫਾਰਮ ਬਣਾਵੋ,,,,,,, ਨਾਲੇ ਘਰ ਆਪਣੇ ਮਾਂ ਪਿਉ ਦੀ ਸੇਵਾ ਕਰੋ,,,,,, ਤੇ ਨਾਲ ਹੀ ਹਰ ਰੋਜ਼ ਗੁਰੂ ਘਰ ਜਾਵੋ ਤੇ ਰਲ ਮਿੱਲ ਕੇ ਰੰਗਲਾ ਪੰਜ਼ਾਬ ਬਣਾਵੋ ਤੇ ਰੰਗਲਾ ਪੰਜ਼ਾਬ ਬਚਾਵੋ।

  • @DomesticFarming
    @DomesticFarming 3 дні тому +4

    ਬਹੁਤ ਜਿਆਦਾ ਵਧੀਆ ਗੱਲ

  • @gurmaan6363
    @gurmaan6363 22 години тому +1

    Glla e vdia ehdia vese thagg aa

  • @GursewakSingh-mw3pm
    @GursewakSingh-mw3pm 3 дні тому +3

    Very good veer ji Pindi veer ji maine thodi madad nal dairy farm karna hai Baffollo ka main Army vichoo may ko retire ho rha ha par veer ji Animals Aapse he lena hai ja tusi dewane hun okk veer ji (SSA)🙏

    • @gurmaan6363
      @gurmaan6363 22 години тому

      Thag aa eh ..jyada faltu paise hai ta chle jao ehde kol

  • @BinduMavi-rq8zh
    @BinduMavi-rq8zh 2 дні тому +6

    ❤❤❤ਤੁਸੀਂ ਬਹੁਤ ਵਧਿਆ ਗੱਲ ਕੀਤੀ ਹੈ, ਪਰ ਤੁਹਾਨੂੰ ਇਹ ਗੱਲਾ ਸ਼ੇਅਰ ਕਰੋ ਮੈਂ ਬਹੁਤ ਪ੍ਰੇਸ਼ਾਨ ਸੀ, ਰਾਜਪੁਰਾ ਸਰਹਿੰਦ ਰੋਡ ਤੇ ਮੱਝਾ ਦੀਆ ਮੰਡੀ ਵਿੱਚ 2014 ਵਿੱਚ ਆਕਾਓਟੈਟ ਮਿਲੀਆਂ ਸੀ ਉਹ ਕਹਿੰਦਾ ਰੋਜ਼ਾਨਾ 100 ਮੱਝਾ ਵੱਡਣ ਵਾਸਤੇ ਜਾ ਰਹੀਆਂ ਹਨ ਡੇਰਾ ਬੱਸੀ ਬੁਚੜਖਾਨੇ ਵਿਚ, ਤੇ ਇਹ ਕੰਮ ਲਗਾਤਾਰ ਅੱਜ ਵੀ ਜਾਰੀ ਹੈ ਲਗਾ ਮੱਝਾ ਕਰੋੜਾਂ ਮੱਝਾ ਵਡਿਆ ਜਾ ਚੁਕੀਆਂ ਹਨ, ਤਬਾਹ ਹੋ ਗਿਆ ਪੰਜਾਬ ਪਿੰਡਾਂ ਦੇ ਪਿੰਡ, ਨਵੀਂ ਪੀੜੀ ਵੀ ਗੁੰਮਰਾਹ ਹੋ ਚੁੱਕੀ, ਪੰਜਾਬ ਦੀ ਬਰਬਾਦੀ ਦਾ ਕਾਰਨ ਹੀ ਮੱਝਾ ਘਰਾਂ ਵਿਚੋ ਖਤਮ ਹੋਇਆ ਹਨ 🙏🏿🙏🏿🙏🏿🙏🏿🙏🏿 ਕੰਪਨੀਆਂ ਲੱਗੀਆਂ ਹੋਈਆਂ ਹਨ ਮੱਝਾ ਨੂੰ ਖਤਮ ਕਰਨ ਵਾਸਤੇ, ਇਹ ਹੁਣ ਲੋਕਾਂ ਦੀ ਜ਼ਿੰਮੇਵਾਰੀ ਹੈ