Sangat ji eh sab dekh ke bache v ate hor log ehi sochange ki Amrit dhari eh sab kar sakde ne

Поділитися
Вставка
  • Опубліковано 22 гру 2024

КОМЕНТАРІ • 50

  • @ranveersiingh1313
    @ranveersiingh1313 4 дні тому +1

    ਸਤਬਚਨ ਵਾਹਿਗੁਰੂ ਜੀ ਬਹੁਤ ਸੋਹਣਾ ਸਮਝਾਇਆ ਤੁਸੀਂ ਰਸਤਾ ਇੱਕ ਚੁਣਨਾ ਇਹ ਵੀਰ ਜੀ ਜਾ ਗੁਰਮੁੱਖ ਜਾ ਮਨਮੁੱਖ ਦੋ ਬੇੜੀਆਂ ਤੇ ਪੈਰ ਪਾ ਕੇ ਹਮੇਸ਼ਾ ਡੁੱਬੀ ਦਾ 🙏🏻🥹🥹

  • @pP-nh5qk
    @pP-nh5qk 4 дні тому

    Your determination and dedication towards sikhi always pumped me and motivated me to lead better life 🙏🙏🙏🙏keep motivating people and show them proper way of life

  • @SupreetKaur-b1j
    @SupreetKaur-b1j 6 днів тому +3

    Waheguru ji ka khalsa waheguru ji fateh 🙏 waheguru ji tuhanu dona nu milan da bhut dil karda

  • @Jaswindersingh-pp4cs
    @Jaswindersingh-pp4cs 6 днів тому +8

    Waheguru ji ਮੇਰੇ ਮਨ ਵਿੱਚ ਵਿਚਾਰ ਆਉਂਣੇ ਬੰਦ ਹੋ ਗਏ ਨੇ ਕਿਰਪਾ ਕਰਕੇ ਦੱਸ ਦਿਉ ਜੀ ਹੁਣ ਮੈਂ ਅੱਗੇ ਕੀ ਕਰਾਂ ਕੀ ਮੈਂਨੂ ਪ੍ਰਕਾਸ਼ ਦਿਖੇ ਜੀ

    • @user-og4in5yx2i
      @user-og4in5yx2i 6 днів тому +9

      ਵੀਰਜੀ ਇਹ ਇੱਛਾ ਵੀ ਛੱਡ ਦਿਓ ਕਿ ਤੁਹਾਨੂੰ ਪਰਕਾਸ਼ ਦਿਖੇ।ਕੁਝ ਵੀ ਦਿਖਣਾ ਦਿਖਾਉਣਾ ਮਾਲਕ ਦੀ ਆਪਣੀ ਮਰਜੀ ਹੈ।ਤੁਸੀ ਬਸ ਨਾਮ ਜਪੋ ਡੱਟ ਕੇ

    • @Sidhu22legend
      @Sidhu22legend 5 днів тому

      Anhad vajje sunnnan ge

    • @BhupinderSingh-fd9vs
      @BhupinderSingh-fd9vs 5 днів тому

      ਵੀਰ ਜੀ ਮੈਨੂੰ ਵੀ ਰਾਹ ਦੱਸੋ ਕਿਵੇਂ ਵਿਚਾਰ ਓਨੇ ਬੰਦ ਹੁੰਦੇ ਮੈਨੂੰ ਵੀ ਮਾਰਗ ਦਰਸ਼ਨ ਦਿਉ

  • @anmolvirk156
    @anmolvirk156 4 дні тому +1

    Baba ji ehna da eko hal aa cheetar

  • @ParamjitKaur-x9o
    @ParamjitKaur-x9o 6 днів тому +2

    Waheguru ji ka khalsa waheguru ji ki fathe

  • @ManjeetKaur-s7o
    @ManjeetKaur-s7o 5 днів тому

    ਬਹੁਤ ਹੀ ਨਿੰਦਣਯੋਗ ਗੱਲ ਹੈ ਜੀ ਪੁੱਤਰ ਬਹੁਤ ਬਹੁਤ ਧੰਨਵਾਦ ਤੁਹਾਡਾ ਇਵੇਂ ਹੀ ਸੇਵਾ ਕਰਦੇ ਰਹੋ

  • @Koursingh-hv2lh
    @Koursingh-hv2lh 6 днів тому +3

    waheguru eyna nu ਮੰਤ ਬਖ਼ਸੇ

  • @TaranjitSingh-z3t
    @TaranjitSingh-z3t 6 днів тому +1

    Waheguru ji aap ji di bakshish di lod hai waheguru ji is kalyug wich dass te naam Abhiyasi gurmukha te mherbharya hath rakhna nanak naam chardikla tere bhane sarbat da bhala. waheguru ji ka khalsa waheguru ji ki fateh ji

  • @Gurmandeep.r91
    @Gurmandeep.r91 6 днів тому +3

    Waheguru ji

  • @user-td5yg1ws9i
    @user-td5yg1ws9i 6 днів тому

    Waheguru ji ka Khalsa Waheguru ji ki Fathe. Waheguru ji, I really don't know what words to use for this man seriously....

  • @JasmeenKaurRandhawa
    @JasmeenKaurRandhawa 6 днів тому +2

    Bhut hi Vdia vichar 🙏🏻Waheguru g mehr krn

  • @Pb___23___wale-e2u
    @Pb___23___wale-e2u 6 днів тому +2

    Sahi gall kahi waheguru ji 🙏🙏

  • @Deep_singh10
    @Deep_singh10 6 днів тому +4

    ਵਾਹਿਗੁਰੂ ਜੀ ਅਸੀ ਚੇਨਈ ਵਿੱਚ ਜੋਬ ਕਰਦੇ ਹਾਂ ਅਸੀਂ ਗੋਲ ਦਸਤਾਰ ਸਜਾਉਦੇ ਹਾਂ ਵਾਹਿਗੁਰੂ ਜੀ 🙏🏻 ਇੱਕ ਦਿਨ ਕੋਈ ਹਿੰਦੂ ਵੀਰ ਮੇਰੇ ਕੋਲੋਂ ਦੀ ਲੰਘਿਆ ਤਾਂ ਮੈਨੂੰ ਦੇਖ ਕੇ ਕਹਿਣ ਲੱਗਾ "ਬੱਲੇ ਬੱਲੇ ਸਾਬਾਹ ਸਾਬਾਹ" ਅਸੀ ਜ਼ਿਆਦਾ ਧਿਆਨ ਨਹੀਂ ਦਿੱਤਾ ਵਾਹਿਗੁਰੂ ਜੀ ਪਰ ਥੋੜਾ ਜਿਹਾ ਬੁਰਾ ਜ਼ਰੂਰ ਲੱਗਾ ਕਿ ਸਾਡਾ ਮਾਰਗ ਤੇ ਲਿਵ ਵਾਲਾ ਹੈ ਜੀ ਪਰ ਇਹਨਾਂ ਕਰਕੇ ਸਾਨੂੰ ਵੀ ਭੰਗੜੇ ਪਾਉਣ ਵਾਲੇ ਸਮਝਦੇ ਹਨ🙏🏻, ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦੀ ਸੰਗਤ ਬਖਸ਼ਣ ਜਿਵੇਂ ਭਾਈ ਲਖਵੀਰ ਸਿੰਘ ਫਰੀਦਕੋਟ ਵਾਲੀਆ ਦੀ ਬਖਸੀ ਹੈ 😊🙏🏻

  • @parwinderkaur6400
    @parwinderkaur6400 4 дні тому

    ajakl sare lok hi kavle hoe firde aa reels banune de chakar vich. Tusi buht chnge vichar karde hu tusi buht changiyan gallan share karde hu sab nal . Tusi Shri Guru Granth Sahib ji di kirpa nal Sachkhand nu prapat huvuge apne antim samay vich.

  • @alessandrosingh3615
    @alessandrosingh3615 6 днів тому +1

    Waheguru ji tu datata datarra tera ditta khaawana 🙏🙏🙏🙏🙏🙏🙏🙏🙏🙏🙏🙏🙏

  • @harjinderkaur6270
    @harjinderkaur6270 6 днів тому +1

    Waheguru ji🙏🙏🙏🙏

  • @alessandrosingh3615
    @alessandrosingh3615 6 днів тому +1

    Waheguru ji🙏🙏🙏🙏🙏🙏🙏🙏🙏🙏🙏🙏🙏

  • @HarpinderKaur-bq4uj
    @HarpinderKaur-bq4uj 5 днів тому

    ਵਾਹਿਗੁਰੂ ਜੀ ਗੁਰਮੁਖ ਦੇ ਕੀ ਸਿਧਾਂਤ ਨੇ ਕਿਰਪਾ ਕਰਨਾ ਦੱਸਣ ਦੀ

  • @Unknown-rj6vp
    @Unknown-rj6vp 6 днів тому

    Satnam waheguru ji 🙏🏻🙏🏻

  • @harpreetkour5502
    @harpreetkour5502 6 днів тому

    Bahut Vadiya Ji
    Waheguru Mehar kare Saraiyan Te 🙏🙏

  • @user-td5yg1ws9i
    @user-td5yg1ws9i 6 днів тому +1

    Thanks

  • @Haryanaboys602
    @Haryanaboys602 6 днів тому +3

    Waheguru ji sach btau jitni bar b es bnde ki videos samne ae main khud sochta tha ki yeh kya kri ja rha hai bahut sharam ati thi dekh ke
    double meaning songs aur nachaar banke dikhana yeh kaisi sikhi hai
    aapka bahut dhanyawaad sach btane ke liye 🙏🏼🙏🏼🙏🏼

  • @KartikSingh-zs1ei
    @KartikSingh-zs1ei 4 дні тому

    ❤❤❤❤

  • @sdeep10
    @sdeep10 6 днів тому

    ਵਾਹਿਗੁਰੂ ਜੀ 🙏

  • @SupreetKaur-b1j
    @SupreetKaur-b1j 6 днів тому +1

    Bhut sohni video te wadia samjhayia veer ji Mavi esdiya video vekhiya c mnu vi bhut bura lagga c

  • @Parmjit6104
    @Parmjit6104 5 днів тому +1

    Waheguruji sanu sun smad vala meditation karna chahiye ja nahi

  • @14dhat16
    @14dhat16 4 дні тому

    Vaheguru Ji. This is why Mahraj Ji is the best sangat to have. You don't know who is a real Gursikh these days. Protect yourself people. Make Dhan Dhan Shri Guru Granth Sahib Ji your best friend, your father, mother, and sangat etc..

  • @GurwinderSingh-yc5he
    @GurwinderSingh-yc5he 3 дні тому

    ਭਈ ਸਾਹਬ ਇਹ ਦੇਖ ਕਿ ਆਪਾ ਨੂੰ ਤਾਂ ਗੁੱਸਾ ਲੱਗ ਰਿਹਾ SGPC ਵਾਲੇ ਇਹਦੇ ਬਾਰੇ ਕੀ ਸੋਚ ਰਹੇ ਨੇ ? ਉਹ ਭਾਈ ਐੱਸਜੀਪੀਸੀ ਵਾਲਿਓ ਸਖਤ ਹੋ ਜਾਓ 🙏

  • @karamjeetkaur4347
    @karamjeetkaur4347 6 днів тому +1

    🙏🙏

  • @manjitkaur5979
    @manjitkaur5979 6 днів тому

    ਮੇਰੇ ਵੀ ਮਨ ਵਿੱਚ ਵਿਚਾਰ ਬਹੁਤ ਦੇ ਨੇ

  • @superkaurs3
    @superkaurs3 6 днів тому +1

    Usda channel name ki a ?

  • @jogasingh-wv6eh
    @jogasingh-wv6eh 6 днів тому

    ਵੀਰ ਇਹ ਧੰਧੇ ਆਲੇ ਸਿੱਖ ਟੋਲਾ ਗਦਾਰ ਠੰਗ ਹੈ

  • @hardeepsinghhardeepsingh5318
    @hardeepsinghhardeepsingh5318 5 днів тому

    Ki kahiye kahan nu b ji ni karda kioki tusi punj piyare sajde o par galat hai asi sikh hi eh kuj karage ta hora nu ki kavage

  • @ManinderSingh-x2s
    @ManinderSingh-x2s 3 дні тому

    Khalsa eho jaheyan karke hi tah lokkan nu bhonkan da mauka milda va.

  • @harmanrandhawa.
    @harmanrandhawa. 5 днів тому +1

    ਵਾਹਿਗੁਰੂ ਜੀ 🙏🏼

  • @WalaBiroke
    @WalaBiroke 6 днів тому +2

    Waheguru ji

  • @gurpreetgill9440
    @gurpreetgill9440 6 днів тому

    Waheguru 🙏

  • @MandeepSingh-n2n
    @MandeepSingh-n2n 6 днів тому +2

    Waheguru ji

  • @AmrikKour-j3k
    @AmrikKour-j3k 6 днів тому

    Waheguru ji 🙏

  • @VirajSingh-v2e
    @VirajSingh-v2e 4 дні тому

    Waheguru ji 🙏🙏🙏🙏🙏🙏

  • @harvirkaur8152
    @harvirkaur8152 6 днів тому

    Waheguru ji

  • @PargatSingh-tn8mr
    @PargatSingh-tn8mr 6 днів тому

    Waheguru ji

  • @PargatSingh-tn8mr
    @PargatSingh-tn8mr 6 днів тому

    Waheguru ji

  • @manpreetsingh-uz3gg
    @manpreetsingh-uz3gg 6 днів тому

    Waheguru ji