Home of Champions । ਜਿੱਥੇ ਅਥਲੀਟ ਤਿਆਰੀ ਕਰਦੇ ਨੇ। High altitude Training । Ghudda Vlog

Поділитися
Вставка
  • Опубліковано 21 гру 2024

КОМЕНТАРІ • 345

  • @Raj-aulakh1313
    @Raj-aulakh1313 6 годин тому +25

    ਲੈ ਲਾਇਕ ਤਾ ਅਸੀਂ ਪਹਿਲੀਆਂ ਚ ਹੀ ਕਰ ਦੇਈ ਦਾ ਹੱਜੇ ਤੂ ਬਾਈ ਸੱਤ ਸ੍ਰੀ ਅਕਾਲ ਵੀ ਸਾਂਝੀ ਨੀ ਕੀਤੀ ਹੁੰਦੀ ਹਲੇ ਨਾਲੇ ਸਾਡਾ ਲਾਇਕ ਤਾ ਸਦਾ ਪੱਕੇ ਤੌਰ ਤੇ ਤੇਰੇ ਨਾਲ ਹੈ 👍🏻

  • @PreetBrar777
    @PreetBrar777 2 години тому +3

    ਅਫਰੀਕਾ ਚ ਵੱਸਦੇ ਪੰਜਾਬੀਆਂ ਨੂੰ ਮਿਲਣਾ ਤੇ ਮਿਲਾਉਣਾ,ਛੋਟੀ ਉੱਮਰਾਂ ਚ ਵੱਡੇ ਕਾਰਨਾਮੇ ਕਰਦੇ ਮੁੰਡੇ ,ਵੱਖ ਵੱਖ ਕਾਰੋਵਾਰਾਂ ਦੀ ਜਾਣਕਾਰੀ ਦੇਣਾ, ਕੁਦਰਤੀ ਮਨਮੋਹਕ ਦ੍ਰਿਸ਼ਾਂ ਨੂੰ ਦੇਖ ਕੇ ਰੂਹ ਖੁਸ਼ ਕਰਾਂ ਦੇਣਾ ,ਸਭ ਨੂੰ ਆਪਣਾ ਬਣਾ ਲੈਣਾ ਤੇ ਨਾਲ ਨਾਲ ਆਪਣੀ ਮਿੱਠੀ ਆਵਾਜ ਚ ਗੁਨਗੁਨਾਣਾ ਵਾਹ ਜੀ ਵਾਹ...ਰੂਹ ਦੀਆਂ ਖੁਰਾਕਾਂ ਪਹੁੰਚਾਂ ਦਿੰਦੇ ਓ ਰੋਜ ਹੀ...ਹੱਸਦੇ ਵੱਸਦੇ ਰਹੋ ਵੀਰ ਜੀ,ਬਾਬਾ ਨਾਨਕ ਅੰਗ ਸੰਗ ਸਹਾਈ ਰਹਿਣ ਆਪ ਜੀ ਦੇ 🙏🏻🙏🏻ਮੰਜਿਲਾਂ ਨਾਲ ਮੋਹ ਬਣਿਆ ਰਹੇ।

  • @123nah45
    @123nah45 5 годин тому +6

    ਵੀਰ ਜੀ ਪੰਜਾਬੀ, ਹਰ ਪਾਸੇ ਸਾਏ ਹੋਏ ਨੇ ਚੜਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਮਿਹਰ ਕਰਨ

  • @brarjee
    @brarjee 6 годин тому +5

    ਆਪ ਜੀ ਦਾ ਸਭ ਤੋਂ ਵੱਡਾ ਉਪਰਾਲਾ ਪੰਜਾਬ ਦੇ ਨਸ਼ਿਆਂ ਨੂੰ ਠੱਲ੍ਹ ਪਾਉਣ ਵਾਲਾ Running for Punjab

  • @mickytoor799
    @mickytoor799 3 години тому +1

    ਘੁੱਦੇ ਵੀਰ ਜੀਂਦ ਵਾਲੇ ਮੁੰਡੇ ਸਾਹਿਲ ਨਾਲ ਮੁਲਾਕਾਤ ਬਹੁਤ ਵਧੀਆ ਸੀ,, ਮੁੰਡਾ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਿਹਾ ਹੈ,, ਸਾਡੇ ਪੰਜਾਬੀਆਂ ਨੇ ਹਰ ਜਗ੍ਹਾ ਝੰਡੇ ਗੱਡੇ ਹੋਏ ਹਨ,,❤❤

  • @sarbjeet0404
    @sarbjeet0404 6 годин тому +5

    ਲੋਕ ਗੀਤ ਕੋਈ ਨਾ ਕੋਈ ਗੁਣ ਗੁਣਾ ਦਿਆ ਕਰ ਵੀਰ ਬਹੁਤ ਸੋਹਣੀ ਅਵਾਜ ਏ
    Vlog ਨੂ ਚਾਰ ਚਨ ਲਗ ਜਿਆ ਕਰਨ ਗੇ

  • @bhindajand3960
    @bhindajand3960 4 години тому +1

    ਬਹੁਤ ਸਾਨਦਾਰ ਸਫ਼ਰ ਦੌੜਾਕਾਂ ਦੀ ਮੰਨ ਪਸੰਦ ਧਰਤੀ ਜੰਗਲ ਝਰਨੇ ਮਿੱਤਰ ਪਿਆਰਿਆਂ ਨਾਲ਼ ਮੇਲੇ ਗੇਲੇ ਸੋਹਣੇ ਸਫ਼ਰ ਦੇ ਵੱਖ ਵੱਖ ਰੰਗਾਂ ਨਾਲ ਪੰਜਾਬ ਦਾ ਨੋਜਵਾਨ ਅਮ੍ਰਿਤ ਪਾਲ ਸਿੰਘ ਪਿੰਡ ਘੁੱਦਾ ਬਠਿੰਡੇ ਤੋਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @mahindersingh7136
    @mahindersingh7136 5 годин тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ ਕੀਨੀਆ ਸਫ਼ਰਨਾਮਾ ਸਾਂਝਾ ਕੀਤਾ ਹੈ ਵਹਿਗੁਰੂ ਜੀ

  • @bhavneetbhangu1248
    @bhavneetbhangu1248 3 години тому +1

    ਬਹੁਤ ਵਧੀਆ ਵੀਡੀਓ ਪਾਜੀ। ਸੱਚਮੁੱਚ ਬਹੁਤ ਆਨੰਦ ਆਇਆ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🏻

  • @KirpalSingh-zj7et
    @KirpalSingh-zj7et 3 години тому +1

    ਸਤਿ ਸ੍ਰੀ ਆਕਾਲ ਜੀ ਅਫ਼ਰੀਕਾ ਮਹਾਂਦੀਪ ਵਿੱਚ ਵੱਸਦੇ ਪੰਜਾਬੀਆ ਨਾਲ ਮੁਲਾਕਾਤਾਂ ਤੇ ਉਨ੍ਹਾਂ ਦੇ ਕੰਮ ਕਾਜ ਖੁਲੀਆ ਜ਼ਮੀਨਾਂ ਉਨੇ ਹੀ ਖੁਲ੍ਹੇ ਇਨ੍ਹਾਂ ਦੇ ਦਿਲ ਚੜ੍ਹਦੀ ਕਲਾ ਦਾ ਪ੍ਰਤੀਕ ਦੇਖ ਕੇ ਵਦੀਆ ਲਗਦਾ ਵਾਹਿਗੂਰੂ ਇਨ੍ਹਾਂ ਪੰਜਾਬੀਆਂ ਅਤੇ ਬਾਕੀ ਹਿਦੁਸਤਾਨ ਦੇ ਇੱਥੇ ਰਹੇ ਲੋਕਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @GursahibSingh-kx9bd
    @GursahibSingh-kx9bd Годину тому +2

    ਸਤਿ ਸ੍ਰੀ ਅਕਾਲ ਬਾਈ ਜੀ ਸਾਹਿਬ ਸਿੰਘ ਨਾਭਾ

  • @bhupindermondair6303
    @bhupindermondair6303 3 години тому +1

    ਬਾਈ ਘੁੱਦੇ ਪਿੰਕਾ ਜਰਗ ਮੇਰੇ ਪਿੰਡ ਤੋਂ ਆ ।ਵਧੀਆ ਕੰਮ ਕਰ ਰਹਿਆ ।ਨੌਜਵਾਨ ਪੀੜੀ ਨੂੰ ਵਧੀਆ ਪਾਸੇ ਲਾ ਰਿਹਾ । ਸਤਿ ਸ੍ਰੀ ਅਕਾਲ ਸਾਰਿਆਂ ਨੂੰ ।

  • @ArjunSingh-pm1jj
    @ArjunSingh-pm1jj 4 години тому +1

    ❤❤ ਸਤਸਿ੍ਅਕਾਲ ਬਾਈ ਘੁਦਾ ਜੀ ਬਹੁਤ ਵਧੀਆ ਲਗਦਾ ਦੇਖ ਕੇ ਵਾਹਿਗੁਰੂ ਤਰੱਕੀਆਂ ਵਕਸਣ ਤੇ ਚੜਦੀ ਕਲਾ ਵਿੱਚ ਰੱਖੇ ❤❤

  • @sadhusingh3109
    @sadhusingh3109 3 години тому +1

    ਕਿਵੋ ਆ ਪੁੱਤਰ ਜੀ !ਅੰਮ੍ਰਿਤ ਪਾਲ ਸਿੰਘ ।ਘੁੰਦਾ ਜੀ ।ਸ਼ਦਾ ਚੜਦੀਅਆ ਕਲਾ ਵਿੱਚ ਰੋ ਪੁੱਤਰ ਜੀ ।ਬਾਬਾ ਜੀ ਜੈਤੇਵਾਲੇ ।

  • @manjinderdhaliwal6557
    @manjinderdhaliwal6557 4 години тому +1

    ਬਹੁਤ ਹੀ ਸ਼ਾਨਦਾਰ ਅੱਜ ਦਾ ਬਲੋਗ ਵਾਹਿਗੁਰੂ ਤੁਹਾਨੂੰ ਇਦਾਂ ਹੀ ਤਰੱਕੀ ਦਿਆ ਰਾਹਾਂ ਵੱਲ ਲੈ ਕੇ ਜਾਵੇ ਖੁਸ਼ ਰਹੋ👍

  • @BalwantSingh-wm6zy
    @BalwantSingh-wm6zy 3 години тому +1

    ਬਹੁਤ ਸੋਹਣਾ ਮਹੋਲ ਬਾਈ ਜੀ , ਵਾਹਿਗੁਰੂ ਜੀ ਹੋਰ ਵੀ ਹੋਸਲੇ ਤੇ ਤਰੱਕੀਆ ਬਖ਼ਸੇ ਵੀਰਾਂ ਨੂੰ 34:13

  • @amriksingh6828
    @amriksingh6828 4 години тому +1

    ਕੁੱਦੇ ਬਾਈ ਸਾਨੂੰ ਘਰ ਬੈਠਿਆਂ ਨੂੰ ਆਪ ਦੁਆਰਾ ਕਾਫੀ ਜਾਣਕਾਰੀ ਮਿਲ ਰਹੀ ਹੈ ਇਸ ਵੀਡੀਓ ਵਿੱਚ ਮੱਕੀ ਦੇ ਆਟੇ ਨੂੰ ਲਾਰਜ ਸਕੇਲ ਤੇ ਬਣਾਉਣ ਦੀ ਜਾਣਕਾਰੀ ਮਿਲੀ ਹਰਿਆਣਾ ਦੇ ਚੋਬਰ ਨਾਲ ਕੀਤੀ ਗਈ ਮੁਲਾਕਾਤ ਵਧੀਆ ਸੀ ਵਧੀਆ ਜਾਣਕਾਰੀ ਲਈ ਧੰਨਵਾਦ ਆਪ ਦਾ

  • @gurdeepsidhu4216
    @gurdeepsidhu4216 4 години тому +1

    Babba Nanak sada chardi kala bakhse. ਬੜੀ ਵਧੀਆ ਜਾਣਕਾਰੀ ਨੌਜਵਾਨਾਂ ਲਈ।ਅੰ ਮ੍ਰਿਤ ਹਰੇਕ ਨੂੰ ਇੰਨੀ ਜਾਣਕਾਰੀ ਵੰਡਣ ਲਈ ਟਧੰਨਵਾਦ।

  • @RanjitSingh-jf6nv
    @RanjitSingh-jf6nv 3 години тому +1

    ਧੰਨਵਾਦ ਵੀਰ ਜੀ ਬਹੁਤ ਹੀ ਸੋਹਣੀ ਆ ਥਾਂ ਦਿਖਾਉਣ ਲਈ, ਸਤਿ ਸ੍ਰੀ ਅਕਾਲ ਵੀਰ ਜੀ

  • @balwantsingh8069
    @balwantsingh8069 4 години тому +2

    ਘੁੱਦੇ ਪੁੱਤਰ ਜੀ ਅੱਜ ਦੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਬਹੁਤ ਹੀ ਵਧੀਆ ਜਾਣਕਾਰੀ ਮਿਲੀ ਜੋ ਤੁਸੀਂ ਅਥਲੀਟ ਗਿੱਲ ਬੇਟੇ ਨਾਲ ਗੱਲਬਾਤ ਕੀਤੀ ਉਹ ਬਹੁਤ ਵਧੀਆ ਲੱਗਿਆ ਤੇ ਜੇ ਕਿਸੇ ਨੇ ਦੌੜਾਕ ਬਣਨਾ ਹੈ ਤਾਂ ਤੁਹਾਡੀ ਇਹ ਵੀਡੀਓ ਜਰੂਰ ਦੇਖਣ। ਬਹੁਤ ਖੁਸ਼ੀ ਹੁੰਦੀ ਜਦੋਂ ਵੀਡੀਓ ਦੇਖ ਕੇ ਪੰਜਾਬੀਆਂ ਦੇ ਕਾਰੋਬਾਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਬੁਲੰਦੀਆਂ ਨੂੰ ਛੋਹ ਰਹੇ ਨੇ ਤੇ ਸਾਰਿਆਂ ਦੇ ਆਪਣੇ ਆਪਣੇ ਕੰਮ ਕਾਰ ਸਹੀ ਢੰਗ ਨਾਲ ਅੱਗੇ ਵਧਾਏ ਹੋਏ ਹਨ। ਉਨ੍ਹਾਂ ਸਾਰੇ ਵੀਰਾਂ ਦਾ ਧੰਨਵਾਦ ਜੇਹੜੇ ਸਾਡੇ ਘੁੱਦੇ ਪੁੱਤਰ ਨੂੰ ਵਧੀਆ ਢੰਗ ਨਾਲ ਆਓ ਭਗਤ ਕਰਦੇ ਹਨ। ਧੰਨਵਾਦ ਹੈ ਘੁੱਦੇ ਪੁੱਤਰ ਦਾ ਜੋ ਸਾਨੂੰ ਘਰ ਬੈਠਿਆਂ ਨੂੰ ਅਫ਼ਰੀਕੀ ਦੇਸ਼ਾਂ ਵਿੱਚ ਘੁੰਮਾ ਰਿਹਾ ਹੈ।

  • @MANJEETSINGH-nz1qh
    @MANJEETSINGH-nz1qh 4 години тому +1

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਤੇ ਨਵੀਂ ਪੀੜ੍ਹੀ ਨੂੰ ਖੇਡਾਂ ਨਾਲ਼ ਜੋੜਨ ਦਾ ਸੰਦੇਸ਼ ਧੰਨਵਾਦ ❤

  • @Amir.Singh.Ruksana883
    @Amir.Singh.Ruksana883 5 годин тому +1

    ਘੁੱਦੇ ਵੀਰ ਜਿਉਂਦਾ ਰਹੇ ਸੋਹਣੇਆ
    ਅਸੀਂ ਰੋਜ ਤੁਹਾਡੇ ਵਿਲੋਗ ਸ਼ਿੱਦਤ ਨਾਲ ਵੱਡੀ ਸਕਰੀਨ ਤੇ ਦੇਖਦੇ ਹਾਂ ਅਤੇ ਤੁਹਾਡੀ ਫਿਕਰ ਵੀ ਕਰਦੇ ਹਾਂ...
    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ

  • @kanwarjeetsingh3495
    @kanwarjeetsingh3495 4 години тому +1

    ਸਤਿ ਸ੍ਰੀ ਅਕਾਲ
    ਸੋਹਣਾ ਬਲੋਗ ਹੈ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ । ਕੁਦਰਤੀ ਨਜ਼ਾਰੇ ਬੜੇ ਸੋਹਣੇ ਲੱਗਦੇ ਹਨ ।

  • @JshnVirkz-y9b
    @JshnVirkz-y9b 6 годин тому +2

    ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ

  • @jagroopsingh5686
    @jagroopsingh5686 6 годин тому +5

    ਬਹੁਤ ਵਧੀਅਾ ਵੀਰ

  • @sarajmanes4505
    @sarajmanes4505 4 години тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏

  • @sukhchainsinghsukh9480
    @sukhchainsinghsukh9480 4 години тому +2

    ਨਜ਼ਾਰਾ ਦੇਖਣ ਵਾਲਾ ਅੱਜ ❤😊

  • @tehals79
    @tehals79 3 години тому

    ਬਹੁਤ ਮਜ਼ਾ ਆਉਂਦਾ ਜੀ ਤੁਹਾਡੇ blog ਵੇਖ ਕੇ, ਵਾਹਿਗੁਰੂ ਮੇਹਰ ਕਰਨ🙏👍

  • @sarbjeetsinghsarbjeetsikgh9756
    @sarbjeetsinghsarbjeetsikgh9756 3 години тому

    ਬਾਈ ਘੁੱਦੇ ਸਤਿ ਸ੍ਰੀ ਅਕਾਲ ਜੀ 🙏 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏💞💞💞💞💞💞💞

  • @uttamjeetsingh573
    @uttamjeetsingh573 3 години тому

    ਬਹੁਤ ਖੁਸ਼ੀ ਨਾਲ ਦੇਖਦੇ ਹਾਂ ਤੇਰਾ ਹਰੇਕ ਬਲੋਗ ਚੜਦੀ ਕਲਾ ਰੱਖੇ ਵਾਹਿਗੁਰੂ ਤੁਹਾਡੇ ਸਾਰੇ ਸਫ਼ਰ ਤੇ

  • @jpsingh6108
    @jpsingh6108 4 години тому

    ਬਹੁਤ ਖੂਬ ਵੀਰ

  • @balkaranbrar3906
    @balkaranbrar3906 5 годин тому

    ਜੁਗ ਜੁਗ ਜਿਉਂਦਾ ਰਹਿ ਵੀਰਾ ਕੁਦੇ ਲਵ ਯੂ ਬਾਈ ਜੀ ਬਾਈ ਜੀ ਬਹੁਤ ਵਧੀਆ ਲੱਗਾ ਤੇਰਾ ਕੰਮ ਸਾਨੂੰ ਘਰੇ ਬੈਠਿਆਂ ਨੂੰ ਘੁਮਾਉਂਦੇ ਫਰਮਾਉਂਦੇ ਹੋ ਤੁਸੀਂ ਬਹੁਤ ਬਹੁਤ ਧੰਨਵਾਦ ਬਲਕਰਨ ਸਿੰਘ ਕਰੀਰਵਾਲੀ ਜਿਲਾ ਫਰੀਦਕੋਟ

  • @madhomalli7321
    @madhomalli7321 5 годин тому

    ਸਤਿ ਸ੍ਰੀ ਅਕਾਲ ਬਾਈ ਜੀ . ਬਹੁਤ ਸ਼ਾਨਦਾਰ ਜੀ । ਜਿਉਂਦਾ ਰਿਹ । ❤️❤️❤️🌹🌹🌹🌹🌹🌹🌹💐💐💐💐💐💐

  • @SukhwantSingh-f3o
    @SukhwantSingh-f3o 6 годин тому

    ਬਹੁਤ ਬਹੁਤ ਵਧੀਆ ਸੋਹਣੀ ਜਗਾ ਵਖਾਈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 37:06

  • @Sister_Reactions
    @Sister_Reactions 4 години тому +1

    Waheguru ji aap Ji nu hamish chardi Kala vich Rakhi 🙏🏻🥰🙏🏻🥰😊

  • @InderjitSingh-hl6qk
    @InderjitSingh-hl6qk 11 хвилин тому

    16:48 ਅਫ਼ਰੀਕਾ ਦੇ ਦੋੜਾਕ ਬੜੇ ਤਗੜੇ ਹਨ,ਕਈ ਤਰ੍ਹਾਂ ਦੇ ਤਮਗ਼ੇ ਜਿੱਤ ਕੇ ਲਿਆਉਂਦੇ ਹਨ, ਅਫ਼ਰੀਕਾ ਤੋਂ ਬਹੁਤ ਜਾਣਕਾਰੀਆਂ ਦੀ ਸੇਧ ਮਿਲੇਗੀ ਨਵੇਂ ਦੋੜਾਕਾਂ ਨੂੰ ਲਈ, ਸਭ ਬੱਲੇ ਬੱਲੇ ਆ, ਅਫ਼ਰੀਕਾ ਤੋਂ ❤

  • @FatehSidhu3876
    @FatehSidhu3876 4 години тому

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤

  • @BarinderjitGrover
    @BarinderjitGrover 6 годин тому +3

    ਬਹੁਤ ਵਧੀਆ

  • @amnindersingh2709
    @amnindersingh2709 4 години тому

    Ghaint galbat bai g baba g chardikala vich rakhe hamesha ❤

  • @AmarjitDhaliwal-e6n
    @AmarjitDhaliwal-e6n 4 години тому

    ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ

  • @parminderdosanjh7115
    @parminderdosanjh7115 2 хвилини тому

    ਘੁੱਦਾ ਕਹਿੰਦੇ ਧੱਕ ਪਾਈ ਆਉਂਦਾ..❤❤

  • @balvindersingh3813
    @balvindersingh3813 2 години тому

    ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਪੇਸ਼ ਕਰ ਰਹੇ ਹੋ ਵੀਰ ਜੀ

  • @drravinderkamboj
    @drravinderkamboj 3 години тому

    ਲੈਕ ਆਲਾ ਕੰਮ ਤਾਂ ਪਹਿਲਾਂ ਈ ਨਬੇੜ ਦੇਈਦਾ‌....❤

  • @FatehSidhu3876
    @FatehSidhu3876 4 години тому

    ਪ੍ਰਮਾਤਮਾ ਸਦਾ ਅੰਗ ਸੰਗ ਸਹਾਈ ਹੋ ਕੇ ਆਪਣੇ ਸਫ਼ਰਾਂ ਨੂੰ ਸਫਲ ਬਣਾਉਣ ❤❤❤❤❤

  • @m.goodengumman3941
    @m.goodengumman3941 5 годин тому +2

    Thanks for sharing this video Amritpal Singh Ji 🙏, nice to see our community in all fields of work and sports, good luck with the next race 👍 Wahaguru ji Chardikala Rekha ji 🙏🪯🧡🚩🇬🇧

  • @TarsemSingh-cn6cn
    @TarsemSingh-cn6cn 4 години тому

    ਬਹੁਤ ਖੂਬਸੂਰਤ ਵਲੌਗ ❤❤

  • @LakhvirSingh-ry3nr
    @LakhvirSingh-ry3nr 3 години тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉

  • @vipanjitsinghgill3127
    @vipanjitsinghgill3127 3 години тому

    Sat shri akal veer 🙏 bahut vdia video 👌👌

  • @gurmelsingh8065
    @gurmelsingh8065 5 годин тому

    ਨਵੀਂ ਦੁਨੀਆਂ ਦਿਖਾਉਣ ਲਈ ਧੰਨਵਾਦ।

  • @hardeepsinghkhatra4270
    @hardeepsinghkhatra4270 5 годин тому

    ਬਾਲੇਵਾਲ ਵਾਲਾ ਵੀਰ ਸਾਡੇ ਏਰੀਏ ਦਾ ਹੈ ਵੀਰ ਨੂੰ ਸਤਿ ਸਤਿ ਸ੍ਰੀ ਅਕਾਲ 🙏

  • @ranjitsaundh5755
    @ranjitsaundh5755 3 години тому

    Very nice vlogs keep up good job 👍

  • @badalsingh7899
    @badalsingh7899 4 години тому

    ਸਤਿ ਸ੍ਰੀ ਆਕਾਲ ਬਾਈ ਜੀ 🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ❤❤

  • @HardeepSingh-h5v
    @HardeepSingh-h5v 6 годин тому +1

    ❤ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨ ਹੋਰ ❤ ਸਭ ਠੀਕ ਠਾਕ ਨੇ

  • @amritbhamra7127
    @amritbhamra7127 5 годин тому

    ਬਹੁਤ ਸੋਹਣੀ ਵੀਡਿਉ ਬਾਈ ਸਿਆਂ। ਨਿਰਾ ਪਿਆਰ ਸਤਿਕਾਰ।❤❤

  • @NeetuNavkaransandhu
    @NeetuNavkaransandhu 6 годин тому +2

    ਜੀਉ ਘੁੱਦੇ ਵੀਰ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ।

  • @GurpreetSingh-os4gn
    @GurpreetSingh-os4gn 5 годин тому

    ਬਹੁਤ ਵਧੀਆ ਲੱਗਿਆ ਵੀਰ ਜੀ

  • @gurmeetbrar9065
    @gurmeetbrar9065 6 годин тому

    ਰੱਬ ਮੇਹਰ ਕਰੇ ਸਾਹਿਲ ਗਿੱਲ ਤੇ ਅਤੇ ਇਸ ਲੜਕੇ ਨੂ ਵਰਲਡ ਚੈਂਪੀਅਨ ਬਣਾਵੇ ❤

  • @BalkarSingh-dc1oq
    @BalkarSingh-dc1oq 7 годин тому +1

    ਬਹੁਤ ਹੀ ਵਧੀਆ ਕੀਨੀਆ ਸਫਰ ਹੋ ਰਿਹਾ

  • @KuldeepSingh-zq8zn
    @KuldeepSingh-zq8zn 4 години тому

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌹🌹🌹🌹🌹🌹🌹🌹❤️❤️❤️❤️❤️❤️❤️❤️❤️

  • @Sister_Reactions
    @Sister_Reactions 4 години тому +1

    Gud evening uncle ji 🙏🏻🥰🙏🏻🥰😊

  • @GurpreetSingh-ui7vq
    @GurpreetSingh-ui7vq 4 години тому

    ਜਗਰਾਓਂ ਵਾਲੇ ਤਾ ਸਾਡੇ ਗਵਾਂਡੀ ਹਨ ਸਾਡੀ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਹੈ ਜਗਰਾਵਾਂ ਠੰਡੀਆਂ ਛਾਵਾਂ,

  • @khokharvlogs4732
    @khokharvlogs4732 6 годин тому +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ

  • @LakhbirSingh-ff3py
    @LakhbirSingh-ff3py 4 години тому

    ਸਤਿ ਸ੍ਰੀ ਆਕਾਲ ਘੁੱਦੇ ਬਾਈ ਹੋਰ ਠੀਕ ਉ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਮੈਂ ਜਗਰਾਓਂ ਤੋਂ ਆ ਬਾਈ ਜਗਰਾਉਂ ਵਾਲਾ ਦੇਖਿਆ ਅੱਜ

  • @GurveerSingh-bf3cj
    @GurveerSingh-bf3cj 5 годин тому

    ਘੁੱਦਾ ਬਾਈ ਬਹੁਤ ਵਧੀਆ ਵੀਡੀਓ ਹਨ ਨਿਰਮਲ ਸਿੰਘ ਮੱਲ੍ਹੀ

  • @AngrejSingh-d9b
    @AngrejSingh-d9b 4 години тому

    ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,
    ਬਾਈ ਅਥਲੀਟ ਸਾਹਿਲ ਗਿੱਲ ਨਾਲ ਜੋ ਗਲਬਾਤ ਹੋਈ ਬਹੁਤ ਵਧੀਆ ਲੱਗੀ।ਅਸੀਂ ਇਹਨਾਂ ਦਿਨਾਂ 'ਚ ਸਾਈਕਲ ਨਹੀਂ ਚਲਾ ਰਹੇ ਸਗੋਂ ਬੈਡਮਿੰਟਨ ਖੇਡਦੇ ਆ ਤੜਕੇ ਛੇ ਵਜੇ ਸੋ ਇਸ ਤਰਾਂ ਜੁੱਸੇ ਫਿੱਟ ਰੱਖ ਰਹੇ ਹਾਂ।ਬਾਕੀ ਅੱਜ ਦਾ ਵਲੌਗ ਠੰਡ ਚ ਪਾਈ ਧੂਣੀ ਦੇ ਮੱਠੇ ਮੱਠੇ ਸੇਕ ਵਾਂਗ ਬਹੁਤ ਵਧੀਆ ਲੱਗਾ।(ANGREJ SINGH DOD FROM BHAGTA BHAI KA CYCLING CLUB)

  • @LSS53
    @LSS53 6 годин тому +1

    ਬਲੌਗ ਬਹੁਤ ਵਧੀਆ ਲੱਗਿਆ ਵੀਰ ਜੀ👍🏼, #Sports

  • @im_summer9325
    @im_summer9325 5 годин тому

    ਬਹੁਤ ਹੀ ਵਧੀਆ ਝਾਕੇ ਵਾਕੇ

  • @GurpreetSingh-kp1xf
    @GurpreetSingh-kp1xf 5 годин тому

    ਸਤਿ ਸ੍ਰੀ ਆਕਾਲ ਜੀ ਪਿਆਰੇਓ 👍👌🙏 ਚੜ੍ਹਦੀ ਕਲਾ 🙏

  • @balkarsingh-tw2mm
    @balkarsingh-tw2mm 5 годин тому

    ਬਹੁਤ ਸੋਹਣੀ ਗੱਲ ਬਾਤ ਹੈ ਸੋਹਣਿਆਂ,

  • @simarjeetsingh1707
    @simarjeetsingh1707 4 години тому

    ਪੰਜਾਬ ਵੀ ਹੁਣ ਤਾਂ ਐਲਡੋਰੇਟ ਬਣਿਆ ਪਿਆ ਬਾਈ 😄 ਠੰਡ ਬਹੁਤ ਆ

  • @sandhugjatt
    @sandhugjatt 3 години тому

    ਬਹੁਤ ਸੋਹਣਾ ਕੰਮ ਰਿਹਾ ਬਾਈ

  • @KuldeepKaur-i1w
    @KuldeepKaur-i1w 4 години тому

    ਅੱਜ ਦਾ Volg ਬਹੁਤ ਵਧੀਆ help karne ਚਾਹੀਦੀ athlete ਬੇਟੇ ਦੀ

  • @AmanDeep-bs8hf
    @AmanDeep-bs8hf Годину тому +1

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤22 12 2024

  • @GurpreetSingh-ui7vq
    @GurpreetSingh-ui7vq 4 години тому

    ਅੰਮ੍ਰਿਤ ਪਾਲ ਵੀਰ ਜੀ ਐਤਕੀਂ ਆਪਣੇ ਪੰਜਾਬ ਵਿੱਚ ਧੁੰਦ ਨਹੀਂ ਪਈ ਪੂਰੀ ਧੁੱਪ ਲੱਗਦੀ ਹੈ ਠੰਡ ਨਹੀਂ ਪਈ ਅਜੇ ਤੱਕ,,,,

  • @ManjeetVinayak
    @ManjeetVinayak 4 години тому

    ਬੋਹਤ ਸੋਹਨਾ 🤟🏻🤟🏻

  • @RajinderSingh-ds3mf
    @RajinderSingh-ds3mf 4 години тому

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @manjindersinghsidhu1275
    @manjindersinghsidhu1275 4 години тому

    ਚੜਦੀ ਕਲਾ ਵਿੱਚ ਰਹੋ

  • @VikramjitVicky-xg6qv
    @VikramjitVicky-xg6qv 4 години тому

    ਘੁੰਦਾ ਵੀਰ ਜਿਦਾਬਾਦ❤

  • @manjindersinghsidhu1275
    @manjindersinghsidhu1275 4 години тому

    ਸਤਿ ਸਿਰੀ ਅਕਾਲ ਵੀਰ

  • @gurindersingh3073
    @gurindersingh3073 3 години тому

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @jessebollanewyork
    @jessebollanewyork 4 години тому

    ਕਰ ਲਿਆ follow ਬਾਈ sahilgill ਨੂੰ 🙏

  • @harleensingh5307
    @harleensingh5307 5 годин тому

    ਬਹੁਤ ਵਧੀਆ ਜਾਣਕਾਰੀ ਵੀਰ

  • @santokhpurtimes1126
    @santokhpurtimes1126 4 години тому

    NIC bai ji 🎉🎉🎉

  • @asbhullar6418
    @asbhullar6418 2 години тому

    ਆਪਣੇ ਖਿਡਾਰੀਆਂ ਲਈ ਵੀ ਪੰਜਾਬ ਸਰਕਾਰ ਵੱਲੋਂ ਹਿਮਾਚਲ ਵਿਚ ਸੁੰਦਰ ਨਗਰ ਵਿੱਚ ਸਮਰ ਕੋਚਿੰਗ ਕੈਂਪ ਲਗਾਏ ਜਾਂਦੇ ਸਨ, ਜਿਥੋਂ ਨੌਜਵਾਨ ਮੁੰਡੇ ਕੁੜੀਆਂ ਸਟਰੈਂਥ ਅਤੇ ਸਟੈਮਿਨਾ ਵਿੱਚ ਸੁਧਾਰ ਕਰਕੇ ਆਪਣੀ ਖੇਡ ਵਿੱਚ ਨਿਖਾਰ ਲਿਆਉਂਦੇ ਸਨ ।

  • @bathindewalebaiscemra5432
    @bathindewalebaiscemra5432 6 годин тому +1

    ਬਹੁਤ ਬਹੁਤ ਪਿਆਰ ❤❤

  • @SarangYT-d3w
    @SarangYT-d3w 3 години тому

    Shandaar🙏

  • @GurmeetSingh-rt6or
    @GurmeetSingh-rt6or 6 годин тому +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਬਹੁਤ ਸੋਹਣੀ ਜਾਣਕਾਰੀ❤❤❤❤

  • @KulwinderSingh-fm5hu
    @KulwinderSingh-fm5hu 6 годин тому

    ਨਿਰਾ ਪਿਆਰ ਬਾਈ ਘੁੱਦੇ ❤❤❤❤

  • @balwindersingh-zh6oi
    @balwindersingh-zh6oi 6 годин тому

    ਛੋਟੇ ਵੀਰ ਅਮ੍ਰਿੰਤਪਾਲ ਸਤਿ ਸ਼੍ਰੀ ਅਕਾਲਿ ਜੀ

  • @sukhdebgill4016
    @sukhdebgill4016 Годину тому

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਹਰ ਰੋਜ਼ ਨਵੇਂ ਕਾਰੋਬਾਰ ਦੇਖਣ ਨੂੰ ਮਿਲਦੇ ਆ ਪੰਜਾਬੀਆਂ ਦੇ ਬਾਲੇਵਾਲ ਮਲੇਰ ਕੋਟਲੇ ਵਾਲਾ ਮੇਰਾ ਗਵਾਂਢੀ ਆ ਕੁੱਪ ਕਲਾ❤❤❤❤

  • @amarjitgill5848
    @amarjitgill5848 3 години тому

    ਬਹੁਤ ਵਧੀਆ ਬਾਈ ਜੀ 👍👌

  • @Hollandghuman
    @Hollandghuman 5 годин тому

    ਬਾਈ ਜੀ ਹੁਣ ਸ਼ਹੀਦੀ ਦਿਨ ਨੇ ਪੰਜਾਬ ਚ ਤਾਂ ਪਤਾ ਓਨਾਂ ਮਤਲਬ ਬਾਹਰ ਵਾਲੇਆਂ ਨੂੰ ਵੀ ਯਾਦ ਕਰਾਇਆ ਕਰੋ😢😢

  • @jaswindersinghsodhi1851
    @jaswindersinghsodhi1851 5 годин тому

    ਬਹੁਤ ਖੂਬ, ਵੀਰਿਆ

  • @jatindersehdev5001
    @jatindersehdev5001 3 години тому

    Very good sir thanks ❤❤❤❤ singh is the king 👑👑👑👑👑👑👑👑👑👑👑👑👑👑👑👑

  • @DavinderSingh-zo6cd
    @DavinderSingh-zo6cd 3 години тому

    ਬਹੁਤ ਸ਼ੋਮਣੀ

  • @amritpalkaur3180
    @amritpalkaur3180 6 годин тому

    ਬਾਬਾ ਜੀ ਮੇਹਰ ਭਰਿਆ ਹੱਥ ਰੱਖਣ

  • @jasvirgrewalgrewal1782
    @jasvirgrewalgrewal1782 6 годин тому +1

    Very nice bro 👌 🎉🎉❤❤❤❤❤

  • @naibsinghcheema8229
    @naibsinghcheema8229 4 години тому

    Vary well dear thathi Bhai to

  • @gurcharansingh2677
    @gurcharansingh2677 4 години тому

    Waheguru tohanu chardicala vich rakhe