ਮਨਰੇਗਾ ਵਾਲੇ ਬਜ਼ੁਰਗ ਫੜ ਲਿਆਂਦੇ ਮੋਦੀ ਦੀ ਰੈਲੀ ਲਈ, ਕਹਿੰਦੇ ਆਉਣਾ ਨਹੀਂ ਸੀ ਪਰ ਕਹਿੰਦੇ ਤੁਹਾਡਾ ਨਾਂ ਕੱਟ ਦਿਆਂਗੇ

Поділитися
Вставка
  • Опубліковано 23 сер 2022
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel

КОМЕНТАРІ • 111

  • @shepatkaur5975
    @shepatkaur5975 Рік тому +61

    ਬੱਲੇ ਬਾਪੂ ਮਜਾ ਆ ਗਿਆ ਤੇਰੀਆਂ ਗੱਲਾਂ ਸੁਣਕੇ

  • @sahilhundal5054
    @sahilhundal5054 Рік тому +43

    ਬੱਲੇ ਬਾਪੂ ਸੱਚੀਆਂ ਗੱਲਾਂ

  • @s.sarvansingh5714
    @s.sarvansingh5714 Рік тому +22

    ਇਹ ਹਾਲ ਹੈ ਲੀਡਰਾਂ ਦਾ ਸੋਚੋ ਦੇਸ਼ ਕਿਥੇ ਜਾ ਰਿਹਾ।

  • @Chauhan.007.
    @Chauhan.007. Рік тому +24

    ਪੰਜਾਬ ਦੇ ਸਾਰੇ ਪਿੰਡਾਂ ਵਿੱਚ ਇਹੋ ਕੰਮ ਚੱਲਦਾ ਹੈ ਜੀ

  • @rajwinder1968
    @rajwinder1968 Рік тому +20

    ਇਹਨਾ ਸੱਚੇ ਸੁੱਚੇ ਬਾਬਿਆ ਕਰਕੇ ਹੀ ਦਿੱਲੀ ਮੌਰਚਾ ਜਿੱਤਿਆ ਸੀ

  • @gurbhagsingh8324
    @gurbhagsingh8324 Рік тому +25

    ਬਾਪੂ ਨੇ ਤਾਂ ਅੱਤ ਕਰਾਤੀ 🤣🤣🤣😂🤣😂

  • @daljeetsingh7552
    @daljeetsingh7552 Рік тому +50

    ਿਸੱਧੇ ਸਾਧੇ ਲੋਕ ਸੱਚੀਅਾ ਗੱਲਾ ਸੱਚੇ ਬੰਦੇ।

  • @pourhsaab4463
    @pourhsaab4463 Рік тому +29

    ਗੱਲ ਬਿਲਕੁਲ ਸੱਚ ਐ ਸਭ ਨਰੇਗਾ ਸਕੀਮ ਵਾਲੇ ਹਨ

  • @jasvirkaur7981
    @jasvirkaur7981 Рік тому +11

    ਦਿਹਾੜੀਆਂ ਦੇ ਕੇ ਲਿਆਂਦੇ ਹਨ ਲੋਕਾਂ ਨੂੰ ਕੋਈ ਨਹੀਂ ਪਸੰਦ ਕਰਦੇ ਮੋਦੀ ਨੂੰ

  • @sukhwantsingh8937
    @sukhwantsingh8937 Рік тому +35

    ਬਾਪੁ ਨੂੰ ਕਮਜੋਰ ਨਾ ਸਮਝ ਨਾ ਕੁੱਝ ਨਿਕਲਨਾ ਨਾ ਝੁੱਟਣਾ 😂😂😂😂😂

  • @lovesingh2497
    @lovesingh2497 Рік тому +27

    ਕਾਰਬਾਈ ਕਰਨੀ ਚਾਹੀਦੀ ਆ ਜੋ ਏਹ ਧੱਕਾ ਕਰਦੇ ਆ

  • @SatnamSingh-us8hh
    @SatnamSingh-us8hh Рік тому +14

    ਵਾਹਿਗੁਰੂ ਜੀ। ਗਰੀਬ ਪਰਿਵਾਰਾਂ। ਨਾਲ। ਧੱਕਾ

  • @sikh4569
    @sikh4569 Рік тому +22

    ਬੱਲੇ ਬਾਪੂ

  • @sklagah8718
    @sklagah8718 Рік тому +17

    ਬਾਪੂ ਨੇ ਅਤ ਕਰਾਤੀ

  • @avtartari8835
    @avtartari8835 Рік тому +9

    ਸੋਹਣੇ ਬਣ ਕੇ ਜਾਣਾ ਪਤਾ ਨਾ ਲੱਗੇ ਨਰੇਗਾ ਵਾਲੇ ਹਨ ਵਾ ਬਾਪੂ ਸਿਰਾ ਲਾ ਗਿਅਾ ਹਹਹਹਹਹਹਹਹਹਹਹਹਹਹਹਹ

  • @naibsingh7218
    @naibsingh7218 Рік тому +11

    Salam aa baba ji 🙏🙏🙏🙏🙏

  • @punjabipoet9612
    @punjabipoet9612 Рік тому +24

    Sirra Bappu ji nai pol khol ditti 😆😆 I like reporting and Baapu talk🤞🤞

  • @sukhchainsekhon5999
    @sukhchainsekhon5999 Рік тому +2

    ਬਾਬੇ ਨੇ ਬਿਲਕੁਲ ਸਿਰਾ ਹੀ ਕਰਾਤਾ

  • @baljitratol2981
    @baljitratol2981 Рік тому +6

    ਮੋਦੀ ਨੂੰ ਕਿਸੇ ਨਹੀਂ ਸੁਨਣਾ 🤣😂
    ਇਹ ਸਾਰੇ ਮਜਬੂਰ ਕਰ ਕੇ ਲਿਆਦੇ ਨੇ ਬਾਬੇ

  • @ajaykumarak8741
    @ajaykumarak8741 Рік тому +8

    Wah baba ji mange tanu ji

  • @insaninsan3708
    @insaninsan3708 Рік тому +3

    Suban Allah ji .
    Sach sade purane bajorg bolde. Mann hunda punjab de seyane babeya ute. Sach bolde muh ute bolde.

  • @sumandeepsumandeep5955
    @sumandeepsumandeep5955 Рік тому +2

    ਬੱਲੇ ਬੱਪੂ ਸ਼ਿਰਾ ਈ ਕਰਾਤੀ👍👍👍👍👍👍👍

  • @avtartari8835
    @avtartari8835 Рік тому +3

    ਬੱਲੇ ਬਾਪੂ ਤੇਰੇ ਸਦਕੇ ਜਾਵਾ

  • @dharmindersingh6169
    @dharmindersingh6169 Рік тому +3

    ਸਿਰਾ ਜੱਟੋ ਨੱਪ ਕੇ ਰੱਖੋ

  • @SukhwinderSingh-hq1ll
    @SukhwinderSingh-hq1ll Рік тому +1

    Bilkul sahi keha baba ji ne

  • @freethinker4376
    @freethinker4376 Рік тому +6

    waw bappu ji anakhi bappu ❤️❤️❤️

  • @paramjitsingh1635
    @paramjitsingh1635 Рік тому +2

    ਸਿਰਾ ਲਾਉਂਦਾ ਬਾਪੂ 🤣🤣🤣🤣🤣

  • @jaswindersinghtoor4048
    @jaswindersinghtoor4048 Рік тому +6

    ਬਾਬਾ ਚਿੰਬ ਕੱਢ।

  • @rajwantsinghchauhan1328
    @rajwantsinghchauhan1328 Рік тому +2

    ਸਵਾਦ ਆ ਗਿਆ ਬਾਪੂ ਸਿਰਾ ਲਾਤਾ

  • @tufanbrar9691
    @tufanbrar9691 Рік тому +1

    6:55 ਤੇ ਬਾਪੂ ਨੇ ਸਹੀ ਕਿਹਾ

  • @sunnyvirk332
    @sunnyvirk332 Рік тому +2

    Sirra galbatt bapu ji 🙏🏻👍❤️

  • @kulwantsingh8485
    @kulwantsingh8485 Рік тому +1

    ਨਰੇਗਾ ਚ ਬਹੁਤ ਵੱਡਾ ਘਪਲਾ ਏ ਜਾਂਚ ਕਰੇ ਸਰਕਾਰ
    ਮਾਨ ਸਰਕਾਰ ਨੂੰ ਬੇਨਤੀ ਹੈ ਕਿ ਕੋਈ ਟੀਮ ਗਠਨ ਕਰੇ ਹਰ ਪਿੰਡ ਚ ਬਹੁਤ ਵੱਡਾ ਘਪਲਾ ਨਿਕਲ ਸਕਦਾ ਏ।

  • @rajpootboy1210
    @rajpootboy1210 Рік тому +4

    3:10 ਤੇ ਬਾਬਾ ਕਹਿੰਦਾ ਮੁੰਡਿਆਂ ਨਾਲੋਂ ਜ਼ਿਆਦਾ ਬੁੰਡ ਮਾਰਦੇ ਦੇਖ ਲੈ ਮਰਵਾ ਕੇ । ਪੱਤਰਕਾਰ ਕਹਿੰਦਾ ਕਿਹੜੇ ਰਾਹ ਪੈ ਗਏ

  • @GurdevSingh-jr9xb
    @GurdevSingh-jr9xb 6 місяців тому

    ਵਾਹ ਜੱਟਾਂ, ਆਹ ਹੁੰਦੇ ਜੱਟ, ਕੋਈ ਰੂ ਰੂ ਨਹੀਂ ਖੁਸ਼, ਚਾਹੇਂ ਜ਼ਮੀਨ ਨਹੀਂ ਜ਼ਿੰਦਾ ਦਿੱਲ ❤❤❤❤❤❤😂

  • @baljitsingh9283
    @baljitsingh9283 Рік тому +15

    ਮਨਰੇਗਾ ਮੋਦੀ ਦੀ ਸਕੀਮ ਨਈਂ ਸਰਦਾਰ ਮਨਮੋਹਨ ਸਿਂਘ ਨੇ ਦਿਤੀ ਸੀ ਸਕੀਮ

  • @BalwinderKaur-nx4kv
    @BalwinderKaur-nx4kv Рік тому +4

    ਮੋਦੀ ਦੇਖ ਭਾਈ ਹਿਸਾਬ ਦੇ ਕੇ ਛੁਟਕਾਰਾ ਹੋਣਾ

  • @poonambegra3754
    @poonambegra3754 Місяць тому

    God bless you satnaam bi

  • @gursevaksingh497
    @gursevaksingh497 9 місяців тому +1

    👌👌👌👌😀🌹🤲

  • @amarjeetsinghsidhusaab1707
    @amarjeetsinghsidhusaab1707 Рік тому +2

    Good bapu ji

  • @sampurangrewal5740
    @sampurangrewal5740 Рік тому +2

    ਭਾਈ ਮਨਰੇਗਾ ਵਾਲੇ ਵੀ ਪੰਜਾਬੀ ਵੋਟਰ ਨੇ, ਸ਼ਰਾਬ, ਨਸ਼ਾ ਤਾਂ ਨਹੀਂ ਵੰਡਿਆ,ਮੋਦੀ ਅਤੇ ਅਕਾਲੀਆਂ ਦੀ ਰੈਲੀ ਵਿੱਚ ਪੰਜਾਬੀ ਤਾਂ ਇਹੋ ਢੰਗ /ਤਰੀਕੇ ਨਾਲ ਲਿਆਂਦੇ ਜਾ ਸਕਦੇ ਨੇ।ਤਨੋਂ/ਮਨੋਂ ਕਿਹੜਾ ਜਾਵੇਗਾ, ਚੰਨੀ ਵੇਲੇ ਖਾਲੀ ਕੁਰਸੀਆਂ ਦੇਖ ਮੋਦੀ ,ਸੁਰੱਖਿਆ ਦਾ ਇਲਜਾਮ ਲਾ ਕੇ ਮੁੜ ਗਿਆ,ਪਰ ਹੁਣ ਇਕੱਠ ਕਰਕੇ ਵੀ ਪੰਜਾਬ ਲ‌ਈ ਪੈਕੇਜ਼ ਨਹੀਂ ਦੇ ਕੇ ਗਿਆ।

  • @PargatkhosaSingh-zz9wg
    @PargatkhosaSingh-zz9wg Місяць тому

    Very good

  • @AvtarSingh-gs1si
    @AvtarSingh-gs1si Місяць тому

    ਸਭ ਲੋਕ ਜਾਣਦੇ ਹਨ ਕਿਸਦੀ ਕਿਸਦੀ ਰੈਲੀ ਵਿੱਚ 500 ਰੁਪਏ ਦਿਹਾੜੀ ਇਕ ਬੋਤਲ ਸਰਾਬ ਨਾਲ ਬੰਦਿਆ ਦਾ ਇਕਠ ਦਿਖਾ ਦਿੰਦੇ ਆ ਸਭ ਨੂ ਪਤਾ ਇਕੋ ਇਕ ਪਾਰਟੀ ਹੈ ਆਮ ਪਾਰਟੀ ਜਿਸ ਵਿਚ ਲੋਕ ਆਪਣੇ ਆਪ ਜਾਂਦੇ ਹਨ ਬਾਕੀ ਪਾਰਟੀਆ ਵਾਲੇ ਦਿਹਾੜੀ 500 ਰੁਪਏ ਇਕ ਬੋਤਲ ਸਰਾਬ ਦਿੰਦੇ ਹਨ ਤਾ ਲੋਕ ਜਾਂਦੇ ਹਨ ਸੌ ਪਰਸਿਟ ਸਚ ਹੈ

  • @gurchransingh5674
    @gurchransingh5674 Рік тому +20

    ਵੀਰ ਜੇ ਮੋਦੀ ਦੀ ਰੈਲੀ ਵਿੱਚ ਪਹੁੰਚ ਗਏ ਫੇਰ ਕੀ ਹੋ ਗਿਆ ਪੰਜਾਬ ਦਾ ਮੁੱਖਮੰਤਰੀ ਵੀ ਗਿਆ ਪੰਜਾਬ ਦੇ ਬਹੁਤ ਲੀਡਰ ਸ਼ਾਮਿਲ ਹੋ ਗਏ ਜੇ ਇੱਹ ਬਾਪੂ ਵਰਗੇ ਪਹੁੰਚ ਗਏ ਕੋਈ ਤੁਫਾਨ ਨਹੀ ਆ ਗਿਆ

    • @gillsaab_7270
      @gillsaab_7270 Рік тому +4

      Bai tu ohi ni jehra app sarkar banan to phla modi nu gala nhi kad da hunda..app bjp 2 team

    • @GS-ku2gz
      @GS-ku2gz Рік тому +2

      Paunche ni dhakke nal lyaee aa

    • @gurchransingh5674
      @gurchransingh5674 Рік тому

      @@GS-ku2gz ਧੱਕੇ ਨਾਲ ਕੌਣ ਲੈ ਜਾਉ ਮੂਰਖ ਲੋਕੋ ਬੀਜੇਪੀ ਦਾ ਕੋਈ ਅੈਮ ਅੈਲ ਏ ਨਹੀ ਪੰਜਾਬ ਵਿੱਚ ਪੰਚਾਇਤ ਤਾ ਦੂਰ ਦੀ ਗੱਲ ਸਾਡੇ ਪਿੰਡ ਨਾਮੋ ਨਿਸ਼ਾਨ ਨਹੀ ਬੀਜੇਪੀ ਦਾ

  • @jindersinghjindersingh8402
    @jindersinghjindersingh8402 Рік тому

    Salute a Baba ji

  • @mann1813
    @mann1813 Рік тому +1

    Bapu ji good a

  • @parmjitsingh2834
    @parmjitsingh2834 Рік тому +3

    ਮੋਦੀ ਸਾਹਿਬ,,,,,ਤੇਰੀ ਰੈਲੀ ਵਿਚ ਡੰਡੇ ਨਾਲ ਨਰੇਗਾ ਦੀਆ ਟੀਮਾ ਟਰੱਕ ਚੋ ਲਦ ਲਕੜਾ ਵਾਗ ਮੋਦੀ ਦੇ ਸਾਹਮਣੇ ਘੜਾ ਤੇ ,,ਨਾ ਗੲਏ ਤਾ ਨਰੇਗਾ ਤੋ ਨਾ ਕਟਦੇਣਾ

  • @GurdeepSingh-en9jb
    @GurdeepSingh-en9jb Рік тому +1

    Sarm auni chidea government nu

  • @jagdevmaangureh3836
    @jagdevmaangureh3836 Рік тому +1

    Good bapu

  • @sonupalwan6025
    @sonupalwan6025 Рік тому +2

    😂😂😂🤣🤣👍

  • @gurbhagsingh8324
    @gurbhagsingh8324 Рік тому +3

    🤣🤣😂🤣😂😂

  • @luckysenpai208
    @luckysenpai208 2 місяці тому

    Modi modi modi bjp bjp bjp bjp bjp bjp

  • @SandeepSingh-cw1rv
    @SandeepSingh-cw1rv Рік тому

    Waheguruj

  • @RamSingh-ss1yp
    @RamSingh-ss1yp Рік тому +2

    BAPU BALLE BALLE

  • @SunnySingh-yp7xv
    @SunnySingh-yp7xv Рік тому +3

    😆😆😆😆😉

  • @jagadevsingh7303
    @jagadevsingh7303 Рік тому

    😊

  • @sukhvirbalala1162
    @sukhvirbalala1162 Рік тому +2

    Sahram karo modi bhagto

  • @ManjitSingh-rx9yi
    @ManjitSingh-rx9yi Рік тому

    😝😝😝😝🔥🔥🔥🔥

  • @MK.7.7.7
    @MK.7.7.7 Рік тому +1

    I like this reporting. Please don't start pretending to be reportesr like other boot-licking media.

  • @vedparkash-rd5uh
    @vedparkash-rd5uh Рік тому +1

    Nale penson Leni nale narega di tankha Leni ioh jehi kam loka de penson Leni bijli free kanak free nal narega di tankha leni

  • @kulwindermander1721
    @kulwindermander1721 Рік тому +2

    Bapu sifa lai gai

  • @jagmeetsandhu2118
    @jagmeetsandhu2118 Рік тому +2

    😄😄😄😄😄😄

  • @tarsemsinghsingh6002
    @tarsemsinghsingh6002 10 місяців тому

    Surmma valaa

  • @raghbirgill3997
    @raghbirgill3997 Рік тому

    bimar c aun nu dil nahi c narega de paisey lain nu dil buhat kerda

  • @naibsingh7290
    @naibsingh7290 Місяць тому

    Bajurg sachia gala kardene

  • @onelegvloger278
    @onelegvloger278 Рік тому

    Sir Sadi v help kra do sarkaar toh sanu koi shulat ne mai handicap a g sanu sirf penic hi mildi oh 1500 rupya ty sir mai tailor da kmm krda c prr hun oh v ne hunda chngi tra mere kolo hun kmm v nhi hunda

  • @puttsardarande9707
    @puttsardarande9707 Рік тому +2

    Balle baapu

  • @shamsherbaba5041
    @shamsherbaba5041 Рік тому

    Bapu.teria.gala.sun.ke.menu.bar.vala.lendha.punjab.chete.aagia.bapu.sada.v.ih.da.di.gal.dasda.c

  • @virusingh7247
    @virusingh7247 8 місяців тому

    Na Teri Jann chute y na kuj na nikele baba g att kra Gea 😂😅😅😅😅

  • @balwinderbauranalisingh8666

    Narega de mahanrega ho ge

  • @SK-io4gd
    @SK-io4gd Рік тому

    Bhante di Pol khull rahi hai 😂

  • @nirmaldhillonbarnala4314
    @nirmaldhillonbarnala4314 Рік тому

    ,🤣🤣🤣

  • @balwinderbauranalisingh8666
    @balwinderbauranalisingh8666 Рік тому +1

    Adani nu rah padrra kar ta

  • @AvtarSingh-gs1si
    @AvtarSingh-gs1si 10 місяців тому

    Sarae samjo

  • @Jassibawa11
    @Jassibawa11 Рік тому

    Narega party 🤣🤣🤣

  • @user-dm6ct8im8o
    @user-dm6ct8im8o Місяць тому

    ਆਹ ਤਾ ਯਾਰ ਧੱਕਾ ਕਰ ਰਹੀ ਆ ਸਰਕਾਰ ਗਰੀਬ ਅਤੇ ਬਿਮਾਰ ਬੰਦਿਆ ਨੂੰ ਬਹੁਤ ਦੁੱਖ ਦੇਣ ਤੇ ਲੱਗੇ ਹੋਏ ਨੇ ਸਰਕਾਰੋ ਸ਼ਰਮ ਕਰੋ ਦੱਲਿਓ

  • @sukhasingh4123
    @sukhasingh4123 Рік тому

    Ashe din ane wale hain

  • @golabhaati340
    @golabhaati340 Рік тому

    Thali shab na karo tuda fan ha AA patarkar Nu nahi jande par time

  • @punjab78675
    @punjab78675 Рік тому

    Thnu lgda bapu nu dekh k narega vich km krde hou

  • @Official-vx5ux
    @Official-vx5ux Рік тому

    Inna kihra KAM krna baith KE timepass krke GHAR aa jade aa

  • @rajmd8098
    @rajmd8098 Рік тому

    Eh lok daroo pe varvad karte hon kam karde fokre lok

  • @tanveermaliktanveermalik198
    @tanveermaliktanveermalik198 Рік тому +1

    Modi sabb na kha veer kalla modi kha ohnu kanj.....r nu

  • @lakhwinderdhillon547
    @lakhwinderdhillon547 Рік тому

    Narega wale bande nahi Honda sale ka ke bucki Rola paonde

  • @pamajawadha5325
    @pamajawadha5325 Рік тому

    Tusi ta modi nu. Changa kaho dr rangreta kehda rss bjp santni. Sade bhi ne

  • @jagwinderksur3831
    @jagwinderksur3831 Рік тому +1

    Baba ji jy hun name kat dita fir ki kroge

  • @preetpangebaz468
    @preetpangebaz468 Рік тому +6

    ਬਦਲਾਵ ਆਇਆ

  • @sukhvirbalala1162
    @sukhvirbalala1162 Рік тому +1

    Balle bapu swad Lea ta Modi nu aukat pata lag gee

    • @bhagwandas62
      @bhagwandas62 Рік тому

      ਪੰਜਾਬ ਸਰਕਾਰ ਨੇ ਇਕੱਠ ਕੀਤਾ ਹੈ,ਇਹ ਸਰਕਾਰੀ ਫੰਕਸ਼ਨ ਹੈ।

    • @sukhvirbalala1162
      @sukhvirbalala1162 Рік тому

      Fer bnde dhake naal leaun nu keha janda

  • @labhsingh155
    @labhsingh155 6 місяців тому

    ਬਾਬਾ ਜੀ ਸ਼ਰਮ ਕਰ ਨਾਲ਼ੇ ਮਾਈਕ ਵਾਲੇ ਗਰੀਬੀ ਦਾ ਮਜ਼ਾਕ ਨਾ ਉਡਾਉ ਰੱਬ ਦੀ ਮੇਹਰ ਨਾਲ ਤੁਹਾਡੇ ਪੁੱਤ, ਪੋਤਾ ਨੂੰ ਮਨਰੇਗਾ ਦਾ 365ਦਿਨ ਕਮ ਮਿਲੇ 🙏ਮਾਫ ਕਰਨਾ 🙏

  • @permsingh7156
    @permsingh7156 Рік тому +6

    ਬਾਈ ਜੀ ਮੋਦੀ ਸਰਕਾਰ ਲੋਕਾਂ ਨੂੰ ਬਹੁਤ ਕੁੱਝ ਦਿਦੇੰ ਨੇ
    ਲੀਡਰ ਖਾ ਰਹੇ ਹਨ

  • @kuldeepkaur7406
    @kuldeepkaur7406 Рік тому

    Choot

  • @jaswantrai3719
    @jaswantrai3719 Рік тому +1

    Bakwas kari jana patrakar v

  • @kuldeepkaur7406
    @kuldeepkaur7406 Рік тому

    Ki bkbas

  • @arjindersingh2206
    @arjindersingh2206 Рік тому

    Bokass

  • @kuldeepkaur7406
    @kuldeepkaur7406 Рік тому +1

    Bura jan ke bkda

    • @kamleshkaur9537
      @kamleshkaur9537 Рік тому +4

      Tuc Punjab to nhi lgde k apne to wde nu es way nal bol rhe hooo , respect your elders dear sis

  • @gurpreetsinghmandir7033
    @gurpreetsinghmandir7033 27 днів тому

    😂😂😂😂😂