ਗੁਰੂ ਸਾਹਿਬ ਨੇ ਖਾਲਸਾ ਕਿਵੇਂ ਪ੍ਰਗਟ ਕੀਤਾ ਇਕੱਲਾ ਇਕੱਲਾ ਨੁਕਤਾ ਸੁਣਨ ਵਾਲਾ | Bhai Panthpreet Singh Khalsa
Вставка
- Опубліковано 11 кві 2024
- ਗੁਰੂ ਸਾਹਿਬ ਨੇ ਖਾਲਸਾ ਕਿਵੇਂ ਪ੍ਰਗਟ ਕੀਤਾ ਇਕੱਲਾ ਇਕੱਲਾ ਨੁਕਤਾ ਸੁਣਨ ਵਾਲਾ | Bhai Panthpreet Singh Khalsa
#khalsasajnadiwas #vaisakhi #newkatha #sikhhistory #bhaipanthpreetsinghkhalsa #sikhbibek
khalsa sajna diwas,khalsa sajna diwas katha,khalsa sajna diwas shabad,khalsa panth di sajna,history of khalsa sajna diwas,khalsa sajna diwas samagam,300 sala khalsa sajna diwas,reality of khalsa sajna diwas 1699,bhai panthpreet singh khalsa,live bhai panthpreet singh khalsa,bhai panthpreet singh ji khalsa live,gurbani katha,bhai panthpreet singh ji katha,gurbani katha vichar,new katha,vaisakhi,vaisakhi 2024,vaisakhi katha,vaisakhi of 1699,vaisakhi itihas
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ
ਬਹੁਤ ਬਹੁਤ ਧੰਨਵਾਦ ਆਪ ਜੀ ਦਾ
ਭਾਈ ਪੰਥਪ੍ਰੀਤ ਸਿੰਘ ਜੀ ਦੇ ਵਿਚਾਰ ਸੁਣ ਕੇ ਬਹੁਤ ਸੰਗਤਾ ਨੇ ਅਮ੍ਰਿਤ ਛਕਿਆ ਹੈ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਬਹੁਤ ਧਨਵਾਦ ਭਾਈ ਸਾਹਿਬ ਜੀ
ਸੱਚ ਨੂੰ ਬਿਆਨ ਕੀਤਾ ਦਿਲ ਤੇ ਅਸਰ ਕਰਦੀਆਂ ਇਹ ਗੱਲਾਂ
ਬਾਬਾ ਜੀ ਬਹੁਤ ਵਧੀਆ ਵੀਚਾਰ ਕਰਦੇ ਹੋ
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਜੀਵਨ ਬਦਲ ਗਿਆ
🌷 Waheguru 🌹 ji 🌹 waheguru 🌷 ji 🌹 waheguru 🌹 ji 💐 waheguru 🌷 ji 🌷 waheguru 🌹 ji 🌷🌹🌹 Dhan 🌹 Dhan 🌷 Guru 🌹 Nanak 🌹 Dav 💐 ji 🌷 Dhan 🌷 dhan 🌹 Guru 🌹 Ramdas 🌷 ji 🌹 Dhan 🌹 dhan 💐 Guru 🌷 Gobind 🌷 Singh 🌹 ji 🌹 waheguru 🌷 ji 🌹 waheguru 🌹 ji 💐 waheguru 🌷 ji 🌷 waheguru 🌹 ji 🌹 waheguru 🌷 ji 🌷🌹🌹💐🌷
Excellent ❤
Waheguru ji
Waheguru ji🎉🎉
ਵਾਹਿਗੁਰੂ ਜੀ
❤
ਖਾਲਸਾ ਸਾਜਣਾ ਉਸ ਸਮੇਂ ਦੀ ਜ਼ਰੂਰਤ ਸੀ ਅਲੱਗ ਪਹਿਚਾਣ ਲੲਈ ਯੁੱਧ ਕਰਨ ਲਈ ਫ਼ੌਜ ਤਿਆਰ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖਿਆ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਕਿ ਸ਼ਸਤਰ ਹਰ ਸਮੇਂ ਨਾਲ ਰੱਖਣੇ ਹਨ ਇਹ ਕਮਾਲ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਇਹਨਾਂ ਨੂੰ ਰੋਕਣ ਵਾਲਾ ਕੌਣ ਸੀ
Waheguru ji
Waheguru ji
Waheguru ji
Waheguru ji