ਛੱਟਾ ਮਾਰ ਕੇ ਬੈੱਡਾਂ ਤੇ ਬੀਜੇ ਝੋਨੇ ਦੀਆਂ ਤਾਜਾ ਤਸਵੀਰਾਂ ਸਮੇਤ ਪੂਰੀ ਜਾਣਕਾਰੀ | PiTiC Live

Поділитися
Вставка
  • Опубліковано 23 жов 2024

КОМЕНТАРІ • 80

  • @karmjitsinghgill3323
    @karmjitsinghgill3323 4 роки тому

    ਵਧੀਆ ਜਾਣਕਾਰੀ ਲਈ ਧੰਨਵਾਦ

  • @ਲਖਵੀਰਸਿੰਘਭੁੱਲਰ-ਖ9ਮ

    ਬਾਈ ਜੀ ਸੋਡੀ ਇਹ ਸਕੀਮ ਬਹੁਤ ਵਧੀਆ ਲੱਗੀ

  • @ajitgulia7948
    @ajitgulia7948 4 роки тому

    Good bhai ji bahut acchi jaankari di

  • @tiwanasgroup1925
    @tiwanasgroup1925 4 роки тому

    Bhut vdhia jankari sir ji

  • @prabhjitsinghbal
    @prabhjitsinghbal 2 роки тому +1

    ਬੇਨਤੀ ਹੈ ਰੇਜਰ ਤਿਆਰ ਕਰਕੇ ਕਿਸਾਨਾਂ ਦਿਖੋਣੇ ਚਾਹਿਦਾ ਪੱਤੀ ਕਿਵੇ ਲਾਉਣੀ ਦੂਜੀ ਗੱਲ ਜਿਹੜਾ ਮਾਡਲ ਦਿਖਾ ਰਹੇ ਉਸ ਵਿਚ ਗਲਤੀਆਂ ਨਹੀ ਹੋਣੀਆ ਚਾਹੀਦੀਆਂ

  • @bhanajatt6239
    @bhanajatt6239 4 роки тому

    ਬਹੁਤ ਬਹੁਤ ਧਨਵਾਦ

  • @kulwindersingh2450
    @kulwindersingh2450 3 роки тому

    Sir bed kini doori utae honae chahidae

  • @harkiratsandhu3122
    @harkiratsandhu3122 4 роки тому +2

    Tuhade ton parbhawit ho k Is war mein 500 kille vich eh tazarba karanga

  • @ਲਖਵੀਰਸਿੰਘਭੁੱਲਰ-ਖ9ਮ

    ਵੀਰ ਜੇ ਸਰੋਂ ਦੀ ਖਲ ਦੀ ਵਰਤੋਂ ਕੀਤੀ ਹੈ ਤਾਂ ਯੂਰੀਆ ਦਾ ਕੀ ਫਾਇਦਾ? ਜਰੂਰ ਦੱਸਣਾ ਬਾਈ ਜੀ ।

  • @gurbajsingh4659
    @gurbajsingh4659 4 роки тому

    Singh Saab, jo mainu samajh aya ke aapaa chona irrigation to 7 din baad chona lonaa tae fir saathi+stamp de Spray karni aa. Innaa 7dinaach nadeen nahi uggan gae

  • @harbhajansingh8900
    @harbhajansingh8900 4 роки тому +4

    ਵੀਰ ਜੀ ਸਾਹਿਬ ਸਿੰਘ ਵਿਰਕ ਸਾਡਾ ਰਕਬਾ ਸੇਮ
    ਵਾਲਾ ਹੈ ਇਸ ਲਈ ਇਸ ਤਰਾ ਦਾ ਬੀਜਿਆ ਝੋਨਾ
    ਸਹੀ ਹੈ

    • @piticlive-spmediapunjab4676
      @piticlive-spmediapunjab4676  4 роки тому

      ਵੱਟਾਂ ਤੈ ਲਾਓ
      ਝਾੜ ਦੇਖਿਓ ਫਿਰ

    • @guggukang9967
      @guggukang9967 4 роки тому

      bai g j pani mada a ta kalar bed te aa ju pani lai to jhone da nuksan kru

  • @jaspaljastohana7165
    @jaspaljastohana7165 4 роки тому +2

    Bhut vdia g

  • @raghbirsandhu8527
    @raghbirsandhu8527 3 місяці тому

    Good

  • @sukhjinderghuman5412
    @sukhjinderghuman5412 4 роки тому

    Very nice

  • @ranjodgurna4146
    @ranjodgurna4146 4 роки тому +8

    ਵੱਟਾ ਵਾਲਾ ਝੋਨਾਂ ਕਿਹੜੀ ਤਰੀਕ ਤੋਂ ਲਵਾ ਸਕਦੇ ਹਾਂ ਇਹ ਕਿੰਨਾ ਕਾਮਯਾਬ ਹੈ ਬਾਈ ਜੀ

  • @deepujass532
    @deepujass532 4 роки тому

    veer g pani kine dina bad lagea karuga g

  • @harvindersingh5551
    @harvindersingh5551 4 роки тому

    Bhut vadia uprala he ji

  • @ankitboora625
    @ankitboora625 4 роки тому

    Sir kanak ki konsi variety Hi kitna kg beej dala

  • @khushpreetsingh2821
    @khushpreetsingh2821 4 роки тому +1

    Bi ji eh daso k miti thori jeaada pe jabe taa koi dikt ta nhi msin di bijai vele

  • @iqbalsandhuiqbalsingh2779
    @iqbalsandhuiqbalsingh2779 2 роки тому

    Bai g combine nai chalde

  • @blinkarmy7824
    @blinkarmy7824 4 роки тому

    Very good job

  • @SuperhitMovie786
    @SuperhitMovie786 4 роки тому

    Good job sir

  • @kapoorsingh6878
    @kapoorsingh6878 4 роки тому

    Very nice g

  • @deepujass532
    @deepujass532 4 роки тому

    veer g very very nice video g

  • @jagmohansingh8501
    @jagmohansingh8501 4 роки тому

    Good information veer ji

  • @kisansupporter9676
    @kisansupporter9676 4 роки тому

    Bhut badia g

  • @GurvinderSingh-pg6wu
    @GurvinderSingh-pg6wu 4 роки тому

    kala 8 kg da chaata single marna k duhra.ki 8 kg beej hoju ki kuj nal rala ke bijie

  • @kamalvirk6605
    @kamalvirk6605 4 роки тому

    Good information

  • @gagandeepsidhu9687
    @gagandeepsidhu9687 4 роки тому

    Pr seed kina pena g

  • @sardar5310
    @sardar5310 4 роки тому

    Ma ve 4 knal bezi se bata ta jas dan bezi ta pani laia nall he mee pa gea ta bata dob geia

  • @jatindersingh7587
    @jatindersingh7587 4 роки тому

    Good ji

  • @AmarjitSingh-hr1kh
    @AmarjitSingh-hr1kh 4 роки тому

    ਬਾਸਮਤਿ 1718ਬੀਜਣੀ ਹੈ ਜੀਰੋ ਡਰਿਲ ਨਾਲ ਕੀ ਕੀ ਤਬਦੀਲੀਆ ਕਰਨੀਆ ਪੈਣਗੀਆ ਮਸੀਨ ਚ

  • @satpreetsinghbhandohal2690
    @satpreetsinghbhandohal2690 4 роки тому +3

    ਸਟੌਂਮ ਦਵਾਈ ਕਿਸੇ ਨੰਗੇ ਪਏ ਦਾਣੇ ਤੇ ਪੈਣ ਨਾਲ ਦਾਣੇ ਦੇ ਉੱਗਣ ਵਿੱਚ ਕੋਈ ਮੁਸਕਿਲ ਤਾਂ ਨਹੀਂ ਆਏਗੀ? ਦੱਸਿਓ ਵੀਰ

  • @kuldeepsinghmangi1995
    @kuldeepsinghmangi1995 4 роки тому

    Very nice 👌

  • @satwindergill2282
    @satwindergill2282 4 роки тому

    Ratleeya zmeena vich khra treeka kamzab rhu kaddu to binna y

  • @rajwindernabha8023
    @rajwindernabha8023 4 роки тому +1

    👌👌👌

  • @GursewakSingh-vg4bu
    @GursewakSingh-vg4bu 4 роки тому

    Good work phaji

  • @GurdeepSingh-pc8oy
    @GurdeepSingh-pc8oy 4 роки тому

    Ki pusa bhi june ch biji jau
    Bai g tuhada number kina hai

  • @saabsandhu407
    @saabsandhu407 4 роки тому

    ਛੱਟਾ। ਕਿਵੇ ਮਾਰੀਏ ਤੇ ਦਵਾਈਆ ਖਾਦਾ ਬਾਰੇ ਦੱਸੋ

  • @harvindersingh5551
    @harvindersingh5551 4 роки тому +1

    32 aced bed planter nal is var lga reha han m

    • @078Goldy
      @078Goldy 4 роки тому

      Veerji aapna cont num mil skda

  • @partajsingh5242
    @partajsingh5242 4 роки тому

    ਪਾਜੀ ਜੋ ਦਵਾਈ ਦੀ ਸਪਰੇਅ ਕੀਤਾ ਹੈ ਨਦੀਨ ਦੀ ਰੋਕਥਾਮ ਲਈ ਹੋ ਵੀ ਵੀਡੀਓ ਬਣਾ ਕੇ ਪੇਸ਼ ਕੀਤਾ ਜਾਵੇ.ਮੁਸਕਲ ਤਾ ਨਦੀਨਾ ਦੀ ਹੈ .

  • @pardeepsinghgill8053
    @pardeepsinghgill8053 4 роки тому

    Veer problem ta paani de aa

  • @baljindervirk910
    @baljindervirk910 4 роки тому

    Bijli d koi time nahi irrigation kima karni Virk sahib

  • @balwindersinghbalwindersin3817
    @balwindersinghbalwindersin3817 4 роки тому +1

    ਵੀਰ ਜੀ ਵੈਡ ਦੀ ਚੋੜੀ ਕਿੰਨੀ ਹੈ

  • @shinddhillon8276
    @shinddhillon8276 4 роки тому

    Veer ji 1121 da kena seed pana

  • @hostermaan5972
    @hostermaan5972 4 роки тому +1

    Sir. Dakar ਜਮੀਨ ਵਿੱਚ ਹੋ ਜਾਓ

    • @piticlive-spmediapunjab4676
      @piticlive-spmediapunjab4676  4 роки тому +1

      ਇਕ ਦੋ ਕਨਾਲ ਵਿੱਚ ਤਜਰਬਾ ਕਰੋ
      ਜੂਨ ਦੇ ਪਹਿਲੇ ਹਫਤੇ ਤੋ

  • @harmandeepsingh7247
    @harmandeepsingh7247 4 роки тому

    J dig peya te kmben kida vadu

  • @gursewakrai5913
    @gursewakrai5913 4 роки тому

    🙏🙏🙏

  • @InderjeetSingh-ml8wr
    @InderjeetSingh-ml8wr 4 роки тому

    ਪਾਣੀ ੧੫ ਦਿਨਾ ਬਾਅਦ ਲਾ ੲੇਦਾ ਨੀ ੳੁਗੇਗੀ

  • @ravisohal925
    @ravisohal925 4 роки тому

    🙏🙏🙏🙏🙏

  • @inderjitsidhuinderjitsidhu9357
    @inderjitsidhuinderjitsidhu9357 4 роки тому

    ਅਸੀਂ ਦੋ ਕਿਲੇ ਲਗਾੲੇ ਆ ਬੈਂਡ ਤੇ

    • @mrmaan6372
      @mrmaan6372 2 роки тому

      ਝਾੜ ਕਿੰਨਾ ਰਿਹਾ ਬਾਈ

  • @aulakhrajindersingh7620
    @aulakhrajindersingh7620 4 роки тому

    Y ji soda phone number chida ga

  • @khehradairyfarmtarnta2833
    @khehradairyfarmtarnta2833 4 роки тому

    Phone number send karo ji kissan da pind kehra hai

  • @vikramgulia2512
    @vikramgulia2512 4 роки тому

    Bhai saahab samajh mein nahin aa rahi

  • @kanwerjitsingh7181
    @kanwerjitsingh7181 4 роки тому

    ਰੇਤਲੀਆ ਤੇ ਦਰਮਿਆਨੀ ਜਮੀਨ ਦਾ ਹਲ ਕੱਡੋ

    • @gurpreetsinghgrewal4979
      @gurpreetsinghgrewal4979 4 роки тому +4

      ਇਹ ਤਾਂ ਆਪ ਨੂੰ ਹੀ ਕੱਢਣਾ ਪੈਣਾ। ਪਹਿਲਾਂ ਥੋੜ੍ਹਾ ਬੀਜ ਕੇ
      ਦੇਖਲੋ। ਦਿਨ ਹੈਗੇ ਆ। ਜਿਸ ਕੋਲ ਜਿਹੋ ਜਿਹੀ ਜ਼ਮੀਨ ਹੈ ਉਹ ਉਸ ਦਾ ਤਜ਼ਰਬਾ ਕਰਕੇ ਦੱਸ ਦਿੰਦਾ। ਤੁਸੀਂ ਵੀ ਕਰੋ। ਕਿਸੇ ਵੱਲ ਨਾ ਵੇਖੋ।ਲੇਬਰ 7000 ਨੂੰ ਸਾਈ ਨੀ ਲੈ ਰਹੀ।

    • @sarbjitsinghtoor8465
      @sarbjitsinghtoor8465 4 роки тому

      @@gurpreetsinghgrewal4979 ਸਹੀ ਕਿਹਾ ਵੀਰ

  • @bikkarsinghgill5187
    @bikkarsinghgill5187 4 роки тому

    Very nice

  • @hardeepsingh1225
    @hardeepsingh1225 4 роки тому

    Good

  • @bikkarsinghgill5187
    @bikkarsinghgill5187 4 роки тому

    Very nice

  • @kewalsingh6916
    @kewalsingh6916 4 роки тому

    Very nice

  • @SukhwinderSingh-so8mr
    @SukhwinderSingh-so8mr 4 роки тому

    Nice

  • @vasansinghsandhu6462
    @vasansinghsandhu6462 4 роки тому

    🙏🙏🙏🙏