Ram Rahim News | ਵਕੀਲ ਨੇ ਦੱਸਿਆ ਕਤਲ ਚ ਵਰਤਿਆ ਹਥਿਆਰ ਕਿਉਂ ਨਹੀਂ ਹੋਇਆ ਮੈਚ | High Court | N18V
Вставка
- Опубліковано 6 лют 2025
- Ram Rahim News | ਵਕੀਲ ਨੇ ਦੱਸਿਆ ਕਤਲ ਚ ਵਰਤਿਆ ਹਥਿਆਰ ਕਿਉਂ ਨਹੀਂ ਹੋਇਆ ਮੈਚ | High Court | N18V
#deramukhiramrahim #ramrahim #breakingnews #news18punjab #ranjitsinghmurdercase
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਕਤਲ ਤਾਂ ਹੋਈਆ ਹੈ ਨਾ ਫਿਰ ਕਿਸਨੇ ਕਤਲ ਕੀਤਾ ਦੇਸ਼ ਦਾ ਰੱਬ ਹੀ ਰਾਖਾ ਹੈ
देख लो आप .. इस व्यवस्था को ठीक करने के लिए संत रामपाल जी महाराज के लाखों अनुयायियों ने प्रधानमंत्री नरेन्द्र मोदी जी को 2014 में सरकार बनाते ही सुझाव पत्र व इमेल भेजी थी लेकिन उस सलाह को तो सुना भी नहीं बल्कि राजनीतिक षडयंत्र रच दिया और झूठे मुकदमे बनाकर संत जी व उनके हजार अनुयायियों को उलझा रखा है। सबके लिए एकसमान कानून नियम तय करने होंगे। मुकदमे में एफ आई आर से लेकर गिरफ्तारी, तारीख, जमानत व सजा अवधि तक सबकुछ निर्धारित होगा ताकि किसी नेता जज एंजेसी को मनमानी करने का कोई तरीका न बचे। ऐसी व्यवस्था से स्वयं नेता जज एंजेसी ही डर रही हैं शायद इसलिए लोगों का न्याय प्रक्रिया से विश्वास उठ रहा है जो देश के लिए किसी सूरत में अच्छा नहीं है
Hmm amritpal nu v shi krea jail ch bhjke
ਜੇ ਹਥਿਆਰ ਨਹੀਂ ਸੀ ਤਾਂ ਫਿਰ ਕਤਲ ਸੰਤਰੇ ਵਾਲੀਆਂ ਖੱਟੀਆਂ ਮਿੱਠੀਆਂ ਗੋਲੀਆਂ ਨਾਲ ਹੋ ਗਿਆ?
ਇਹ ਕਤਲ ਪਿੰਡ ਦੀ ਸਰਪੰਚੀ ਲਈ ਪਿੰਡ ਦੇ ਸਾਬਕਾ ਸਰਪੰਚ ਨੇ ਕਰਵਾਇਆ ਰਣਜੀਤ ਦੇ ਬਾਪੂ ਨੇ ਸਹਾਇਤਾ ਦਰਜ ਕਰਵਾਈ
@@swarnsingh2265 ਫੇਰ ਜਾਂਚ ਚ ਸਾਹਮਣੇ ਕਿਉਂ ਨੀ ਆਇਆ
Amritpal singh ਬੇਕਸੂਰ ਆ?
ਪੱਤਰਕਾਰ ਸਾਬ ਜਿਸਦਾ ਪੁੱਤ ਕਤਲ ਹੋ ਗਿਆ ਸੀ. ਘਰ ਉੱਜੜ ਗਿਆ .ਜਿੰਨਾ ਨੇ ਕਤਲ ਕੀਤਾ ਉਹਨਾ ਦਾ ਕੋਈ ਪਤਾ ਨਹੀ ਕਤਲ ਕਰਕੇ ਕਿੱਥੇ ਗੲਏ.ਸੀਬੀਆਈ ਝੂਠੀ ਸਾਬਤ ਕਰਤੀ ਝੂਠਾ ਸੌਦਾ ਵੇਚਣ ਵਾਲਾ ਸੱਚਾ ਸਾਬਤ ਹੋ ਗਿਆ..ਇਹ ਕਿਧਰ ਦਾ ਇਨਸਾਫ ਹੈ.ਧੰਨਵਾਦ.
Tuc ki Soch de O ... justice Hai Es Desh Ch... ?
ਇਨਸਾਫ hai Kithe...
Police Station?
ਮੈਜੀਸਟਰੇਟ ਕੋਰਟ, Family court , High court, Supreme Court. ?
KITHE AA ਇਨਸਾਫ Sirf ਕਿਤਾਬੀ ਗਲਾਂ Ne
ਬੀ ਜੇ ਪੀ ਸਰਕਾਰ ਨੇ ਅਜਾਦ ਕਰ ਦਿੱਤਾ
ਵੋਟਾਂ ਖਾਤਰ ਸਰਕਾਰ ਕੀ ਨਹੀਂ ਕ,ਰ ਸਕਦੀ ਇਹ ਅਸਲਾ ਗੋਰਮਿੰਟ ਨੇ ਆਸੇ ਪਾਸੇ ਕਰ ਦਿੱਤਾ
ਸੀ ਬੀ ਆਈ ਨੇ ਵੈਪਨ ਕਿਉਂ ਨਹੀਂ ਬਰਾਮਦ ਕੀਤਾ ਗਲਤ
ਸੀ ਬੀ ਆਈ ਜਜ ਦੀ ਭੂਮਿਕਾ ਸ਼ਕੀ ਹੈ
ਵੈਪਨ ਗਲਥ ਖੱਟੇ ਦੀ ਅਗਵਾਹੀ ਪਹਿਲਾਂ ਹੀ ਸ਼ੱਕੀ ਲਗਦੀ ਸੀ ਹਰ ਕੇਸ ਦਾ ਅਗਵਾਹ ਖਟਾ ਮਿਠਾ ਹੀ ਬਾਅਦ ਚ ਬਣਾਇਆ ਉਹ ਨੌਕਰੀ ਤੋਂ ਪਾਸੇ ਕੀਤਾ ਸੀ
sach di jeet hogi
@@harbansinsan5132ਪੇਸੈ ਵਾਲੇ ਦੀ ਜਿੱਤ ਹੋਈ
ਸੱਚ ਹਮੇਸ਼ਾ ਸੱਚ ਹੁੰਦਾ ਹੈ
ਕਾਨੂੰਨ ਅੰਧਾ ਹੋਤਾ ਹੈ, ਕਾਨੂੰਨ ਵਿਕਤਾ ਹੈ। ਅਕਸਰ ਪੜਦੇ ਸੁਣਦੇ ਸੀ ਤੇ ਅੱਜ.......?
ਜੇ ਬਰਬਾਦ ਹੋ ਗਿਆ ਤਾਂ ਵਕੀਲ ਦੀ ਫੀਸ ਕਿੱਥੋਂ ਦਿੰਦਾ ਸੀ। ਵਕੀਲ ਵੀ ਗੱਲਾਂ ਦਾ ਕੜਾਹ ਹੀ ਬਣਾਈ ਜਾਂਦਾ।
झूठा केस कर के बाबा जी नू अंदर किया हुआ है बाबा जी के खिलाफ कोई भी सबूत CBI या किसी के पास कोई सबूत नही हैं बाबा जी के विरूध जीतने वकील है उनकी बाते गोल गोल है
चाहे आप किसी को भी सुन लो 😊
@@LUCKYDHILLON260ਹੁਣ ਬਾਬਾ ਕੁੜੀਆਂ ਨੂੰ ਗੁਫ਼ਾ ਵਿੱਚ ਨਾ ਲੈਕੇ ਜਾਵੇਗਾ
ਕਤਲ ਕੀਤਾ ਕਿਹਨੇ ਆ ਅੰਨਾ ਕਨੂੰਨ ਪਹਿਲਾਂ ਮੁੱਢ ਹੀ ਬਰੀ ਕਰਨ ਵਾਲਾ ਹੀ ਬੰਨਿਆ ਸੀ
Dhan dhan satguru tera hi aasra I
धन धन सतगुरू तेरा ही आसरा
Dhan dhan satguru tera hi aasra ji ♥️
Very nice
Dhan Dhan Satguru Tera Hi Aasra 🙏 Very Nice👏👏
ਜਿਨਾ ਨੇ ਨਹੀ ਮੰਨਣਾ ੳਉਨਾ ਕਹਿਣਾ 😂😂😂ਹਾਈ ਕੋਰਟ ਖਰੀਦ ਲਿਆ ਸਾਰੇ ਕੇਸ ਹੀ ਫਰੋਡ ਆ,ਕੀ ਸੀ ਬੀ ਆਈ ਦੀ ਜਾਚ ਸਹੀ ਸੀ,?????
ਹੋਗੀ ਸੱਚ ਦੀ ਜਿੱਤ
ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ ਕਿਸੇ ਨਾ ਤੇਰੀ ਜ਼ਾਤ ਪੁਸ਼ਣੀ।
Wahaguru Wahaguru Wahaguru Wahaguru Wahaguru j kirpa karn G.Koi Gal ni 😭😭😭😭
ये सिर्फ एक सोची समझी साजिश के तहत गुरुजी को फंसाया गया है, सच ज़रूर सामने आता है लेकिन इसमें समय लगता है👍🏻
Japnaam.
ਹੁਣ ਬਾਬੇ ਨੂੰ ਕਹਿ ਦੋ 15 ਲਾਈਨਾਂ ਦਾ ਲੇਖ ਲਿੱਖ ਦੂ ਤੇ ਜ਼ਮਾਨਤ ਤੇ ਭੇਜ ਦੋ ਬਾਹਰ ਬੱਸ..ਪੂਨੇ ਪੋਰਸ਼ ਗੱਡੀ ਕਤਲ ਕਾਂਡ ਵਾਂਗੂੰ.ਪੈਸੇ ਦੀ ਕੀਂ ਤਾਕਤ ਹੁੰਦੀ ਇਸ ਕੇਸ ਤੋਂ ਸਮਜ ਆ ਜਾਂਦਾ.
Dhan dhan satguru Tera hi Aasra
ਵੋਟ ਰਾਜ
ਸੱਚ ਦੀ ਜਿੱਤ ਹੋਗੀ
Jo sach aa oo hi samne aaya e
Te hamesha sach di jeet hundi a
❤️❤️
Sach ki hmesha jeet hoti hai🙏🙏🙏
Very Nice
Dhan Dhan Satguru Tera Hi Aasra
सच को टाइम जरूर लगता है पर सामने जरूर आता है। सही फैसला ❤
ਸੀਬੀਆਈ ਨੇ ਆਪਣਾ ਪਿੰਡਾ ਛੁਡਵਾ ਲਿਆ
ਅੱਜ ਤੋਂ ਬਾਦ ਸੀਬੀਆਈ ਤੇ ਕੌਣ ਵਿਸ਼ਵਾਸ਼ ਕਰੇਗਾ ਜਦ ਕਿ ਸੀਬੀਆਈ ਹੀ ਸਭ ਝੂਠ ਦਾ ਪੁਲੰਦਾ ਪੇਸ਼ ਕਰਦੀ ਆਈ
ਖੈਸੇ ਨਾਲ ਜੋ ਮਰਜ਼ੀ ਖਰੀਦ ਲਓ ਜੱਜ ਵਕੀਲ ਗਵਾਹ ਡਾਕਟਰ ਸਭ ਖ਼ਰੀਦੇ ਜਾਂਦੇ ਨੇ । ਵਿਕਣ ਵਾਲੇ ਵਿਕ ਜਾਂਦੇ ਨੇ ਮਰੀਆਂ ਜ਼ਮੀਰਾਂ ਵਾਲੇ । ਪਰ ਉਸ ਰੱਬ ਦੀ ਕਚਹਿਰੀ ਵਿੱਚ ਕੁਝ ਨਹੀ ਛੁਪਿਆ ਇੱਕ ਦਿਨ ਸਾਰਾ ਸੱਚ ਸਾਹਮਣੇ ਆ ਹੀ ਜਾਣਾ ਜਿੱਥੇ ਮਰਜ਼ੀ ਭੱਜ ਲਵੇ ਬਲਾਤਕਾਰੀ ਹੱਤਿਆਰਾ ਸੌਦਾ ਸਾਧ ਤੇ ਸਾਧਣੀ ਹਨੀਪ੍ਰੀਤ ਪ੍ਰੀਤੋ
ਪਰਮਾਤਮਾ ਕਰੂਗਾ ਨਿਆਂ। ਪਰਮਾਤਮਾ ਅਕਾਲਪੁਰਖ ਤੋਂ ਵੱਡੀ ਕੋਈ ਸ਼ਕਤੀ ਨਹੀਂ ਕੋਈ ਅਦਾਲਤ ਨਹੀਂ ਅਤੇ ਕੋਈ ਵੀ ਵੱਡਾ ਜੱਜ ਨਹੀਂ। ਸੱਚਾ ਅਤੇ ਸਾਫ਼ ਸੁਥਰਾ ਇਨਸਾਫ਼ ਇਕ ਸਿਰਫ਼ ਤੇ ਸਿਰਫ਼ ਵਾਹਿਗੁਰੂ ਕੋਲ ਹੈ। ਪਰਮਾਤਮਾ ਦਾ ਕਾਨੂੰਨ ਬਹੁਤ ਹੀ ਸਖ਼ਤ ਹੈ। ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਪਰਮਾਤਮਾ ਦੀ ਲਾਠੀ ਦਾ ਖੜਕਾ ਵੀ ਨਹੀਂ ਹੁੰਦਾ। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ। ਪਰਮਾਤਮਾ ੧੦੦ ਪ੍ਰਸੈਂਟ ਇਨਸਾਫ਼ ਕਰੂਗਾ ਜ਼ਰੂਰ ਕਰੂਗਾ।
ਝੂਠ ਦਾ ਪੁਲੀਦਾ ਸੀਬੀਆਈ
Shi ਫ਼ੈਸਲਾ ਕੋਰਟ ਦਾ
Dhan Dhan Satguru Tera Hi Asra
❤❤❤ Dhan dhan satguru tera hi aasra ji ❤❤❤❤❤
ਲੇਖਾ ਰਬੁ ਮੰਗੇਸੀਆ ਬੈਠਾ ਕਢਿਵਹੀ ਬਾਬਾ ਫ਼ਰੀਦ ਜੀ ਦੀ ਬਾਣੀ। ਸੰਸਾਰ ਵਿੱਚ ਜਿਹੜੇ ਪ੍ਰਾਣੀ ਨਾਲ ਧ੍ਰੋਹ ਹੋ ਰਿਹਾ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਸਹੀ ਅਤੇ ਢੁਕਵਾਂ ਸੱਚਾ ਇਨਸਾਫ਼ ਨਹੀਂ ਮਿਲ ਰਿਹਾ। ਪਰਮਾਤਮਾ ਨੇ ਉਨ੍ਹਾਂ ਚਿਰ ਜਾਨ ਨਹੀਂ ਛੱਡਣੀ ਜਿਨ੍ਹਾਂ ਚਿਰ ਹਿਸਾਬ ਕਿਤਾਬ ਨਾ ਲਿਆ । ਅਕਾਲ ਪੁਰਖ ਨੇ ਆਪਣੇ ਨਹੀਂ ਬਖਸ਼ੇ ਤਾਂ ਫਿਰ ਅਸੀਂ ਕਿਹੜੇ ਬਾਗ ਦੀ ਮੂਲੀ ਹਾਂ
ਅੱਜ ਤੋਂ ਇਹਨਾਂ ਦੀ ਵਕਾਲਤ ਖ਼ਤਮ। ਗੁਰੂ ਸਾਹਿਬ ਨਾਲ ਕੋਈ ਪਿਆਰ ਨਹੀ
Good
ਮੇਰੇ ਖਿਆਲ ਮੁਤਾਬਕ ਹਾਈ ਕੋਰਟ ਕਹਿੰਦੀ ਹੈ ਕਿ ਰਣਜੀਤ ਸਿੰਘ ਦਾ ਕਤਲ ਹੀ ਨਹੀਂ ਹੋਇਆ ,ਜੈ ਹੋਇਆ ਤਾਂ ਕਿਸ ਨੇ ਕੀਤਾ ਇਹ ਸੁਆਲ ਕਿਓ ਨਹੀਂ ਉਠਿਆ,,, ਵਾਹ ਵਾਹ, ਪੈਸਾ ਬੋਲਦਾ,
Msg❤❤❤🎉🎉
ਕਾਨੂਨ ਅੰਧਾ ਹੋਤਾ ਹੈ ਹਿੰਦੁਸਤਾਨ ਦਾ ਕਾਨੂੰਨ ਹਿੰਦੂਆਂ ਲਈ ਹੋਰ ਸਿੱਖਾਂ ਲਈ ਹੋਰ ਸਰਸੇ ਵਾਲੇ ਲਈ ਹੋਰ
Koi mare koi jive ਸੁਥਰਾ ਘੋਲ ਪਤਾਸੇ ਪੀਵੇ ਤੇਰਾ ਤਾਂ ਬੈਂਕ balance ਹੀ ਵਧਿਆ ਹੈ May ਦੇ ਮਹੀਨੇ 47 temprature ਵਿੱਚ ਕਾਲਾ ਕੋਟ ਐਵੇਂ ਨਹੀਂ ਪਾਇਆ
सत्य परेशान हो सकता है पराजित नहीं
Truth ❤ Always Win 🌟🌟
Sach Hamesa Sach Hi Hai
धन धन सतगुरु तेरा ही आसरा ❤
ਹੱਡ ਖਾ ਕੇ ਹਥਿਆਰ ਬਦਲ ਦਿੰਦੇ ਹਨ
Aakhir sach di jitt hoi❤
Dhana dhan satguru Tera hi asra ji ❤❤❤
ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ❤❤❤❤❤❤❤
ਇਹ ਤਾਂ ਹੋਣਾ ਹੀ ਸੀ ਜੀ ਕਿਉਂਕਿ ਵੋਟਾਂ ਆ ਰਹੀਆਂ ਸਨ 2014 ਤੋਂ ਬਾਅਦ ਦੇ ਦੇਸ਼ ਦੀਆਂ ਕੋਰਟਾਂ ਵਿਚ ਹੋਏ ਫੈਸਲੇ ਈ ਵੇਖ ਲਵੋ ਜੀ ਇਥੇ ਜੱਜ ਭਾਜਪਾ ਵਿੱਚ ਸ਼ਾਮਲ ਹੋ ਕੇ ਆਹੁਦੇ ਲੈ ਰਹੇ ਹਨ ਜੀ ਫੇਰ ਤੁਸੀਂ ਇਨਸਾਫ਼ ਦੀ ਉਮੀਦ ਕਿਸ ਤੋਂ ਲਗਾਈ ਹੈ ਜੀ ਖਾਸ ਕਰਕੇ ਹਾਈ ਕੋਰਟਾਂ ਦੇ ਫੈਸਲੇ ਚੁਕਾਣੇ ਵਾਲੇ ਹੁੰਦੇ ਹਨ ਜੀ
Satguru ta sache guruaa lai hai jis tura guru nanak to li ki guru gurnth sahib ji tuk
Dhan dhan satguru tera hi asra
Sach di jeet hamesha hundi aayi hai👍👍👍
Bakwas!!
Msg ❤❤❤
Right ❤
ਬੇਸ਼ਰਮ ਹੋ ਸਿਰ ਵਿੱਚ ਪੱਗ ਫਸਾਈ ਫਿਰਦਾ ਚਲੋ ਪੈਸੇ ਤਾ ਆ ਗਏ ਗੰਦ ਖਾਣ ਵਾਸਤੇ
ਉਦੋਂ ਤਾਂ ਕਹਿੰਦੇ ਸੀ, ਕੋਰਟ ਤੇ ਕਾਨੂੰਨ ਸਹੀ ਆ, ਕੋਰਟ ਨੇ ਬਾਬਾ ਅੰਦਰ ਕੀਤਾ, ਹੁਣ ਵੀ ਤਾਂ ਪੱਤਰਕਾਰ ਕੇਸ ਚ ਕੋਰਟ ਨੇ ਈ ਸਬੂਤਾਂ ਸਮੇਤ ਬਾਬਾ ਵਰੀ ਕੀਤਾ, ਹੁਣ ਕਿਉਂ ਚਲੂਣੇ ਲੜਦੇ ਆ, ਹੁਣ ਕਿਉਂ ਨੀਂ ਕਹਿੰਦੇ ਕੋਰਟ ਤੇ ਕਾਨੂੰਨ ਸਹੀ ਆ, ਜਦੋਂ ਬਾਬਾ ਅੰਦਰ ਆ, ਉਦੋਂ ਕੋਰਟ ਤੇ ਕਾਨੂੰਨ ਸਹੀ ਆ, ਜਦੋਂ ਬਾਬਾ ਬਾਹਰ ਆ, ਜਾ ਕਿਸੇ ਕੇਸ ਚ ਵਰੀ ਆ, ਉਦੋਂ ਕੋਰਟ ਤੇ ਕਾਨੂੰਨ ਗ਼ਲਤ ਆ,,, ਦੋਗਲੇਓ ਕਿਸੇ ਇੱਕ ਗੱਲ ਤੇ ਖੜ੍ਹਜੋ,
ਮਿਰਚ ਤਾ ਲੜੀ ਆ
@@KabbadiLover786satti 😂 Shi gll a
👍👍
Sach ਨੇ ਤਾਂ ਆਉਣਾ ਹੀ ਸੀ ਇਕ ਦਿਨ ਸਾਹਮਣੇ
Ajj de naal vakeel Sahib di vi rajsabha vich javega
Pakki gai 😂
ਸੱਚ ਤਾਂ ਸੱਚ ✌️✌️✌️ਝੂਠ ਹਾਰਨਾ ਹੀ ਸੀ
जय जय श्री राम 🚩
Satyamev Jayate 🙏👍❤️
ਆਹ ਵੀ ਸਾਧ ਦਾ ਟੱਟੂ ਐ।
Amit shah ne kita sabh kujh
Ehe hathiar badal dita gia a ji
सत्यमेव जयते नानिरतम
🙌🙌🙌✌️✌️👍👍👍
झूठ रूपी बादल सच रूपी सूर्य को ज्यादा टाइम छुपा नही सकते।
✅
Sach jit gya hai
🙏🙏
ਜੇ ਕਿਸੇ ਸਿੰਘ ਨੇ ਝਟਕਾ ਦਿਤਾ ਤਾਂ Govt ਨੇ ਕਹਿਣਾ ਸਿੱਖ ਅੱਤਵਾਦੀ ਏ
ਤੂੰ ਕਰ ਹਿੰਮਤ ਕਿਸੇ ਤੇ ਕਿਉਂ ਆਸ ਰੱਖੀ ਆ
@@somasharma9165 ਤੈਨੂੰ ਦੱਸ ਕੇ ਕਰਨਾ ਬਾਹਮਣਾਂ ਜਿਹਾ
Vakeel ji fer murder Kihei kitta ? Utto koi babei def taa Katil ?
Vakeelo judgeso rabb hee tuhanu sanjh hun
Sach ki jeet
👍
Indian Judiciary 👍❤️
Everyone has right of high court. CBI se bhi 26% cases me mistakes hui hain past me.
Talwar case is recent example. Be factual plz.
Bitter truth but the truth is : Baba Ram Rahim is a genuine social reformer.
Many know it. Letter was fake. There is no evidence till now. Allegations are completely baseless. Every person knows the fact.
Sach di Jeet tan ik din hondi rahi h te hondi rahegi chahe samay lag jawe
Now in the end Truth is won 😊
जो आज हाई कोर्ट के फैसले पर उंगली उठा रहे है उनसे ज्यादा मूर्ख, बेशर्म नही हो सकता क्योंकि जो बोल रहे की बीजेपी को समर्थन के कारण बरी हुए हैं वो ये बताएं की जब सजा सुनाई गई तो सरकार किसकी थी उसी कानून ने बरी कर दिया तो मिर्ची लग रही हैं
ਖਟੇ ਦੀ ਅਗਵਾਹੀ
Sab.wekao.mal.hae
ਕੱਜਰ ਵਕੀਲ ਹੈ ਜਦ ਕਿਤੇ ਤੇ ਰੇ ਪੁੱਤ ਮਰਾ ਤ ਪਤਾ ਲੱਗੂ
जोशी को यह पता ही नहीं एक गुरु किया कर रहा है। कोर्ट पापी को वरी कर सकतीं हैं परंतु प्रभू कभी माफ नहीं करेगा। सरकार बदल सकतीं हैं लेकिन मालिक की सरकार कभी नहीं बदलतीं।पाप करते समय सोचें क्रिया पाप की सज़ा नहीं मिलेगी
ਬੰਨ ਕੇ ਪੱਗ ਬਕਵਾਸ ਕਰੀ ਜਾਂਦਾ
Jinu Punjab police da gunman milia oh kinna ku VIP hou , t ehnu kinni ku saja hao
😎😎😎😎😎😭😭😭😭😭
Sate has failed to produce evidence before court. RRS is close to bjp Leaders in haryana
Koi hal nahi mada banda hi jitda hai bandi singh ajj v saja purri hon te jelaa ch bethe hun koi insaf nahi 👎
CBI ne jaan bhuj k ih murder kesh dere te Paya c ...akheer sach di jitt hui
Who killed Ranjit?????
Vakeel sahb da banck valainc vad gia tu yad rakhin jis din tainu marea chaku fer vi ni labhna
सच सामने आने पर टाइम लगता है पर सच कीजीत होती है।
ਘਟੀਆ ਸਰਕਾਰਾਂ ਦੀ ਚਾਲ
BJP washing machine hale ta rape case ch bari karna x
BJP ne
is liye paisa kamana bhut jaruri hai aajkal. jitna paisa jyada hoga fir aap kuch bhi kar saktey hai. aapka koi kuch nhi bigaad sakta.
Dera bjp da votebank hh.kyu...
Pehle Jaz ne kis adhaar te saja sunaai Anda knoon
Wah.oh.Bagge.Shra.kum.kr.gya
Bhai ess ne 24 hours before declared support to BJ P full support he was awarded this verdict when appeals pertaining to the year 2014 are pending then how appeal of 2014:was goven priority the decision by a judge who retires three days latter.
😡😡😡😡😡😡😡😡