Jesus ਤੇ Buddha ਨੂੰ ਵੀ ਮਿਲੇ ਹਾਂ ! ਸਮਾਧੀ ਦੇ ਤਜ਼ੁਰਬੇ

Поділитися
Вставка
  • Опубліковано 31 січ 2025

КОМЕНТАРІ • 319

  • @Amansingh-mp3pm
    @Amansingh-mp3pm День тому +19

    ਜੇ ਦਿਲ ਸਾਫ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ, ਭੈਣਜੀ ਦੀ ਗੱਲਾਂ ਤੋਂ ਪਤਾ ਲੱਗ ਰਿਹੈ ਕਿੰਨੇ ਸਾਫ ਦਿਲ ਨੇ

    • @gurpalsingh3720
      @gurpalsingh3720 День тому +1

      ਸੱਜਣਠੱਗ,ਅਜਾਮਲਪਾਪੀ ,ਉਂਗਲੀਮਾਲ ਡਾਕੂ ,ਗਣਕਾ ਵੇਸ਼ਵਾ ਜੇ ਇੰਨਾ ਨੂੰ ਰੱਬ ਮਿਲ ਸਕਦਾ ਤਾਂ ਸਾਨੂੰ ਕਿਉਂ ਨਹੀਂ।।

  • @gurmeetgrewal8452
    @gurmeetgrewal8452 День тому +14

    🙏🙏👌💕
    She is an awakened soul. waheguru waheguru waheguru

  • @Kiranpal-Singh
    @Kiranpal-Singh День тому +28

    ਹਰ ਅਭਿਆਸੀ ਦਾ ਆਪਣਾ ਤਜਰਬਾ ਹੈ, ਉਸ ਦੀ ਚੰਗੀ ਗੱਲ ਤੋਂ ਸਿੱਖ ਲਈਏ, ਪਰ ਸਰਲ ਤਰੀਕਾ ਇਹ ਹੈ ਕੇ *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ-ਸ਼ਬਦ ਨੂੰ ਧਿਆਨ ਨਾਲ ਸੁਣਨਾ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

  • @gurshabadguraya4284
    @gurshabadguraya4284 День тому +22

    ਵਾਹਿਗੁਰੂ ਜੀ ਮੈਨੂੰ ਵੀ ਆਪਣਾ ਬਣਾ ਲਵੋ ਮੋਹ,ਮਾਇਆ, ਸੰਸਾਰ ਦੇ ਚੱਕਰਾਂ ਵਿਚੋਂ ਕੱਢ ਲਵੋ ਆਪਣੀ ਸੇਵਾ ਆਪ ਕਰਾਲਵੋ । ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੀ।

  • @kpaah
    @kpaah День тому +12

    She is very calm and true . What ever she said is match with Guru Granth Sahib 🎉. Blessed soul I heard her many times and is always very pleasant .🎉

  • @justseeker141
    @justseeker141 День тому +43

    ਮੇਰੇ ਖਿਆਲ ਵਿੱਚ ਗੱਲ ਇੱਥੇ ਖੜਦੀ ਹੈ ਕਿ ਕੋਈ ਰੂਹ ਦੀ ਪਿਛਲੀ ਕਮਾਈ ਕਿੰਨੀ ਕਰਕੇ ਆਈ ਹੋਈ ਹੈ ਜੀ... ਜਿੱਥੋਂ ਛੱਡਕੇ ਆਏ ਯਾਤਰਾ ਪਿਛਲੇ ਜਨਮ ਵਿੱਚ..ਉੱਥੋਂ ਅਗਲੀ ਯਾਤਰਾ ਅਗਲੇ ਜਨਮ ਵਿੱਚ ਸ਼ੁਰੂ ਹੋ ਜਾਂਦੀ ਹੈ ਜੀ...

    • @Kiranpal-Singh
      @Kiranpal-Singh День тому +3

      ਬਿਲਕੁਲ ਸਹੀ

    • @EvolveIntoOneness
      @EvolveIntoOneness День тому

      🙏🏽

    • @Amansingh-mp3pm
      @Amansingh-mp3pm День тому

      ਕਾਸ਼ ਅਸੀਂ ਜਾਣ ਸਕਦੇ ਕਿ ਸਾਡੀ ਪਿਛਲੀ ਕਮਾਈ ਕਿੰਨੀ ਹੈ।😮

    • @baljindersingh1184
      @baljindersingh1184 День тому

      ਹੁਣ ਕਰ ਲਵੋ ।ਹੁਣ ਤਾਂ ਸੋਝੀ ਆ ਗਈ ਹੈ । ਮੌਕਾ ਸੰਭਾਲੋ ।ਸੁਨਹਿਰੀ ਸਮਾਂ ਹੈ । ਅੰਮ੍ਰਿਤ ਵੇਲਾ ਸੰਭਾਲੋ ।
      ਸੰਤ ਵਰਿਆਮ ਸਿੰਘ ਜੀ ਰਤਵਾੜਾ ਵਾਲਿਆਂ ਦੀਆਂ ਵੀਡੀਓ ਸੁਣਿਓ। ​@@Amansingh-mp3pm

    • @sidhunaibsidhu3458
      @sidhunaibsidhu3458 День тому

      True

  • @JagdeepSingh-du3lc
    @JagdeepSingh-du3lc День тому +4

    Sukhy mahal ji bohot hi different te sachi gal ker rhe a jo ki sare dharma to v uper di gal a. Eh ik sachi suchi ruh hun mai bohat podcast sune 1tv te per this is best for me. 🙏

  • @balwinderkumar4887
    @balwinderkumar4887 День тому +20

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਹੁਤ ਉਚ ਕੋਟੀ ਦੀਆਂ ਗੱਲਾਂ ਕੀਤੀਆਂ। ਬਹੁਤ ਪਹੁੰਚੀ ਹੋਈ ਰੂਹ ਹੈ। ਸਰਦਾਰ ਸਾਹਿਬ ਅੱਜ ਤੁਹਾਨੂੰ ਵੀ ਗੱਲਾਂ ਸਮਝ ਨਹੀਂ ਆ ਰਹੀਆਂ। ਬਹੁਤ ਵਧੀਆ ਪੋਡਕਾਸਟ। ਧੰਨਵਾਦ ਜੀ।

  • @deeshmundi2011
    @deeshmundi2011 День тому +6

    Adan Mann doing good job, ਗੱਲ ਅੱਗੇ ਤੋਰਨੀ ਪੈਂਦੀ ਹੈ ਤੇ questions ਪੁੱਛਣੇ ਪੈਂਦੇ ਨੇ. He been patient. So please let us not discourage anyone from doing spiritual job.🙏👍

  • @shinderpalaulakh7781
    @shinderpalaulakh7781 9 годин тому +2

    Bahut vadhia si program beta,Bahut pyaari te pavittar rooh naal mulakaat krvai. Thank you.

  • @baljinderaulakh5540
    @baljinderaulakh5540 День тому +7

    ਬਹੁਤ ਰਬੀ ਰੂਹਾਂ ਅਧਿਆਤਮਕ ਰਾਹ ਤੇ ਤੁਰੀਆਂ ਆ ਵਾਹਿਗੁਰੂ ਜੀ ਚ ਅਭੇਦ ਹੋਣ ਲਂਈ ❤❤❤❤❤

  • @surinderpalkaur1581
    @surinderpalkaur1581 18 годин тому +3

    ਵੀਰ ਜੀ ਇਹ ਸਚੀਆਂ ਗੱਲਾਂ ਹਨ ,ਨਾਮ ਜਪਦੇ ਜਪਦੇ ਸਾਡੇ ਅੰਦਰ ਵਿਸ਼ਿਆਂ ਵਿਕਾਰਾਂ ਅਤੇ ਨਾਮ ਦਾ ਬੜਾ ਯੁੱਧ ਚਲਦਾ ਹੈ,ਅੰਤ ਵਿੱਚ ਨਾਮ ਦੀ ਜਿੱਤ ਹੁੰਦੀ ਹੈ,ਵਿਸ਼ੇ ਵਿਕਾਰ ਹਾਰ ਜਾਂਦੇ ਹਨ। ਸਹਿਜ ਅਵਸਥਾ ਮਿਲ ਜਾਂਦੀ ਹੈ।

  • @nindershaota9157
    @nindershaota9157 День тому +8

    Waheguru ji 🙏🏻🥰🤗 main v meditation krdi aa before 4th month's to bhut skoon milda main Singapore to a mere employer meditation teacher ne ohna mainu course krwaya , bhut changa ds nhi 🙏🏻 sakde jupji Sahib ji ne Zindagi badl ditti meri bhut 🎉 sukrana os waheguru ji da gurmanter de jaap nal main meditation krdi aa 🙏🏻🙏🏻

  • @tarsemkaur1502
    @tarsemkaur1502 Годину тому

    Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷

  • @amarjitkaur8737
    @amarjitkaur8737 День тому +5

    She has given her honest & true opinion which she has experienced.
    I believe her

  • @BabberSher-kt7ng
    @BabberSher-kt7ng День тому +6

    Bhut asha lgda hai ji jdo app video upload karde ho me tan Wait kardi han ke kdo asi new video dekhie te phir ton alahi vchan sunie

  • @justseeker141
    @justseeker141 День тому +12

    ਪਰਮੇਸ਼ਰ ਬੇਅੰਤ.... ਭੈਣ ਨੇ ਵਧੀਆ ਤੇ ਨਵੀਆਂ ਗੱਲਾਂ ਦੱਸੀਆਂ ਜੀ...ਬਹੁਤ ਖੂਬ!!

    • @Khanowall
      @Khanowall День тому

      ਰੱਬ ਕਿੱਹੜਾ ਕੋਈ ਬੰਦਾ ਜਿੱਹੜਾ ਮਿੱਲਦਾ

    • @Kiranpal-Singh
      @Kiranpal-Singh День тому

      @@Khanowall
      ਬਿਲਕੁਲ ਮਿਲਦਾ ਹੈ ਪਰ ਸਰੀਰਕ ਰੂਪ ਵਿੱਚ ਨਹੀਂ !

    • @karamjitkaur2459
      @karamjitkaur2459 19 годин тому +1

      ⁠@@Kiranpal-Singh ਕਿਸ ਤਰ੍ਹਾਂ ਮਿਲਦਾ ਜੀ? ਕੀ ਧਿਆਨ ਵਿੱਚ ਹੀ ਦਿਖਦਾ ਪਰਮਾਤਮਾ 🙏🙏

    • @Kiranpal-Singh
      @Kiranpal-Singh 15 годин тому

      @@karamjitkaur2459
      *ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ* ॥ (ਕਬੀਰ ਜੀ)
      ਗੁਰਬਾਣੀ ਅਨੁਸਾਰ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ *ਸਥੂਲ ਸਰੀਰ* ਇੱਥੇ ਹੀ ਰਹਿ ਜਾਣਾ ਹੈ *ਸੂਖਮ ਰੂਪ ਮਨ* ਵਿਚਾਰ-ਫੁਰਨੇ ਖਤਮ ਹੋ ਜਾਂਦੇ ਹਨ *ਅਤੀ ਸੂਖਮ ਆਤਮਾ* ਪਰਮਾਤਮਾ ਦਾ ਹੀ ਅੰਗ ਹੈ-ਜਿਸਦਾ ਮਿਲਾਪ ਹੋਣਾ ਹੈ, ਪਰ ਮੈਂ ਤਾਂ ਤੁਹਾਡੇ ਵਾਂਗ ਨਾਮ-ਬਾਣੀ ਅਭਿਆਸ ਕਰਨ ਦਾ ਯਤਨ ਕਰਦਾ ਹਾਂ-ਉੱਚੀ ਅਵੱਸਥਾ ਵਾਲਾ ਗੁਰੂ ਪਿਆਰਾ ਹੀ ਦੱਸ ਸਕਦਾ ਹੈ !

    • @Kiranpal-Singh
      @Kiranpal-Singh 15 годин тому

      @
      *ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ* ॥ (ਕਬੀਰ ਜੀ)
      ਗੁਰਬਾਣੀ ਅਨੁਸਾਰ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ *ਸਥੂਲ ਸਰੀਰ* ਇੱਥੇ ਹੀ ਰਹਿ ਜਾਣਾ ਹੈ *ਸੂਖਮ ਰੂਪ ਮਨ* ਵਿਚਾਰ-ਫੁਰਨੇ ਖਤਮ ਹੋ ਜਾਂਦੇ ਹਨ *ਅਤੀ ਸੂਖਮ ਆਤਮਾ* ਪਰਮਾਤਮਾ ਦਾ ਹੀ ਅੰਗ ਹੈ-ਜਿਸਦਾ ਮਿਲਾਪ ਹੋਣਾ ਹੈ, ਪਰ ਮੈਂ ਤਾਂ ਤੁਹਾਡੇ ਵਾਂਗ ਨਾਮ-ਬਾਣੀ ਅਭਿਆਸ ਕਰਨ ਦਾ ਯਤਨ ਕਰਦਾ ਹਾਂ-ਉੱਚੀ ਅਵੱਸਥਾ ਵਾਲਾ ਗੁਰੂ ਪਿਆਰਾ ਹੀ ਦੱਸ ਸਕਦਾ ਹੈ !

  • @prabhdialsingh3157
    @prabhdialsingh3157 День тому +5

    ਬਹੁਤ ਵਧੀਆ ਲੱਗਾ ਰੰਗੀਆਂ ਰੂਹਾ ਦੇ ਦਰਸ ਕਰਕੇ ਅਦਬ ਵੀਰੇ ਧੰਨਵਾਦ❤

  • @ManmohanSingh-uv9zr
    @ManmohanSingh-uv9zr День тому +5

    ਇਸ ਬੀਬੀ ਦੀਆਂ ਗੱਲਾਂ ਤੋਂ ਪਤਾ ਲੱਗਦਾ ਜੋ ਇਹ ਕਹਿ ਰਹੇ ਨੇ ਉਹ ਸੱਚ ਹੀ ਕਹਿ ਰਹੇ ਨੇ। ਜਿੱਥੇ ਜਾਕੇ ਬੰਦਾ ਸਪੀਚ ਲੈਸ ਹੁੰਦਾ ਹੈ ਉਹ ਸਫ਼ਰ 100 ਪ੍ਰਸੈਂਟ ਕੀਤਾ ਬੀਬੀ ਨੇ ❤

  • @deepasingh6995
    @deepasingh6995 День тому +10

    🎉🎉🎉 ਸੱਭ ਦੇ ਅਪਣੇ ਅਪਣੇ ਤਜ਼ਰਬੇ ਨੇ ਅਸੀਂ ਕੀ ਕਿਹ ਸਕਦੇ ਹਾਂ ।ਸਾਨੂੰ ਹੋਇਆ ਅਸੀਂ ਵੀ ਦੱਸ ਦੇਵਾਂਗੇ। 😊

  • @AmandeepKaur-ce3lc
    @AmandeepKaur-ce3lc День тому +8

    Waheguru g
    Thank you Adab veer g
    Tuhada baut 2shukariya

  • @shivagill4992
    @shivagill4992 День тому +16

    Oh my God Sukhi Ji is on 1 TV. She is the best Spiritual teacher. Gives every thing free. With love,compassion and most importantly with fun. I join Her every Sunday on Zoom. She is in BC and I am in Toronto, I will recommend every one world wide to join her on the 2 nd of Feb in her Boot Camp, Love you Sukhi Ji

    • @harjitkaur5197
      @harjitkaur5197 День тому

      I am very upset can she help me ..

    • @Harrymalhi30
      @Harrymalhi30 День тому +2

      ​@@harjitkaur5197 God and God's teacher can help anyone Waheguru ji. Have Faith. Naam Japo. 🙏

    • @tanishqdhillon2024
      @tanishqdhillon2024 День тому

      Ki help kar sakde tuhadi​@@harjitkaur5197

    • @jaswindersidhu7632
      @jaswindersidhu7632 День тому

      I am in Toronto can she help me❤😊

    • @shivagill4992
      @shivagill4992 День тому

      @@jaswindersidhu7632 she will guide you but you have to put the effort. But the pulse meditation helps right a way. You start feeling peace.
      And when you feel peace you want to do more. Call her and she responds so quickly. You go beyond religions. She makes it effortless.Join and follow and by and by the ego starts thinning.Take charge if your life and happiness now Plus it is free. 🙏🏾❤️

  • @gurdeepkaur3837
    @gurdeepkaur3837 День тому +4

    ਪਤਾ ਨੀ ਕਿੳੁ ਜਦੋਂ ਇਨ੍ਹਾਂ ਅੌਖੇ ਜਿਹੇ ਸ਼ਬਦਾ ਦੀ ਸਮਝ ਨਹੀ ਸੀ ੳੁਦੋ ਬਾਬਾ ਜੀ ਜਿਆਦਾ ਨੇੜੇ ਮਹਿਸੂਸ ਹੁੰਦੇ ਸੀ ਕੋਈ ਦਿਖਾਵਾ ਨਹੀਂ ਸੀ ਹੁਣ ਇਨ੍ਹਾਂ ਕਥਾਵਾਚਕਾ ਨੇ ਇਨ੍ਹਾਂ ਸ਼ਬਦਾਂ ਵਿੱਚ ਹੀ ੳੁਲਝਾ ਕੇ ਰੱਖਤਾ 😢 ਪ੍ੇਮ ਵਾਲੀ ਰਾਹ ਵਿੱਚ ਇਨ੍ਹਾਂ ਰੋੜਿਆਂ ਦਾ ਕੀ ਕੰਮ ਗੁਰਬਾਣੀ ਨਿੰਾਣਿਆ ਦਾ ਮਾਣਹੈ ਨਾ ਕੀ ਕਿਸੇਨੂੰ ਨੀਵਾ ਦਿਖਾੳੁਣ ਦਾ ਬਹਾਨਾ ਸ਼ੁਕਰ ਵੀਰ ਜੀ ਇਨ੍ਹਾਂ ਦੇ ਦਰਸ਼ਨ ਕਰਾੳਣ ਲਈ

  • @Kiranpal-Singh
    @Kiranpal-Singh День тому +7

    ਅਦਬ ਸਿੰਘ ਜੀ ਸੁੱਖੀ ਮਾਹਲ ਜੀ ਨਾਲ ਮੁਲਾਕਾਤ ਕਰਾਉਣ ਲਈ ਧੰਨਵਾਦ, *ਮਾਹਲ ਜੀ ਦੇ ਕੁਝ ਸ਼ਬਦ ਤੁਹਾਡੀ ਸਮਝ ਵਿੱਚ ਨਹੀਂ ਆਏ* ਕਈ ਵਾਰ ਸਮਝਾਉਣਾ ਮੁਸ਼ਕਲ ਹੁੰਦਾ ਹੈ, ਇਹਨਾਂ ਦਾ ਆਪਣਾ ਤਜਰਬਾ-ਅਨੁਭਵ ਹੈ *ਮੁੱਖ ਉਦੇਸ਼ ਹੈ ਕੇ ਆਤਮਾ ਦਾ ਪਰਮਾਤਮਾ ਵਿੱਚ ਮਿਲਾਪ ਦਾ ਸਫਰ ਤਹਿ ਕਰਨਾ ਹੈ* ਨਾਮ-ਬਾਣੀ ਅਭਿਆਸ, ਗੁਰੂ ਸਾਹਿਬ ਅੱਗੇ ਜੋਦੜੀ ਕਰਦੇ ਰਹੀਏ !

  • @MukeshMukesh-t4n
    @MukeshMukesh-t4n День тому +9

    Right g ram ram🌹🌹 bohot acha

  • @rimpykaur8232
    @rimpykaur8232 День тому +4

    Naam jaap krn nal vibrations boht hundia body ch ... Boht vadia video upload kiti tuc boht kuj new sikhan nu milya

    • @gurnazbrar7439
      @gurnazbrar7439 4 години тому

      Tusi continue japde rho for oh body vibrations ik sound vich change ho jangia jo Sehaj Dhun Hai ,fer Sehaj Dun nal pyar nal jud jaao ,sun de raho then Tusi Prakash vich Chal jaaonge,jithe Anand hi Anand Hai .. Waheguru ji Waheguru ji 🙏🙏🙏

  • @Amansingh-mp3pm
    @Amansingh-mp3pm День тому +3

    ਦੁਨੀਆ ਦਾ ਕੋਈ ਵੀ
    ਇਨਸਾਨ ਆਪਣੀ ਮਾਤ ਭਾਸ਼ਾ ਵਿੱਚ ਹੀ ਰੱਬ ਨਾਲ ਗੱਲ ਕਰਦਾ ਹੈ, ਪਰਮਾਤਮਾ ਇੱਕ ਹੈ ਭਾਸ਼ਾ ਕੋਈ ਵੀ ਹੋਵੇ

  • @malkeetsingh5106
    @malkeetsingh5106 День тому +4

    ਅਸੀ ਤਾਂ ਹਾਲੇ ਪਤਾ ਨੀ ਕਿਨੇ ਕੁ ਵਾਰੀ ਕੀਟਪਤੰਗੇ ਬਣਨਾ 😂ਪਰ ਤੁਹਾਨੂੰ ਗੁਰੂ ਜੀ ਚੜਦੀਕਲਾ ਚ ਰੱਖੇ , ਵਧੀਆ ਗੱਲਾਂ ਲੱਗਿਆ ਜੀ,ਬਾਕੀ ਰੱਬ ਰਾਖਾ ਸਭਨਾ ਦਾ।

  • @kashmirsinghbathbath4362
    @kashmirsinghbathbath4362 День тому +5

    ਪਵਿੱਤਰ ਰੂਹ ਨੂੰ ਕੋਟਿ ਕੋਟਿ ਨਮਨ ।ਬਹੁਤ ਬਹੁਤ ਧੰਨਵਾਦ ਜੀ ।

  • @brijkher1213
    @brijkher1213 15 годин тому

    I am enjoying the most ,this lovely interview
    Both of you are good !

  • @rinkudua9249
    @rinkudua9249 22 години тому

    Beautiful experience ❤jin boojhia tis aaya swad 🙏Adab jee,wen u experience it practically then there is no difference,any naam u can recite.Maskeen jee used to say that there r many bhagat,who chant by different names.waheguru jee🙏

  • @amandeepgill2128
    @amandeepgill2128 3 години тому

    Beautiful way to explain about god

  • @balvirkaur6633
    @balvirkaur6633 День тому +7

    ਬਹੁਤ ਵਧੀਆ ਲੱਗਿਆ ਜੀ

  • @sandykaur110
    @sandykaur110 22 години тому +2

    Thanku ji... Pls need more podcast with Sukhi ji.

  • @ravindersandhu5952
    @ravindersandhu5952 21 годину тому +1

    She told truth ❤🙏🌹🌹🌹🌹🌹

  • @SB-sf2vi
    @SB-sf2vi День тому +1

    She is very sweet spiritual honest pure soul attendant her similar and it’s free Waheguru bless her pure soul.🙏🙏♥️

  • @villageveggieveganrasoi
    @villageveggieveganrasoi День тому +1

    Bhout vadia bhaji mera te Ron hi nikali jaanda . Bhout mann veraagi ho gaya 😢😢😢😢

  • @SimranDhillon-tv5wt
    @SimranDhillon-tv5wt 19 годин тому

    Dee bilkul sach keh rhe ne pita premeshvr di anargy andr h or o pyar nal mildi ha pita premeshvr nal pyar pa k vekh lo raat din rab nal gl hundiya ne fr. andro hi sb kuj dsi jnde ne pita premeshvr bot change ho jnde h life prmatma nal jud k sakoon aa janda h andr befikri ho jndi a life ❤❤

  • @baljitsingh8757
    @baljitsingh8757 День тому +3

    Waheguru ji ! ਇਹ ਮੰਨ ਦੀਆਂ ਕਰਵਾਵਾਂ ਜੇ ਬੇਨਤੀ ਹੈ ਜੀ ਜਦੇ ਇਨਸਾਨ ਸੁੰਨ ਸਮਾਧੀ ਜਾਂਦਾ ਉਥੇ ਸਿਰਫ ਇੱਕ ਸ਼ਬਦ ਰਹਿ ਜਾਂਦਾ ਜੋ ਖੋੜਾਂ ਇੱਕ ਰਸ ਬ੍ਰਹਮ ਬਰਹਮ ਹੈ ਜੀ ! ਜੋ ਇਹ ਦਿਸਦੇ ਅਾਪਣੇ ਮਨ ਦੀਆਂ ਕਲਪਨਾਵਾਂ ਹੈ ਇਹਨੂੰ ਵੀ ਛੱਡਣਾ ਆਖ਼ਰੀ ਮੰਜ਼ਲ ਨਾਹੀ 🙏🙏🙏❤️❤️🌹

  • @sweetestkidavni835
    @sweetestkidavni835 День тому +4

    ❤ ਵਾਹਿਗੁਰੂ ਜੀ ❤
    ❤ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ❤

  • @JaspreetKaur-bz2xp
    @JaspreetKaur-bz2xp 11 годин тому

    Hnji sahi bol rhe ne eh sister... because oh parmatma nothingness hi hai... O kive hai,, osda Gyan sanu karwaya hai Guru Sahib ne/ Akaalpurakh ji ne 🙏🙏

  • @santokhaujla3728
    @santokhaujla3728 День тому +1

    Bahut sohnae tarikae naal Sukhy Ji nae aapna experience share kita. Thank you very much

  • @baldevbhullar3062
    @baldevbhullar3062 День тому +4

    Great experience. Great explanation. 🙏

  • @Nankeez
    @Nankeez День тому

    Bahut kirpa hai maam ji te rom rom simran chalda ina nu bahut kirpa Waheguru di 🙏🏻🙏🏻🙏🏻🙏🏻

  • @Kiranpal-Singh
    @Kiranpal-Singh День тому +5

    *ਰੂਹਾਨੀ ਅਨੁਭਵ ਹੋਣਾ* ਪਿਛਲੇ ਜਨਮ ਦੀ ਅਧਿਆਤਮਿਕ ਰਾਹ ਦੀ ਤੜਫ, ਜੋ ਇਸ ਜਨਮ ਵਿੱਚ ਅੱਗੇ ਚੱਲਦੀ ਹੈ *ਮਾਹਲ ਜੀ ਦੇ ਬੋਲਣ ਵਿੱਚ ਸਹਿਜਤਾ ਹੈ, ਕੋਈ ਚਤੁਰਾਈ ਨਹੀਂ* ਮਿਠਾਸ ਤੋਂ ਭਾਵ ਰੱਬ ਦਾ ਨਾਮ ਜਪਦਿਆਂ ਰਸਨਾ ਨੂੰ ਅੰਮ੍ਰਿਤਮਈ ਰਸ ਆਉਣਾ, ਮਨ ਦਾ ਵਾਹਿਗੁਰੂ ਦੇ ਧਿਆਨ ਵਿੱਚ ਜੁੜ ਕੇ ਸਰੀਰ ਦਾ ਮਹਿਸੂਸ ਨਾ ਹੋਣਾ-ਹਲਕਾ ਮਹਿਸੂਸ ਕਰਨਾ *ਮਸਤੀ ਤੋਂ ਭਾਵ ਨਾਮ ਦੀ ਖੁਮਾਰੀ-ਕਿੰਨੀ ਅਨੰਦਮਈ ਅਵੱਸਥਾ ਹੋਵੇਗੀ* ਗੁਰੂ ਸਾਹਿਬ ਸਾਨੂੰ ਔਗੁਣਆਰਿਆਂ ਨੂੰ ਨਾਮ ਜਪਣ-ਗੁਰਬਾਣੀ ਜਪਣ, ਵਿਚਾਰਨ ਦੀ ਸਮਰੱਥਾ-ਸੇਧ ਬਖਸ਼ਣ !

  • @deeshmundi2011
    @deeshmundi2011 День тому +2

    Very pure soul; ਰੱਬੀ ਰੂਹ🙏

  • @KirandeepKaur-j8c
    @KirandeepKaur-j8c День тому +1

    Waheguru allah hu bht powerful maskeen ji di video ch suneya c

  • @jaswantrai5840
    @jaswantrai5840 День тому +4

    Adab je Madam sukhi Mahal ve gal God, Akal purakh, Parmatma de he kar rahe han. Yes, ohna nu samaz method jo Waheguru je ne bakshea hai, oh accordingly work kar rahe han.

  • @balwinderpadda3095
    @balwinderpadda3095 16 годин тому

    Waheguru Waheguru Waheguru Waheguru Waheguru ❤❤❤❤❤🎉🎉🎉🎉🎉

  • @rajuppal3537
    @rajuppal3537 19 годин тому

    ਸਿਰੀ ਮਾਨ ਮੈਡਮ ਸਾਹਿਬ ਜੀ ਤੁਹਾਡੀ ਇਸ ਮੌਕੇ ਦੇਖ ਰਹੇ ਹਾਂ ਪ੍ਕਾਸ ਹੀ ਪ੍ਕਾਸ ਅੈਟੇ ਟਾਈਮ ਦਿਸ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @opsidana9857
    @opsidana9857 15 годин тому

    Very very nice ,Ekas Pita Ekas ke Ham Barik.

  • @Rupinderkaur-uu1el
    @Rupinderkaur-uu1el 17 годин тому

    Bht vdia podcast....she is very calm

  • @SantokhSahib
    @SantokhSahib День тому +2

    7 chakras = 7 energy centers , corresponding to 7 colors of light. & representing 7 elements or levels of energy. First chakra also called root chakra of earth element represents Ganesha & is Red in color, Second chakra is water element & represents Brahma , third chakra is Agni/ fire / Vishnu & orange color/ sola plexus also called nabh kanwal :::::

  • @GOVINDERSINGH-i6b
    @GOVINDERSINGH-i6b День тому +4

    Adab veere ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ

    • @1tvchannelofficial
      @1tvchannelofficial  День тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻💐

    • @guneetsingh6334
      @guneetsingh6334 13 годин тому

      Wah adab beta ji bahut roohan de darshan krande o thanx

  • @baldeepkaur9004
    @baldeepkaur9004 День тому +2

    🙏❤️🎉ਬਹੁਤ ਪਿਆਰੀ

  • @AmandeepKaur-kl6vr
    @AmandeepKaur-kl6vr 13 годин тому

    Very nice program

  • @ManavPreet12-fo5jh
    @ManavPreet12-fo5jh 16 годин тому +1

    Nale shiv je te budh o app hi sareya de rabb va shive hi sach hai jai bagvan shiv jai budh bagvan nu koti kot parnam

  • @gurmeetgrewal8452
    @gurmeetgrewal8452 День тому +2

    I like the way you speak Panjabi. My niece who lives in London UK also speak Panjabi like u.

  • @ParamjeetKaur-zy3km
    @ParamjeetKaur-zy3km 23 години тому +1

    सेइ प्यारे मेल tera naam चित aawe🙏🏿🙏🏿🙏🏿🙏🏿🙏🏿🙏🏿🙏🏿

  • @sukhjitbassi3857
    @sukhjitbassi3857 13 годин тому

    Wahagur jee ka khalsa wahagur jee ke fathe bibi jee 🙏.I from UK ❤

  • @surinderpalkaur1581
    @surinderpalkaur1581 17 годин тому

    ਦੇਖੋ ਵੀਰੇ ਗੁਰੂ ਸਾਹਿਬ, ਦੇਵਤੇ ,ਇਹ ਸਾਰੇ ਸਰਬ ਵਿਆਪਕ ਹੁੰਦੇ ਹਨ। ਜਿੱਥੇ ਕੋਈ ਯਾਦ ਕਰੇ ਉੱਥੇ ਹੀ ਉਹ ਪਹੁੰਚ ਜਾਂਦੇ ਹਨ।

  • @ravindersandhu5952
    @ravindersandhu5952 20 годин тому

    Very helpful for spiritual journey 🙏🌹

  • @hardarshankaur4916
    @hardarshankaur4916 21 годину тому

    Bahut wadia mam ❤

  • @sukhwindersingh-vn1jd
    @sukhwindersingh-vn1jd День тому +1

    Beautiful talk originally

  • @hsb4270
    @hsb4270 8 годин тому +1

    Adab Ji, Tohana waleyaan nu ya Dalbir Singh ji nu fer lai ke aao.. oh aapne experience saanjhe karan sangtaan naal

  • @Saint.sipahi.lions.of.punjab
    @Saint.sipahi.lions.of.punjab 14 годин тому

    👏👏👏👏👏👏👏👏

  • @sansarsinghbareta8918
    @sansarsinghbareta8918 День тому +2

    Bahut sohna podcast Veer ji 🙏💖

  • @gursewaksingh5080
    @gursewaksingh5080 15 годин тому

    ਮੇਰੀ ਸਾਰੇ ਕਮੈਂਟਸ ਕਰਨ ਵਾਲਿਆਂ ਦੇ ਮੂਹਰੇ ਹੱਥ ਜੋੜਕੇ ਬੇਨਤੀ ਆ ਜੀ ਸਾਡੇ ਪ੍ਰੀਵਾਰ ਉਪਰ ਕਿਸੇ ਨੇ ਘੋਰੀ ਦਾ ਗੰਦਾ ਪਹਿਰਾ ਲਗਾ ਦਿੱਤਾ ਤੇ ਅਸੀ ਬਹੁਤ ਬਰਬਾਦ ਹੋ ਚੁੱਕੇ ਆ ਕਿਰਪਾ ਕਰਕੇ ਕਿਸੇ ਕੋਲ ਸਾਡੀ ਸਮੱਸਿਆ ਦਾ ਹੱਲ ਹੈਗਾ ਤਾਂ ਕਿਰਪਾ ਕਰਕੇ ਸਾਨੂੰ ਰਾਹ ਪਾਉਣਾ ਜੀ🙏

    • @punjabsingh750
      @punjabsingh750 14 годин тому

      Ji

    • @gursewaksingh5080
      @gursewaksingh5080 14 годин тому

      @punjabsingh750 ਕਿਰਪਾ ਕਰੋ ਜੀ ਦੱਸੋ ਕੁਛ

    • @RajKumar-co5gh
      @RajKumar-co5gh 12 годин тому

      ਮੈਨੂੰ ਆਪਣੀ ਸਾਰੀ ਸਮਸਿਆ ਦੱਸੋ ਇੱਕ ਸਿਆਣਾ ਮੈਨੂੰ ਜਾਣਦਾ ਹੈ ਜੋ ਤੁਹਾਡੀ ਹਰੇਕ ਪ੍ਰੇਸ਼ਾਨੀ ਦਾ ਹੱਲ ਕਰ ਸਕਦਾ ਹੈ। ਮੇਰੀ ਇਸ ਗੱਲ ਨੂੰ ਮਜ਼ਾਕ ਨਾ ਸਮਝਿਆ ਜਾਵੇ।

  • @gurshabadguraya4284
    @gurshabadguraya4284 День тому +1

    ਅਦਬ ਜੀ ਧੰਨਵਾਦ

  • @ParamjeetKaur-zy3km
    @ParamjeetKaur-zy3km 20 годин тому

    वाहेगुरु saanu वी ऐसे ruha नाल milao🙏🏿🙏🏿🙏🏿🙏🏿

  • @knowledgegettingchannel6632
    @knowledgegettingchannel6632 15 годин тому

    WAHEGURU WAHEGURU WAHEGURU JI🙏🙏

  • @OmniscientCompanion
    @OmniscientCompanion День тому +2

    ਵਾਹਿਗੁਰੂ ਜੀ 🙏

  • @Amar-c7c
    @Amar-c7c День тому +2

    Bahut vadhia, veer g.

  • @kulvirkaur4551
    @kulvirkaur4551 20 годин тому

    Actually , she is genuine and. Pure soul

  • @MandishKaur-s6p
    @MandishKaur-s6p День тому +3

    ਵਾਹਿਗੁਰੂ ਜੀ

  • @gurpreetgill9440
    @gurpreetgill9440 День тому

    Bahut hi uchi awasatha a sister di respect you really bahut kujh sikhan nu milya plz unlimited episode karo adab veer ji, tusi parupkaar kar rahe ho saade te adab veer Rabb tuhanu hmesha khush rakhe veer ❤🙏🙏

  • @baldevbhullar3062
    @baldevbhullar3062 14 годин тому +1

    Sukhy Ji ! Which city do you live in ? What is your contact no. ?

  • @Naturesystem1099
    @Naturesystem1099 15 годин тому

    Bahut wadia dunga giyan h

  • @gsranvir082
    @gsranvir082 День тому +3

    I believe her..

  • @rinkudua9249
    @rinkudua9249 22 години тому +1

    She is right.that place is sunn.Nanak badha ghar tahan,jithe mirt naa janam jara🙏

  • @kanwarpreet2649
    @kanwarpreet2649 18 годин тому

    Adab veer ji right ne … vichari eh lady hale maya ch ulji pyi a ehnu sadh sangat krni chahidi aa fr pta lago rab da

  • @baljinderaulakh5540
    @baljinderaulakh5540 День тому +1

    ਧੰਨੈ ਧਨੁ ਪਾਇਆ ਧਰਨੀਧਰੁ ਮਿਲਿ ਜਨ ਸੰਤ ਸਮਾਨਿਂਆ ❤❤❤❤❤

  • @rajuppal3537
    @rajuppal3537 20 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @indirad1876
    @indirad1876 День тому +1

    Adam, you are so good. You interview very nicely. She has seen something, who’s is not easy to speak.

  • @JaswinderKaur-jw8di
    @JaswinderKaur-jw8di День тому

    Sukhi mam ji Waheguru ji ka Khalsa Waheguru ji ki fateh ❤🙏🙏🙏

  • @Santosh-oe7fr
    @Santosh-oe7fr День тому +2

    Waheguruji🙏🙏🙏🙏

  • @SantoshRani-h6v
    @SantoshRani-h6v 13 годин тому

    🙏🙏🙏🙏🙏🙏❤❤❤❤❤

  • @didarsingh292
    @didarsingh292 22 години тому

    ਸੁਣਨ ਤੋਂ ਲਗਦਾ ਹੈ ਇਹ ਗਰਦਭ ਨਗਰੀ ਲਗਦਾ ਹੈ ਚੋਥੇ ਪਦ ਅਤੇ ਇਸ ਵਿੱਚ ਫਰਕ ਕਰਨਾ ਮੁਸ਼ਕਿਲ ਹੈ ਬਹੁਤ ਹੀ ਮੁਸ਼ਕਿਲ

    • @lakhvirsingh9492
      @lakhvirsingh9492 18 годин тому

      Wahegur ji prab milna ka ch wala books 📚 brahmgyan bictho baher
      Bahut rashta na Wahegur ji tha sahi experience h

  • @jagbirsingh9900
    @jagbirsingh9900 День тому +5

    Very good. Adab should behave as inquirer not as correcter .

  • @NirmalSingh-qq9bj
    @NirmalSingh-qq9bj День тому +5

    Sher has reached on very high level of sipruility at which adab can not be think

  • @amritpalsingh8271
    @amritpalsingh8271 День тому +1

    Ang sang waheguru much respect to sukhi ji and adab ji

  • @HarpalSingh-vp6cc
    @HarpalSingh-vp6cc День тому +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਲਾਪ ਹੋਣਾ ਜ਼ਰੂਰੀ ਹੈ ਗੁਰੂ ਸਾਹਿਬ ਲੋਕ ਤੇ ਪਰਲੋਕ ਦੇ ਵਿਚੋਲੇ ਹਨ ਅਕਾਲ ਪੁਰਖ ਦੇ ਘਰ ਦੀ ਚਾਬੀ ਗੁਰੂ ਸਾਹਿਬ ਕੋਲ ਹੈ ਗੁਰ ਪ੍ਰਮੇਸ਼ਰ ਇਕੋ ਜਾਣ

    • @Kiranpal-Singh
      @Kiranpal-Singh День тому +1

      ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਜੀ, ਹਰ ਕੋਈ ਆਪਣੇ ਧਰਮ ਅਨੁਸਾਰ ਨੇਕ ਨੀਅਤ ਨਾਲ ਰੱਬ ਦਾ ਨਾਮ ਜਪੇ-ਸਮੱਰਪਿਤ ਹੋਵੇ !

  • @Santosh-oe7fr
    @Santosh-oe7fr День тому +2

    Veer ji shukrana ji 🙏🙏🙏🙏🙏🙏🙏

  • @SB-zt2fn
    @SB-zt2fn День тому +1

    I don’t think Adab was trying to be over smart or disrespectful in any way. He was asking questions from the view point of people who aren’t connected spiritually. The way Sukhy handled it was in a very calm manner and that’s how it should be. Thank you Adab for your program. Yes, I do believe every single word that Sukhy has said. If you have experience something like this then it’s easy to believe. If you haven’t you may question it which is fine. :)

  • @kaurjeet68
    @kaurjeet68 День тому +2

    Yes
    RUHANIAT IS BEST NAME
    perfect 🥰

  • @designersuitsandsareecolle5346
    @designersuitsandsareecolle5346 13 годин тому

    Es bhai sahib nu interview len tom pehla ehna sb vare padna te knowledge honi chahidi a. kyuki har ek da apna experience hunda a

  • @anmolrajput8728
    @anmolrajput8728 День тому

    Bhut vadia podcast ji🙏🙏🙏🙏

  • @GurinderGarcha-yn6gg
    @GurinderGarcha-yn6gg День тому +1

    🎉 thank. Ji

  • @gurshabadguraya4284
    @gurshabadguraya4284 День тому +1

    ਮੈਂ ਗੁਰਸਿਖਾ ਕੋਲੋ ਸੁਣਿਆ ਹੈ ਕਿ ਭਗਤੀ ਸ਼ੁਰੂ ਕਰਦੇ ਹਾਂ ਤਾਂ ਪਹਿਲਾਂ ਕਾਲ ਸਕਤੀਆ ਵਿਚ ਉਲਜਾਉਂਦਾ ਫੇਰ ਅਲੱਗ ਅਲੱਗ ਦੇਵਤੇ , ਆਦ ਦੇ ਰੂਪ ਵਿਚ ਦਰਸ਼ਨ ਦਿੰਦਾ ਕੀ ਅਕਾਲ ਪੁਰਖ ਜੀ ਨੂੰ ਨਾ ਮਿਲਣ ਸਾਨੂੰ ਹੀ ਰੱਬ ਸਮਜਣ ਤੇ ਆਸ਼ਾ ਪੂਰਿਆ ਕਰਵਾਉਣ

  • @sansarsinghbareta8918
    @sansarsinghbareta8918 День тому +2

    Pavitra Rooh 🙏💖