Bibi Rajni History | ਬੀਬੀ ਰਜਨੀ ਦਾ ਇਤਿਹਾਸ | Roopi Gill | Sikh History | Trailer | Punjabi

Поділитися
Вставка
  • Опубліковано 1 лип 2024
  • Bibi Rajni is an upcoming punjabi movie based on sikh history. Movie is based in da incident related to Dukh Bhanjani Beri situated at Golden Temple Amritsar.
    Punjabi Actress Roopi Gill will play the roll of Bibi Rajni. Movie is directed by Amar Hundal and will release under the Banner of Mad 4 Films.
    Who was Bibi Rajni
    history of dukh bhanjani beri amritsar
    bibi rajni story
    #bibirajni #roopigill #punjabimovie
  • Розваги

КОМЕНТАРІ • 34

  • @amritphotography66
    @amritphotography66 5 днів тому +13

    ਬਾਈ ਇਹ ਬਚਪਨ ਵਿਚ ਮੈਂ ਦਾਦੀ ਕੋਲ਼ ਸੁਣਦਾ ਹੁੰਦਾ ਸੀ,, ਇਹ ਵੀਡਿਓ ਦੇਖ ਮੈਨੂੰ ਸਾਰੀ ਕਹਾਣੀ ਯਾਦ ਆ ਗਈ,, ਅੱਜ ਦੇ ਸਮੇਂ ਦੇ ਬੱਚਿਆਂ ਨੂੰ ਇਸ ਵਾਰੇ ਪਤਾ ਲੱਗੂ ਫਿਲਮ ਰਾਹੀਂ,,,,

    • @prabhjotkaur7509
      @prabhjotkaur7509 19 годин тому

      Main eh kisa Nani mma to suneya menu sb yaad a

  • @Rahul-lk6gb
    @Rahul-lk6gb День тому +1

    Waheguru ji🙏💯💓💗❤💕🤗🌷🌹🙏
    dhan dhan bibi Rajani ji 🙏💯💓💗❤🌷🌹🤗💕🙏

  • @nachattarsingh1817
    @nachattarsingh1817 23 години тому

    Dhan hai Bibi Rajani da Waheguru Ji lai sacha sidak

  • @sunnydhillon1156
    @sunnydhillon1156 4 дні тому +11

    ਬਾਈ ਜੀ ਰਜਨੀ ਫਿਲਮ ਵਿੱਚ ਮੇਰੀ ਬੇਟੀ ਨੇ ਵੀ ਕੰਮ ਕੀਤਾ ਹੈ ਰਜਨੀ ਦੀਆਂ 7 ਭੈਣਾਂ ਵਿੱਚ ਇੱਕ ਛੋਟੀ ਬੱਚੀ ਦਾ character ਕਿੱਤਾ ਹੈ waiting for Movie ਰਜਨੀ 🙏👍💃

    • @harpreetgill9045
      @harpreetgill9045 4 дні тому +1

      Oh I am happy to heard that meri beti ne bi rajni da character kita hai

  • @user-vu2od7dm1f
    @user-vu2od7dm1f 2 дні тому +1

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ🙏🚩🦁🦅

  • @deepmaan2613
    @deepmaan2613 11 годин тому

    Waheguru ji waheguru ji 💯🙏🙏🙏🙏🙏

  • @malkeets158
    @malkeets158 2 дні тому

    Thnx paaji

  • @Jagdeepsingh-wn8wi
    @Jagdeepsingh-wn8wi 2 дні тому

    Dukh bhanjan beri 🙏🏼🙏🏼🙏🏼

  • @GurdevSingh-by2pp
    @GurdevSingh-by2pp 5 днів тому +1

    ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ

  • @user-wz7ok7ly5m
    @user-wz7ok7ly5m 5 днів тому +2

    Waheguruji Waheguruji

  • @Rajni307
    @Rajni307 2 дні тому

    ❤❤❤

  • @NewsGuruPunjab
    @NewsGuruPunjab 6 днів тому +1

    Good work ❤

  • @mr.pipatt6026
    @mr.pipatt6026 4 дні тому +1

    🙏 Waheguru Ji 🙏

  • @Jandukfact_86
    @Jandukfact_86 2 дні тому

    Nice video bro ❤❤❤❤

  • @kulwindermehra2452
    @kulwindermehra2452 3 дні тому

    Waheguru ji

  • @Shivam_Sma
    @Shivam_Sma 4 дні тому +1

    Love from ❤️ of Bihar!
    Ek gal kahna si Thoda Storytelling is very nice.

  • @user-wz7ok7ly5m
    @user-wz7ok7ly5m 5 днів тому +1

    Very nice

  • @anmolrai5
    @anmolrai5 5 днів тому

    Keep it bro ....wmk

  • @NewsGuruPunjab
    @NewsGuruPunjab 6 днів тому

    Good brother ❤❤❤

  • @user-vm8fw7dg4j
    @user-vm8fw7dg4j 2 дні тому +2

    Itihas Amrit kithyo bna 7 yug vich guru valmiki ji ne Amrit othy rahka c tn duhk bhajan beri ton Amrit sar bna

  • @jagdeepsingh6378
    @jagdeepsingh6378 4 дні тому

    Eh kahani meri mata ne mainu sunayi a bachpan ch

  • @sukhdeedsingh8313
    @sukhdeedsingh8313 6 днів тому

    Keep it bro 💯

  • @user-vu2od7dm1f
    @user-vu2od7dm1f 5 днів тому +1

    ਕਾਗਹੁ ਹੰਸੁ ਕਰੇਇ🦢

  • @gurleen_08
    @gurleen_08 3 дні тому

    🤍🙏

  • @harindersingh9738
    @harindersingh9738 4 дні тому +2

    Eh sari kahani purani movie dekh ke suna raha hai fhudhu saala sanu jida pataa nhi ohi filmi daylogs

  • @bikramgandhi6874
    @bikramgandhi6874 4 дні тому +1

    ਵੀਰ ਜੀ... ਬੀਬੀ ਰਜਨੀ ਜੀ ਦੀ ਇਹ ਸਾਖੀ ਕਿਹੜੇ ਗੁਰੂ ਸਾਹਿਬ ਜੀ ਦੇ ਵੇਲੇ ਦੀ ਹੋਵੇਗੀ?

    • @PunjabiChapters
      @PunjabiChapters  4 дні тому +3

      ਸ਼੍ਰੀ ਗੁਰੂ ਰਾਮ ਦਾਸ ਜੀ ਦੇ ਵੇਲੇ ਦੀ ਹੈ ਵੀਰ ਜੀ... 🙏🏻

    • @drmalkeet9076
      @drmalkeet9076 7 годин тому +1

      ​@@PunjabiChaptersਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਵੀ ਪਹਿਲਾਂ ਦੀ ਹੈ ਪਰ ਇਸ ਤਰ੍ਹਾਂ ਦੀ ਕਹਾਣੀ ਪੁਰਾਣੇ ਗਰੀਕ ਸਾਹਿਤ ਵਿੱਚ ਵੀ ਮਿਲਦੀ ਹੈ ਅਗਰ ਪੱਟੀ ਦੇ ਇਤਹਾਸ ਨੂੰ ਘੋਖਿਆ ਜਾਵੇ ਤਾਂ ਇਸ ਰਾਜੇ ਦਾ ਜਿਕਰ ਨਹੀਂ ਮਿਲਿਆ

    • @kulwantsandhu2693
      @kulwantsandhu2693 2 години тому

      Eh manokalpat kahani , bipaary soach kavi Santokh Singh neh , sikhan nu birkh puja karan wastay , akhoti suraj
      parkash vich likhi . Ethas vich kitay
      patty deh rajjeh da jikr nahi heh . Ajokeay sameh vich sikh puran , bipran dee reet dahr chuka heh . Guru hee samat baksheh !

    • @drmalkeet9076
      @drmalkeet9076 2 години тому

      ​@@kulwantsandhu2693ਬਿਲਕੁਲ ਠੀਕ ਕਿਹਾ ਜੀ ਤੁਸੀਂ ਅਸੀਂ ਮਨੋਰੰਜਨ ਦੀਆਂ ਕਹਾਣੀਆਂ ਨੂੰ ਇਤਿਹਾਸ ਸਮਝੀ ਜਾਂਦੇ ਹਾਂ

  • @yoyomataxiu272
    @yoyomataxiu272 4 дні тому +2

    This is not Itihaas or history but story for kids