Bibi Rajni History | ਬੀਬੀ ਰਜਨੀ ਦਾ ਇਤਿਹਾਸ | Bibi Rajni Movie | Roopi Gill | Sikh History | Trailer
Вставка
- Опубліковано 7 лют 2025
- Narrater : Ranjeet SIyan
Camera : Neetu Singh
Bibi Rajni is an punjabi movie based on sikh history. Movie is based in da incident related to Dukh Bhanjani Beri situated at Golden Temple Amritsar.
Punjabi Actress Roopi Gill will play the roll of Bibi Rajni. Movie is directed by Amar Hundal and will release under the Banner of Mad 4 Films. Bibi Rajni Movie Trailer is Out Now.
Khuda Qurban song from Bibi Rajni Movie is OUT NOW. Singer is Rahat Fateh Ali Khan and lyricist is Harmanjeet Singh.
First song from Bibi Rajni Movie ' Nagri Nagri ' is out Now. Singer is Jyoti Nooran and Lyricist is Harmanjeet Singh.
Second song from Bibi Rajni Movie ' SAZA ' is out Now. Singer is Jyotica Tangri and Lyricist is Harmanjeet Singh.
Bibi rajni full movie
Bibi rajni movie review
Bibi rajni review
Bibi rajni ji history
Sikh page
Who was Bibi Rajni
history of dukh bhanjani beri amritsar
bibi rajni story
Sikh history
Dukh bhanjani beri
#bibirajni #roopigill #punjabimovie
Ye bohut purani kahani hai meri mammy sunati thi jab hum sab bhai bahan chote the, par ye nhi pta tha ku ye real kahani hai, sayad mammy ki bhi nhi pata tha, aaj. Fir ye kahani sun kar mammy ki yaad aa gai ,mammy ko 13 saal ho gay is duniya se gay or mai 35 saal ki hu, jab bhi raat hoti thi hum mammy se bolte the mammy 7 bahano vali kahani sunao ,🥺😭
ਵਾਹਿਗੁਰੂ ਜੀ 🙏 ਭੈਣ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ....... ਹਰ ਇੱਕ ਬੱਚੇ ਦੇ ਮਾਂ ਬਾਪ ਦੀ ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ 🙏🙏🙏🙏
🎉😢😮😅😊q😢🎉qwert😮😅😊😂😂🎉😢😮😅😅😊 qe
Meri maa v bachpan m hme sunati thi
Seme to yr par mere mammy ka 3 saal hoa hai😢😢
मेरी मम्मी भी सुनाती थी जब हम छोटे थे और सच में पता नहीं था यह असली कहानी थी 🙏🙏❤️
ਇਸ ਦੇ ਬਾਰੇ ਮੇਰੇ ਮੰਮੀ ਸਾਨੂੰ ਛੋਟੇ ਹੁੰਦੇ ਦੱਸਦੇ ਸੀ ਹੈ ਰੋਜ਼ ਰਾਤੀ ਸੌਣ ਸਮੇਂ ਸਾਨੂੰ ਇਤਿਹਾਸਿਕ ਕਹਾਣੀਆ ਦਸਦੇ ਸੀ ਤੇ ਹੁਣ ਜਦੋਂ ਅੱਸੀ ਵੱਡੇ ਹੋਕੇ ਇਹ ਕਿਤਾਬਾਂ ਚ ਪੜ੍ਹਦੇ ਤਾਂ ਬਹੁਤ ਰੂਹਾਨੀ ਸਕੂਨ ਮਹਿਸੂਸ ਹੁੰਦਾ ❤💖 ਵਾਹਿਗੁਰੂ ਸਰਬੱਤ ਦਾ ਭਲਾ ਕਰੇ ❤
Asi v chitte hunde apne dady kolo sunde c eh kahani
ਮੇਰੇ ਮੰਮੀ ਨੇ ਵੀ ਇਹ ਕਹਾਣੀ ਸੁਣਾਈ ਸੀ ਇਸ ਕਹਾਣੀ ਵਾਰੇ ਮੇਰੇ ਨਾਨੇ ਜੀ ਨੇ ਮੰਮੀ ਨੂੰ ਸੁਣਾਈ ਸੀ
ਬੀਬੀ ਰਜਨੀ ਜੀ ਗੁਰਦੁਆਰਾ ਸਾਡੇ ਪੱਟੀ ਸ਼ਹਿਰ ਵਿੱਚ ਹੈ। ਬਹੁਤ ਵਧੀਆ ਗੁਰਦੁਆਰਾ ਬਣਿਆ ਹੋਇਆ। ਮੈਂ ਥੋੜ੍ਹੇ ਦਿਨਾਂ ਤੋਂ ਆਪਣੇ ਮਾਤਾ ਜੀ ਨਾਲ ਲਗਾਤਾਰ ਜਾ ਰਿਹਾ। ਸਬਰ ਸੰਤੋਖ ਤੇ ਗੁਰੂ ਵਿੱਚ ਅਟੁੱਟ ਵਿਸ਼ਵਾਸ ਦੀ ਅਣਡਿੱਠੀ ਮਿਸਾਲ ਹੈ ਬੀਬੀ ਰਜਨੀ।
Bhatti city kedi district ch penda h
@@karandeepsingh7283 Patti City not bhatti.
Patti City District Tarn-taran
Amritsar to Patti 56 kms
@@karandeepsingh7283tarntaran
@@amg5864ethy sachi Rog thik hunde a mere luta ch dard rehda Dr kehda kulle khrb ne new pwo nhi ta manje te pe jna Umar vi kuj ni 24sal
इस पर पहले भी “दुःख भंजन तेरा नाम” शीर्षक से फ़िल बन चुकी है। बहुत प्यारी कहानी है जी। वाहेगुरु मेहर करें और फ़िल्म को सफल बनायें🙏🏿🙏🏿
@@veenasehgal1911 love you ❤️
Sir kai bar is movie ko dekhne ki kossi ki magar time nahi milne ki wajah se nahi dekh paya aj apne 8 minat me apne bahut hi acchhe tarike se movie explan kiya he thankyou for save my time ❤
ਇਹੋ ਜਿਹੀਆਂ ਇਤਿਹਾਸਕ ਫਿਲਮਾ ਜ਼ਰੂਰ ਬਣਨੀਆਂ ਚਾਹੀਦੀਆਂ ਹਨ।
@@jaspreetgill8336 Jai ho
ਬਾਈ ਇਹ ਬਚਪਨ ਵਿਚ ਮੈਂ ਦਾਦੀ ਕੋਲ਼ ਸੁਣਦਾ ਹੁੰਦਾ ਸੀ,, ਇਹ ਵੀਡਿਓ ਦੇਖ ਮੈਨੂੰ ਸਾਰੀ ਕਹਾਣੀ ਯਾਦ ਆ ਗਈ,, ਅੱਜ ਦੇ ਸਮੇਂ ਦੇ ਬੱਚਿਆਂ ਨੂੰ ਇਸ ਵਾਰੇ ਪਤਾ ਲੱਗੂ ਫਿਲਮ ਰਾਹੀਂ,,,,
Main eh kisa Nani mma to suneya menu sb yaad a
Good. Very good. Proud moment for you. Congratulations
Eh kahani menu Mere dada ji sunaunde honde c aaj oh time yaad aa geya😢😢
😊@@prabhjotkaur7509
Mere daddy eh khani sunaya krde c..ik raje diya sat dhiyan..
Ye story ab pta chala.. ki mere mumma mere study time mujhe long study ko krne ke baad.. sleeping time sunaya krti the. Thank you mumma yr ❤. Mujhe ye nhi pta tha .. ki mumma meri Punjab ki historical story sunakr sulati. Lot's of love & respect from Aligarh Uttar Pradesh 🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏🙏
ਵਾਹਿਗੁਰੂ ਜੀ 🙏♥️
menu bhut intezaar aa is movie da 😍
ਬਚਪਨ ਚ ਇਹ ਕਹਾਣੀਆਂ ਬਜ਼ੁਰਗਾਂ ਤੋਂ ਸੁਣਦੇ ਸੀ, ਤੁਸੀ ਇਹ ਫਿਲਮ ਰਿਲੀਜ਼ ਕਰਕੇ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰੀ, ਪ੍ਰਮਾਤਮਾ ਇਸ ਫਿਲਮ ਨੂੰ ਤਰੱਕੀ ਬਖਸ਼ੇ ਅੱਗੇ ਤੋਂ ਤੁਸੀਂ ਗੁਰੂਆਂ ਦੇ ਇਤਿਹਾਸ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕਰੋ👏
ਰਾਜਸਥਾਨ ਵਿਚ ਵੀ ਰਾਜਾ ਮੋਰਧਵਜ ਦੇ ਨਾਮ ਨਾਲ ਇਸ ਤਰਾਂ ਦੀ ਕਹਾਣੀ ਮਸ਼ਹੂਰ ਹੈ। ਇਸ ਕਹਾਣੀ ਦਾ ਮਕਸਦ ਲੋਕਾਂ ਨੂੰ ਇਹ ਇਹਸਾਸ ਕਰਵਾਉਣਾ ਹੈ ਕਿ ਸਭ ਕੋਈ ਰੱਬ ਦਾ ਦਿੱਤਾ ਖਾਂਦਾ ਹੈ ਅਤੇ ਆਪਣੇ ਭਾਗਾਂ ਦਾ ਖਾਂਦੇ ਹਨ ਅਤੇ ਹਰੇਕ ਮਨੁੱਖ ਨੂੰ ਰੱਬ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।ਇਹ ਇੱਕ ਕਾਲਪਨਿਕ ਕਹਾਣੀ ਹੈ ਜਿਸ ਨੂੰ ਸਹੀ ਮੰਨ ਲਿਆ ਗਿਆ ਹੈ।
ਤੈਨੂੰ ਪਤਾ ਤੂੰ ਘੂਸਾ ਬੜਾ ਤਕੜਾ?
ਮਾਮਾ ਇਹ ਹਰਮੰਦਰ ਸਾਹਿਬ ਦਾ ਇਤਿਹਾਸ ਆ
ਤੂੰ ਯੂ ਟਿਊਬ ਤੇ ਮੋਰਧਵਜ ਵਾਲੀ ਕਹਾਣੀ ਸੁਣ ਲੈ ਫੇਰ ਪਤਾ ਲੱਗੂ ਘੂਸਾ ਕੌਣ ਹੈ।@@Hs-ns5hv
@@Hs-ns5hv ਯੂਟਿਊਬ ਤੇ ਸੁਣ ਲੈ ਜਾ ਕੇ ਫੇਰ ਵੇਖੀਂ ਘੂਸਾ ਕੌਣ ਹੈ।
Aap ki story k according ye taalaab kahan hai ab?
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਉਪਰਾਲਾ ਹੈ ਜੀ
i am from UP, i was very much excited about this story because of NAGARI NAGARI Song. now i get this story behind, belive me tears in my eyes. Roopi Gill should be awared her acting nailed this character. Rajni ki jai ho.
ਬਾਈ ਜੀ ਰਜਨੀ ਫਿਲਮ ਵਿੱਚ ਮੇਰੀ ਬੇਟੀ ਨੇ ਵੀ ਕੰਮ ਕੀਤਾ ਹੈ ਰਜਨੀ ਦੀਆਂ 7 ਭੈਣਾਂ ਵਿੱਚ ਇੱਕ ਛੋਟੀ ਬੱਚੀ ਦਾ character ਕਿੱਤਾ ਹੈ waiting for Movie ਰਜਨੀ 🙏👍💃
Great 👍.
ਬਹੁਤ ਬਹੁਤ ਮੁਬਾਰਕਾਂ ਜੀ 🎉
❤❤❤❤
Y movie Shahzadpur fort.Ambala vich Shot Hui hai
🎉
ਪਰਮਾਤਮਾ ਦੇ ਨਾਮ ਵਿੱਚ ਅਜਿਹੀ ਸ਼ਕਤੀ ਹੈ ਜੋਂ ਲੱਖ ਤੋਂ 8:11 ਕੱਖ ਵਿੱਚ ਬਦਲ ਦੇਵੇ ਤੇ ਕੱਖ ਤੋਂ ਲੱਖ ਵਿੱਚ ਬਦਲ ਸਕਦੀ ਏਂ ਦੋਲਤ ਦੀ ਅੰਨੀ ਦੁਨੀਆ ਸਮਝ ਜਾਵੇਂ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ
Wmk ji ❤🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Bhut he acha laga main Pakistan Punjab se ho lakin yakin sub par rkhta ho kml kr deta jay sardaro love you 😘🥰
ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜੀ
ਬਹੁਤ ਸੋਹਣਾ ਉਪਰਾਲਾ🙏
Bht vdia ae trailer nd movie super hit hoyegi guru ram das ji di kirpa naal
Wahe guru ji 🙏🙏🙏🙏🙏 Wahe guru ji
Waheguru Ji waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
I don’t know Punjabi language, but I understand a little bit as I grew up up in Karachi among Punjabi speaking neighbours; luckily I understood your narration of the story. Thank you so much, now in Houston, USA
ਅਸੀਂ ਫਿਲਮ ਵੇਖ ਕੇ ਆਏ ਬਹੁਤ ਹੀ ਵਧੀਆ ਲੱਗੀ
ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🤲🙏
ਵਾਹਿਗੁਰੂ ਜੀ 🙏🙏
🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏
राजस्थान में सदियों पुरानी यही कहानी राजा मोर ध्वज के नाम से मशहूर है ।
ਮੈਂ ਨੂੰ ਬਹੁਤ ਦੁੱਖ ਹੋ ਰਿਹਾ ਕਿ ਸਿੱਖ ਵੀ ਇਸ ਫ਼ਿਲਮ ਨੂੰ ਸਪੋਟ ਕਰ ਰਹੇ ਹਨ
Kyo bhai ji, ki hoya
Song bhi bahut mast he ❤❤👌
Biwi Rajni ki story bahut acchi lagi mujhe bahut pasand I really heart touching story❤❤
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
Bai ji sanu v sade dada ji chote hundeya nu sunsnde hunde c sanu eh film dekh k sade dada ji di yaad aa gyi bhot sohni kahani veer ji❤❤
🙏🌿🌿🌿 Jai Shree Harminder shab diiii🙏🙏🙏🙏
Paaji me rajasthan se hu yeh kahani maine bhi Bachpan mein suni thi is kahani mein Jo hamari taraf bataya gaya tha vah yah hai use ladki ki shaadi peacock 🦚 se kar di thi
Bad mein god ne Aashirwad dekhkar use manushya banaa diya tha aur bad mein vah manushya Raja ban gaya tha ❤❤❤
Aap ki kahani aur hamari kahani ke kirdar saman h
Is kahani per movie Banna bahut acchi baat hai❤❤
Thanks for your batane ke liye paaji 🎉❤❤❤
Peacock nhi tha wo to bs bacho ko mjedar khani btane k liye esa bol dete the log asli ghtna h j
Or Amritsar Darbar Sahib m jo sarovar h uske pichhe es ghtna ka bhi history h
Us Sarovar ki history jehi h
Kahani k liye nai h sach h rajsthan ki story h
@@fortuneroffroader7797 j Punjab ki gtna h guruo k time ki
Awesome Explain Kiya Apne..... Aisa Lag Raha Tha Ki Sab Kuchh Nazro Me Chal Raha Ho.... Each And Every Emotions 🥰
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਊ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉ
ਬੀਬੀ ਰਜਨੀ ਜੀ ਬਹੁਤ ਮਹੱਤਵਪੂਰਨ ਸਨ
Ajj hi film dekhi, bahut hi badiya, 🙏🏻
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
Waheguru ji eh history sunke mere akha ch paani agya 😢wmk❤🙏
Bibi rajni ki story meri daadi sunate the hame... Tab me ise sirf kahani manta tha.. par jese jese sikh itihas k baare me padhne lga tab pta chla ki bibi rajni ji sach me thi.. mujhe garv he me esi dharti pr peda hua jaha ese mhaan lok peda huye .. mujhe garv he me hindu hote huye bhi Punjab jesi miti me peda hua ❤.. Satnaam waheguru, har har mahadev ❤
Paji mein Rajasthan se aur is film ka mein bahut bada fan hun mujhe bahut acchi lagi iski kahani
Bachpen ch mera dadi ji bibi rajani di kahani soundaaa c sanu ❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉🎉
Bibi Rajni is a legend in our Punjab religious history, rabb kare ae movie saare record toddee ❤❤❤
Wooooow , v beautiful trailer , film bhi beautiful hi hogi...😊
Bhout he wadya ❤
I am from different believe. When I saw nagri nagri song I was so confused what’s going on . Finally came across your video. Very good info . Respect all religions.
Waheguru ji🙏💯💓💗❤💕🤗🌷🌹🙏
dhan dhan bibi Rajani ji 🙏💯💓💗❤🌷🌹🤗💕🙏
❤ waheguruji 🙏🙏 waheguruji 🙏🙏 waheguruji ❤ waheguruji 🙏🙏 waheguruji 🙏 waheguruji ❤ waheguruji 🙏🙏🙏 waheguruji ❤️🙏
बहुत अच्छी फिल्म है 😊❤
Waheguruji bhut old par true story nu sun ki good laga thanku 🙏🏻🙏🏻❤️❤️
Bahut hi vadhiyan trailor hai g
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
ਵਾਹਿਗੁਰੂ ਇਹ ਕਹਾਣੀ ਆ ਕਾਗੋ ਹੰਸ ਬਣਨ ਲਈ ਗੁਰਬਾਣੀ ਨਾਮ ਸ਼ਬਦ ਚ ਡੁੱਬਣ ਲਈ ਅਰਥ ਕਰਦੀ ਆ ਤੁਸੀ ਖੁਦ ਜਦੋ ਲਿਵ ਦੇ ਰਸਤੇ ਤੁਰੋਗੇ ਇਹਨਾਂ ਕਹਾਣੀਆਂ ਦੇ ਅਸਲ ਅਰਥਾਂ ਤੋਂ ਪਰਦਾ ਚੁੱਕਿਆ ਜਾਣਾ ਗੱਲ ਭਰੋਸੇ ਗੁਰਬਾਣੀ ਚਮਤਕਾਰਾ ਨੂ ਨੀ ਮੰਨਦੀ ਤੁਸੀ ਬੀਬੀ ਰਜਨੀ ਦੇ ਮਨ ਤੱਕ ਪਹੁੰਚੋਗੇ ਉਹ ਖੁਦ ਦੱਸੇਗੀ ਕਿੱਦਾਂ ਹੋਇਆ ਸੀ ਉਹ ਸਭ ਨਾਮ ਚ ਟੁੱਭੀ ਮਾਰ ਕੇ ਤੁਸੀ ਖੁਦ ਸੋਚੋ ਕਿਸੇ ਮੋਢੀ ਨੂੰ ਕਹੋ ਜਾ ਕੇ ਚੁੱਭੀ ਮਾਰੇ ਫਿਰ ਦੱਸੋ
ਮਨ ਸਾਫ ਕਰਨ ਨੂ ਕਿਹਾ ਮਾਲਕ ਨੇ ਸਰੀਰ ਆਪੇ ਲਿਵ ਨਾਮ ਨਾਲ ਜੁੜਨ ਨਾਲ ਸਹਿਜੇ ਸਹੀ ਹੋ ਜਾਂਦਾ ਜਦੋ ਹੁਕਮ ਸਮਝੀ ਆ ਜਾਂਦਾ 🙏🏻☝️
Wao what a commendable real story gonna watch it
ਵਾਹਿਗੁਰੂ ਜੀ 🙏
Sunya c dade dadi a too dekh ch interested hove gi nice ttrailer
Meri Nani ne mughe ye story sunayi thi aur bad me mummy ne bhi sunaya tab mughe lagta tha ki ye sirf ek khani h mughe nhi pata tha ki ye ek sachhi khani h bhut achhi lgi thi ye khani mughe ❤❤
हमारे पापा जी सुनते थे यह स्टोरी रात को सच में बहुत अच्छी लगी🙏🙏🙏
Bhut axxi h movie ❤❤
Beautiful story. thanks for sharing
Bhut vdiya h ji
❤❤❤ thank you srdar g
ਬਹੁਤ ਵਧੀਆ ਜੀ
ਬੀਬੀ ਰਜਨੀ ਦੀ ਬਹੁਤ ਹੀ ਦਿਲਚਸਪ ਕਹਾਣੀ ਹੈ🙏🚩🦁🦅
Khanni ni aaa bai schhiii aaa ki Rabb hi Jo sada aaaa
Bohot Sohna Gana ❤
Mere ko Panjabi nhi aati mai Bihar se maine aapki batai hui story suni or us movie ka ttrelar dekhi mere ko bahuta achha lgaa bahut jayada ❤
ਵਾਹਿਗੁਰੂ ਜੀ
ਬਹੁਤ ਵਧੀਆ ਜੀ 👏
Very nice Historical story
Dhan Dhan Guru Ramdas Ji
Bohuho sunder
Very beautiful
Dhan hai Bibi Rajani da Waheguru Ji lai sacha sidak
Beautiful trailer ji 🙏 waheguru ji
ਵਾਹਿਗੁਰੂ ਸਾਹਿਬ ਜੀ
Waheguru ji
Bahut sohni video veere tuhadi te mastaney film v dekhi c Bibi Rajni v dekh ke awageh zarour eda diya film di bahut zarurat punjab nu hun
Atisundar 👌🏻
chhotti jehi intro sun k akha cho paani aa giya....jdo movie dekhni odo ki bnu..
Bahut vdiya ji ❤❤❤❤❤❤❤❤❤❤❤❤
زبردست سٹوری ھے ❤❤❤❤❤❤❤
Waheguru ji waheguru ji 🙏🙏🙏
Very nice movie ❤❤❤
Bahut hi badhiya❤❤❤
Buhat h vadhia kahani ha
ਮੈ ਮਲਕੀਤ ਮੇਰੇ ਭਾਈ ਨੇ ਇਸ ਫ਼ਿਲਮ ਦਾ ਅਦਾਕਾਰ ਬਣਿਆ
ਧੰਨ ਧੰਨ ਗੂਰ ਰਾਮਦਾਸ ਜੀ
100
Bht vdiyaa 💯
Bhout vadiya veerji ❤
Very nice story 🎉 thank you ji
ਬੀਬੀ ਰਜਨੀ nice 🙏🙏🙏❤️❤️
Nice 😊
Thank you bhai batane ke liye 😊
Very very nyc 👌👌👌
मुझे इसका टेलर इतना अच्छा लगा कि यह फिल्म कितनी हिट होगी
Waheguru ji 🙇🏼♀️🙏🙏🙏🙏