ਪਾਸਪੋਰਟ ਵਾਲੀ ਕੁੜੀ ਦਾ ਹੋਇਆ ਫੈਸਲਾ ਪੁਲਿਸ ਪ੍ਰਸ਼ਾਸਨ ਨੇ ਕਰਵਾਇਆ ਫੈਸਲਾ ਮੁੰਡੇ ਵਾਲਿਆਂ ਦਾ ਨਿਕਲਿਆ ਕਸੂਰ......

Поділитися
Вставка
  • Опубліковано 28 лис 2024

КОМЕНТАРІ • 2,4 тис.

  • @jaskarnmaluka
    @jaskarnmaluka  Рік тому +303

    Subscribe to my Channel for more of my upcoming projects!
    comment your fav. line.
    @jaskarnmaluka

  • @ranjitsinghjawanda8634
    @ranjitsinghjawanda8634 Рік тому +31

    ਮੁੰਡੇ ਵਾਲਿਆ ਦਾ ਸਰਪੰਚ ਵਧੀਆ ਚੰਗੀ ਗੱਲ ਕੀਤੇ ਤੇ ਬਾਕੀ ਕਾਨੂੰਨ ਨੇ ਬਹੁਤ ਵਧੀਆ ਕੀਤਾ ਕੁੜੀ ਦੇ ਮਾਂ-ਪਿਓ ਦਾ ਪਾਸਪੋਰਟ ਕੋਲ ਰੱਖਣਗੇ ਧੰਨਵਾਦ

  • @mukhtiarsingh2747
    @mukhtiarsingh2747 Рік тому +32

    ਅਸੀਂ ਪਹਿਲੀ ਸਾਰੀ ਮੁਵੀ ਵੇਖੀ, ਮੁੰਡੇ ਵਾਲਿਆਂ ਦੇ ਸਰਪੰਚ ਨੇ ਬਹੁਤ ਹੀ ਚੰਗੇ ਢੰਗ ਨਾਲ ਉਹਨਾਂ ਦਾ ਪੱਖ ਬਾਖ਼ੂਬੀ ਨਾਲ ਰੱਖਿਆ।ਜੇ ਪੰਜਾਬ ਦੇ ਹਰ ਇੱਕ ਪਿੰਡ ਵਿੱਚ ਇਹੋ ਜਿਹੇ ਸੁਲਝੇ ਹੋਏ ਨੇਕ ਸਰਪੰਚ ਹੋਣ ਤਾਂ ਪੰਜਾਬ ਦੇ ਪਿੰਡ ਸਵਰਗ ਬਣ ਜਾਣ।

  • @channikaur-wx8ww
    @channikaur-wx8ww Рік тому +136

    ਬਹੁਤ ਵਧੀਆ ਨਤੀਜਾ ਨਿਕਲਿਆ ਬਾਈ ਮੁੰਡੇ ਨੂੰ ਇਨਸਾਫ਼ ਦਿਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ❤

    • @darshansingh4651
      @darshansingh4651 Рік тому

      Very good sho sir

    • @gamingcrazygirl5228
      @gamingcrazygirl5228 Рік тому +7

      ਇਹ ਸਿਰਫ ਇਕ ਡਰਾਮਾ ਵੀਡੀਓ ਹੈ. ਜਿਹੜੇ ਲੋਕ ਇਸ ਨੂੰ ਵੀ ਸੱਚ ਸਮਜ ਰਹੇ ਓਹਨਾ ਤੋਂ ਵੱਡਾ ਮੂਰਖ ਕੋਈ ਨਹੀਂ.

    • @royalgill5442
      @royalgill5442 Рік тому +4

      @@gamingcrazygirl5228 ਜੀ ਬਿਲਕੁੱਲ ਇਹ totlly drama ਕਰ ਰਹੇ ਏ ਪਰ ਆਪਣੇ ਲ਼ੋਕ ਜਜ਼ਬਾਤੀ ਆ ਤੇ ਹਰ ਗੱਲ ਨੂੰ ਬਿਨਾ ਸੋਚੇ ਸਮਝੇ ਸੀਰੀਅਸ ਲੈ ਜਾਂਦੇ ਆ

    • @royalgill5442
      @royalgill5442 Рік тому +4

      @@darshansingh4651 ਬਾਈ ਜੀ ਕੀ ਤੁਹਾਨੂੰ ਸੱਚਮੁੱਚ ਇਹ ਐੱਸ ਐੱਚ ਓ ਲੱਗ ਰਹੇ ਆ ਕਿਸੇ ਪਾਸੇ ਤੋਂ 🤔🤗

    • @channikaur-wx8ww
      @channikaur-wx8ww Рік тому +1

      @@gamingcrazygirl5228 ki kva Hun mein ea hi aj da real Punjab aa gudi

  • @shingarasingh-h8q
    @shingarasingh-h8q Рік тому +7

    Good sarpanch Sahib ਮੁੰਡੇ ਵਾਲੇ

  • @kiratbajwa9583
    @kiratbajwa9583 Рік тому +6

    ਧੰਨਵਾਦ ਜੀ

  • @sukhchain4379
    @sukhchain4379 Рік тому +34

    ਪੱਤਰਕਾਰ ਸਾਬ ਕਮੇਡੀ ਫ਼ਿਲਮ ਬਹੁਤ ਵਧੀਆ ਸੀ ਦੋਵੇਂ ਪਰਵਾਰਾਂ ਨੂੰ ਲੱਖ ਲੱਖ ਵਧਾਈਆਂ। ਮੁੰਡੇ ਦੀ ਮਾਂ ਨੂੰ ਸਿਆਣੀ ਕੁੜੀ ਮਿਲ ਗਈ ਮਾ ਧੀ ਦਾ ਪਿਆਰ ਇੱਦਾ ਹੀ ਬਣਿਆ ਰਹੇ 🙏🙏

    • @gagangill6176
      @gagangill6176 10 місяців тому

      In okk

    • @bhushangoyal5066
      @bhushangoyal5066 7 місяців тому

      Man ko shiani kurdy nahi oh chateri he oh ahna no beb koof banajaogi kurdi tan munde no Biju kehndi he tunsi jaro bhrosa Kari janeon bahu ke layik nahi koi sanskar nahi

  • @narbeersingh3962
    @narbeersingh3962 Рік тому +421

    ਮੁੰਡੇ ਵਾਲਿਆਂ ਦੇ ਸਰਪੰਚ ਸਾਹਿਬ ਦਾ ਬਹੁਤ ਵਧੀਆ ਰੋਲ ਰਿਹਾ ਸਰਪੰਚ ਨੂੰ ਸਲਾਮ ਤੇ ਪਤਰਕਾਰ ਨੂੰ ਵੀ

  • @jogasinghrandhawa4935
    @jogasinghrandhawa4935 Рік тому +22

    Very good sarpanch saab ਮੁੰਡੇ ਵਾਲਿਆ ਦਾ ਸਹਿਯੋਗ ਦੇਣ ਲਈ sho ਸਾਬ ਦੀ ਸੋਚ ਨੂੰ ਸਲਾਮ

  • @manjitkaur2215
    @manjitkaur2215 Рік тому +73

    ਲੜਕੀ ਤੇ ਲੜਕੇ ਦਾ ਇੱਕਠੇ ਰਹਣਾ ਠੀਕ ਨਹੀਂ ਕਿਉਂਕਿ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਕੁੜੀ ਤੇ

    • @siyasaini2605
      @siyasaini2605 Рік тому +1

      Ki boys ta confidence kita ja skda hai je aaj kisi girl ne eh kita hai ta bda afsos ho riha hai jdo ehi kaam boys karde na ta girl s waliya di koi gal nhi sunda veer g ta kisi diya daughters suite ka jandiya ne is parents nu puch k dekho har parents da dream hunda hai k sude child's apni manjil tak Jan veero kise nu galat na bol k maje NA Lavo Punjab nu ek ho chalen di request hai Sade Punjab vich chor ne jihre hora de ghare aag lai Jane ne manjit Kaur ji tusi b women ho eh care kro please 🙏🙏.

    • @siyasaini2605
      @siyasaini2605 Рік тому

      Na

  • @ravinderkaur-wr1qq
    @ravinderkaur-wr1qq Рік тому +7

    ਬਹੁਤ ਵਧੀਆ ਜੀ ਦੋਹਾਂ ਪਰਿਵਾਰਾਂ ਦਾ ਮਿਲਾਪ ਹੋ ਗਿਆ

  • @SukhdevSingh-ds5qw
    @SukhdevSingh-ds5qw Рік тому +28

    ਦੋ ਸਿਰ ਜੁੜਦੇ ਹੀ ਚੰਗੇ ਹੁੰਦੇ ਨੇ
    ਵਹੁਤ ਵਧੀਆ ਸੂਝਵਾਨੀ ਨਾਲ ਫੈਸਲਾ ਹੋਇਆ ਦੋਵੇ ਪਰਿਵਾਰ ਰਲ ਕੇ ਰਹੋ ਭਾਈ

  • @KirpalSingh-zj7et
    @KirpalSingh-zj7et Рік тому +9

    ਬਹੁਤ ਵਧੀਆ ਫੈਸਲਾ ਥਾਣੇਦਾਰ ਸਾਹਿਬ ਦੀ ਸੂਜਬੂਝ ਤੇ ਪਤਰਕਾਰ ਸਾਹਿਬ ਦੀ ਨਿਰਪੱਖਤਾ ਇਸ ਨਤੀਜੇ ਤੇ ਪਹੁੰਚੇ ਕੀ ਦੋਨੋ ਪ੍ਰੀਵਾਰ ਆਪਸ ਵਿੱਚ ਮਿਲ ਗਏ। ਵਾਹਿਗੂਰੂ ਜੀ ਦੋਨਾਂ ਪਰਿਵਾਰਾਂ ਨੂੰ ਸੁਮੱਤ ਬਖਸ਼ਣ ਤਾਂ ਕਿ ਆਪਸ ਵਿੱਚ ਮਿਲਾਪ ਬਣਾਈ ਰੱਖਣ।ਮੁੰਡੇ ਪੱਖੋ ਸਰਪੰਚ ਸਹਿਬ ਸ਼ਲਾਂਘਾ ਜ਼ੋਗ ਨੇ ਜੇਕਰ ਹਰ ਪਿੰਡ ਵਿੱਚ ਇਹੋ ਜਿਹੇ ਸਰਪੰਚ ਹੋਣ ਤਾਂ ਪ੍ਰਸ਼ਾਸ਼ਨ ਦਾ ਵੀ ਕੰਮ ਆਸਨ ਹੋ ਜਾਂਦਾ ਹੈ ਧੰਨਵਾਦ

  • @BalwantSingh-rz4ch
    @BalwantSingh-rz4ch Рік тому +53

    ਵਾਹਿਗੁਰੂ ਦੋਨਾਂ ਪਰਿਵਾਰਾਂ ਨੂੰ ਚੜਦੀਕਲਾ ਬਖਸ਼ੇ ਜੀ ਇਸ ਧੀ ਨੂੰ ਬੇਨਤੀ ਹੈ ਕਿ ਜੋ ਤੇਰਾ ਪਤੀ ਹੈ ਤੇਰੇ ਲਈ ਰੱਬ ਹੈ ਇਕੱਲਾ ਪੈਸੇ ਪਿੱਛੇ ਨਾ ਜਾਉ ਇਕੱਠੇ ਰਹਿਣ ਵਰਗੀ ਕੋਈ ਖੁਸ਼ੀ ਨਹੀਂ

    • @sarabjeetsingh9744
      @sarabjeetsingh9744 Рік тому

      Kudi nu changi Tara toku ni lageya mudde kolu changi Tara bhosdi ni Mari gayi taio ta inni tapdi payi he

    • @lakhveersinghsingh5100
      @lakhveersinghsingh5100 11 місяців тому

      Ea kuti de Maro 4 pate lami pake takle vang sidi hoju

    • @KewalDas-zl2je
      @KewalDas-zl2je 6 місяців тому

      Ni lo😊

  • @varinderpalsinghmattu4172
    @varinderpalsinghmattu4172 Рік тому +4

    ਵਿਗੜੇ ਹੋਏ ਸਮਾਜ ਤੇ ਵਿਅੰਗਮਈ ਤੰਜ ਕੱਸਣ ਲਈ ਬਹੁਤ ਬਹੁਤ ਧੰਨਵਾਦ। ਸਾਰੇ ਪਾਤਰ ਵਧੀਆ ਪਰਫੋਰਮੰਸ ਕਰ ਰਹੇ ਹਨ। ਸਾਰੇ ਵਧਾਈ ਦੇ ਪਾਤਰ ਹਨ।

  • @jspannupannu4437
    @jspannupannu4437 Рік тому +107

    ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾਂ ਰੱਖਣ ਬਹੁਤ ਵਧੀਆ ਜੀ ਫੈਸਲਾ ਲਿਆ SHO ਸਾਬ ਨੇ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਲਾਵਾਂ ਲਈ ਦੀਆਂ ਧੰਨ ਗੁਰੂ ਗਰੰਥ ਸਾਹਿਬ ਜੀ ਨੇ ਸਾਨੂੰ ਜਾਤਾਂ ਪਾਤ ਅਤੇ ਪਖੰਡ ਵਿਚੋਂ ਕਢਿਆ

    • @baldevbhullar2394
      @baldevbhullar2394 Рік тому +3

      ਵਾਹਿਗੁਰੂ ਹੁਣ ਕੁੜੀ,ਨੇ, ਮੂੰਹ ਬੰਨ੍ਹ, ਲਿਆ,ਜਿਬ, ਤਾਂ, ਅੱਗੇ, ਨਾਲੋਂ ਵੀ ਵੱਡੀ ਏ, ਠਾਣੇਦਾਰ,ਖੜਕੇ, ਫ਼ੈਸਲਾ ਨਹੀਂ ਲਿਆ, ਕਰਦੇ

    • @gillsaab-xr5cs
      @gillsaab-xr5cs Рік тому +2

      ਇਹ ਹੌਲਦਾਰ ਹੈ
      ਥਾਣੇਦਾਰ ਨਹੀ. ਇਹ ਸਟੋਰੀ ਆ ਸੱਚ ਨਹੀ.

    • @Amarjeetcheema777.
      @Amarjeetcheema777. Рік тому

      Fake police Waley hai yhe police ke uniform dekh ker pata chel rha hai. View kae liya hai yhe sab pre-planned video hai pura.

  • @manpreet169
    @manpreet169 Рік тому +38

    😂ਬਹੁਤ ਹੀ ਵਧੀਆ ਫੈਸਲਾ ਕੀਤਾ ਗਿਆ ਹੈ ਪਰਮਾਤਮਾ ਚੜ੍ਹਦੀ ਕਲਾ ਰਖੇ

  • @gurdevsinghaulakh7810
    @gurdevsinghaulakh7810 Рік тому +94

    ਸਰਪੰਚ ਸਾਹਿਬ ਮੁੰਡੇ ਵਾਲੇ ਸਾਈਡ ਬਹਤ ਹੀ ਵਧੀਆ ਇਨਸਾਨ ਹੈ
    ਕੁੜੀ ਦੀ ਜਬਾਨ ਬਹੁਤ ਮਾੜੀ ਹੈ
    ਦਿਮਾਗ ਖਰਾਬ ਹੈ।

    • @gamingcrazygirl5228
      @gamingcrazygirl5228 Рік тому +3

      ਇਹ ਸਿਰਫ ਇਕ ਡਰਾਮਾ ਵੀਡੀਓ ਹੈ. ਜਿਹੜੇ ਲੋਕ ਇਸ ਨੂੰ ਵੀ ਸੱਚ ਸਮਜ ਰਹੇ ਓਹਨਾ ਤੋਂ ਵੱਡਾ ਮੂਰਖ ਕੋਈ ਨਹੀਂ.

    • @tehjeevsinghgrewal5068
      @tehjeevsinghgrewal5068 9 місяців тому

      @@gamingcrazygirl5228 in

    • @ParamjitKaur-ve7vn
      @ParamjitKaur-ve7vn 4 місяці тому

      ਗੁਰੂ ਤੇ ਭਰੋਸਾ ਰੱਖੋ ਸਭ ਠੀਕ ਹੋ ਜੂ

    • @ParamjitKaur-ve7vn
      @ParamjitKaur-ve7vn 4 місяці тому

      Good

  • @maantourtravels6563
    @maantourtravels6563 Рік тому +103

    ਭਾਵੇਂ ਇਹ ਸਾਰੀ ਵੀਡੀਓ ਇੱਕ ਡਰਾਮਾ ਕਲਾਕਾਰਾਂ ਵੱਲੋਂ ਬਣਾਈ ਗਈ ਐ, ਵੇਖਣ ਵਾਲੇ ਨੂੰ ਅਸਲੀਅਤ ਲੱਗੀ, ਪਰ ਜੋ ਵੀ ਹੋਵੇ ਬਹੁਤ ਵਧੀਆ ਵੀਡੀਓ ਸੀ, ਸਾਰੇ ਪਾਤਰ ਵੀ ਬਹੁਤ ਵਧੀਆ ਲੱਗੇ, ਅੱਜ ਕੱਲ ਜੋ ਹੋ ਰਿਹਾ ਓਹੀਓ ਵਿਖਾਇਆ 🙏

  • @kaurkang2942
    @kaurkang2942 Рік тому +38

    ਕੁੜੀ ਦਾ ਕੋਈ ਭਰੋਸਾ ਨਹੀਂ ਕਿਤੇ ਮੁੰਡੇ ਨੂੰ ਹੀ ਕੁਝ ਕਰ ਦੇਵੇ।

  • @sunnydhaliwal4578
    @sunnydhaliwal4578 Рік тому +18

    ਬੁਹਤ ਵਧੀਆ ਸਟੋਰੀ ਬਣਾ ਕੇ ਪੇਸ ਕਰੀ ਤੂੰ ਪੱਤਰਕਾਰ ਵੀਰ

  • @bhupinderkaur5848
    @bhupinderkaur5848 Рік тому +129

    ਨਕਲੀ ਵਿਆਹ ਕਰਨ ਵਾਲਿਆਂ ਨੂੰ ਸਜ਼ਾ ਲਗਾਉਣੀ ਚਾਹੀਦੀ ਗੁਰੂ ਨੂੰ ਇਨਾ ਨੇ ਖਿਡੋਣਾ ਬਣਾ ਲਿਆ ਅਸਲ ਚ ਹੁੰਦਾ ਹੀ ਐਵੇ ਹੀ ਆ

    • @Tanufashoin2222
      @Tanufashoin2222 Рік тому +1

      youtube.com/@jotbeersingh_hundal?sub_confirmation=1

    • @harbanslalsharma4052
      @harbanslalsharma4052 Рік тому +1

      Dete hein bhagwan ko dhoka, insaan ko kya chhodenge. Kasame vaade payar wafa sab baatein hein baaton ka kya.

    • @rajniminhas7956
      @rajniminhas7956 Рік тому

      Paisa leaa ajèy v kehnda asi dhokha nhi kita

    • @rajniminhas7956
      @rajniminhas7956 Рік тому +1

      Nhi nhi kuri hi kehdi c munda chudu jiha hai hun ulta kehndi ki kuri moti kuri sohni nhi ehney kuri ney eh hun gal banaaee hai

    • @ammysohi795
      @ammysohi795 Рік тому +1

      its scripted ji

  • @kulwindersinghsingh3031
    @kulwindersinghsingh3031 Рік тому +83

    ਪੱਤਰਕਾਰ ਵੀਰ ਜੀ ਤੁਹਾਨੂੰ ਵੀ ਤੇ ਮੁੰਡੇ ਵਾਲੇ ਸਰਪੰਚ ਸਾਹਿਬ ਨੂੰ ਸਲਾਮ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ

    • @kaurharjit3732
      @kaurharjit3732 Рік тому +1

      Kulwinder singh ji eh ik story a really nhi

    • @Rajver842
      @Rajver842 Рік тому

      Eh real ni sirf natak a ek Deepu te v bnaya natak

  • @ranjitkaur3513
    @ranjitkaur3513 Рік тому +58

    ਮੁੰਡੇ ਵਾਲਿਆਂ ਦੇ ਸਰਪੰਚ ਸਾਬ ਦਾ ਕੰਮ ਬਹੁਤ ਵਧੀਆ ਹੈ ❤❤❤

  • @BaljinderKaur-ir6hx
    @BaljinderKaur-ir6hx Рік тому +30

    ਇਹ ਤਾਂ ਧੱਕਾ ਹੈ ਪੁਲਸ਼ ਵਾਲੇ ਦਾ ਕੁੜੀ ਵਾਲੀਆ ਦਾ ਸੁਪਨਾ ਪੂਰਾ ਹੋ ਗਿਆ ਮੁੰਡੇ ਵਾਲੀਆ ਦਾ ਸੁਪਨਾ ਅਧੂਰਾ ਰਹਿ ਗਿਆ ਪੁਲਸ਼ ਵਾਲੇ ਨੂੰ ਬੇਨਤੀ ਹੈ ਮੁੰਡਾ ਵੀ ਵਿਦੇਸ ਭੈਜੋ ਵੀਰ ਜੀ ਉਨਾ ਦਾ ਸੁਪਨਾ ਪੂਰਾ ਕਰੋ ਅਗਲੇ ਨੇ 30ਲੱਖ ਰੁਪਏ ਖਰਚ ਕੀਤਾ ਹੈ

    • @Indiangoldtv
      @Indiangoldtv Рік тому +2

      Eh fake video aa pra Sade pind di aa

  • @RanjitSingh-tg6er
    @RanjitSingh-tg6er Рік тому +8

    ਲੋਕ ਖੱਚ ਹੋਏ ਪਏ ਪੱਤਰਕਾਰ ਬੰਦਾ ਵਧੀਆ👍💯

  • @KuldeepSingh-dr4we
    @KuldeepSingh-dr4we Рік тому +76

    ਮੁੰਡੇ ਵਾਲੇ ਬਿਲਕੁਲ ਸੱਚੇ ਨੇ, ਸਰਪੰਚ ਨੇ ਵਧੀਆ ਰੋਲ ਅਦਾ ਕੀਤਾ

  • @manjeetkuarmanjeet8802
    @manjeetkuarmanjeet8802 Рік тому +17

    ਬਹੁਤ ਵਧੀਆ ਹੋਇਆ ਦੋਨਾ ਪਰਿਵਾਰ ਦਾ।।ਧੰਨਵਾਦ ।
    ਸ਼ੁਕਰ।।ਬਹੁਤ ।ਵਧੀਆ ਪ੍ਰਦਰਸ਼ਨ ।।ਵਧੀਆ ।ਸਰਪੰਚ ।ਜੀ।ਦਾ।ਧੰਨਵਾਦ Very.2nice. .sar patch. .sabji

  • @baldevkang2991
    @baldevkang2991 Рік тому +161

    ਮੁੰਡੇ ਅਤੇ ਕੁੜੀ ਦੇ ਪਰਿਵਾਰ ਨੂੰ ਛਿੱਤਰਾਂ ਦੀ ਕਮੀ ਆ
    ਗੁਰੂ ਗ੍ਰੰਥ ਮਹਾਰਾਜ ਜੀ ਨਾਲ ਕਰ ਰਹੇ ਧੋਖਾ

    • @Wellbeingbuddy
      @Wellbeingbuddy Рік тому +2

      Darama kr rhe ne

    • @gamingcrazygirl5228
      @gamingcrazygirl5228 Рік тому +8

      ਇਹ ਸਿਰਫ ਇਕ ਡਰਾਮਾ ਵੀਡੀਓ ਹੈ. ਜਿਹੜੇ ਲੋਕ ਇਸ ਨੂੰ ਵੀ ਸੱਚ ਸਮਜ ਰਹੇ ਓਹਨਾ ਤੋਂ ਵੱਡਾ ਮੂਰਖ ਕੋਈ ਨਹੀਂ.

    • @paramjitsingh2807
      @paramjitsingh2807 Рік тому +2

      Asali Na Hai Film hai

    • @Jattwaad6862
      @Jattwaad6862 Рік тому +2

      ਮਾਮਾ ਹਵਾਲਦਾਰ ਕਦੋ ਤੋ ਇਨਚਾਰਜ ਲੱਗ ਗਿਆ ਥਾਣੇ ਦਾ 2 ਸਟਾਰ ਵਾਲੇ pcr ਘੁੰਮ ਰਹੇ

    • @Inder67-j7i
      @Inder67-j7i Рік тому +1

      ਥਾਣੇ ਵਿਚ ਕੁਕੜ ਬਾਗਾਂ ਦੇ ਰਿਹਾ ਹੈ

  • @ArvinderSingh-pb8nt
    @ArvinderSingh-pb8nt Рік тому +6

    ਪੁਲਿਸ ਦਾ ਫੈਸਲਾ ਬਹੁਤ ਹੀ ਵਧੀਆ ਹੈ ਹੋਣਾ ਵੀ ਇਵੇਂ ਹੀ ਚਾਹੀਦਾ।ਧੰਨਵਾਦ SHO ਸਾਹਿਬ ਜੀ ਦਾ । ਚੈੱਨਲ ਵਾਲੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੱਚੋ ਸੱਚ ਦਿਖਾਇਆ । ਮੁੰਡੇ ਵਾਲੇ ਸਰਪੰਚ ਨੂੰ ਸਲੂਟ ਜਿਨ੍ਹਾਂ ਨੇ ਬੜੇ ਤਰੀਕੇ ਨਾਲ ਗੱਡੀ ਲਾਈਨ ਤੇ ਲਿਆਂਦੀ ।ਸਭ ਦਾ ਧੰਨਵਾਦ ।ਦੋਵਾਂ ਪਰਿਵਾਰਾਂ ਨੂੰ ਬੇਨਤੀ ਕਿ ਹੁਣ ਕੋਈ ਵੀ ਇੱਕ ਦੂਜੇ ਵਿੱਚ ਫ਼ਰਕ ਨਾ ਰੱਖਿਓ ।

  • @UdeekSingh-qy9hn
    @UdeekSingh-qy9hn Рік тому +13

    ਸਰਪੰਚ ਹੋਣ ਤਾਂ ਇਹੋ ਜਿਹੇ ਹੋਣ ਮੁੰਡੇ ਵਾਲੇ ਸਰਪੰਚ ਤੇ ਪੱਤਰਕਾਰ ਨੂੰ ਦਿਲੋਂ ਸਲਾਮ

  • @RamSingh-ub6gv
    @RamSingh-ub6gv Рік тому +62

    ੲੇ ਨਕਲੀ ਵੀਡੀਓ ਆ ੲੇ ਤਾ ਲੋਕਾਂ ਨੂੰ ੲਿਕ ਸਮਜੋਣ ਵਾਸਤੇ ਹੈ ਬਹੁਤ ਵਧੀਆ ਸਨੇਹਾ ਹੈ

  • @bawasinghmahrok7838
    @bawasinghmahrok7838 Рік тому +48

    ਵਿਦੇਸ਼ ਜਾਣ ਵਾਸਤੇ ਲੋਕ ਜਮੀਰ ਅਣਖ ਅਤੇ ਸਮਾਜਿਕ ਵਜੂਦ ਤਬਾਹ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ।

    • @Tanufashoin2222
      @Tanufashoin2222 Рік тому

      youtube.com/@jotbeersingh_hundal?sub_confirmation=1

  • @sardaargurdeepsingh1819
    @sardaargurdeepsingh1819 Рік тому +4

    ਬਹੁਤ ਵਧੀਆ ਫੈਸਲਾ ਲਿਆ sir ji

  • @AmarNath-hq8rz
    @AmarNath-hq8rz Рік тому +40

    ਮੁੰਡੇ ਵਾਲੇ ਸਰਪੰਚ ਸਾਹਿਬ ਨੂੰ ਸਲਾਮ 🙏🙏

  • @jassgrewaljassgrewal-vu3bq
    @jassgrewaljassgrewal-vu3bq Рік тому +7

    ਵਧੀਆ ਮਾਂ ਬਾਪ ਦੇ ਪਾਸਪੋਰਟ ਰੱਖਣ ਕੋਲ ਸਵਾਦ ਆਊ ਹੁਣ

  • @gutjeetkaur5364
    @gutjeetkaur5364 Рік тому +4

    ਬਹੁਤ ਵਧੀਆ ਹੋਇਆ ਫੈਸਲਾ ਭੈਣਾ ਮੰਡੇ ਨੂੰ ਲੈ ਜਾਵੀ ਹੁਣ ਕੋਈ ਹੋਰ ਗਲਤੀ ਨਾ ਕਰੀ

  • @AmarjitsinghBharoli
    @AmarjitsinghBharoli Рік тому +14

    ਮੁੰਡੇ ਵਾਲੇ ਸਰਪੰਚ ਨੂੰ ਬਹੁਤ ਬਹੁਤ ਸ਼ਾਬਾਸ਼ ਸੱਚ ਦਾ ਸਾਥ ਦੇਣ ਲਈ

  • @karmjeetkaur7289
    @karmjeetkaur7289 Рік тому

    Thank you bro g good bless u

  • @Jasvir-Singh8360
    @Jasvir-Singh8360 Рік тому +1

    ਬਹੁਤ ਵਧੀਆ ਮਨੋਰੰਜਕ ਚੰਗੀ ਸੇਧ ਦੇਣ ਵਾਲੀ ਵੀਡੀਓ ਹੈ

  • @bhupindersingh7551
    @bhupindersingh7551 Рік тому +39

    ਇਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਕਤੀ ਜੋ ਇੰਨਾਂ ਦਾ ਦਿਮਾਗ਼ ਸਹੀ ਕਰ ਦਿੱਤਾ ਜੀ

  • @mahadevmahadev3711
    @mahadevmahadev3711 Рік тому +3

    ਬਹੁਤ ਵਧੀਆ ਨਤੀਜਾ ਰਿਹਾ ਮੁੰਡੇ ਵਾਲਿਆਂ ਲਈ

  • @rattanchand7274
    @rattanchand7274 Рік тому +3

    ਵਧੀਆ ਢੰਗ ਨਾਲ ਫ਼ੈਸਲਾ ਲਿਆ ਗਿਆ ਹੈ

  • @mrhappyelec.1365
    @mrhappyelec.1365 Рік тому +1

    ਮੈਨੂੰ ਸ਼ੁਰੂ ਤੋਂ ਇਹ ਡਰਾਮਾ ਲਗਦਾ ਸੀ ਹੁਣ ਪਤਾ ਵੀ ਲੱਗ ਗਿਆ ਪੁਲਿਸ ਅਫਸਰ ਦੀ ਵਰਦੀ ਨੂੰ ਤੇ ਉਸਦੀ ਕੈਪ ਨੂੰ ਅਤੇ ਸਟਾਰ ਦੇਖੋ
    ਮਲੂਕਾ ਜੀ ਤੁਹਾਡਾ ਚੈਨਲ ਅਨ ਸਬਸਕ੍ਰਾਈਬ ਕਰਨਾ ਪਿਆ
    ਆਪਣੀ ਜਿੰਦਗੀ ਦੇ ਕੁਛ ਮਿੰਟ ਐਵੇਂ ਖਰਾਬ ਕੀਤੇ

  • @sukhwantsingh6339
    @sukhwantsingh6339 8 місяців тому +1

    S h o sahab very good fasla Monday wala sarpanch sahab good work waheguru Mahar karna ji waheguru ji

  • @ਗੁਰਦੀਪਸਿੰਘਟਿਵਾਣਾ

    ਵੈਰੀ ਵੈਰੀ ਗੁਡ 👍ਜੀ 🙏

  • @avtarsinghsandhu9338
    @avtarsinghsandhu9338 Рік тому +55

    ਰੱਬ ਦੇ ਬੰਦਿਆ ਦੁਨੀਆ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੇਡ ਬਣਾ ਰੱਖਿਆ ਹੈ ,ਪਰ ਰੱਬ ਤੋਂ ਡਰਨ ਦੀ ਲੋੜ ਏ, ਬੰਦਾ ਕੁੱਝ ਨਹੀ ਹੈ ਜੀ , ਧੰਨ ਮੇਰਿਆ ਮਾਲਕਾ ।।

  • @kuldeepkuldeep3610
    @kuldeepkuldeep3610 Рік тому +34

    ਕੁੜੀ ਜੇਲ ਚੋ ਆਈ ਹੈ ਜੀ ਪਲਾਜ਼ੇ ਪਾਕੇ

  • @suratsingh7817
    @suratsingh7817 4 місяці тому +1

    ਮੁੰਡਵਾਲੇ
    ਸਰਪੰਚ
    ਸਾਹਿਬ
    ਦਾ ਹਿਕ
    ਦੇਜੋਰ
    ਨਾਲ
    ਫੈਸਿਲਾ
    ਕਰਾਇਆ
    ਹੈ
    ਜੀ

  • @ChhikyRandhawa
    @ChhikyRandhawa 3 місяці тому

    Bot bot thenks surpanch saab❤❤❤❤❤

  • @PARGATSINGHGILL-y6z
    @PARGATSINGHGILL-y6z Рік тому +6

    S H O ਸਾਬ ਦੀ ਵਰਦੀ ਕਿਸੇ ਕਬਾੜੀ ਦੀ ਦੁਕਾਨ ਤੋਂ ਹੋਲਦਾਰ ਦੀਆਂ ਫੀਤੀਆ ਵਾਲੀ ਪੁਆ ਦਿੱਤੀ 😂😂😂😂😂

  • @sunnyladhar645
    @sunnyladhar645 Рік тому +16

    ਬੋਹਤ ਸ਼ਰਮ ਦੀ ਗੱਲ ਹੈ ਪੈਸੇ ਦੀ ਵਜ੍ਹਾ ਨਾਲ ਧੀਆਂ ਨੂੰ ਠਾਨੇ ਵਿਚ ਲੲਈ ਫਿਰਦੇ ਸ਼ਰਮ ਆਉਣੀ ਚਾਹੀਦੀ ਹੈ ਪਿਉ ਨੂੰ

  • @BalwantSingh-rz4ch
    @BalwantSingh-rz4ch Рік тому +5

    ਜਿਸਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਤੀ ਮੰਨ ਲਿਆ ਤਾਂ ਪਤੀ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਅਪਣੇ ਪਤੀ ਨੂੰ ਨਾਲ ਲੈਕੇ ਜਾਵੇ ਲੋਕਾਂ ਨੂੰ ਜਲੂਸ ਨਾ ਦਿਖਾਉ ਬਹੁਤ ਵਧੀਆ ਹੋਇਆ ਦੋਨੋਂ ਪਰਿਵਾਰ ਇੱਕ ਹੋਗੇ ਲੱਖ ਲੱਖ ਵਧਾਈਆਂ ਹੋਵਣ ਜੀ

  • @BaldevSingh-uk2rp
    @BaldevSingh-uk2rp Рік тому +2

    Very very good sir ji thank you

  • @gagandhalim2229
    @gagandhalim2229 Рік тому +1

    ਮੁੰਡੇ ਵਾਲਿਆਂ ਦੇ ਸਰਪੰਚ ਸਾਹਿਬ ਸਹੀ ਨੇ

  • @avtarchahal5904
    @avtarchahal5904 Рік тому +137

    ਡਰਾਮਾ ਆ ਇਹ ਤਾਂ ਹੌਲਦਾਰ ਵਾਲੀ ਵਰਦੀ ਵਾਲੇ ਨੂੰ ਥਾਣੇਦਾਰ ਕਹੀ ਜਾਂਦੇ ਓਹ ਵੀ ਨਾਟਕ ਵਾਂਗੂੰ ਜਾਅਲੀ ਲਗਦੇ😊

    • @gurvindersingh-kn9xj
      @gurvindersingh-kn9xj Рік тому

      Right 😃😃🤣😂

    • @AmanDeep-hm7rg
      @AmanDeep-hm7rg Рік тому +1

      Right broo drama va sara kuch fudgu bnon de South wale bi ta aa bi

    • @rajindersinghdhillon9830
      @rajindersinghdhillon9830 Рік тому

      😅😅

    • @candytoor1201
      @candytoor1201 Рік тому +1

      Eh sab episodes bnaye a actors nal just to aware people, te eh sab nu pta

    • @ronysamri5257
      @ronysamri5257 Рік тому +1

      Duji gal Thane vich kukar 🐓 howe te jeonda bach j oh v banga Dawe hahaha eh te mareya ni sdh se Thane vale jeonda kida bach jau

  • @amarengineeringworks2465
    @amarengineeringworks2465 Рік тому +13

    ਲੋਕਾਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਦੋਨਾਂ ਸਰਪ।ੰਚਆ ਦਾ ਰੋਲ ਸਹੀ ਰਿਹਾ ਪਰ ਲਕੜੀ ਦੀ ਆਕੜ ਵ‌ੱਧ ਸੀ

  • @hargunpreetsingh3585
    @hargunpreetsingh3585 Рік тому +3

    ਪੁਲੀਸ ਦੀ ਵਰਦੀ ਤਾ ਠੀਕ ਪਾ ਲਾਉ ਫੇਰ ਸੇਵ ਤਾ ਕਰਵਾ ਲਾਉ ਜਾ ਫੇਰ ਪਗੜੀ ਬਨਾਉ

  • @RamKaran-pg9fx
    @RamKaran-pg9fx Рік тому +1

    ਕੁੜੀ ਦੀ ਗੱਲਤੀ ਹੈ ਮੁੰਡੇ ਵਾਲੀਆ ਨੂੰ ਇੱਕ ਕਰੌੜ ਦੁਆਕੇ ਫੈਸ਼ਲਾ ਕਰਨਾ ਚਾਹੀਦਾ ਕਿਉਕਿ ਕੁੜੀ ਨੇ ਮੁੰਡੇ ਦੀ ਤੇ ਪਰੀਵਾਰ ਜਿੰਦਗੀ ਖਰਾਬ ਕੀਤੀ ।ਕੁੜੀ ਪਰੀਵਾਰ ਦੀ ਮਿੱਲੀ ਭੁਗੱਤ ਪਹਿਲਾਂ ਹੀ ਸੀ

  • @kuldeepsinghpadda2292
    @kuldeepsinghpadda2292 8 місяців тому +1

    Bahut badhiya fensla kita shrma ji Ate Sarpanch Sahab ji waheguru TandRusTi Bakshan Dona Privaran New

  • @rajmand1588
    @rajmand1588 Рік тому +43

    ਇਹਨਾਂ ਨੂੰ ਆਦਾਲਤ ਵਿਚ ਭੇਜੋ ਠਾਣੇਦਾਰ ਜੀ ਘਰ ਵਾਲਿਆਂ ਨੂੰ ਕੁੜੀ ਕਿਤੇ ਜਹਿਰ ਦੇ ਕੇ ਮਾਰ ਨਾ ਦੇਵੇ

  • @MalkiatSingh-vz7xv
    @MalkiatSingh-vz7xv Рік тому +9

    ਵਾਹਿਗੁਰੂ ਗੁਰੂ ਜੀ ਦੋਹਾਂ ਪਰਿਵਾਰਾਂ ਨੂੰ ਸਮੱਤ ਬਖਸ਼ੋ, ਤਾਂ ਕਿ ਇਹ ਆਪਣੇ ਜੀਵਨ ਦਾ ਸਫ਼ਰ ਕਰ ਸਕਣ, ਵਾਹਿਗੁਰੂ ਜੀ ਵਾਹਿਗੁਰੂ।

  • @jasbirsinghsingh1404
    @jasbirsinghsingh1404 Рік тому +10

    SHO ਸਾਬ ਨੇ ਬੁਹਤ ਵਧੀਆ ਫੈਸਲਾ ਕੀਤਾ ਤੇ ਮੁੰਡੇ ਵਾਲਿਆ ਦਾ ਸਰਪੰਚ ਵੀ ਬਹੁਤ ਵਧੀਆ ਹੈ ਤੇ ਪੱਤਰ ਕਾਰ ਵੀਰ ਵੀ ਬਹੁਤ ਵਧੀਆ ਗੱਲਾਂ ਦੋਵਾ ਪਾਸੇ ਦੀਆ ਸਾਹਮਣੇ ਲਿਆਂਦੀਆ

  • @JaswantSingh-dr1tg
    @JaswantSingh-dr1tg 7 місяців тому +1

    Sarpunch ji
    You are great 🙏

  • @devinderkaur4794
    @devinderkaur4794 Рік тому +1

    Bhut wadhiya Sir SHO sahib da faisla

  • @anmolbrar1676
    @anmolbrar1676 Рік тому +23

    ਪੁਲਿਸ ਵੀਰ ਫੈਸਲਾ ਬਹੁਤ ਵਧੀਆ ਲਿਆ

  • @raman_bagri7391
    @raman_bagri7391 Рік тому +33

    SHO Sahib ne bahut vadia faisla kita..salute aa SHO Sahib nu ..munde walea da sarpanch bahut vadia insaan aa..

  • @ramanjitsingh9527
    @ramanjitsingh9527 Рік тому +18

    Sarpanch sahib ji nu salute hai ji... munde valyaa vlo veer ji ne buht vadiaa decision lyaa... superb

  • @balwindersinghgill1532
    @balwindersinghgill1532 Рік тому +2

    ਬਹੁਤੇ ਲੋਕਾਂ ਨੇ ਇਸਨੂੰ ਅਸਲੀ ਵੀਡੀਓ ਸਮਝ ਕੇ ਬੜਾ ਅਨੰਦ ਮਾਣਿਆ। ਪਰ ਸੁਨੇਹਾ ਵਧੀਆ ਦਿੱਤਾ ਹੈ। ਕੁੱਕੜ ਥਾਣੇ ਵਿੱਚ ਬਾਂਗਾਂ ਦੇਈ ਜਾਂਦੈ ਗੱਲ ਜਚਦੀ ਨਹੀਂ

  • @bhupinderbrar8174
    @bhupinderbrar8174 Рік тому +2

    ਸਰਪੰਚ ਸਾਹਿਬ ਮੁੰਡੇ ਵਾਲੇ ਪਾਸਿਓਂ
    ਸਰ ਤੁਸੀਂ ਪੂਰੀ ਤਰ੍ਹਾਂ ਠੀਕ ਹੋ।

  • @gurmukhsingh252
    @gurmukhsingh252 Рік тому +74

    ਬਹੁਤ ਵਧੀਆ ਵੀਡੀਓ ਬਨਾਕੇ ਮੈਸਜ ਦਿੰਦੇ ਜੈ ਦੁਨੀਆਂ ਨੂੰ ਵੀਰ ਜੀ
    ਫੇਕ ਹੀ ਸਹੀ ਪਰ ਮੈਸਜ ਤਾ ਦਿੱਤਾ ਦੁਨੀਆਂ ਨੂੰ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਧੰਨਵਾਦ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👌👌👍👍🙏🙏

    • @ManjitKaur-es6wy
      @ManjitKaur-es6wy Рік тому +3

      Eh video fake a?

    • @gaggisaini7555
      @gaggisaini7555 Рік тому +2

      @@ManjitKaur-es6wy Hnji entertainment lai a pr sach a dunia da

    • @TarunKumar-wx6fo
      @TarunKumar-wx6fo Рік тому +2

      Menu bi Aaj PTA lgya ki fake aa sho dekho koi star ni cap bi simple aa ohdi😂

    • @MANPREET-ku5yu
      @MANPREET-ku5yu Рік тому +3

      😂😂😂hoow mai ta hun tk real smji jndi c😂

    • @learnwithadarsh4654
      @learnwithadarsh4654 Рік тому +2

      Hanji fone kar ke pucha ta kahnde drama keta esi😂😮

  • @kashmirsingh7509
    @kashmirsingh7509 Рік тому +23

    ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤❤💐🌹🙏

    • @vipandiprandhawa2453
      @vipandiprandhawa2453 Рік тому

      ਆਖਿਰ ਸੱਚ ਦਸਦੋ। ਕੇ ਇਹ ਸੱਚ ਹੈ ਜ ਨਾਟਕ ਹੈ ਕਿਉਂਕਿ ਨਾਟਕ ਲਗਦਾ ਪਿਆ ਕੋਈ ਸਮਝ ਨਹੀਂ ਆਉਂਦੀ

  • @mohankahlon4563
    @mohankahlon4563 Рік тому +24

    ਜੇਕਰ ਸਚੀ ਘਟਨਾ ਹੈ ਤਾਂ ਚਲਾਨ ਕਰਕੇ ਕੋਰਟ ਭੇਜਣਾ ਚਾਹੀਦਾ ਕੋਰਟ ਫੈਸਲਾ ਕਰੇ ਦੋਸੀ ਨੂੰ ਸਜਾ ਮਿਲੇ ਇਨਸਾਫ ਹੋਵੇ।

  • @SonuSingh-mx2dy
    @SonuSingh-mx2dy Рік тому +2

    ਮੁੰਡੇ ਵਾਲੀਆ ਦਾ ਸਰਪੰਚ ਬਹੁਤ ਚੰਗਾ ਗੱਲ ਕਰ ਬੰਦਾ ਹੈ . ਗੁਡ ਸਰਪੰਚਸਾਬ

  • @inderpalsingh1256
    @inderpalsingh1256 9 місяців тому +1

    ਜਦੋਂ ਸਮਝੋਤਾ ਹੀ ਕਰ ਲਿਆ ਕੇ ਮੁੰਡੇ ਨੂੰ ਬਾਹਰ ਲੈਅ ਕੇ ਜਾਣਾ ਤਾਂ ਫਿਰ ਮੋਟੀ ਪਤਲੀ ਦਾ ਤਾਂ ਮਤਲਬ ਹੀ ਨਹੀਂ ਹੈ ।

  • @Aman-09828
    @Aman-09828 Рік тому +42

    ਪੱਤਰਕਾਰਾ ਡਰਾਮਾ ਬਹੁਤ ਵਧੀਆ ਸੀ ਜੋ ਆਖੀਰ ਤੱਕ ਨੀ ਦੱਸਿਆ ਕਿ ਬਸ ਸਮਝਾਓਣ ਲਈ ਬਣਾਈ ਸੀ ਵੀਡਿਓ

  • @usharani-vg6yx
    @usharani-vg6yx Рік тому +20

    Munde wale sarpunch ji da very excellent work 🫡 sir ji stay always blessed sir hat pond da sarpunch hove like you sir 💕🙏🏼🙏🏼🙏🏼🙏🏼🙏🏼

  • @parwindersingh2563
    @parwindersingh2563 Рік тому +3

    Congratulations jii families mill on vasty salut 🎉🎉a jii waheguru ji mher krn

  • @OnkarDass-r3r
    @OnkarDass-r3r Рік тому +1

    ਮੁੰਡੇ ਵਾਲਿਆ ਵਲੋ ਸਰਪੰਚ ਦੀ ਗਰੇਟ ਸਰਪੰਚ ਸਾਹਿਬ ਨੂੰ ਸਲੂਟ ਤਾ ਬਣਦਾ ਏ ❤❤

  • @rekhathakur6281
    @rekhathakur6281 Рік тому +1

    Good job Sarpanch ji very good

  • @gurus1213
    @gurus1213 Рік тому +9

    Thanks . ਇਹ ਗੱਲ ਸਿਰੇ ਲਗਣੀ ਮੁਸ਼ਕਲ ਲਗਦੀ ਹੈ, ਕਿਉਕਿ ਮੀਡੀਏ ਵਿੱਚ ਚਲੀ ਗਈ ਹੈ, ਕੌਣ ਇੰਨਾਂ ਨੂੰ ਜਹਾਜ ਚੜਣ ਦੇਵੇਗਾ।

  • @gurnamsingh3111
    @gurnamsingh3111 Рік тому +6

    ਵਾਹਿਗੁਰੂ ਚੜਦੀ ਕਲਾ ਰੱਖੇ

  • @surjitkaur1895
    @surjitkaur1895 Рік тому +15

    ਵਾਹਿਗੁਰੂ ਜੀ ਫੈਸਲਾ ਨੇਪੜੇ ਚਾੜਣ।ਸਭ ਦੀ ਇਸ ਤਰ੍ਹਾਂ ਬਣ ਆਵੇ।

    • @Tanufashoin2222
      @Tanufashoin2222 Рік тому

      youtube.com/@jotbeersingh_hundal?sub_confirmation=1

  • @sukhbitkaursukhbitkaur4113
    @sukhbitkaursukhbitkaur4113 Рік тому +1

    Right ji.Bhut vadhia ji

  • @kamaljitsingh2501
    @kamaljitsingh2501 Рік тому +1

    Good decision Sarpanch Saab Ji.

  • @satwantsinghdhaliwal3845
    @satwantsinghdhaliwal3845 Рік тому +17

    ਬਾਈ ਤੇਰੇ ਵਰਗੇ ਨੈੱਟ ਤੋਂ ਪੈਸੇ ਖਾਤਰ ਲੋਕਾਂ ਨੂੰ ਮੌਰਖ ਬੋਨੇਦੇ ਨੇ ਥੋਡੇ ਵਰਗਿਆ ਤੇ ਪੁਲਸ ਕਾਰਵਾਈ ਹੋਣੀ ਚਾਹੀਦੀ ਹੈ

    • @SBrar
      @SBrar Рік тому

      Ki tenu nhi pta c eh drama 🎭 hai???

  • @darshansingh4293
    @darshansingh4293 Рік тому +10

    Thanks for Sarpanch Sahib & patarkar. Great great thanks of SHO Sahib who solved the problem. Thanks

  • @gillx1_
    @gillx1_ Рік тому +14

    ਥਾਨੇ ਚ ਮੁਰਗੇ ਵੀ ਰਖੇ ਹੋਏ ਆ 😂

    • @Sandeep28872
      @Sandeep28872 Рік тому

      🤣🤣🤣🤣🤣🤣😂😂😂

    • @Sandeep28872
      @Sandeep28872 Рік тому +1

      ਇਹ ਇੰਡੀਆ ਮੇਰੀ ਜਾਨ ਇਥੇ ਕੁਝ ਵੀ ਹੋ ਸਕਦਾ🤣🤣🤣🤣

    • @IqbalSandhu-pb5cv
      @IqbalSandhu-pb5cv Рік тому

      ਸਾਂਮ ਨੂੰ ਪੁਲਿਸ ਵਾਲੇ ਮੁਰਗਾ ਖਾਂਦੇ ਰਿੰਨ ਕਿ

  • @PardeepsinghSingh-uo2mj
    @PardeepsinghSingh-uo2mj Рік тому +1

    ਹਵਲਦਾਰ ਦੀ ਵਰਦੀ ਤੇ sho ਦੀ ਟੋਪੀ ਬੇਲਟ ਵੀ shoਦੀ ਵਾਹ ਕਿਆ ਬਾਤ

  • @PreetGur-dl2dw
    @PreetGur-dl2dw Рік тому +2

    ਬਹੁਤ ਵਧੀਆ ਮੈਸਿਜ ਦਿੱਤਾ ਵੀਰ ਇੱਕ ਦਮ ਅਸਲੀ ਹੀ ਲੱਗੀ ਸਟੋਰੀ

  • @rajmand1588
    @rajmand1588 Рік тому +31

    ਵੀਰ ਜੀ ਕੁੜੀ ਵਾਲਿਆਂ ਦੀ ਕਿਤੇ ਚਾਲ ਨਾ ਹੋਵੇ ਧਿਆਨ ਨਾਲ ਮਾਤਾ ਜੀ

    • @harjindersidhu4097
      @harjindersidhu4097 Рік тому

      ਬਾਈ ਵਿਡੀਓ ਨਕਲੀ ਬਣਾਈ ਗਈ ਸੀ

    • @gamingcrazygirl5228
      @gamingcrazygirl5228 Рік тому

      ਇਹ ਸਿਰਫ ਇਕ ਡਰਾਮਾ ਵੀਡੀਓ ਹੈ. ਜਿਹੜੇ ਲੋਕ ਇਸ ਨੂੰ ਵੀ ਸੱਚ ਸਮਜ ਰਹੇ ਓਹਨਾ ਤੋਂ ਵੱਡਾ ਮੂਰਖ ਕੋਈ ਨਹੀਂ.

  • @HarjinderSingh-mj7re
    @HarjinderSingh-mj7re Рік тому +3

    ਹੌਲਦਾਰ ਨੂੰ ਐਸ ਐਚ ੳ ਬਣਾਉਣ ਦੀਆਂ ਵਧਾਈਆਂ

  • @HarwinderSingh-v1n
    @HarwinderSingh-v1n 8 місяців тому +3

    ਸਰਪੰਚ. ਵੀਰ. ਨੂੰ. ਸਲੂਟ.ਬਹੁਤ. ਵਧੀਆ. ਕੁੜੀ. ਨੂ.ਬਿਲਕਲ.ਨਹੀ.ਬੋਲਣ.ਦੀ..ਅਕਲ..ਸਰਪੰਚ. ਵੀਰ. ਜੇ.ਕੁੜੀ. ਮੁੰਡੇ. ਨੂੰ. ਬਾਹਰ.ਲੈ.ਜਾਦੀਆ.ਪਰ.ਉੱਥੇ.ਤੰਗ.ਕਰਦੀ.ਆ.ਫਿਰ.ਬਹੁਤ. ਕੇਸ.ਨੇ.ਇੱਦਾ.ਦੇ.ਮੁੰਡਾ.ਨਰਮ.ਏ.ਸੋਚ.ਸਮਝ.ਕੇ.ਫੈਸਲਾ.ਕਰਨਾ.ਜਿਹਨਾ.ਟੇਮ.ਮੁੰਡਾ.ਪੀਆਰ.ਨਹੀ.ਹੁੰਦਾ. ਗਰੰਟੀ. ਪੂਰੀ.ਲੈ ਲੈਣੀ ❤

  • @user-dw5ed1it7u
    @user-dw5ed1it7u 9 місяців тому +1

    Salute aa SHO Saab nuu Tye Sarpanch Saab nuu specially Munday valy Sarpanch is great after so many elegationn from girl fingers toward Sarpanch but he kept him in control thanks Sarpanch Saab

  • @kamalphotography2475
    @kamalphotography2475 Рік тому +1

    Ada de v sho ਹੁੰਦੇ ਆ y very very good sho saab ਸਲੂਟ g

  • @Taqdeer1990
    @Taqdeer1990 Рік тому +13

    ਓ ਜਾ ਭਰਾ 😂😂 ਕਿੰਨੇ ਦਿਨਾਂ ਦਾ ਰੱਟਾ ਪਾਈ ਫਿਰਦੇ j 😁 ਸਾਡੇ ਨਜਾਇਜ ਸਾਹ ਸੁਕਾਏ ਤੁਸੀ 😂😂

  • @pritbhatticreations7160
    @pritbhatticreations7160 Рік тому +70

    Scripted video🎥 🙂😜 but very good message to society...... Good job sir to bring such a great 👍 message to mankind

  • @manmohansinghbath9529
    @manmohansinghbath9529 Рік тому +22

    Great work from Punjab police

    • @Tanufashoin2222
      @Tanufashoin2222 Рік тому

      youtube.com/@jotbeersingh_hundal?sub_confirmation=1

  • @gurpreetsinghgora1518
    @gurpreetsinghgora1518 Рік тому +2

    ਬਹੁਤ ਵਧੀਆ ਫੈਸਲਾ ਕੀਤਾ ਗਈਆ

  • @happymehra4349
    @happymehra4349 Рік тому +1

    Bahut vadhiya sarpanch sahib ji Slam hai tuhanu te tuhadi soch te