ਸੁਖਬੀਰ ਬਾਦਲ ਦੀ ਰਹਾਇਸ਼ 'ਤੇ ਮੀਟਿੰਗਾਂ

Поділитися
Вставка
  • Опубліковано 1 січ 2025

КОМЕНТАРІ • 9

  • @SukhmanSingh-sv6sm
    @SukhmanSingh-sv6sm 2 дні тому

    ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @sartajvirk8003
    @sartajvirk8003 День тому

    Akalidal zindaabaad

  • @gagasmalsar9404
    @gagasmalsar9404 День тому

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ ਭੰਡ ਵਰਗੇ ਥਅਆਉਣੇ ਨਹੀ

  • @SukhmanSingh-sv6sm
    @SukhmanSingh-sv6sm 2 дні тому

    ਸ਼੍ਰੋਮਣੀ ਅਕਾਲੀ ਦਲ ਇਕੋ ਇਕ ਪਾਰਟੀ ਹੈ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਕੇ ਚਲਦੀ ਹੈ

  • @gagasmalsar9404
    @gagasmalsar9404 День тому

    ਜੇ ਚਰਨਜੀਤ ਬਰਾੜ ਨੂੰ ਮੀਟੰਗ ਚ ਸਦ ਲੇਦੇ ਤਾ ਸਬ ਠੀਕ ਹੋਣਾ ਸੀ

  • @Chardikalag
    @Chardikalag 2 дні тому

    ਜੁਗਾੜ ਤੇ ਜੁਗਾੜ ਲਾਇਆਂ ਜਾ ਰਿਹਾ ਹੈ ਜੀ ,

  • @Chardikalag
    @Chardikalag 2 дні тому

    ਹਰੇਕ ਇਨਸਾਨ ਨੂੰ ਜਰੂਰਤ ਅਤੇ ਸਕੂਨ ਦੋਵਾਂ ਦੀ ਜਰੂਰਤ ਹੁੰਦੀ ਹੈ ਜੀ , ਜਿਹੜਾ ਇਨਸਾਨ MP ਰਹਿ ਚੁੱਕਾ ਹੈ , 2 ਵਾਰ CM ਰਹਿ ਚੁੱਕੇ ਹਨ , ਫਿਰ ਗਵਰਨਰ ਦੇ ਅਹੁਦੇ ਦੀ ਲਾਲਸਾ ਕਿਉਂ ਜੀ ?

  • @GurcharanSingh-b7r
    @GurcharanSingh-b7r 2 дні тому

    ਘਰ ਬੁਲਾ ਕੇ ਮੀਟਿੰਗ ਕਰਨੀ ਬਾਦਲਾ ਦੀ ਪੁਰਾਣੀ ਫਿਦਰਤ ਹੈ । ਬਾਕੀ ਜਿੰਨਾ ਨੂੰ ਮੀਟਿੰਗ ਲਈ ਬੁਲਾਉਦੇ ਹਨ ਉਹ ਡਰਾਕਲ ਡੌਗੀ ਵਾੰਗ ਭੱਜੇ ਜਾਦੇੇ ਜੀ।