ਨਸ਼ਿਆ 'ਚ ਫਸੇ ਲੋਕ ਸਭਾ ਹਲਕੇ ਖਡੂਰ ਸਹਿਬ ਦੀ ਬਾਹ ਕੌਣ ਫੜੇ ? ਉਡੀਕ ਅੰਮ੍ਰਿਤਪਾਲ ਸਿੰਘ ਦੀ | Story Talk

Поділитися
Вставка
  • Опубліковано 21 жов 2024
  • After the parliamentary elections, the people of Khadoor Sahib, a drug addiction affected Lok Sabha constituency in Punjab, are at the cross roads with their newly elected Member Parliament Amritpal Singh still behind the bars under National Security Act.
    The imprisoned Amritpal won the Khadoor Sahib seat with a margin of nearly 2 lakh votes as an independent candidate with drug supply as the biggest issue of this region
    ਨਸ਼ਿਆ ' ਚ ਫਸੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾ ਨੇ ਤਕਰੀਬਨ ੨ ਲੱਖ ਵੋਟਾਂ ਤੋਂ ਆਜ਼ਾਦ ਉਮੀਦਵਾਰ ਅਮ੍ਰਿਤਪਾਲ ਸਿੰਘ ਨੂੰ ਚੁਣਿਆ। ਪਰ ਨਸ਼ਿਆ ਦੇ ਮੁੱਦੇ ਤੇ ਐਸ ਨਵੇਂ ਚੁਣੇ ਲੋਕ ਸਭਾ ਮੈਂਬਰ ਦੇ ਜੇਲ ਵਿਚ ਹੋਣ ਕਰ ਕੇ, ਲੋਕਾ ਨੂੰ ਨਸ਼ੇ ਦੀ ਵਰਤੋਂ ਤੋ ਛੁਟਕਾਰਾ ਪਾਉਣ ਲਈ ਕੋਈ ਹੋਰ ਰਾਹ ਨਹੀਂ ਲੱਭ ਰਿਹਾ। Story Talk ਦੀ ਟੀਮ ਨੇ ਐਸ ਹਲਕੇ ਦਾ ਦੌਰਾ ਕਿੱਤਾ ਅਤੇ ਘੋਖਿਆ ਕੇ ਨਸ਼ਾ ਸੇਵਨ ਕਰਕੇ ਹੋ ਰਹੀ ਮੌਤਾ ਇਨ੍ਹਾ ਇਲਾਕਿਆਂ ਦਾ ਸਭ ਤੋਂ ਵੱਡਾ ਮੁੱਦਾ ਹੈ।
    #storytalk #punjab #kadoorshaib #tarantaransahib #drugaddition #patti #amritpalsingh #breakingnews #drugaddictionawareness #drugcartel #drugstore

КОМЕНТАРІ • 5

  • @Mianwindya-sn5vj
    @Mianwindya-sn5vj 2 місяці тому +5

    🙏🙏🙏

  • @gurmelsinghchahal5654
    @gurmelsinghchahal5654 2 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਾਹਿਬ ਜੀ ਕੌਮ ਦਾਂ ਹੀਰੋ ਹੈ ਸੱਚਾ ਬੰਦਾ ਹੈ

  • @MastanSinghDulai
    @MastanSinghDulai 2 місяці тому +1

    ਆਮ ਲੋਕ ਪਾਰਟੀਆਂ ਨਾਲ਼ ਜੁੜੇ ਹੋਏ ਹਨ ਅਤੇ ਇਹਨਾਂ ਨੂੰ ਚੰਗੇ ਜਾਂ ਮਾੜੇ ਲੀਡਰ ਨਾਲ਼ ਕੋਈ ਫਰਕ ਨਹੀ ਪੈਂਦਾ! ਜਿਹੜੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਈਆਂ ਹਨ ਉਹਨਾਂ ਤੋਂ ਮੀਡੀਏ ਨੂੰ ਜਾਣਕਾਰੀ ਲੈਣੀ ਚਾਹੀਦੀ ਹੈ। ਪੰਜਾਬ ਦਾ ਬੇੜਾ ਗਰਕ ਵੀ ਇਸੇ ਕਰਕੇ ਹੋ ਰਿਹਾ ਹੈ ਕਿ ਚੰਗਾ ਜਾਂ ਮਾੜਾ ਇਨਸਾਨ ਨਹੀਂ ਦੇਖਦੇ ਅੱਖਾਂ ਮੀਟ ਆਪਣੀ-ਆਪਣੀ ਪਾਰਟੀ ਨੂੰ ਸੁਪੋਰਟ ਕਰਦੇ ਹਨ। ਇਹ ਲੋਕ ਗਵਾਂਢੀ ਦਾ ਨਸ਼ੇ ਨਾਲ਼ ਪੁੱਤ ਮਰਦਾ ਖੁਸ਼ ਹੁੰਦੇ ਅਤੇ ਜਿਹਨਾਂ ਦਾ ਆਪ ਦਾ ਮਰਦਾ ਹੈ ਫਿਰ ਸੋਚਣ ਤੇ ਮਜਬੂਰ ਹੁੰਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਵਹੀਰਾਂ ਰਾਹੀਂ ਨੌਜਵਾਨਾਂ ਦੇ ਨਸ਼ੇ ਛਡਾ ਕੇ ਗੁਰੂ ਦੇ ਲੜ ਲਾਇਆ ਸੀ। ਪਰ ਮੱਤਹੀਣ ਲੋਕਾਂ,ਮੋਦੀ, ਭਗਵੰਤ ਅਤੇ ਪੁਲਿਸ ਨੂੰ ਚੰਗਾ ਨਹੀ ਲੱਗਾ ਇਸ ਕਰਕੇ ਅੱਜ ਵੀ ਪੰਜਾਬ ਦੀ ਨੌਜਵਾਨੀ ਨਸ਼ਿਆਂ ਨਾਲ਼ ਖਤਮ ਹੋ ਰਹੀ ਹੈ। ਪੰਜਾਬ ਦੇ ਲੋਕੋ ਸਿਆਸੀ ਪਾਰਟੀਆਂ ਅਤੇ ਗਰੁੱਪ ਬਾਜ਼ੀ ਨੂੰ ਛੱਡੋ ਅਤੇ ਪੰਜਾਬ ਅਤੇ ਪੰਜਾਬੀਆਂ ਨਾਲ਼ ਜੋ ਪਿਆਰ ਕਰਦੇ ਹਨ ਉਹਨਾਂ ਦੀ ਸਪੋਰਟ ਕਰੋ ਜੋ ਤੁਹਾਡਾ ਭਲਾ ਕਰ ਸਕਣ। ਜੇ ਪੰਜਾਬ ਵਿੱਚ ਰਹਿੰਦੇ ਪੰਜਾਬੀ ਨਾ ਸਮਝੇ ਤਾਂ ਸਾਰਾ ਪੰਜਾਬ ਨੌਜਵਾਨਾਂ ਤੋਂ ਵਗੈਰ ਖਤਮ ਹੋ ਜਾਵੇਗਾ। ਭਾਈ ਅੰਮ੍ਰਿਤਪਾਲ ਸਿੰਘ ਨਾਲ਼ ਜੁੜੋ ਅਤੇ ਉਹਨਾਂ ਨੂੰ ਜੇਹਲ ਤੋ ਬਾਹਰ ਕਢਵਾਓ ਅਤੇ ਉਹਨਾਂ ਦੀ ਮਦੱਤ ਕਰੋ ਅਤੇ ਉਹਨਾਂ ਦੀ ਮਦੱਤ ਲਓ। ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੋ ।ਨਸ਼ਾ ਤਸਕਰਾਂ ਨੂੰ ਫੜ ਕੇ ਜੇਹਲ੍ਹਾਂ ਵਿੱਚ ਸੁੱਟੋ।

    • @gurmelsinghchahal5654
      @gurmelsinghchahal5654 2 місяці тому +1

      ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @JaspalSingh-xf8ys
    @JaspalSingh-xf8ys 2 місяці тому +2

    Punjabio ihna sarkara sath chhaddo Amritpal varge vira da sath dio je punjab nu nashe to bachana hai ta.sarkara jhuth Amritpal varge vira nu badnam kardia hn.Amritpal koi vakhvadi nhi hai.ih sarkara di chal hai janbuj ke badnam karke punjab de nowjawana nshe fe rhi hai.id ihnana partya da sath chhado te Amritpal varge apne yodiya nu vpta pa ke punjab bachao sare dharm.