ਕਰਮ ~ Karam | Giani Sant Singh Ji Maskeen Katha
Вставка
- Опубліковано 14 сер 2023
- ~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap
Background music naal mann hor judya..thank you
ਮਸਕੀਨ ਜੀ ਫੇਰ ਆਓ ਜੀ ਸਾਡੇ ਬੱਚੇ ਕਿਸ ਨੂੰ ਸੁਣਨਗੇ
ਵਾਹਿਗੁਰੂ ਜੀ ਇੰਨੀ ਕਿਰਪਾ ਕਰੋ ਮੈਂ ਮਸਕੀਨ ਜੀ ਦੇ ਵਿਚਾਰ ਸੁਣ ਕੇ ਜ਼ਿੰਦਗੀ ਗੁਜਾਰ ਦਵਾ
ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕 ਵਾਹਿਗੁਰੂ ਜੀ ਵਾਹਿਗੁਰੂ ਜੀ💕💕💕💕 ਵਾਹਿਗੁਰੂ ਜੀ💕💕 ਵਾਹਿਗੁਰੂ💕 ਜੀ💕 ਵਾਹਿਗੁਰੂ ਜੀ ਵਾਹਿਗੁਰੂ👍💕 ਜੀ💕 ਵਾਹਿਗੁਰੂ👍💕 ਵਾਹਿਗੁਰੂ ਜੀ ਵਾਹਿਗੁਰੂ ਜੀ💕👍 ਵਾਹਿਗੁਰੂ ਜੀ💕💕💕 ਵਾਹਿਗੁਰੂ ਜੀ💕💕👍👍 ਵਾਹਿਗੁਰੂ💕 ਜੀ💕💕 ਵਾਹਿਗੁਰੂ ਜੀ ਵਾਹਿਗੁਰੂ💕 ਜੀ💕💕💕💕💕💕💕
🌷shree satnam ek satguru sahib Ji ki jai hove🌷
ਧੰਨ ਧੰਨ ਵਾਹਿਗੁਰੂ ਸਾਹਿਬ ਜੀ 🙏🙏🙏🙏🙏
ਮਸਕੀਨ ਜੀ ਕਥਾ ਨੂੰ Background music ਦੀ ਲੋੜ੍ਹ ਨਹੀਂ
Agree ji...but it adds emotion..no harm in adding it.
Chlo madhham jeha howe t thik h ekagrta bni rehdi a
@@sandhusony6❤
Tuhanu shyd na hou, pr it helps in making the mind go calm…it’s not doing any harm but good
Bani nu alag alag raag ch kyo gaunde ? Hr raag da apna apna anand hunda , bsnt rut te raag hor hunda swad hor hunda
Thanks for loading these Kathas. Please don’t add background music in Sant ji’s Katha. The Kathas itself are very powerful and the background music is fading the impact.
The purpose of adding background music may be because of copyright issue. Same sound video uploaded before is easily detected by youtube and removed right away.
Bahut he vadhia lgga bahut gyan miliyaa par background music bahut disturb krda 🙏 Shanti ch sunana better aa
Waheguru ji
The background music make it more amazing ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
🙏🤍ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ
ਵਾਹ ਧੰਨ ਆ ਕਰਤਾਰ ❤️🫣
Dhan sant baba kartar Singh ji thatte tibbe wale bahut karni wale sant c
waheguru ji 🙏
Waheguru ji 🙏 waheguru ji 🙏🙏🌺🌺💐💐🌹🌹🌷🌷💘💘
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Bahut vadia katha ji waheguru
Waheguru ji 🙏🏻🌹
😢m kde kise nu dukh ditta c waheguru ji hun ohi dukh minu wapis milya te hun sehn nhi ho riha😢
Waheguru
Veri good background music
🙏🙏🙏🙏
Waheguru waheguru waheguru waheguru Ji
Background music distract
❤
Waheguru जी मेहर करो जी ❤
🌷shree you tube sahib ji ki jai hove📺🌷
waheguru ji ❤❤❤
waheguru ji
Satnam Shri Waheguru Sahib ji ❤️
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌💕.
👍
Waheguru ji 🙏
Waheguru ji Waheguru ji Waheguru ji Waheguru ji ❤❤❤❤❤❤
ਬੈਕਗਰਾਉਂਡ ਮਿਊਜਿਕ ਬੰਦ ਕਰ ਦੇਵੋ ਜੀ
ਬੈਕ ਗਰਾਊਂਡ ਮਿਊਜਿਕ ਬੰਦ ਕੀਤਾ ਜਾਵੇ ਜੀ
ਵਾਹਿਗੁਰੂ ਜੀ 🙏 ਧੰਨਵਾਦ ਜੀ 🙏❤❤❤❤❤
Back side music good meditation
Yes background music is not needed.. It is taking the essence
Dhan Dhan Guru Nanak dev ji
satnam shri waheguru ji
Please turn the music off. We are not here for FOB music, we want to listen to katha peacefully.
Thank you
Bhutiya background music
Background music 🎶 ਬੰਦ ਕਰੋ ਦੇਣਾਂ ਜੀ
ਵਾਹਿਗੁਰੂ ਵਾਹਿਗੁਰੂ ਜੀ
ਪਿੱਛੇ ਮਿਊਜ਼ਿਕ ਵਜਾ ਕੇ ਤਾ ਬਿਲਕੁੱਲ ਖਾਕ ਈ ਕਰ ਛੱਡਿਆ ਹੈ ਹਰ ਵੀਡੀਓ ਵਿੱਚ ਧਿਆਨ ਦੀ ਇਕਾਗਰਤਾ ਨੂੰ ਵਾਹਿਗੁਰੂ ਭਲਾ ਕਰੇ ਇਸ ਮਿਊਜਿਕ ਵਜਾਉਣ ਵਾਲੇ ਦਾ
background music da name ki hai youtube te
Background music is disturbing....amazing katha
Katha is very very good, you guys messed it up along with music.
Beautiful ji background the volume low Kar do ji thanks
Music is too loud, please keep that in mind for your next upload. Thanks for your sewa
Remove background music
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Please 🙏🏼 beground music nae De 🙏🏼 Dhan Dhan guru Ramdas 🙏🏼
Background music band kar do ji
Music da koi aur audio bna lo
background music nal insaan hor dunga chala janda ......te dunga jan to lok darde ne taahi music haton da keh rahe
36:00 : story of Ganj Dundwara
Plz background music na paya kro...keep it as it is..🙏🏼
Vahe Guru Ji back ply music di awaj mat lagayo .. modified mat karo
Please stop background tuning
Background music is distracting.
Back mucik band karo
Background music is very soothing, from where I can download it, please tell 🙏
Background music is very disturbing. Why background music?
please back round music na lagao disturb hunda hy
Back ground music da link send krdo g please 🙏🏾🙏🏾
Background music is disturbing
Please take out background music 🙏🏽
Background music shud b canceled
Do not add any extra music
Back music band kro please
Please background music bnd kro 🙏
Please stop background music
Please don’t add the background music🙏
Please remove the background music.... his voice gets subdued....
Can u turn off tht background music. Its awkward.
No background music please. These are not to make people emotional and get more views.
This background music is spoiling so deep discourses and doesn't need
Waheguru ji dhun nu Waheguru ne aap alapya hai, asi kive bura keh sakde ji 🙏🏻 @Gully802
Back ground music very bad
Background music is very bad. Should be removed
Please remove music.
Back ground music is terrible and doesn't make any sense. So I couldn't listen well. Please reload without this irritated music
Pls stop the music
Background music disturbing. Stop it
Music not need very irritating
Dislike unsubscribe irritate from every video background music
Waheguru ji ❤❤❤❤❤
Waheguru ji
Waheguru
Satnam Shri Waheguru Sahib ji ❤️
❤
🌷shree satnam shree ek waheguru sahib Ji ki jai hove🌷
Waheguruji