Jhooth Di Jitt ~ ਝੂਠ ਦੀ ਜਿੱਤ | Giani Sant Singh Ji Maskeen Katha

Поділитися
Вставка
  • Опубліковано 29 сер 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

КОМЕНТАРІ • 52

  • @SimranSidhu-vu9br
    @SimranSidhu-vu9br 5 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harkiratsingh6832
    @harkiratsingh6832 11 днів тому +3

    🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉

  • @SukhdevSingh-bs8ss
    @SukhdevSingh-bs8ss 9 днів тому

    Satname Waheguru ji

  • @DavinderSingh-tm3ko
    @DavinderSingh-tm3ko 6 днів тому

    Waheguru ji kirpa karo ji

  • @paramjitmalhi6543
    @paramjitmalhi6543 7 днів тому

    Dhan dhan Shri Waheguru ji ❤❤❤❤❤

  • @rinkusingh-ym6zt
    @rinkusingh-ym6zt 5 днів тому

    Waheguru ji waheguru ji 🙏🙏🙏🙏

  • @SarabjitDhiman-jc6tc
    @SarabjitDhiman-jc6tc 13 днів тому +14

    ਪਰ। ਜਿੱਤ ਤਸੀਹਿਆਂ ਤੋੰ ਬਾਅਦ ਸੱਚ ਦੀ ਹੀ ਹੁੰਦੀ ਹੈ

  • @KuldeepSingh-rj2em
    @KuldeepSingh-rj2em 5 днів тому

    Sant ji 🙏 thonu sunke mann hii nahi bharda

  • @jogasingh91
    @jogasingh91 11 днів тому +2

    Wa😢Waheguru Waheguru Waheguru Waheguru Waheguru

  • @jaspreetbalu7546
    @jaspreetbalu7546 3 дні тому

    Waheguru ji

  • @babrahsingh9813
    @babrahsingh9813 13 днів тому +2

    ❤ waheguru ji waheguru waheguru ji waheguru ji waheguru ji waheguru ji waheguru ji waheguru ji waheguru ji ❤

  • @randhirkaur1113
    @randhirkaur1113 9 днів тому

    Waheguru ji 🙏🙏❤️

  • @gurmindersingh1436
    @gurmindersingh1436 11 днів тому

    Waheguru ji 🙏🙏🙏🙏🙏

  • @ManpreetSingh-jw5te
    @ManpreetSingh-jw5te 14 днів тому +2

    ਵਾਹਿਗੁਰੂ ਜੀ

  • @SimranKaur-nv4lf
    @SimranKaur-nv4lf 10 днів тому +2

    Meskin ji jaisa koi na hua na hoga

  • @jogasingh91
    @jogasingh91 11 днів тому +2

    Dhan Dhan Sri Guru Gobind Singh Sahib Ji Maharaj

  • @jasreetkaurofficialchannel9994
    @jasreetkaurofficialchannel9994 8 місяців тому +4

    Ati Satkar Yog Panth Ratan Sant Singh Ji Maskeen Ji, Dhan WaheGuru Ji

  • @Aditya_pal20
    @Aditya_pal20 Місяць тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ranjitbains2217
      @ranjitbains2217 15 днів тому

      Simro simar simar sukh pavo
      Kal kalesh tann mahe mitavo🙏🌹

  • @jasvirsunner8084
    @jasvirsunner8084 13 днів тому

    Waheguru ji 🙏🙏

  • @user-rr3wi8ft1o
    @user-rr3wi8ft1o 19 днів тому +4

    Waheguru ji ❤❤❤❤❤

  • @universewinner5107
    @universewinner5107 4 дні тому

    Waheguru

  • @ranjitbains2217
    @ranjitbains2217 15 днів тому +1

    Waheguru ji ka Khalsa Waheguru ji ki fateh🙏🌹
    Aad Sach jugad Sach,
    Hai bhi Sach
    Nanak hose bhi Sach🙏🌹

  • @kulwinderkaur193
    @kulwinderkaur193 7 днів тому +1

    ਵਾਹਿਗੁਰੂ ਵਾਹਿਗੁਰੂ

  • @PawanKumar-oq1gb
    @PawanKumar-oq1gb 13 днів тому +1

    ਸਤਿਨਾਮੁ ਸ੍ਰੀ ਵਾਹਿਗੁਰੂ

  • @amandeepkaur5552
    @amandeepkaur5552 16 днів тому +3

    wahaguru

  • @ParamjitSingh13517
    @ParamjitSingh13517 12 днів тому +1

    Waheguru ji 🙏 Mehar Karo ji 🙏

  • @anshsidhu3190
    @anshsidhu3190 11 днів тому +1

    Waheguru ji waheguru ji

  • @sarabjeetsingh8574
    @sarabjeetsingh8574 12 днів тому +1

    🙏🙏 Waheguru ji 🙏🙏

  • @ishukumar6269
    @ishukumar6269 День тому

    Music made it more concentrated able. Good job. Bless you.

  • @inderjitkaur9986
    @inderjitkaur9986 14 днів тому +3

    ਰੱਬੀ ਰੂਹ

  • @surindersohi5396
    @surindersohi5396 12 днів тому

    Rabbit te sachch ikko cheese Hai, instant jo jhooth bold Hai _Manan nu teyaar nahi.❤❤❤❤❤❤❤❤❤❤❤❤❤🎉🎉🎉

  • @train4real706
    @train4real706 24 дні тому +1

    🙏

  • @ashpreetsingh9699
    @ashpreetsingh9699 27 днів тому +2

    Background music details?

  • @RAJUKALER-it1vn
    @RAJUKALER-it1vn 3 місяці тому

    ❤❤❤❤❤❤❤

  • @ajeetsingharora6235
    @ajeetsingharora6235 8 днів тому

    Please remove the background music. It is not required.With Regards,

  • @dsnorcalfan
    @dsnorcalfan 8 місяців тому

    No music please listen

  • @Rajwant-kd6cc
    @Rajwant-kd6cc 10 днів тому

    Waheguru ❤🎉😊❤🎉😊

  • @jarnailsingh6505
    @jarnailsingh6505 11 днів тому

    Waheguru ji

  • @BalwinderKaur-tv3cm
    @BalwinderKaur-tv3cm 10 днів тому +1

    ਵਾਹਿਗੁਰੂ ਜੀ

  • @AttuSingh-um1qj
    @AttuSingh-um1qj 10 днів тому +1

    Je satnam waheguru ji 🙏 je

  • @user-ns7lf2ik2n
    @user-ns7lf2ik2n 14 днів тому

    Waheguru Waheguru Waheguru Waheguru Waheguru

  • @gurmeetsingh-bu5fb
    @gurmeetsingh-bu5fb 8 місяців тому +1

    Waheguru Waheguru Waheguru ji 🙏

  • @Gangdugri
    @Gangdugri 13 днів тому +2

    Waheguru ji

  • @HARPREETSINGH-uf3hj
    @HARPREETSINGH-uf3hj 2 місяці тому +1

    ਵਾਹਿਗੁਰੂ ਜੀ

  • @ParamjeetKaur-kr1ni
    @ParamjeetKaur-kr1ni 12 днів тому +1

    Waheguru ji 🙏🙏🙏

  • @sawarankaur6579
    @sawarankaur6579 4 дні тому

    ਵਾਹਿਗੁਰੂ ਜੀ

  • @Gangdugri
    @Gangdugri 13 днів тому +1

    Waheguru ji

  • @charanjitsinghmohi
    @charanjitsinghmohi 14 днів тому

    Waheguru ji