ਝੋਨੇ ਲੱਗਣ ਤੋ 10-12 ਦਿਨਾਂ ਅੰਦਰ ਪਾ ਦਿਓ ਇਹ ਖਾਦਾ' 38-40 ਕਵੰਟਲ ਝਾੜ ਦੀ ਫੁੱਲ ਗਰੰਟੀ • Paddy farming

Поділитися
Вставка
  • Опубліковано 22 жов 2024

КОМЕНТАРІ • 101

  • @Raman-fd4vc
    @Raman-fd4vc 4 місяці тому +8

    ਅਸੀਂ ਹਰੇਕ ਸੀਜਨ ਅੱਧਾ ਗੱਟਾ ਡੀ ਏ ਪੀ ਚ ਗੰਦ ਆਲੀ ਦਵਾਈ ਦਸ ਦਿਨ ਬਾਅਦ ਪਹਿਲੀ ਯੂਰੀਆ ਹਫਤੇ ਬਾਅਦ ਦੂਜੀ ਯੂਰੀਆ ਨਾਲ ਜਿੰਕ ਤੇਤੀ ਪਰਸੈਂਟ ਫਿਰ ਤੀਜੀ ਯੂਰੀਆ 90 ਮਣ ਤੋਂ ਉਤੇ ਨਿਕਲਦਾ ਝੋਨਾਂ ਬਾਬੇ ਨਾਨਕ ਦੇਵ ਜੀ ਦੀ ਕਿਰਪਾ ਨਾਲ 🙏

    • @Kaumdeheere1
      @Kaumdeheere1 3 місяці тому

      ਗੰਦ ਵਾਲੀ ਦਵਾਈ ਕਿਹੜੀ ਵੀਰ

  • @gymmotivation8246
    @gymmotivation8246 4 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਉਹ ਵੀ ਸਹੀ ਸਮੇਂ ਤੇ ❤

  • @jawanda362
    @jawanda362 3 місяці тому

    Veer ji mera jhona lgga 2 din hoye MOP TE SSP PAA DA VEERE

  • @jappysandhu3858
    @jappysandhu3858 4 місяці тому +1

    Apa tan super nall kakhan wali dvai payia…Bht vdia result a

  • @jagatpreetsingh7732
    @jagatpreetsingh7732 4 місяці тому +1

    Thanks sir ji for giving us good information

  • @gamingvideos3271
    @gamingvideos3271 3 місяці тому +2

    ਮੁੱਛਲ 1401 ਵਿਚ ਝੰਡੇ ਦੀ ਰੋਕਥਾਮ ਲਈ ਕੇਹੜੀ ਦੀ ਦਾਵਾਈ ਪਾਈਂ

  • @sahilkumar1786
    @sahilkumar1786 4 місяці тому +1

    Bhaji zinc oxide 39.5,% bare jaruri information video bna ke Dio g

  • @gurjotswaich1127
    @gurjotswaich1127 4 місяці тому +3

    ਸੱਤ ਸ੍ੀ ਕਾਲ 22 ਜੀ ਬਾਸਮਤੀ ਝੋਨੇ 1692 ਵਿੱਚ ਪਿਛਲੇ ਸਾਲ ਛਿਟੇ ਬਹੁਤ ਸੁਕੇ ਨਿਕਲੇ ਸੀ ਕੱੲੀ ਸੱਪਰੇਹਾ ਕੱਰਨ ਤੋ ਵਾਦ ਵਿੱਚ ਵੀ ਿੲਸ ਵਾਰ ਓੁਸ ਦਾ ਪੱਕਾ ਹੱਲ ਦੱਸੋ ਕੋੲੀ ਪਨੀਰੀ ਹੱਲੇ ਵਿਜਣੀ ਹੈ 4 ਕ ਦਿਨ ਤੱਕ , ਤੇ ਸੱਮਾ ਦੱਸੋ ਸਹੀ ਅਾ ਦੱਸੀਓੁ ਜਰੂਰ 22 ਜੀ ਧੰਨਵਾਦ

    • @NavjotDhillon-p1c
      @NavjotDhillon-p1c 4 місяці тому

      5077😊😅😅😅😂😂😂😂😂😂😂❤❤😂😊

  • @jaidhaliwal13
    @jaidhaliwal13 4 місяці тому +1

    pehla yuria te pehla DAP kado launa?

  • @GurpreetSingh-ui7vq
    @GurpreetSingh-ui7vq 3 місяці тому

    ਵੀਰ ਜੀ ਸਾਡੇ ਝੋਨਾ ਲੱਗੇਂ ਨੂੰ ਛੋਲਾ ਦਿਨ ਹੋ ਗਏ ਹਨ ਕੱਦੂ ਅਜੇ ਕਰੜਾ ਨਹੀਂ ਹੋਇਆ ਅਸੀਂ ਸੁਪਰ ਲਿਆਈ ਪਹਿਲਾਂ ਪਾਈਆ ਨਹੀਂ ਗਿਆ ਹੁਣ ਪਾ ਸਕਦੇ ਹਾ ਕਿ ਵਾਪਸ ਕਰ ਦਿੱਤਾ ਜਾਵੇ ਇਹ ਜਰੂਰ ਦੱਸਣਾ ਜੀ

  • @jashanbuttar1290
    @jashanbuttar1290 3 місяці тому

    Tricoderma paya kise ne te rate dseyo ohda ?

  • @jasvirgosal1610
    @jasvirgosal1610 3 місяці тому +2

    ਅਸੀ ਪਹਿਲੇ ਯੂਰੀਆ ਨਾਲ ਯਾਰਾ ਦੀ 39,5 ਜਿੰਕ ਪਾਈ ਆ ਕਿਵੇ ਰਹੁ

  • @karanthakur313
    @karanthakur313 4 місяці тому

    1st rose uria di. 8 be din deti ji uria + micoraja + xtrude
    Dusri uria hun kine din per laani ji. Zinc pani apa dusri uria nal... Nomni gold krne toh hi pani ji zinc apa ghaa bhut ho gya j ji

  • @JagtarSingh-dp8lf
    @JagtarSingh-dp8lf 4 місяці тому

    Sat shri akala y ji ❤❤

  • @GurpreetSingh-qz3yw
    @GurpreetSingh-qz3yw 4 місяці тому +1

    ਬਹੁਤ ਵਧੀਆ ਜਾਣਕਾਰੀ ਵੀਰ ਜੀ ਤੁਸੀਂ ਦਿੱਤੀ

  • @ddfjj454
    @ddfjj454 3 місяці тому

    Bai ji kado krn to baad kine dina tak chona lagg jana chahida hai

  • @rukmanjotsingh300
    @rukmanjotsingh300 3 місяці тому +2

    ਯੂਰੀਆ ਅਤੇ ਪੁਟਾਸ ਮਿਕਸ ਕਰੀਏ

  • @jappysandhu3858
    @jappysandhu3858 4 місяці тому

    Last suhaga marn ton pehla urea …super…potash…DAP payia result sira jma

  • @preetrattan2533
    @preetrattan2533 3 місяці тому

    Veer sulphr keri urea nal payia

  • @RUSSIAN_TANK_PB02
    @RUSSIAN_TANK_PB02 4 місяці тому

    Veer ja ssp 2 bag paahon fr vi salfar de lood aa

  • @BelieveinGod1313
    @BelieveinGod1313 4 місяці тому

    super nai payi c bro 8 din jhone lgn to bad 1 bori urea nal 33 percent zink 5 kg pa ditti
    hun agli urea nal saro di khal pa skde aa and kinne din bad payiye plz daseo

    • @jashanbuttar1290
      @jashanbuttar1290 3 місяці тому +1

      Paado 15 to 30 din vich vich mai 22 diya sariya video dekh da tuhi v pichliya vedio kdh k dekh lo ❤

  • @pardeepcheema5969
    @pardeepcheema5969 4 місяці тому

    Bro assi sulphur 80%lai aandi ki oh paa skde aa pehli urea nal?

  • @amritchahal8435
    @amritchahal8435 4 місяці тому

    Thx bro

  • @kuldeepnain7362
    @kuldeepnain7362 4 місяці тому

    Good job

  • @pawanbansal9383
    @pawanbansal9383 4 місяці тому

    pehli uria nal saron di khal paa sakde aa

  • @ranjodhsingh9511
    @ranjodhsingh9511 4 місяці тому

    Vir g saro da tal nal magnisum urra mix kr skde

  • @prabhrandhawa592
    @prabhrandhawa592 3 місяці тому

    Veere cr 321 bare v koj daso

  • @Kaumdeheere1
    @Kaumdeheere1 3 місяці тому

    ਵੀਰ ਜੀ ਮਿੱਟੀ ਪਾਈ ਆ ਵਾਹਨ ਚ ਓਸ ਚ ਕੀ ਪਾਈਏ । ਦੱਸੋ

  • @Arpinder7901
    @Arpinder7901 4 місяці тому

    jhona lagge nu 6 din hogye hun pa skde aa super+ potaash

  • @OmkarSinghCheema
    @OmkarSinghCheema 3 місяці тому

    Kade tuci bolde ho 1st urea nal zinc pao. Hun bolde zinc na pao. Fir 1st urea nal salfar pa daye. Sare gol gol gumai jade ne

  • @Jassa_pb31-m
    @Jassa_pb31-m 3 місяці тому

    212 11july nu lava GE late ta nhi

  • @komalbajwa8338
    @komalbajwa8338 4 місяці тому +1

    ਧੰਨਵਾਦ

  • @lakhabrar1617
    @lakhabrar1617 3 місяці тому

    Urea nall zink nhi pa sakde ??

  • @KuldeepSingh-wl5ce
    @KuldeepSingh-wl5ce 4 місяці тому

    Bai ji asi ta kado to pala pae aa potas te segl sopr pas fat fada karo ja nae

  • @upkarvirk5196
    @upkarvirk5196 4 місяці тому

    Verra 1692 butta nhi bna rhi 30 din di ho gyi foot ghat aa ki paiya

  • @sarmailsingh7990
    @sarmailsingh7990 4 місяці тому

    ਭਰਾ ਮੈ ਸੁਪਰ ਵਿਚੰ ਪਾਟੀਲਾਕਾਲੋਰ ਪਾਈ ਸੀ ਤੇ 7 ਦਿਨ ਤੇ ਪਹਿਲੀ ਯੂਰੀਆ ਪਾ ਦਿਤੀ ਨਾਲ 7ਕਿਲੋ ਜਿੰਕ ਗੈਪ 4 ਦਿਨ ਦਾ ਕੰਮ ਕਰੂ ਜਾ ਨਾ

  • @DilshanSama1
    @DilshanSama1 4 місяці тому

    1885 ਸਿੱਧੀ ਬਿਜਾਈ ਯੂਰੀਆ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਆ

  • @jaggisangha3053
    @jaggisangha3053 3 місяці тому

    Ssp ਵਹਾਈ vich pau dekheo result

  • @ranjodhsaini5078
    @ranjodhsaini5078 4 місяці тому

    ਸਤਿ ਸ਼੍ਰੀ ਅਕਾਲ ਜੀ

  • @Bhangu-f6f
    @Bhangu-f6f 4 місяці тому

    Thanks veer ji ❤❤❤

  • @honeybrar6279
    @honeybrar6279 4 місяці тому

    12.32.16 pa sakde aa 25 kg

  • @GurpreetSingh-qz3yw
    @GurpreetSingh-qz3yw 4 місяці тому

    ਵੀਰ ਜੀ ਬਾਇਓ ਦੱਸਿਓ ਕਿ ਵਰਤੋਂ ਕਰਨੀ ਕੇ ਨਹੀਂ

  • @sukhnishansingh6080
    @sukhnishansingh6080 4 місяці тому +1

    M ta Uria to baad Super poni os to baad Dai

  • @Kdeepsingh-rh8zx
    @Kdeepsingh-rh8zx 4 місяці тому

    40 qtl ta bhai normal nikl di aa veer sirf urea nal 4 beg hun 5 beg sirf urea hi hall hai sirf hor baddu kharche na kro baki je meehh aa gya fer kise chej di loodd nhii

  • @harishmirok9243
    @harishmirok9243 4 місяці тому

    1:38 erase kdo pa skde aa

  • @karansinghjsd
    @karansinghjsd 4 місяці тому

    magnesium paa skde aa k nahi

  • @jagbirsingh9609
    @jagbirsingh9609 4 місяці тому

    ਬਾਈ ਫਿਰ ਪਹਿਲੀ ਯੂਰੀਆ ਨਾਲ ਕੀ ਪਾਉਣਾ ਝੋਨੇ ਚ

  • @jhonnyjhonny1179
    @jhonnyjhonny1179 4 місяці тому

    Bhau 9 din hoge jhna lge hun nu hun pa dyiye urea nl ssp khet pola hje v

  • @rukmanjotsingh300
    @rukmanjotsingh300 4 місяці тому

    Kimea

  • @Sidhu59_11
    @Sidhu59_11 4 місяці тому +21

    ਵੀਰ ਪਹਿਲੀ ਯੂਰੀਆ ਨਾਲ ਜੂਰੀਆ +ਪੋਟਾਸ਼ +33%ਜਿੰਕ ਪਾ ਸਕਦੇ ਆ?

    • @ekamgamer3154
      @ekamgamer3154 4 місяці тому +4

      Yes

    • @balwindersinghsingh9886
      @balwindersinghsingh9886 4 місяці тому +3

      Pheli urea nl zinc 33% wali mila ke pa skde aa ya duji urea nl paiye

    • @1rf-navjotsingh-sghsk262
      @1rf-navjotsingh-sghsk262 4 місяці тому +1

      no

    • @manjitpathania8441
      @manjitpathania8441 4 місяці тому

      ​@@prabhjitsinghbalਜ਼ਿੰਕ ਫਿਰ ਦੁਜੀ ਯੂਰੀਆ ਨਾਲ ਪਾਉਣੀ ਹੈ? ਕਲੀਅਰ ਨਹੀਂ ਕੀਤਾ

    • @BelieveinGod1313
      @BelieveinGod1313 4 місяці тому

      bro j tusi super payi aa ta zink na paoo
      j super nai payii kaddu vele fer pa skde o

  • @kuldeepsinghvirk2644
    @kuldeepsinghvirk2644 4 місяці тому

    ਸਾਤਸ਼੍ਰੀ ਅਕਾਲ ਵੀਰ ਜੀ

  • @sardarsaabsingh6463
    @sardarsaabsingh6463 4 місяці тому

    🙏

  • @hardevgill3257
    @hardevgill3257 4 місяці тому +1

    ਬਾਈ ਜੀ ਪਿਛਲੀ ਵੀਡੀਓ ਵਿਚ ਤੁਸੀਂ ਕਹਿੰਦੇ ਸੀ ਕੀ ਸੁਫਰ ਝੋਨਾ ਲਾਉਣ ਸਾਰ ਪਾ ਦਿਉ ਹੁਣ ਕਹਿੰਨੇ ਕੀ ਨੁਕਸਾਨ ਏ ਦੱਸਿਆ ਜ਼ਰੂਰੀ ਕਿਰਪਾ ਕਰਕੇ ਮੈ ਪਾਉਣੀ ਏ

    • @jashanbuttar1290
      @jashanbuttar1290 3 місяці тому

      Veer ji 22 ne keha pa skde ho pr ph tuhade kaddu te depend krda k ਕਰੱਰਾ kdo hunda je haale kddu pola aw ta paado oda te 22 ne keha jhona lon saar paado mai v kll sham laya aj svere paati supar potash te butaclor

  • @Jatt673
    @Jatt673 4 місяці тому

    Shukr aa video pyi

  • @pargatsingh7271
    @pargatsingh7271 4 місяці тому

    ਪੋਟਾਸ਼ ਤੇ ਸਿੰਗਲ ਸੁਪਰਫਾਸਫੇਟ ਕਿੰਨੀ ਮਾਤਰਾ ਪਾਉਣੀ ਆ ਪ੍ਰਤੀ ਏਕੜ?

  • @Cropkingz
    @Cropkingz 4 місяці тому +1

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ

  • @rajanatt5194
    @rajanatt5194 4 місяці тому

    ਸੁਕਾ ਕੱਦੂ ਕਿਵੇ ਰਹੋ ਜੀ?

  • @jujharsingh8958
    @jujharsingh8958 4 місяці тому

    Veer.ji.saro.dy.tell.ty.viedo.banayo

  • @Cropkingz
    @Cropkingz 4 місяці тому

    🙏🙏

  • @Gagarmalia
    @Gagarmalia 4 місяці тому

  • @satbirsinghdharni7779
    @satbirsinghdharni7779 4 місяці тому +2

    Bhi gal nu short rakho

  • @deepsandhu334
    @deepsandhu334 4 місяці тому

    ਬਾਈ ਮਿੱਟੀ ਚਕੇ ਵਾਲ਼ਾ ਬਹਣ ਆ ਉਹਦੇ ਵਿਚ ਕਿ ਪਾਈਐ ਪਿਛਲੇ ਸਾਲ vdia ਨੀਂ ਹੋਇਆ c ਝੋਨਾ

  • @sukhwindersingh-ph4cn
    @sukhwindersingh-ph4cn 3 місяці тому +1

    ਕਿਸਦੀ ਮੰਨੀਏ ਇੱਕ ਡਾਕਟਰ ਕਹਿੰਦਾ ਕੇ ਜਿੰਕ 7 ਦਿਨ ਦੇ ਅੰਦਰ ਅੰਦਰ ਪਾ ਦੇਣੀ ਚਾਹੀਦੀ ਦਿਮਾਗ ਖ਼ਰਾਬ ਕਰਦੇ ਓ ਕੁੱਲ ਮਿਲਾ ਕੇ

    • @OmkarSinghCheema
      @OmkarSinghCheema 3 місяці тому

      Sahi keha tuci veer

    • @jotharjot833
      @jotharjot833 3 місяці тому

      bilkul veer mai te pehla adha gatta Killa DAP payi fer gattta urea nl zinc os toh baad ajj gatta urea Killa nal salfar te futera pa reha

  • @GurjantBrar-l6y
    @GurjantBrar-l6y 4 місяці тому

    🎉

  • @bhagwantshergill320
    @bhagwantshergill320 4 місяці тому

    ❤❤

  • @parwindersgh
    @parwindersgh 4 місяці тому +2

    ਕੲਈ ਵੀਰ ਪੋਟਾਸ ਦੀ ਵਰਤੋ ਝੋਨਾ ਨਿਸਰਨ ਤੋ ਪਹਿਲਾਂ 20 ਕਿਲੋ ਪ੍ਰਤੀ ਏਕੜ ਕਰਦੇ ਨੇ
    ਉਹ ਸਹੀ ਏ ਜਾ ਗਲਤ , ਬੋਲਦੇ ਤਾ ਐਵੇਂ ਨੇ ਕੀ ਸਾਨੂੰ ਬਹੁਤ ਵਧੀਆ result ਮਿਲਿਆ ਇਹਦਾ ਵੀ
    ਦੱਸੋ ਕੁਝ

    • @doglover9997
      @doglover9997 4 місяці тому

      top result aunda bai

    • @parwindersgh
      @parwindersgh 4 місяці тому

      @@doglover9997 ਮਤਲਬ ਨਿਸਰਨ ਤੋਂ ਪਹਿਲਾਂ ਈਪਾਈਐ ਵੀਰੇ ਫਿਰ 20 kg ਪ੍ਰਤੀ ਏਕੜ
      ਪਹਿਲਾਂ ਨਾਲੋਂ

    • @sukhcharnramanapilibanga1174
      @sukhcharnramanapilibanga1174 4 місяці тому

      Odo spre shi rhugi

    • @doglover9997
      @doglover9997 4 місяці тому +1

      @@sukhcharnramanapilibanga1174 bai potas jyada kamm krdi ae spray nalo. te daane fokke ni hunde pure bajandar hunde a

    • @BALWINDERSINGH-kb8tr
      @BALWINDERSINGH-kb8tr 2 місяці тому

      ​@@doglover9997veer ji jhona laun te kine din baad potash pauni chahidi

  • @ਪੰਜਾਬਖੁਸ਼ਹਾਲਸੂਬਾtranding

    ਕੌੜੀ ਖੱਲ ਨਾਲ ਤੇਲ ਨੂੰ ਮਿਕਸ ਕਰਕੇ ਪਾ ਦੀਏ 5ਦਿਨ ਬਾਦ

  • @kalaramgurjar5212
    @kalaramgurjar5212 4 місяці тому

    ਵੀਰ ਜੀ ਘਾ ਆਲ਼ੀ ਦਵਾਈ ਯੂਰੀਆ ਨਾਲ਼ ਮਿਲਾ ਕੇ ਪਾਉਣੇ ਆਂ ਓਹ ਪਿੰਗਲ ਕੇ ਪਿੰਡੇ ਨਾਲ਼ ਲਗਦੀ ਹੈ ਤੇ ਲੜਦੀ ਬਹੁਤ ਹੈ 😢

    • @agriadvice
      @agriadvice  4 місяці тому +1

      ਯੂਰੀਆ ਨਾਲ ਰਲਾਓਣ ਨੂੰ ਕਿੰਨੇ ਕਿਹਾ

    • @BALWINDERSINGH-kb8tr
      @BALWINDERSINGH-kb8tr 2 місяці тому

      Veer ji gajar di bijae te gajar nu jaldi teyar karn da koi formula daseo plz​@@agriadvice

  • @amandeepsingh1195
    @amandeepsingh1195 4 місяці тому

    नबर

  • @AjitSingh-wv7ll
    @AjitSingh-wv7ll 4 місяці тому +1

    Kam Dee gal Ramayana nahi

  • @punajb_kheti
    @punajb_kheti 4 місяці тому

    veer ek youtuber khi jnda pehle 10 dina ch urea nal kch ni pona

    • @Raman-fd4vc
      @Raman-fd4vc 4 місяці тому +1

      ਬਾਈ ਉਨ੍ਹਾਂ ਮਗਰ ਨਾ ਲੱਗੋ ਆਪਣੀ ਮਰਜੀ ਕਰੋ ਜਾਂ ਦਵਾਈਆਂ ਦੀ ਦੁਕਾਨ ਆਲੇ ਡਾਕਟਰ ਨੂੰ ਪੁੱਛੋ ਯੂ ਟਿਊਬ ਤੋਂ ਪਹਿਲਾਂ ਵੀ ਖੇਤੀ ਹੁੰਦੀ ਸੀ

  • @pardeepsingh6232
    @pardeepsingh6232 4 місяці тому

    First view

  • @malkeetsingh6939
    @malkeetsingh6939 4 місяці тому +1

    Number send Kari bharaa Bhut jaroiii aaa gal karni cc

  • @kuldeepnain7362
    @kuldeepnain7362 4 місяці тому +1

    Good job