EP-27 Bitter Truths Behind Family Management | Friendship | Anmol Kwatra

Поділитися
Вставка
  • Опубліковано 1 жов 2024
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our UA-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

КОМЕНТАРІ • 1 тис.

  • @Anmolkwatraofficial
    @Anmolkwatraofficial  Рік тому +254

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @wolvesteam5900
      @wolvesteam5900 Рік тому +6

      @Anmolkwatraofficial veer part 2,3,4,5........ Go on.

    • @singhgaurav2704
      @singhgaurav2704 Рік тому

      Bohat vadia podcast veer ji

    • @paramkaur5519
      @paramkaur5519 Рік тому +1

      Thank you veer ji sariya videos Lai bahut nice hundiya aa video bahut kuj sikhan nu milda aaa thanks a lot 🙏

    • @geetgeet5468
      @geetgeet5468 Рік тому

    • @Vibes0016
      @Vibes0016 Рік тому

      Baii Jii PP GOLDY Veer te v Podcast bnaoo ♥️♥️🙏

  • @thelalit00001
    @thelalit00001 Рік тому +25

    ਅਨਮੋਲ ਵੀਰ ਇਸ podcast ਦਾ ਦੂਸਰਾ Part ਲੈਕੇ ਆਓ. ਕਾਫੀ ਕੁਛ ਸਿੱਖਣ ਲਈ ਮਿਲਿਆ. Whoever agrees like this comment

  • @gurpreetgurpreet2566
    @gurpreetgurpreet2566 Рік тому +132

    Veere.... Is podcast ਲਈ ਮੇਰੇ ਕੋਲ ਤਾਰੀਫ ਕਰਨ ਲਈ ਸ਼ਬਦ ਹੈਨੀ ਇਨਾਂ ਕੇ ਜਿਆਦਾ ਵਧੀਆ, ਸਭ ਤੋਂ ਵਧੀਆ ਫੈਮਿਲੀ ਦੀ understanding ਲੱਗੀ, ਤੁਹਾਡੀ ਏਹ podcast ਸੁਣਨ ਤੋਂ ਬਾਦ ਮੇਰੇ ਚਿਹਰੇ ਦੀ ਖੁਸ਼ੀ ਜਾ ਹੀ ਨਹੀ ਰਹੀ।God bless you veere ..😊😊

  • @kkaur5881
    @kkaur5881 Рік тому +7

    kwatra sahib, ਆਹ ਜਿਹੜੀ ਵਿਆਹ ਤੋਂ ਬਾਅਦ ਕੰਮ ਤੇ ਜਾਂ ਤੋਂ ਪਹਿਲਾ family balance wali ਲੰਬੀ ਗਲ h, ਏਨੂੰ ਅਲੱਗ ਕਰ k public ch viral kr do, pta ni ਕਿੰਨੇ ਲੋਕਾਂ ਨੂੰ family balance krni ਆ ਜਾਏਗੀ ਕਿਉਕਿ ਜਰੂਰੀ ਨਹੀਂ ਪੂਰੀ ਦੀ ਪੂਰੀ podcast ਹਰ ਕੋਈ ਸੁਣੇ

    • @dr.princemehra1770
      @dr.princemehra1770 6 місяців тому

      Pr suno sari eda ekk line v ni samj ayu sara podcast sun k har chij da pta lg jnda Sare swaala de jwaab mil jnde😊

  • @charanjeetsinghikwan
    @charanjeetsinghikwan 9 місяців тому +6

    ਵੀਰੇ ਇਹ ਪਹਿਲਾ ਪੌਡਕਾਸਟ ਹੈ ਜੋ ਬਿਨਾਂ forward ਕੀਤੇ ਪੂਰਾ ਦੇਖਿਆ❤🔥

  • @kaur3114
    @kaur3114 Рік тому +9

    ਸਹੀ ਆ,balance ਬਣਾ ਕੇ ਹੀ ਰਿਸ਼ਤੇ ਨਿਭਦੇ ਆ,adjust ਕਰਨਾ ਚਾਹੀਦਾ, ।।

  • @nehasingh5202
    @nehasingh5202 11 місяців тому +2

    Sari baate achi thi glt kuch bhi nhi
    But according to situation

  • @kkaur5881
    @kkaur5881 Рік тому +4

    ਮੈਂ tuaday ਸਾਰੇ podcast sundi v ਹਾਂ ਤੇ ਅਗਲੇ ਦੀ wait v ਕਰਦੀ ਹਾਂ,keep it up I appreciate ur efforts

  • @Chahalshingara
    @Chahalshingara Рік тому +2

    ਅਨਮੋਲ ਕਵਾਤਰਾ ਵੀਰ, ਤੁਸੀਂ ਬੜੇ ਹੀ ਸਿਧਾਂਤਵਾਦੀ, ਅਸੂਲਪ੍ਰਸਤ ਭਰਾ ਦੀ ਮੁਲਾਕਾਤ ਦਿਖਾ ਕੇ ਆਪਣੇ ਅੰਦਰ ਪਲ਼ ਰਹੇ ਹਜ਼ਾਰਾਂ ਖਿਆਲ ਅਤੇ ਜਗਿਆਸਾਵਾਂ ਜ਼ਾਹਿਰ ਕਰ ਦਿੱਤੀਆਂ ਹਨ ਜੋ ਤੁਹਾਨੂੰ ਗਾਹੇ ਬਗਾਹੇ ਬਹੁਤ ਤੰਗ ਕਰਦੀਆਂ ਹਨ। ਸਾਥੀ ਵੀਰ ਅਤੇ ਤੁਸੀਂ, ਅੰਤ ਸਭ ਕਾਸੇ ਨੂੰ ਰੱਬ ਹਵਾਲੇ ਕਰਕੇ ਆਪ ਪਿੱਛਾ ਛੁਡਾਉਣ ਦੀ ਅਧੂਰੀ ਕੋਸ਼ਿਸ਼ ਨਾਲ ਪੋਡਕਾਸਟ ਖ਼ਤਮ ਕਰ ਲਿਆ ਹੈ ਪਰ ਅਸਲ 'ਚ ਸ਼ੁਰੂਆਤ ਹੀ ਹੁਣ ਹੋਈ ਸੀ। ਗੁਰੂ ਗ੍ਰੰਥ ਸਾਹਿਬ ਮੁਤਾਬਿਕ ਉਹ ਭੈ ਰਹਿਤ, ਛੋਹ ਰਹਿਤ, ਵੈਰ ਰਹਿਤ, ਕਾਲ਼ ਰਹਿਤ (ਵਰਤਮਾਨ, ਭੂਤ, ਭਵਿੱਖ), ਆਕਾਰ ਰਹਿਤ, ਜੂਨੀ ਰਹਿਤ ਭਾਵ ਹੁਣ ਤੱਕ ਜਿੰਨੇ ਵੀ ਸ਼ਬਦ ਘੜੇ ਗਏ ਨੇ, ਉਨ੍ਹਾਂ ਸਭਨਾਂ ਤੋਂ ਰਹਿਤ ਹੈ। ਹੁਣ ਕਵਾਤਰਾ ਵੀਰ ਇਸ ਬਾਰੇ ਜਾਨਣਾ ਚਾਹੁੰਦੇ ਨੇ। ਜੇਕਰ ਰੱਬ ਬਾਰੇ ਜਾਨਣਾ ਹੈ ਤਾਂ 'ਕੁਦਰਤ' (Nature) ਬਾਰੇ ਜਾਣੋ। ਸਭ ਕਾਸੇ ਤੋਂ ਰਹਿਤ ਤਾਂ ਕੇਵਲ ਕੁਦਰਤ ਹੀ ਹੈ। ਨਿਰ-ਆਕਾਰ ਅਤੇ ਸਾਕਾਰ ਰੂਪ ਵਿੱਚ ਤਾਂ ਕੁਦਰਤ ਹੀ ਹੈ। ਜਿਸ ਦਿਨ ਤੁਸੀਂ ਕੁਦਰਤ ਅਤੇ ਰੱਬ ਨੂੰ ਅਲੱਗ ਅਲੱਗ ਸਮਝਣ ਲੱਗ ਪਏ, ਉਸੇ ਦਿਨ ਸਾਰੇ ਭੰਬਲਭੂਸੇ ਨੂੰ ਸਮਝ ਜਾਉਗੇ। ਵੈਸੇ ਜੋ ਕੁਝ ਤੁਸੀਂ ਅੱਜਕਲ੍ਹ ਕਰ ਰਹੇ ਹੋ, ਇਸ ਪਿੱਛੇ ਕੋਈ ਸੁਆਰਥ ਨਹੀਂ, ਕੋਈ ਭਾਵਨਾਂ ਨਹੀਂ, ਕੋਈ ਇੱਛਾ ਨਹੀਂ ਤਾਂ ਤੁਹਾਨੂੰ 'ਰੱਬ' ਲੱਭਣ ਦੀ ਲੋੜ ਨਹੀਂ, ਤਾਂ ਤੁਸੀਂ ਖੁਦ ਰੱਬ ਹੀ ਹੋ। ਅੰਤਰਝਾਤ ਮਾਰ ਦੇਖੋ ਕਿਸੇ ਸੁਆਰਥ ਅਧੀਨ 'ਬੇਕਾਬੂ ਮਨ ਸਾਰਾ ਕੁਝ ਕੀਤੇ ਕਰਾਏ ਹੋਏ ਉੱਪਰ ਮਿੱਟੀ ਤਾਂ ਨਹੀਂ ਕਿਤੇ ਪਾਈਂ ਜਾ ਰਿਹਾ??????
    ਸ਼ਿੰਗਾਰਾ ਚਹਿਲ 9815994159

  • @rajabalrajsingh
    @rajabalrajsingh Рік тому +6

    ਤੁਹਾਡੇ ਚੈਨਲ ਦਾ ਸਭ ਤੋ ਵਧੀਆ Podcast ਇਹ ਲੱਗਾ ਮੈਨੂੰ
    1ਕੁੜੀਆ ਨੂੰ ਹੀ ਕਿਉ ਸਮਝਾਉਣਾ,ਮੁੰਡਿਆ ਨੂੰ ਕਿਓ ਨੀ?
    2 Porn and web series
    3 ਪਤੀ,ਪਤਨੀ,ਸੱਸ ਤੇ ਸਹੁਰਾ
    ਇਹ ਸਾਰੇ ਅੱਜ ਗੰਭੀਰ ਮੁੰਦੇ ਆ ਤੇ ਵਿਚਾਰਨ ਦੀ ਲੋੜ ਆ
    Thank you 😊

  • @SoniKaur-jw4rq
    @SoniKaur-jw4rq Рік тому +11

    ਸਚੀ ਦਿਨ ਬਣ ਜਾਂਦਾ ਤੁਹਾਡੇ prodcast ਸੁਣ ਕੇ 🤗🤗

  • @travelworld1995
    @travelworld1995 Рік тому +2

    ਵੀਰ ਇਹ ਪਰੋਡਕਾਸਟ ਨਾਲ ਬਹੁਤ ਘਰ ਟੁੱਟਣੋਂ ਬਚਣਗੇ.ਅੱਜ ਦੀ ਤਾਰੀਖ ਇਹ ਵਿਸ਼ਾ ਬਹੁਤ ਜ਼ਰੂਰੀ ਹੈ।

  • @satinderkaur7317
    @satinderkaur7317 Рік тому +7

    ਮੁਆਫ ਕਰਨਾ ਅੱਜ ਦੀ ਗੱਲ ਬਾਤ ਬਹੁਤ ਜ਼ਿੰਦਗੀ ਦੇ ਸੱਚ ਦੇ ਨੇੜੇ ਦੀ ਐ ਪਰ ਇਸ ਵੀਰ ਦਾ ਨਾਮ ਸਾਰੀ ਵਾਰਤਾ ਚ ਨਹੀਂ ਲਿਆ ਇਨ੍ਹਾਂ ਦਾ ਨਾਮ ਕੀ ਐ 🙏

  • @sanamsinghsidhu2098
    @sanamsinghsidhu2098 11 місяців тому +1

    ਅਗਲੇ ਭਾਗ ਚ ਇਸ topic ਤੇ ਗੱਲਬਾਤ krio ਜੀ ਵੀ ਇਕ house wife ਹੈ ਉਸਦੇ marriage ਨੂੰ 12 year ਹੋਗੇ ਅਜੇ ਵੀ ਉਸਦੇ ਕੱਪੜੇ ਤੇ ਬੱਚੇ ਦੇ ਕੱਪੜੇ ਪੇਕਿਆ ਤੋਂ ਆਉਂਦੇ ਹਨ ਸੱਸ ਹੱਥ ਨਾਲ ਚਾ ਚ ਪਾਉਣ ਨੂੰ ਗੜਵੀ ਚ ਪਾ ਕੇ ਦੁੱਧ ਦਿੰਦੀ ਹੈ ਵੀ ਆ ਪਾ ਲੈ ਜਿਵੇਂ ਨੂੰਹ ਤਾ ਨੌਕਰਾਣੀ ਹੋਵੇ ਪਤੀ ਬੇਸ਼ੱਕ ਚੋਰੀ ਘਰਵਾਲ਼ੀ ਨੂੰ ਕੁਝ ਲਿਆ ਦਿੰਦਾ but ਓਹਦੇ ਚ ਮਜ਼ਾ ਨੀ ਆਉਂਦਾ ਕਿਥੇ ਤਾ ਸਾਰੀ family ਨਾਲ ਜਾ ਕੇ ਸ਼ੋਪਿੰਗ ਕਰੇ. ਬਹੁਤ ਪੁਰਾਣੀ ਸੋਚ ਦੇ ਲੋਕ ਪਏ ਆ ਅਜੇ ਵੀ ਪੰਜਾਬ ਚ j ਨੂੰਹ ਕੋਈ ਚੀਜ ਬੱਚੇ lai ਮੰਗਦੀਆਂ ਤਾ ਇਹ ਕਹਿ ਕੇ ਚੁੱਪ kra ਦਿੰਦੇ ਵੀ ਤੁਹਾਡਾ ਕਰਦੇ ਪਏ ਆ ਬਾਹਰ ਕਿਸੇ ਨੂੰ ਉਧਾਰ ਪੈਸੇ ਦਿੰਦੇ ਆ ਬਾਹਰਲੇ ਭਾਵੇਂ ਮੁਕਰ ਜਾਣ but ਆਪਣੇ ਪੋਤੇ ਨੂੰ ਸਕੂਲ ਜਾਂਦੇ ਨੂੰ ਕਦੇ 10 ਰੁਪਏ ਨੀ ਦਿੰਦੇ

  • @Kiranlifestyle12k
    @Kiranlifestyle12k Рік тому +7

    Boht kuch sikhn nu mileya or hr ik gaal sachi h
    M bi ik open mind life spend kiti aa but log glt bolde ne mundeya naal rehdi aa mundeya naal firdi aa
    Loka di Maddi njr bnde nu khtm kr dendi aa
    Suno sb di kro apne Dil di
    M hmesha apne papa g naal rhi aa khet ch kaam krwana daily khet vich jana
    M friends kde bnaye hi nhi
    Na meri koi kudi frnd aa na koi munda
    Hmesha sb naal hlo hii rakhi aa
    Aaj mere ghr waleya nu bi mere te maan aa or lokka nu bi jehde glt bolde si
    Actually m bina mummy nu apni jindgi di suruaat kiti aa m 10 saal di si jdo meri mummy g rabb kol chale gye aaj m 24 years di aa
    Boht ache bure log bi dekhe or time bi
    😊 Bt khushi khushi sb kuch accept kita ae
    Agr rabb g ne chaheya m bi Anmol sir naal podcast karugi taki hr ik bache nu pta chale parents to bina kesi life hai or Sanu kon sath denda hai kon sath nhi denda

  • @new_malwa_tractor
    @new_malwa_tractor 11 місяців тому +2

    ਬਾਈ podcast ਦੇਖ ਕੇ ਅੱਖਾਂ ਚੋਂ ਪਾਣੀ ਆਗਿਆ ਖ਼ਾਸ ਕਰਕੇ ਬੱਚੀਆਂ ਨਾਲ friendly ਦੇਖਕੇ ❤

  • @indergill1629
    @indergill1629 Рік тому +3

    ਮੈਂ ਮਿਲਿਆ ਬਾਈ ਜੀ ਨੂੰ ਇੱਕ ਵਾਰ ਬਹੁਤ ਹੀ ਸੁਲਝੇ ਤੇ ਸਿਆਣੇ ਇਨਸਾਨ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਬਹੁਤ ਹੀ ਸੋਹਣਾ ਪੌਡਕਾਸਟ ਵੀਰ ਜਿਓਂਦੇ ਰਹੋ

  • @Lovenature-nt8zm
    @Lovenature-nt8zm Місяць тому +1

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @surbhideora1638
    @surbhideora1638 Рік тому +25

    Agree with today’s guest’s opinion about parenting and balancing relationships at home and outside! Parents need to model right and create a nurturing environment at home for kids to watch n learn about the right and wrong.. we need to normalize discussing sex education, going into relationships at a certain age and open talks at home to fix the problems together as a team.. no family is perfect but an attitude to fix and make it work matters a lot .. giving up and breaking ties is the easiest.. good discussion and quite sorted answers by the guest! Looking forward for more such discussions and guests!

  • @jatinjassi7869
    @jatinjassi7869 Рік тому

    Anmol phaji Tuci ta ਪੰਜਾਬੀ Andrew Tate hi bulla leyaa Podcast Tey 😅😅😅

  • @sanjanachhabra3720
    @sanjanachhabra3720 9 місяців тому +7

    Best podcast ever❤ reality of life..bht kuj sikhn nu mildaa..u both r grt personalities

  • @raviamansingh9593
    @raviamansingh9593 9 місяців тому

    Bai ji aj eh podcast sun k bot jaida ਸਿੱਖਿਆ on vali life bare...........?

  • @baljitdhanota
    @baljitdhanota Рік тому +5

    Bday te special feel karauna te bache nu extra pyar ghar ton family ton milna it's very strong feeling ❤ Mera beta 12 saal da meri koshish hundi k inu ina pyar kra k kal nu teen age ch ja k kisi de pyar d Kami mehsoos na howe te Nal d nal meri koshish aa k ohnu girls respect guide krde Raha hor bot kuj routine de vich basic cheeza sikha Rahi ha 🫶🏻👍🏻

  • @sharanveerkaur5934
    @sharanveerkaur5934 9 місяців тому

    Jo ਭਰਾ ਨੇ example diti k 4ਘਰਾ ਦੀਆ ਕੁੜੀਆ ਗਲਤ ਕੰਮ ਕਰਨਗੀਆਂ ਤਾਂ ਅਗਲੇ ਘਰ ਕੁਡ਼ੀ ਜੰਮਣ ਵੇਲੇ ਸੋਚੁਗਾ,
    ਗਲਤ ਕੰਮ ਕਿਹਦੇ ਨਾਲ ਕਰ ਰਹੀ ਸੀ ufcource ਮੁੰਡਾ ਹੋਊ ਕੋਈ ,ਫੇਰ ਕੱਲਾ ਕੁੜੀ ਨੂੰ ਈ ਜੰਮਣ ਤੋਂ ਕਿਉ ਡਰਦੇ ਅਾ ਲੋਕ
    ਪਿਓ ਦੀ ਪੱਗ ਸਾਂਬਣ ਦਾ ਠੇਕਾ ਕੱਲਾ ਕੁੜੀ ਸਿਰ ਇ ਕਿਉ ਆ
    ਮੁੰਡੇ ਸ਼ਰਾਬਾ ਪੀਂਦੇ,ਚਿੱਟਾ ਲੌਂਦੇ ,ਕੁੜੀਆ kdd ਲਿਉਂਦੇ,ਮਾ ਪਿਉ ਨੂੰ ਰੋਲਦੇ,ਕਿਸੇ ਨੂੰ ਮੂੰਹ ਨੀ ਬੋਲਦੇ ਗੈਂਗਸਟਰ ਬਣ ਜਾਂਦੇ ਨੇ,ਮਾਵਾ ਜੇਲ੍ਹਾਂ ਤਕ ਪਿੱਛੇ ਪਿੱਛੇ ਫਿਰਦੀਆਂ ਰਹਿੰਦੀਆ,
    ਇਕ ਇੱਕ ਜਣਾ 10-10 ਨਾਲ ਫਿਰਦਾ ਫੇਰ ਅੱਜ ਤਕ ਇਹਨਾ ਨੂੰ ਜੰਮਣ ਤੋਂ ਕਦੇ ਨੀ ਡਰਦਾ ਕੋਈ
    ਇੱਜ਼ਤ ਦਾ ਨਾਮ ਦੇ ਕੇ ਸਾਰੀ ਉਮਰ ਵਾਸਤੇ ਚੇਪੀ ਲਾ ਦਿਨੇ ਮੂੰਹ ਤੇ
    ਜੇ ਲਵ ਮੈਰਿਜ ਨਾ ਚੱਲੇ ਤਾਂ ਤਾਹਨੇ ਦੇ ਦੇ ਮਾਰ ਦਿੰਦੇ ਅਾ
    ਤੇ arrange marriage ਨਾ ਚੱਲੇ ਤਾਂ ਅਸੀ ਤਾਂ ਚੰਗੇ ਨੂੰ ਕੀਤਾ ਸੀ ਸਾਨੂੰ ਕੀ ਪਤਾ ਇਹ ਏਹੋ ਜੇਹਾ ਨਿੱਕਲੂ
    ਕਹਿ ਕੇ ਪੱਲਾ ਛਡਾ ਲੈਂਦੇ ਅਾ
    ਬਸ ਕਰੋ ਲੋਕੋ

  • @prabhjotkaur-uw2ho
    @prabhjotkaur-uw2ho Рік тому +22

    It’s my first time I am watching podcast. And I have no words how to tell you guys this is the best podcast and there are so many things which one should implement in their life. Thank you so much for your efforts for delivering such a great informations 😇😇😇

  • @prabjit7425
    @prabjit7425 Рік тому

    ਬਾਈ ਦੀਆਂ ਗੱਲਾਂ ਸੁਣਕੇ ਬਹੁਤ ਵਧੀਆ ਲੱਗਿਆ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਘਰ ਵਿੱਚ ਸਭ ਕੁਝ ਠੀਕ ਠਾਕ ਚੱਲਦਿਆਂ ਹੋਇਆਂ ਵੀ ਦੋਵਾਂ ਹੱਥਾਂ ਦੀਆਂ ਉਂਗਲਾਂ ਵਿੱਚ ਸਪੈਸ਼ਲ ਨਗ ਪਾਏ ਹੋਏ ਹਨ। ਬਾਂਹ ਵਿੱਚ ਪਾਏ ਕੜੇ ਦੇ ਨਾਲ ਇਹ ਕੁਝ ਵੇਖ ਕੇ ਬਹੁਤ ਅਜੀਬ ਜਿਹਾ ਲੱਗਦਾ ਹੈ 🤔।

  • @anjlamlizfamily
    @anjlamlizfamily 8 місяців тому +3

    Rishte vich sach, trust te pyaar howe tan rishta kade ni tut skda! Kyi log jhooth boht bolde hai, na kam karan lyi draame boht krde hai chahe fer oh koi v rishta howe sas nuh ya husband wife. so eh depend krda k tuhanu rabb keho j bandeya nal milwanda te tusi uhna nu kiwe handle krde o. Positivity matters!

  • @prabjit7425
    @prabjit7425 Рік тому

    ਬਾਈ ਜੀ ਦੇ ਘਰ ਵਿੱਚ ਸਭ ਕੁੱਝ ਵਧੀਆ ਚੱਲਦਿਆਂ ਹੋਇਆਂ ਵੀ ਬਾਈ ਜੀ ਨੇ ਦੋਵਾਂ ਹੱਥਾਂ ਦੀਆਂ ਉਂਗਲਾਂ ਵਿੱਚ ਸਪੈਸ਼ਲ ਨਗ ਪਾਏ ਹੋਏ ਹਨ । ਇਹ ਵੇਖ ਕੇ ਬਹੁਤ ਅਜੀਬ ਲੱਗਿਆ 🤔।

  • @debbiebains3427
    @debbiebains3427 Рік тому +10

    This is the best podcast ever. I don't have any words to say, Thank you so much for bringing this best podcast Anmol Veer. Today I learned so much from this podcast and shared this video with all my family and friends. After watching this video it feels like you guys opened our eyes, to how to apply these basic trips in our daily lives and how to make a balance in our relationships. Please keep bringing up these kinds of topics very often. Waheguru ji bless you both.

  • @meenusigh
    @meenusigh Рік тому

    ਸ਼ਬਦ ਉੱਤੇ ਥੱਲੇ ਕੀ ਇਸ ਤਰਾਂ ਦੀ ਕੋਈ ਵੀ ਤੂਕ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਜੀ
    ਇਹਨਾਂ ਨੂੰ ਪੁਛੋ ਕੇ ਇਹ ਕਿਹੜੀ ਬਾਣੀ ਹੈ

  • @SunainaAhuja-mr5fn
    @SunainaAhuja-mr5fn Рік тому +7

    Sir bht vdiaa podcast aaa.... Es podcast de through bht kuch sikhn nu milya....i want again sir nal podcast hove.... Thnx both of uh ❤

  • @ravibrar9626
    @ravibrar9626 Рік тому

    ਵੱਡੇ ਬਾਈ ਬੂਟ ਪਾਕੇ ਸਿਰ ਤੋਂ ਨੰਗੇ ਹੋਕੇ ਗੁਰਬਾਣੀ ਨਾ ਪੜਇਆ ਕਰੋ ਲੋਕ ਹਲਕੇ ਚ ਲੈਣ ਲੱਗ ਜਾਣਗੇ ਬਾਈ ਬੁਰਾ ਭਰਵਾਬ ਪੈਂਦਾ

  • @SaranKaur-hw3js
    @SaranKaur-hw3js Рік тому +5

    Bhut hi vdia podcast si aj da bhut kz smjn nu sikn nu milya eh gl hr dhee nu smjni chidi hai ke oh apne papa di pag di laj hai baki school ch wi dsna chhida bed touch and good touch bre mnu bhut jda acha lgy aj da podcast anmol sir ❣❣

  • @Rani-g1c
    @Rani-g1c 11 місяців тому +1

    👍👍👍👌👌🥰🥰 ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਹਾਂਜੀ ਬਹੁਤ ਵਧੀਆ ਗੱਲਾਂ ਕੀਤੀਆਂ ਇਕ ਪਰਸੈਂਟ ਵਧੀਆ ਗੱਲਾਂ ਕੀਤੀਆਂ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਤੁਸੀਂ ਸਮਝਾਉਂਦੇ ਆ ਦੱਸਦੇ ਆ ਮੇਰੀਆਂ ਅੱਖਾਂ ਚ ਤਾਂ ਰੋਣਾ ਆ ਗਿਆ

  • @SukritSethi-f4b
    @SukritSethi-f4b Рік тому +11

    One of the best podcast I have ever seen. This guy explained everything in a very simple way. Legend❤

  • @Kaurkomal25
    @Kaurkomal25 9 місяців тому +2

    ਜਦੋਂ ਮਾਂ ਬੋਲ ਦਿੱਤਾ ਫਿਰ ਸੱਸ ਮਾਂ ਹੁੰਦੀ ਜੇ ਅਸੀਂ ਚਾਹੁੰਦੇ ਸਾਡੇ ਭਾਬੀ ਸਾਡੇ ਮਾਂ ਦੀ respect ad care ਕਰਨ ਫਿਰ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣੀ ਸੱਸ ਨੂੰ ਮਾਂ ਵਾਂਗ ਪਿਆਰ ਕਰੀਏ ਕਿਉਂਕਿ ਉਹਨਾਂ ਦੀ ਧੀ ਵੀ ਸਾਡੇ ਤੋਂ ਉਹ ਉਮੀਦ ਰੱਖਦੇ ਜੋ ਅਸੀਂ ਆਪਣੀ ਭਾਬੀ ਤੋਂ ਰੱਖਦੇ

  • @tamanna7468
    @tamanna7468 Рік тому +3

    acha anmol vere oh 40% galla daso hun jehri tusi vere di sunn nhi sakde, coz session bda acha tha basic topic but in intersting way , please do one session on study or realated to sprituality. or anmol vere apna vloging bhi krde reho mzaa anda dekh ke as a family 😇💝💝🤝

  • @rajkumarisinghsingh4282
    @rajkumarisinghsingh4282 Рік тому +2

    ਟਾਈਮ ਚੋਂ ਟਾਈਮ ਕੱਢ ਕੇ ਸੁਣਿਆ ਦੇਖਿਆ। ਬਹੁਤ ਹੀ ਵਧੀਆ। ਮੈਂ 95% ਇਵੇਂ ਹੀ ਚੱਲਦੀ ਹਾਂ। ਮੇਰੀ ਸੋਚ ਇਹੀ ਹੈ।

  • @RedSingh007
    @RedSingh007 Рік тому +7

    Bht vdia knowledge diti aa eh veer ne.... sarya nu dekhna chaida eh podcast... Parents, children everyone.

  • @jaswinderkaur4287
    @jaswinderkaur4287 4 місяці тому +1

    ਜੇ ਕੁੜੀਆਂ ਤੇ ਇਹ ਗੱਲਾਂ ਲਾਗੂ ਕਰਨਾ ਚਾਹੁੰਦੇ ਹੋ ਤਾਂ ਸੱਸ ਤੇ ਵੀ ਓਹ ਸਬ ਲਾਗੂ ਹੋਂਦਾ ਹੈ ਕਿਓਂ ਲੜਕੀ ਨਾਲ ਆਪਣੇ ਪੇਕੇ ਘਰ ਤੇ ਨਾ ਸੋਹਰੇ ਘਰ ਆਪਣੀ ਮਰਜ਼ੀ ਕਰ ਸਕਦੀ ਹੈ ਸੋਹਰੇ ਤਾਂ ਸੋਚਦੇ ਨੇ ਕਿ ਨੂੰਹ ਦੇ ਫਰਜ਼ ਨੇ ਕਿਓਂਕਿ ਅਸੀਂ ਵੀ ਥੋੜ੍ਹਾ ਲਿਆਏ ਹਾਂ ਨੋਕਰਾਣੀ ਲਿਆਏ ਹਾਂ ਕਿਉਂਕਿ ਓਹ ਘਰ ਦੇ ਸਾਰੇ ਕੰਮ ਕਰੇ ਕਿਉਂਕਿ ਓਹ ਕੁੜੀ ਹੈ

  • @lavu...........6807
    @lavu...........6807 Рік тому +4

    Hardy Veera n anmol veere tusi dono world de best bande ooo soch ta Dona de bhut uchi hai bhut bhut wadhi daat hai jo waheguru ne bakshi hai tuhanu
    Mehar kare akal purakh te chardi kallan ch rakhe

  • @baljitkaur1295
    @baljitkaur1295 Рік тому +2

    Anmol ji plz koi vidvaan Banda apne studio ch lya k Amritsar minor kudi maar Diti te motor cycle naal ban k ghadisya gya es bahut vadda masla jinnu discuss Krna jarroori aw eh jo hoya Punjab ch ik dhee naal eh ik khatarnak crime hoya aw so plz ehnu zaroor discuss karo ki baap lyi ah crime Krna Banda si

  • @mahisidhu5065
    @mahisidhu5065 Рік тому +5

    Good anmol veera 👍🏻👍🏻👍🏻

  • @peace5038
    @peace5038 6 місяців тому +1

    Bohat hi vadiya podcast 👏🏼👏🏼👏🏼
    Part 2 please

  • @rajwinderkaur1960
    @rajwinderkaur1960 Рік тому +6

    Good job a anmol bro ❤God bless you rabb tune hamsha khush rakhe ❤❤❤

  • @amitsandhu_
    @amitsandhu_ 8 місяців тому +2

    ਕਮਾਲ ਦਾ podcast ਲੱਗਿਆ ਬਹੁਤ ਬਹੁਤ ਧੰਨਵਾਦ ਵੀਰ ਜੀ 🙏👍

  • @anjlamlizfamily
    @anjlamlizfamily 8 місяців тому +3

    Ghar jina chota una vadiya meri soch eh kehndi hai, jina vadda ghr uni space, te saare apne apne kamreya ch. Waheguru ji mainu jina mrzi paisa de den main hamesha chota ja pyara ja ghr hi rakhu apna. In this way, we can stay connected with family.

  • @desraj6554
    @desraj6554 Рік тому +1

    veere m thodia galla var var sunna chah rhi aa ...bt m busy ghr de kamma ch....a podcasting m apni family nu sunona chavagi bt oh interested ni honge i know......m married kuch problms meri life ch v ne...bt m chup reh k handle kr ri aa

  • @arorameenu707
    @arorameenu707 Рік тому +25

    One of the best podcast I have hard till now.Being a mother I have learnt so many things from this podcast.

  • @prabhjotrai1716
    @prabhjotrai1716 Рік тому +2

    ਬੁਹਤ ਹੀ ਸੁਲਝੇ ਹੋਏ ਇਨਸਾਨ ਨੇ Hardy ਬਾਈ ਬੁਹਤ ਸੋਹਣਾ podcast ਸੀ 🙏🙏

  • @sukhisandhu1500
    @sukhisandhu1500 Рік тому +3

    Great Veere ❤🙏🏻🙏🏻Bhaji jinya v ghallan Boliya tuc enia k vdya Lagiya veer ji love u 🙏🏻🙏🏻

  • @Mandeepkaur-vo6xh
    @Mandeepkaur-vo6xh 11 місяців тому +1

    ਬਹੁਤ ਹੀ ਖੂਬ👌👌 ਅਗਲਾ ਭਾਗ ਛੇਤੀ ਲੈ ਕੇ ਆਓ ਵੀਰੇ , ਮੇਰੀ ਸੋਚ ਕਾਫੀ ਹੱਦ ਤੱਕ ਮਿਲਦੀ ਹੈ ਵੀਰ ਹੋਰਾਂ ਨਾਲ ਸ਼ਾਇਦ ਤਾਂਹੀ ਹੋਰ ਦੀ ਉਤਸੁਕਤਾ ਹੋ ਰਹੀ ਹੈ👍🏻

  • @parveenkumari1321
    @parveenkumari1321 Рік тому +4

    Mind blowing anmol brother bhout kush sikhney ko Milla hai

  • @SeeratSeerat-wk8wb
    @SeeratSeerat-wk8wb Рік тому +2

    Filhaal dekh rehe veer g podcast tanu pushn di lod nh ki podcast kida da lga all podcast gud veer g ,,,, bht smjdar waliya glla hondiyan u broadcast group voice msg krde bht gud feel honda 😊😊😊,,,, keep it up 👍👍 Anmol kwatra bro god bless you g

  • @Billagujjar13
    @Billagujjar13 Рік тому +2

    Bai Koi be Rishta Dona Sides to 50 50% nai chal sakda Kiun k galti taa hoye gi dona cho ksi ik kolo es lye mai samjhda k ik rishte ch dona ch ik nu 40% hona pena onu dosre di galti te patience dikhani peni

  • @Mandeepkaur-fn3eo
    @Mandeepkaur-fn3eo Рік тому +6

    Only podcast i loved in Punjabi. Hats off to the Guest❤. He is so sensible💕💕💕. Parenting and sex education-we are lacking in both. Sade parents es nu accept ni krde but definitely lacking parenting

  • @ishqpureaalamaan5771
    @ishqpureaalamaan5771 Рік тому +1

    bhai gall edda ki tusi mainu theek theek lgde c hun tak... mat lab ki meri feelings tuhade lyi hamesha neutral rhi h...pichle 7-8 saala ton tuhanu social media ton dekh reha....... tuhada eh pehla podcast hai jehda mai dekhiya..... bhot changa laggeya te tuhade ques puchnan da tareeka vi..... mai sachhi dillo chahuna ki tusi ek vaar Babbu Maan bai naal vi podcast kro.... mainu bai de interviews vich bhot swaad aaunda , ohna di philosophy, te dunia nu dekhan da najariya bhot wadia laggda...te ohna da sabar ..har situation te react kran da tareeka.... mai sacchi personally chaunda ki tusi ek waar plz ohna de naal ek podcast kro..... dillo request hai...... baki bhot maza aareha podcast da... keep it brother...love you.... rabb rakha

  • @Creativecrafts0023
    @Creativecrafts0023 Рік тому +4

    No words for this podcast, paji part 2, 3 continue kryo jarur agge.... Best one 👍🏻

  • @karmjitchahil9624
    @karmjitchahil9624 10 місяців тому

    ਗੱਲਾਂ ਸੋਹਣੀਆ ਕਰਦਾ ਪਰ ਯਥਾਰਥ ਤੋਂ ਦੂਰ ਨੇ

  • @KaranBandesha-lc1lt
    @KaranBandesha-lc1lt Рік тому +7

    We want part 2,3,4 and many more with this educated person

  • @karanveerchahl2238
    @karanveerchahl2238 Рік тому +2

    bai 2nd podcast jror ty jldi krio bhut ghaint a bhut jyada hi ghain a ah podcast being a teenager main bai ny jiniya v gla khia ohna vechu sariya nhi ta bhut gla ty aml kroga ❤️

  • @Gagandeep-lf9dy
    @Gagandeep-lf9dy Рік тому +3

    Veere is podcast to main bahot kuchh sikheya a..thanks veere 🤍

  • @sukhisandhu1500
    @sukhisandhu1500 Рік тому +2

    Jrur kro Bhaji Dobara Podcast 🙏🏻😊👌Bhaji hora nal ❤

  • @suiidhaga01
    @suiidhaga01 Рік тому +3

    Veere boht chnga lgda jdo koi insan ah sab chija sikhonda ... Es podcast ne mera sochan smjan da treeka bdl dita... Mtlb enia gud vibes and enia chngia glaa ... Boht boht shukriya veere eh podcast sade vich lyon lyi 🙏🏻❤️ waheguru tuhanu hmesha khush rakhn 🙏🏻

  • @amansidhu7614
    @amansidhu7614 Рік тому +1

    Munde nu ta ijat piche nhi mariya janda

  • @heenanarrula8324
    @heenanarrula8324 Рік тому +5

    I hve no words to say… d best podcast…. Basic wen we use to see sme videos on UA-cam we use to skip or forward.. dis is smething like sitting alone n listen carefully.. really appreciated… waheguru g bless u n everyone 🙏🙏

  • @WORRY99
    @WORRY99 Рік тому +3

    Bhut hi vadiaa ❤ duji podcast da wait rhega veere.......aj di peedi nu bhut kuch sikhn nu milia hona ❤

  • @JagdishKumar-og8rn
    @JagdishKumar-og8rn 7 місяців тому

    Wah wah 22 g bhut bhut vadhiya podcast jinnya siftana kariye Katt ne very nice jionede wasde raho ❤❤❤❤❤❤❤

  • @nikkkaman2688
    @nikkkaman2688 Рік тому +7

    I have learnt so much from this podcast,The Bestest Podcast I have ever seen👌🏻🙏🏻❤️

  • @Ak-fl3rh
    @Ak-fl3rh Рік тому +5

    Best ever& much needed podcast for every family. All serious problems were discussed in a hilarious way. Really appreciate both of you Carry on the good work 👌👍🌷🌷🌷

  • @WriterKudi
    @WriterKudi Рік тому +1

    The podcast is great but I really felt that the guest became awkward and didn’t answer well when the question came about inter-caste marriage! Looks like he has a hate for inter-caste marriages but just trying to get away from the question because he is on the podcast and he has to look good! Rest all good 👍

  • @KhushiGKaur
    @KhushiGKaur Рік тому +3

    Hayyee sare parents d thinking is level d hove ta bacheya lyi life hi alag hove na..💯✌️👍

  • @Blossom__Mann
    @Blossom__Mann 10 місяців тому

    Bai 2017 mei call sentar ch c odho mei ik janei nu call kiti menu keinda mei dilljeet da bonsar h hardy awaaz tho b wdi umr da lgda c seim mei kha ganei likhda help krdho gei keinda han mei song send kita keinda rjister krwala 3000 lgu mei okha sokha deitei rozz larei ladei dei aaj kl bombei h adr h odr h end tei no bdl gyaa 😵‍💫😵‍💫😵‍💫 bacho pta lgeiya aa bai da name h hardy mei coment kita id tei a keinda so lgei mei nhi c mei odho jwak c mei koi pic nhi deikhi c j aa oo tan bhut fudu bnda baki rb janda kon c aaj j kl mera time aa jana bt o 3000 khaan wala pugtu 🙏🙏🙏

  • @Panji2000
    @Panji2000 Рік тому +10

    Great interview! But I disagree about that if you fall in love with someone and you need to give up that relationship to please your family. Why not a family get to know your partner and accept him or her. If parents forced you to marry someone else, the marriage will not be successful. I gave lived through it.

  • @daamandavin
    @daamandavin Рік тому

    ਇਹ ਸਭ ਕੁਝ ਕਰਨ ਲਈ (ਸਭ ਦੇ ਖ਼ੁਸ਼ ਰਹਿਣ ਵਾਲੀ) ਘਰ ਦੇ ਪੁੱਤ ਦਾ ਸਮਰੱਥ ਹੋਣ ਬਹੁਤ ਜ਼ਰੂਰੀ ਹੈ। ਜਿਹੜੇ ਮੁੰਡੇ ਬੇਰੋਜ਼ਗਾਰੀ ਵਿੱਚ ਹੀ ਵਿਆਹ ਕਰਾ ਲੈਂਦੇ ਹਨ ਉਹਨਾਂ ਦੀ ਘਰ ਵਿੱਚ ਇੱਜ਼ਤ ਹੀ ਨਹੀਂ ਹੁੰਦੀ ।
    ਨਾਂ ਤਾਂ ਮਾਤਾ ਕੁਝ ਸਮਝਦੀ ਹੈ ਉਸ ਨੂੰ ਨਾਂ ਹੀ ਪਤਨੀ ਅਤੇ ਅਗਰ ਬੇਰੋਜ਼ਗਾਰੀ ਬੱਚੇ ਪੈਦਾ ਹੋਣ ਤੱਕ ਪਹੁੰਚ ਜਾਂਦੀ ਹੈ ਤਾਂ ਬੱਚੇ ਵੀ ਇੱਜ਼ਤ ਨਹੀਂ ਕਰਦੇ । ਇਹ ਸਭ ਕੁਝ ਮਨਾਉਣ ਲਈ ਘਰ ਦੇ ਬੰਦੇ ਦਾ ਸਮਰੱਥ ਹੋਣਾ ਅਤੀ ਜ਼ਰੂਰੀ ਹੈ।

  • @AshokKumar-k2l7d
    @AshokKumar-k2l7d Рік тому +6

    Very good Discussion Anmol Ji

  • @kiranhargovindsinghkaur323
    @kiranhargovindsinghkaur323 Рік тому

    Good job
    ਦਾਜ ਦੇਣਾ ਜਾਂ ਲੈਣਾ ਬੰਦ ਕਰਨਾ ਚਾਹੀਦਾ ਹੈ ਪੰਜ ਬੰਦੇ ਜਾ ਕੇ ਗੁਰਦੁਆਰਾ ਸਾਹਿਬ ਵਿਚ ਮੈਰਿਜ ਹੋਣੀ ਚਾਹੀਦੀ ਹੈ ਸ਼ਗਨ ਸਕੀਮ ਦੀ ਬੰਦ ਹੋਣੀ ਚਾਹੀਦੀ ਹੈ ਸਰਕਾਰ ਨੂੰ ਪੰਦਰਾ ਸੌ ਰੁਪਿਆ ਮਹੀਨਾ ਜਨਮ ਤੋਂ ਹੀ ਦੇਣਾ ਹੈ ਲੜਕੀਆਂ ਮਾਤਾ ਕਿਸੇ ਤੂੰ ਪੈਸੇ ਨਾ ਮੰਗਣੇ ਸਭ ਤੋਂ ਫਾਲਤੂ ਖਰਚਾ ਕੁੜੀ ਦੇ ਵਿਆਹ

  • @harpreetkaur-vc8vv
    @harpreetkaur-vc8vv Рік тому +4

    Best podcast ever,loved it.Please one more podcast with him 😊😊

  • @sabbikakra7008
    @sabbikakra7008 Рік тому

    ਬੜਾ ਘੈਂਟ ਬੰਦਾ ਹਾਰਡੀ ਭਾਜੀ ਅਸੀਂ ਇਕੱਠੇ ਕੰਮ ਕੀਤਾ ਵਾਲੀਆਂ ਟੈਕਟੋਵੀਜਣ ਤੇ ਸ਼ਾਇਦ 7,8, ਤੱਕ 9 ਚੋਂ ਭਾਜੀ ਨੇ ਆਪਣਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਬਾਈ ਨੇ ਸਮਝਾਇਆ ਵੀ ਬਹੁਤ ਆ ਅੰਟੀ ਅੰਕਲ ਜੀ ਵੀ ਬਹੁਤ ਚੰਗੇ ਆ

  • @japnaazkaur5030
    @japnaazkaur5030 Рік тому +8

    This is my first ever seen podcast, Really I learnt a lot being a mother of two daughters. Thanks for valueable experiences shared with us. Thanks for this podcast 🙏

  • @GaganDeep-yi1tq
    @GaganDeep-yi1tq Рік тому

    ਚੁਲੇ ਨਹੀ ਚੋਂਕੇ ਚਾੜੀਦਾ ਹੁੰਦਾ 😃😃😂

  • @Anu_Bharti22
    @Anu_Bharti22 Рік тому +3

    One of the best podcast ever.... Hum sbki life mai family or frndz sbse important hote hai or in sbh relationship ko balance karke kaise happily life mai agge badna hai Sir ne bahut hi ache or clear way mai samjaya..Har koi agar isi soch se apni family ko sath leke chale or apne har rishte ko uski banti importance de to kbi koi ghr tootega nhi.... Har family happy family hogi

  • @kamalpreet7994
    @kamalpreet7994 Рік тому +2

    Bhot vdiya podcast bro. ..gbu hmesha khush rho🙏🏻🙏🏻waheguru bless u bro🙏🏻

  • @ishwinderpalsingh8972
    @ishwinderpalsingh8972 Рік тому +4

    Hardy bhaji , always giving best insights about life. Very well said.

  • @Rithiklochan55
    @Rithiklochan55 11 місяців тому

    soch b nhi skte yr itne careing b ho skta hai koi, ek insaan jo bhai b hai beta matlb sab kuch jo log soch n nhi skte ek ldke ke liye , Duniya mai mujhe lgta asse logo ki ration sirf 100/0.001% hogi voh b Ak talk show pai ...........Mujhe lgta anmol bhai ji app bhagavan ho jo ek ek heera dund kr apne talk show pr lake logo ko ehsaas krvate ho ki ek asli mard kya hai aur insaniyat b Mirror ke badh agr koi asliyat dekh rha hai na hr kisi side se jaise Voh sirf Ak Talk show hai .....🙏🙏🙏🙏🙏🙏 mere liye toh parmatma toh app ho aur apke guest 🙏🙏🙏🙏🙏🙏🙏🙏🙏🙏🙏

  • @beingayaan2836
    @beingayaan2836 Рік тому +4

    One of the best Podcast I have come across..... Stay Blessed Always brother Anmol

  • @saroyasaab978
    @saroyasaab978 Рік тому +2

    Anmol veer bohut wdiya podcast…bhaji ne bohut wdiya life management bare dasiya …Good soul

  • @meenakshisekhrichugh6074
    @meenakshisekhrichugh6074 Рік тому +3

    One of the best podcast 👏👏 looking forward for more

  • @Chahal779
    @Chahal779 7 місяців тому

    Ssakl anmol Viray mai kdi koi kisa nu comment nhi kita first comment from Melbourne but bhut vdia podcast 🙏🙏🙏Bilkul amal krna chahida

  • @KamleshJhadaya
    @KamleshJhadaya Рік тому +3

    Sir I want to meet you In my whole Life🙏

  • @17ABHIG
    @17ABHIG 7 місяців тому

    Virji ajj life da phela podcast ja,, koi vedio ah..Jo ma 1 second bi skip bi nai kiti...
    And ma ghar too bhar rhena and may ch ghar Jana...dubara phir ma eh vekhna with family...

  • @kirtijaswal8591
    @kirtijaswal8591 Рік тому +4

    Too much blessed to saw this podcast .....Title was appropriate.... I shall implement in our personal life 🙏

  • @avisharora3768
    @avisharora3768 7 місяців тому +1

    This is the first video I haven’t paused and haven’t forwarded…. Super Podcast.. I think this man have to be a motivational speaker so that like me many peoples can make their life happy.. Or you should do the podcast with this man every month so that we can change the lifestyle, thinking and live happy and healthy….

  • @Reciperoom-m2n
    @Reciperoom-m2n Рік тому +3

    This is your best podcast ever. Share this video as much, please. These are basic things that need to be focused on. Veerji is right that if we don't focus on small thing those things will become big in the future and then we blame others. All life living or managing starts from home. If we can't manage home we can't manage anything in this world. Thank you @anmol Kwatra. Huge respect for this podcast. Full coverage of wisdom. 🙏♾️✌️

  • @modifiedloverz0073
    @modifiedloverz0073 10 місяців тому

    ਵੀਰ ਜਿਆਦਾ ਰਿਸ਼ਤੇ ਮਤਲਬੀ ਹੋਗੇ

  • @jasmeet._.kaur._.96
    @jasmeet._.kaur._.96 Рік тому +4

    Heera Banda ❤

  • @raviamansingh9593
    @raviamansingh9593 9 місяців тому +1

    Bot ਸੱਚੀਆਂ ਤੇ ਸੁਲਝਿਆ ਹੋਈਆਂ ਗੱਲਾਂ ਵੀਰ ਜੀ ❤❤

  • @AryanSharma-r5j
    @AryanSharma-r5j Рік тому +3

    Amnol paji trying his best to give us best out of our society in every aspect. Thank you paji❤

  • @sarbjeetkaur5115
    @sarbjeetkaur5115 Рік тому

    ਇਸ podcast ਦੀ ਕਿਵੇਂ ਤਾਰੀਫ ਕਰਾਂ ਮੇਰੇ ਕੋਲ ਕੋਈ ਸ਼ਬਦ ਨਹੀ ਹੈ ਗਿਆ ਤੁਸੀ please ਭਾਅ ਜੀ ਨਾਲ ਦੁਬਾਰਾ podcast ਜ਼ਰੂਰ ਕਰਿਓ

  • @kaurjasmeen29
    @kaurjasmeen29 Рік тому +3

    Best ever podcast I listen in my life.. ess toh upr na Kuch c, te na auna.. Best👍🏻👍🏻 want part - 2.