ਨੂੰਹ ਸਰਦਾਰਾਂ ਦੀ ep 118 | New punjabi movie 2023 | Punjabi Video | Sukhpal |

Поділитися
Вставка
  • Опубліковано 22 жов 2023
  • ਨੂੰਹ ਸਰਦਾਰਾਂ ਦੀ ep 118 | New punjabi movie 2023 | Punjabi Video | Sukhpal |‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਬਟਵਾਰਾ-
    • ਬਟਵਾਰਾ Ep 103 | New p...
    ਭੂਆ ਦੇ ਪੁਆੜੇ-
    • ਭੂਆ ਦੇ ਪੁਆੜੇ Ep 101 | ...
    ਚਮਤਕਾਰ-
    • ਚਮਤਕਾਰ Ep 100 | New pu...
    ਰੰਨ ਦਾ ਚਮਚਾ (ਭਾਗ 2)-
    • ਰੰਨ ਦਾ ਚਮਚਾ (ਭਾਗ 2) Ep...
    ਰੰਨ ਦਾ ਚਮਚਾ (ਭਾਗ 1)-
    • ਰੰਨ ਦਾ ਚਮਚਾ (ਭਾਗ 1) Ep...
    ਵਾਹਿਗੁਰੂ (ਭਾਗ 1)-
    • ਵਾਹਿਗੁਰੂ (ਭਾਗ 1) Ep 94...
    ਵਾਹਿਗੁਰੂ (ਭਾਗ 2)-
    • ਵਾਹਿਗੁਰੂ (ਭਾਗ 2) Ep 95...
    ਸੱਸ ਨੂੰ ਪਾਰਾ
    • ਸੱਸ ਨੂੰ ਪਾਰਾ ep 92 | N...
    ਸੱਸ ਨੂੰ ਪਾਰਾ (ਭਾਗ 2)-
    • ਸੱਸ ਨੂੰ ਪਾਰਾ (ਭਾਗ 2) E...
    ਬਲੈਕਣ ਦਾਰੂ ਦੀ-
    • ਬਲੈਕਣ ਦਾਰੂ ਦੀ ep 89 | ...
    ਬਲੈਕਣ ਦਾਰੂ ਦੀ ਭਾਗ 2-
    • ਬਲੈਕਣ ਦਾਰੂ ਦੀ ਭਾਗ 2 ep...
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ ep 87 ...
    ਮਾਂਵਾਂ ਧੀਆਂ ਕਲੇਸ਼ਣਾ -
    • ਮਾਂਵਾਂ ਧੀਆਂ ਕਲੇਸ਼ਣਾ ep ...
    ਘਰਵਾਲੀ ਦੀ ਹੱਲਾਸ਼ੇਰੀ -
    • ਘਰਵਾਲੀ ਦੀ ਹੱਲਾਸ਼ੇਰੀ ep ...
    ਦੁੱਖ ਭੰਜਨ ਤੇਰਾ ਨਾਮ -
    • ਦੁੱਖ ਭੰਜਨ ਤੇਰਾ ਨਾਮ ep ...
    ਸਾਉਣ ਦਾ ਸੰਧਾਰਾ-
    • ਸਾਉਣ ਦਾ ਸੰਧਾਰਾ ep 80 |...
    ਪੇਕਿਆਂ ਦਾ ਆਚਾਰ-
    • ਪੇਕਿਆਂ ਦਾ ਆਚਾਰ ep 78 |...
    ਬੇਬੇ ਦੀਆਂ ਰੋਟੀਆਂ -
    • ਬੇਬੇ ਦੀਆਂ ਰੋਟੀਆਂ ep 77...
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sukhpal
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
    #suit
    #2023
    #comedy
    #canada
  • Розваги

КОМЕНТАРІ • 622

  • @harpreet_aulakh9
    @harpreet_aulakh9 9 місяців тому +64

    ਬੰਦਾ ਦਿਲੋ ਅਮੀਰ ਹੋਣਾ ਚਾਹੀਦਾ ਪੈਸਾ ਤਾ ਹੱਥਾ ਦੀ ਮੈਲ ਏ ਜੋ ਬੰਦਾ ਮਿਹਨਤ ਕਰਣ ਵਾਲਾ ਹੋਵੇ ਉਹ ਬਹੁਤ ਕੱੁਝ ਬਣਾ ਲੈਦਾ ਮਾਸਿਲ ਆਪਣੇ ਸਾਹਮਣੇ ਏ veer singh parmer off jassa te sukhpal ohna da hardwork bolda. Wmk 🙏🏻🙏🏻

    • @RameshKumar-et2ld
      @RameshKumar-et2ld 9 місяців тому +5

      ਬਿਲਕੁੱਲ ਸਹੀ ਗੱਲ ਕੀਤੀ ਹੈ ਜੀ।

    • @jaswantsinghsahota5344
      @jaswantsinghsahota5344 9 місяців тому +1

      ​@@RameshKumar-et2ldin touch 😊 the😊

    • @beantkaur9927
      @beantkaur9927 9 місяців тому +3

      Very nice ਸੁਖਪਾਲ ਭੈਣ ਜੀ

    • @Dutt-ff
      @Dutt-ff 9 місяців тому +1

      ਸਹੀ ਗੱਲ ਜੀ 🙏🙏

    • @gursewaksingh-wi7dx
      @gursewaksingh-wi7dx 9 місяців тому +1

      Hanji billkul shi

  • @BinduMavi-rq8zh
    @BinduMavi-rq8zh 9 місяців тому +4

    ਤੁਹਾਡੀ ਤਾਰੀਫ ਲਈ ਜਿੰਨੇ ਵੀ ਸ਼ਬਦ ਬੋਲੀਏ ਘੱਟ ਹੈ 🙏🏿🙏🏿🙏🏿🙏🏿

  • @SimranSingh-zx4wj
    @SimranSingh-zx4wj 9 місяців тому +13

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @user-qb8yz1qd5p
    @user-qb8yz1qd5p 9 місяців тому +4

    Sukhpal bhn vedio bhut nice hndya a pr phla wali team bhut vdya c ohna nal vedio bhut chgya lgdya

  • @akashsidhu289
    @akashsidhu289 9 місяців тому +2

    💯💯👌👍👍ਸੱਚੀ ਗੱਲ ਐ ❤ਦਿਲ ਦਾ ਅਮੀਰ ਚਾਹੀ ਦਾ ਪੈਸਾ ਤਾ ਕੱਜਰਾ ਕੋਲ ਵੀ ਵੋਤ ਪਿਆ ਸੁਖਪਾਲ ਸਾਰੀ ਟੀਮ 💯👌👍👍👍👍

  • @navrojkaur8748
    @navrojkaur8748 9 місяців тому +4

    ਜੱਸੇ ਬੇਟੇ ਅੱਜ ਵਾਲੀ ਵੀਡੀਓ ਬਹੁਤ ਹੀ ਸੋਹਣੀ ਆ ਤੇ ਵਧੀਆ ਮੈਸ਼ਜ ਵੀ ਦਿੱਤਾ ਸੁਖਪਾਲ ਬੇਟੇ ਤੁਹਾਡੇ ਵਰਗਾ ਰੋਲ਼ ਕੋਈ ਨੀ ਕਰ ਸਕਦਾ ਅਸੀਂ ਤੁਹਾਡੇ ਫੈਨ🎉🎉 H k. Faridkot to👍🏼👍🏼👌🏻💞💞

  • @kaltarsingh8957
    @kaltarsingh8957 9 місяців тому +2

    बहुत ही अच्छी विडियो है। वहिन जयपाल कौर की आबाज बहुत ही मिठास भरी अते रस भरी है। धन्यवाद जी ।

  • @user-qv8jt9hn6t
    @user-qv8jt9hn6t 9 місяців тому +4

    Ssa g sarya no video bhot wdia c g purni teem cho rajo no es vedio ch dekh k kushi hoi manpreet da v rol wdia

  • @M___10____KING514
    @M___10____KING514 9 місяців тому +3

    ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖ ਕੇ। ਰਾਣੀ ਵੀ ਓਧਰ ਬਾਗੀ ਕਿ। ਬਹੁਤ ਵਧੀਆ ਵੀਡੀਓ ਸੀ। ਪਿੰਡ ਸਦੋਹਾ ਰਮਨਦੀਪ ਕੌਰ

  • @deepikasaini5707
    @deepikasaini5707 9 місяців тому +3

    ਬੋਤ ਸੋਨੀ ਵੀਡਿਓ ਬਣਾਈ ਆ ਜੀ। ਚੜਦੀ ਕਲਾ ਰਹੇ ਜੀ । ਗੁਰਪਾਲ ਸਿੰਘ,ਪ੍ਰਾਚੀ ਸੈਣੀ ❤ਰੱਤੀਆਂ,❤❤

  • @kskaurkaur4692
    @kskaurkaur4692 9 місяців тому +1

    Very Very nice video God bless you all karamjeet Kaur Toor majri

  • @user-tr9rc8sg4u
    @user-tr9rc8sg4u 9 місяців тому +3

    ਬਹੁਤ ਵਧੀਆ ਵੀਡੀਓ ਸਿੱਖਿਆਦਾਇਕ ਵੀਡੀਓ ਸ਼ਾਬਾਸ਼ ਜਿਉਂਦੇ ਵਸਦੇ ਰਹੋ ਧੰਨਵਾਦ ਜੀ 🎉❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @monikarani741
    @monikarani741 9 місяців тому +9

    Raju bai thnku tuci Sukhpal di te jasse bai da sath ni chdeya

  • @princesingla2796
    @princesingla2796 9 місяців тому +3

    ਵੀਰ ਮੇਰੇ ਹਿਸਾਬ ਨਾਲ ਨਾਟਕ ਦਾ ਨਾਮ
    ਧੀ ਸਰਦਾਰਾਂ ਦੀ ਹੋਣਾ ਚਾਹੀ ਦਾ ਸੀ
    ਮੈ ਤੁਹਾਡੇ ਸਾਰੇ ਨਾਟਕ ਦੇਖਦਾ ਹਾਂ
    ਪ੍ਰਿੰਸ ਸਿੰਗਲਾ ਗੋਨੀਆਨਾ ਮੰਡੀ

  • @SherSingh-df4ui
    @SherSingh-df4ui 9 місяців тому +1

    ਬਹੁਤ ਵਧੀਆ ਵੀਰ ਜਸੇ ਨਹੀ ਰੀਸਾਈਕਲਡ ਤੇਰੀਆਂ। ਬਹੁਤ ਵਧੀਆ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @gobindersingh1984
    @gobindersingh1984 9 місяців тому +2

    Gobinder from England very nice video

  • @phultownn
    @phultownn 9 місяців тому +2

    ਬਹੁਤ ਜਿਆਦਾ ਵਧੀਆ ਜੀ (ਜਸਕਰਨ ਫੂਲ)

  • @sukhchainsingh-qp9oz
    @sukhchainsingh-qp9oz 9 місяців тому +2

    ਸੁਖਚੈਨ ਸਿੰਘ ਮਨਜੀਤ ਕੌਰ ਕਨੇਡਾ
    ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਲਈ ਧੰਨਵਾਦ

  • @jashankhan7218
    @jashankhan7218 49 хвилин тому +1

    ਬਹੁਤ ਵਧੀਆ ਬਾਈ ਜੀ ❤

  • @rajbirchahal6546
    @rajbirchahal6546 9 місяців тому +9

    ਮੈਂ ਤਿੰਨੇ ਚੈਨਲ ਦੇਖੇ ਨੇ, ਤੁਹਾਡੇ ਕੋਲ ਜੋ content ਹੈ ਓਹ ਕਿਤੇ ਹੋਰ ਨਹੀ ਹੈ। ਘਰ ਪਰਿਵਾਰ ਵਾਲੇ ਵੀ ਕੋਸ਼ਿਸ਼ ਕਰ ਰਹੇ ਨੇ। ਸਾਂਝੇ ਵਾਲ਼ਿਆਂ ਨੰੂ ਬਹੁਤ ਮਿਹਨਤ ਦੀ ਲੋੜ ਹੈ। 👍🏻👍🏻

  • @sukhratol494
    @sukhratol494 8 місяців тому +1

    ਬਹੁਤ ਵਧੀਆ ਸਿਖਿਆ ਮਿਲੀ ਜੀ ਸਾਰੀ ਟੀਮ ਨੇ ਬਹੁਤ ਵਧੀਆ ਢੰ। ਗ ਨਾਲ ਕੰਮ ਕੀਤਾ

  • @sairasyed2122
    @sairasyed2122 9 місяців тому +1

    Buss ji peesa her paase bolda je
    Watch From Switzerland

  • @BOTxLEON
    @BOTxLEON 9 місяців тому +1

    Zabardast video achi team h ye bhi from Pakistan

  • @brarbrar635
    @brarbrar635 9 місяців тому +2

    ਪੈਸਾ ਕੰਮ ਨਾਲ। ਤੇ ਇੱਕਜੁਟ ਹੋ ਕੇ ਰਹਿਣਾ ਚਾਹੀਦਾ ਬਾਈ ਜੀ ਕਾਲਾ ਗਿੱਲਜੇਵਾਲਾ

  • @lovejeetsunny3654
    @lovejeetsunny3654 9 місяців тому +2

    Di tuhdi video hai bhut nyc

  • @naseebchahal5877
    @naseebchahal5877 9 місяців тому +2

    ਬਹੁਤ ਖੂਬ

  • @gursewaksingh-wi7dx
    @gursewaksingh-wi7dx 9 місяців тому +2

    Ajj vali video bhut khub lgi te Raju nu vekh k video ch vi khushi hoi .chlo Holi Holi pehla vang sb thik ho ju .ohh bebe vargya nu chla lyen do apne chenl pehla ta uhna di kmi mehsus hundi par jdo uhna de gap je sune ake asi ta 4sal toh jase hora 200 dihadi te km kardiya c ta vusvas ja tutt gya vi aa ta mhagaphi rod ehna ta kon pagl aaa vi 4sal 200 te km kri jauuu .ohi gal gapp vi akkl nal vajde aa😮 bhut vdya jasse veer pehla vang waheguru ji trakiya bkhshu . harjeet kaur kmalu swetch nede maur mandi bthinda

  • @ManpreetSingh-ty1xz
    @ManpreetSingh-ty1xz 9 місяців тому +2

    Very nice video ❤

  • @iqbalsran7866
    @iqbalsran7866 9 місяців тому +1

    Very Very nice video but sukhpal di aaj end karta you are great God bless you all teams love you so much dear ❤

  • @official_sarbjeet5327
    @official_sarbjeet5327 8 місяців тому +1

    Bhut vadia video a koi kisse di ress nahi kar sakda all team god bless you from (sunam)

  • @manjeetsinghsukhanand2473
    @manjeetsinghsukhanand2473 9 місяців тому +11

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਧੀਆ ਮੈਸੇਜ ਦਿੱਤਾ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️

  • @zimmysandhu
    @zimmysandhu 9 місяців тому +1

    Bahot vdya
    ਹਰਪ੍ਰੀਤ ਬੱਬਰਪੁਰ ਨਾਭਾ ਪਟਿਆਲਾ

  • @amarjitsingh1946
    @amarjitsingh1946 9 місяців тому +2

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💚💚💯💯

  • @kuldeepkaurbutter5039
    @kuldeepkaurbutter5039 9 місяців тому +1

    ਬਹੁਤ ਸੋਹਣੀ ਵੀੜੀਉ ਸੁਖਪਾਲ ਭੈਣ ਤੇ ਵੀਰ ਦੱਸੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀਆਂ ਵੀਡੀਓ ਬਹੁਤ ਪਸੰਦ ਹੈ

  • @user-op8wb3gf1p
    @user-op8wb3gf1p 9 місяців тому +49

    ਬਹੁਤ ਹੀ ਵਧੀਆ ਵੀਡੀਓ ਬਾਈ ਜੱਸੇ ਨਹੀਂ ਰੀਸਾ ਕਰ ਸਕਦਾ ਕੋਈ ਤੇਰੀਆ ਸਭ ਨੂੰ ਛੇਤੀ ਪਤਾ ਲੱਗ ਜਾਣਾ ਕੌਣ ਕਿੰਨਾ ਕੁ ਪਾਣੀ ਚ ਐ ❤

  • @user-er5ed2ym4z
    @user-er5ed2ym4z 9 місяців тому +1

    ਬਹੁਤ ਵਧੀਆ ਵੀਡੀਓ ਆ ਜੀ

  • @gurmitkaur3678
    @gurmitkaur3678 9 місяців тому +1

    ਸੁਖਪਾਲ ਭੈਣ ਜੀ ਪ੍ਰਮਾਤਮਾ ਤੁਹਾਨੂੰ ਤਰਕੀਆ ਬਕਛੇ ਮੈ ਤੁਹਾਡੀਆ ਸਾਰੀਆ ਬੀਡੀਉ ਦੇਖਦੀਆ ਬਹੁਤ ਬਹੁਤ ਵਧੀਆ ਸਟੋਰੀ ਆ

  • @HardeepKaur-ew6oj
    @HardeepKaur-ew6oj 9 місяців тому +4

    Nice video ❤❤❤❤❤❤❤Hardeep Kaur Basraon

  • @harkewalsandhu1815
    @harkewalsandhu1815 9 місяців тому +1

    ਬੇਬੇ ਬੁੱਢੀ ਦਾ ਪੱਖਪਾਤੀ ਰਵੱਈਆ ਬਿਲਕੁਲ ਗਲਤ ਹੈ ਹਰਕੇਵਲ ਸਿੰਘ ਸਰੀ ਕਨੇਡਾ

  • @jaspreetkaur2061
    @jaspreetkaur2061 9 місяців тому +1

    ਜੋਗਿੰਦਰ ਸਿੰਘ ਧਨੋਆ ਨਾਨਕਸਰ ਕਲੇਰਾਂ ਬਹੁਤ ਵਧੀਆ ਵੀਡੀਓ ਹੈ ਵੀਰ ❤❤

  • @jaz1523
    @jaz1523 9 місяців тому +2

    Super duper hit ਬਹੁਤ ਵਧੀਆ…ਚੱਕ ਦੋ
    ਫੱਟੇ 👌🏻👍🏻👍🏻👍🏻👍🏻🎉🎊🎉👍🏻👌🏻

  • @GurdeepSingh-db1ng
    @GurdeepSingh-db1ng 9 місяців тому +2

    ਗੁਰਦੀਪ ਸਿੰਘ ਦਿਉਣ ਨਾਮਸੋਤ

  • @user-ep9mf7ni4h
    @user-ep9mf7ni4h 9 місяців тому +2

    Very very nice video partap kohar shakot p p 🙏

  • @rajpindermann47
    @rajpindermann47 9 місяців тому +2

    ਬੰਦਾ ਅੰਦਰੋਂ ਅਮੀਰ ਹੋਣਾ ਚਾਹੀਦਾ ਪੈਸਾ ਤਾਂ ਹੱਥਾ ਦੀ ਮੈਲ ਹੈ ਬਹੁਤ ਵਧੀਆ ਵੀਡੀਓ ਹੈ

  • @SUKHMAN7798
    @SUKHMAN7798 9 місяців тому +1

    Bhut nyc..sukhbir inderpuria patiala

  • @user-xb5xn8qi6g
    @user-xb5xn8qi6g 9 місяців тому +2

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @sarabjeetkaur-rd8kd
    @sarabjeetkaur-rd8kd 9 місяців тому +10

    ਸੁਖਪਾਲ ਮੇਰੀ ਛੋਟੀ ਭੈਣ ਤੇ ਜੱਸਾ ਵੀਰ ਤੁਹਾਡੀਆਂ ਵੀਡੀਓਜ਼ ਸਾਰੀਆਂ ਬਹੁਤ ਵਧੀਆ ਹੁੰਦੀਆਂ ਹਨ ਏ ਟੂ ਯੈਡ ਸਾਰੀਆਂ ਵੇਖੀਆਂ ਹਨ ਵਾਹਿਗੁਰੂ ਮੇਹਰ ਕਰੇ ਤੁਹਾਡੀ ਟੀਮ ਨੂੰ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ

  • @rjndeepkalsi
    @rjndeepkalsi 9 місяців тому +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @sukhrajkaurgrewal3782
    @sukhrajkaurgrewal3782 9 місяців тому +2

    ਬਹੁਤ ਵਧੀਆ ਵੀਡੀਓ ਹੈ ਜੀ ਬਾਈਁ ਜੱਸਾ ਅਤੇ ਭੈਣ ਸੁਖਪਾਲ ਥੋੜੀਆਂ ਨਹੀ ਰੀਸਾ

  • @JaswinderKaur-cw7gq
    @JaswinderKaur-cw7gq 9 місяців тому +3

    ਬਹੁਤ ਸੋਹਣੀ ਵੀਡੀਓ ਹੈ ਜੀ ❤ ਸਾਰਿਆਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ 💖 All the best for your future videos 🤗 ਰੱਬ ਤੁਹਾਨੂੰ ਹੋਰ ਤਰੱਕੀ ਦੇਵੇ ❤best wishes from my side

  • @user-ly1hw8ft9d
    @user-ly1hw8ft9d 9 місяців тому +1

    ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ।
    ਪਰਵਿੰਦਰ ਕੌਰ ਔਲਖ ਕੈਨੇਡਾ

  • @user-wb3nb5pn9n
    @user-wb3nb5pn9n 9 місяців тому +2

    ❤❤

  • @MakhanSingh-nv6zn
    @MakhanSingh-nv6zn 9 місяців тому +2

    ਅੱਜ ਦੀ ਕਹਾਣੀ ਤੁਹਾਡੀ ਬਹੁਤ ਵਧੀਆ ਲੱਗੀ, ਬਹੁਤ ਵਧੀਆ ਸੁਨੇਹਾ ਦਿੱਤਾ ਵੀਡਿਓ ਵਿਚ।

  • @meetokaur6000
    @meetokaur6000 9 місяців тому +1

    ਜਸਪਾਲ ਐਦਾਂ ਹੀ ਕਰਨਾ ਚਾਹੀਦਾ ਬਿਲਕੁਲ ਸਹੀ ਕਹਿ ਦੀ ਜਸਪਾਲ very nice vidieo 🌹🙏👌

  • @bhuvneshrai2918
    @bhuvneshrai2918 9 місяців тому +2

    Bahut vadia video jasse bhaji phir vi request ah pahle kalakar jaroor ldibkile ayo je. Jasse bhaji. Sukhpal bahan ji. Harvinder jalandhar

  • @Dutt-ff
    @Dutt-ff 9 місяців тому +3

    ਕਈ ਵਾਰ ਅਸੀਂ ਲਾਲਚ ਦੇ ਵਸ ਪੈ ਕੇ ਇਹੋ ਜਿਹਾ ਰਿਸ਼ਤਾ ਲੈ ਬੈਠਦੇ ਹਾਂ ਕਿ ਸਾਰੀ ਉਮਰ ਪਛਤਾਉਣਾ ਪੈਂਦੈ ਨਾਲੇ ਵਿਆਹ ਵਿੱਚ ਫਾਲਤੂ ਦਿਖਾਵਾ ਕਰਕੇ ਕਰਜ਼ੇ ਨਾਂ ਚਾੜ੍ਹੋ ਸਾਦੇ ਵਿਆਹ ਕਰੋ ਤੇ ਕਰਜ਼ੇ ਤੋਂ ਬਚੋ 🙏🙏 ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏 🙏

  • @user-re7og6uq6t
    @user-re7og6uq6t 9 місяців тому +2

    Jase Te Sukhpal Bete Bahot Hi ❤❤ Vadhiya Video Hai
    Kise De Jaan Naal Koi Farak Ni Painda Prem Malke Kotkapura

  • @user-sq2kv5ws8v
    @user-sq2kv5ws8v 9 місяців тому +1

    ਬਹੁਤ ਵਧੀਆ ਬੀਡੀਓ ਹੈ

  • @ekamdhaliwal6235
    @ekamdhaliwal6235 9 місяців тому +1

    Very nice video JASDEEP Singh wander Moga

  • @studydotcom169
    @studydotcom169 9 місяців тому +5

    Choti nuh di boli to ta lagda ni v ohney kadey kam nahi kita😅😅😅😅😅😅😅😅😅

  • @NAV-lp4de
    @NAV-lp4de 9 місяців тому +2

    ਬਹੁਤ ਵਧੀਆ ਮੈਸੇਜ ਵੀਰੇ

  • @user-uk6eu8bk3c
    @user-uk6eu8bk3c 8 місяців тому +1

    Pushpinder Daula Bohot sohni bideo😊😊

  • @gafurkhan6007
    @gafurkhan6007 7 місяців тому +2

    Bhut bdia

  • @Dutt-ff
    @Dutt-ff 9 місяців тому +2

    ਬਹੁਤ ਵਧੀਆ ਵੀਡੀਓ ਜੀ ਨਿਮਰਤਾ ਤਾਂ ਦੋਹੀਂ ਪਾਸੀਂ ਜ਼ਰੂਰੀ ਹੁੰਦੀ ਹੈ ਕਹਿੰਦੇ ਹਨ ਕਿ ਇੱਕ ਪਾਸੇ ਸੇਕ ਕੇ ਤਾਂ ਰੋਟੀ ਵੀ ਮੱਚ ਜਾਂਦੀ ਹੈ।ਇੱਕ ਵਿਅਕਤੀ ਨਿਮਰਤਾ ਵਰਤੇ ਤੇ ਦੂਜਾ ਵਿਅਕਤੀ ਵਾਰ ਵਾਰ ਨਿਮਰਤਾ ਵਰਤਣ ਦੇ ਬਾਵਜੂਦ ਵੀ ਬੱਤਮਈਜਈ ਕਰੇ ਤਾਂ ਪਹਿਲੇ ਵਿਅਕਤੀ ਦਾ ਵੀ ਸਬਰ ਦਾ ਬਾਣ ਟੁੱਟ ਜਾਂਦਾ ਹੈ ਪਰ ਸਮਝਦਾਰ ਵਿਅਕਤੀ ਕਿਸੇ ਤਰੀਕੇ ਨਾਲ ਹੀ ਹੱਲ ਕਰਦਾ ਹੈ ਜਲੂਸ ਨੀਂ ਕੱਢਦਾ।ਪਰ ਅੱਜਕਲ੍ਹ ਕੈੜਾ ਤਾਂ ਹੋਣਾ ਹੀ ਪੈਂਦੈ ਕਿਉਂਕਿ ਨਿਮਰਤਾ ਦੀ ਵੀ ਕੋਈ ਹੱਦ ਹੁੰਦੀ ਹੈ ਜਦੋਂ ਹੱਦ ਟੱਪ ਜਾਵੇ ਫੇਰ ਤਾਂ ਕੈੜਾ ਹੋਣਾ ਹੀ ਪੈਂਦੈ। ਨਾਲੇ ਲਾਲਚ ਬੁਰੀ ਬਲਾ ਹੈ। ਕਿਸੇ ਨੂੰ ਵੀ ਪੱਖਪਾਤ ਨੀ ਕਰਨਾ ਚਾਹੀਦਾ। ਜੇਕਰ ਦੋ ਨੂੰਹਾਂ ਹਨ ਤਾਂ ਦੋਹਾਂ ਨੂੰ ਇੱਕ ਬਰਾਬਰ ਸਮਝੋ ਇਹ ਕੀ ਪਤੈ ਕਿਹੜੀ ਨੂੰਹ ਕੰਮ ਆਵੇ ਅੱਜਕਲ੍ਹ ਜ਼ਿਆਦਾਤਰ ਮੈਂ ਇਹੀ ਦੇਖਿਐ ਕਿ ਬੁੜੀਆਂ ਨੂੰ ਵਹਿਮ ਹੁੰਦੇ ਕਿ ਮੈਨੂੰ ਤਾਂ ਇੱਕ ਹੀ ਸਾਂਭੂ ਓਹੀ ਮੇਰੀ ਸੇਵਾ ਕਰੂ ਪਰ ਕਈ ਵਾਰੀ ਜਿਹਦੇ ਨਾਲ ਪੱਖਪਾਤ ਕੀਤਾ ਹੁੰਦਾ ਹੈ ਓਹੀ ਸਾਂਭਦੀਐ।ਫੇਰ ਪਛਤਾਉਂਦੀਆ ਨੇ।ਪੱਖਪਾਤ ਤਾਂ ਨੂੰਹ ਕਰੇ ਚਾਹੇ ਸੱਸ ਕਰੇ ਚਾਹੇ ਘਰ ਦਾ ਕੋਈ ਵੀ ਮੈਂਬਰ ਕਰੇ ਪੱਖਪਾਤ ਤਾਂ ਮਾੜਾ ਈ ਹੁੰਦੈ। ਰਿਸ਼ਤਿਆਂ ਵਿੱਚ ਸਮਝਦਾਰੀ ਹੋਵੇ ਤਾਂ ਚੰਗਾ ਹੈ ਨਹੀਂ ਤਾਂ ਘਰ ਖਰਾਬ ਹੋ ਜਾਂਦੇ ਹਨ। ਨਾਲੇ ਸਰਦਾਰੀ ਅਕਲ ਦੀ ਹੁੰਦੀ ਹੈ ਨਾ ਕਿ ਅਮੀਰੀ ਦੀ ਇਹ ਗੱਲ ਬੜੀ ਵਧੀਆ ਸਮਝਾਈ ਜੀ । ਬਹੁਤ ਸਿੱਖਿਆਦਾਇਕ ਵੀਡੀਓ ਜੀ। ਸਾਰੀ ਟੀਮ ਦਾ ਧੰਨਵਾਦ ਜੀ ਤਰੱਕੀਆਂ ਕਰੋ ਖੁਸ਼ੀਆਂ ਮਾਣੋ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @SimranKaur-xp8xy
    @SimranKaur-xp8xy 6 місяців тому +1

    Very nice god bless you team members 👍👍🙏🙏👌🏻👌🏻

  • @gurbuxsingh7398
    @gurbuxsingh7398 9 місяців тому +1

    ਬਹੁਤ ਵਧੀਅਾ ਪੇਸ਼ਕਸ਼
    ਪ੍ਰਮਾਤਮਾ ਚੜਦੀ ਕਲਾ ਕਰੇ।
    ੧. ਗੁਰਬਖਸ਼ ਸਿੰਘ
    ੨.ਕਸ਼ਮੀਰ ਕੌਰ ਮਧਰੇ
    (ਗੁਰਦਾਸ ਪੁਰ)

  • @karmitakaur3390
    @karmitakaur3390 9 місяців тому +28

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @rachhpalsingh78466
    @rachhpalsingh78466 9 місяців тому +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ।

  • @BaldevSingh-lh2cy
    @BaldevSingh-lh2cy 8 місяців тому +1

    ਬਲਦੇਵ ਸਿੰਘ ਭੋਲਾ
    ਮਨਜੀਤ ਕੌਰ ਭੋਲੀ ਰਾਜਪੁਰਾ

  • @balwinderkaursembhi803
    @balwinderkaursembhi803 9 місяців тому +1

    ਬੱਡੇ ਘਰ ਵਾਲੀ ਨੂੰ ਬੋਲਣ ਦੀ ਅਕਲ ਨਹੀ ਸੱਸ ਨੂੰ ਤੂੰ ਤੂੰ ਕਰਦੀ ਹੈ ਪੈਸੇ ਦਾ ਹੰਕਾਰ ਹੈ ਸਾਰੇ ਥਾ ਪੈਸਾ ਨਹੀ ਕੰਮ ਅੋਦਾ ਨਾ ਭੈਣ ਨੂੰ ਅਕਲ ਨਾ ਭਰਾ ਨੂੰ ਅਕਲ ਵੀਡੀਓ ਬਹੁਤ ਸੋਹਣੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 👍👍⭐️❤️🙏🙏

  • @deepdeosi6183
    @deepdeosi6183 9 місяців тому +1

    ਜੱਸਾ ਬਾਈ

  • @amanjawandha9961
    @amanjawandha9961 9 місяців тому

    Sat Siri Akal ji mai Aman Sydney Australia to asi sari family tuhadia saria videos dekhde ha tc boht vadhia videos banode ho te good message dinde ho meri mom both pasand krde jase te sukhpal nu asi behmne pind to a samana kol 🙏

  • @premmittal7111
    @premmittal7111 9 місяців тому +1

    ਨੂੰਹ ਸਰਦਾਰਾਂ ਦੀ ਵਧੀਆ ਮੂਵੀ ਨਾਨਕ ਨੀਵਾਂ ਜੋ ਚਲੇ ਲੱਗੇ ਨਾਂ ਤੱਤੀ ਵਾਅ ਸੋ ਵਧਾਈ ਪੇਂਡੂ ਵਿਰਸਾ ਟੀਮ ਨੂੰ ਪ੍ਰੇਮ ਸਿੰਘ ਮਿੱਤਲ ਰੀਟਾਇਰ ਰੀਟਾਇਰ ਡੀ ਸੀ ਦਫਤਰ ਮਾਨਸਾ

  • @Nehasharma-gs3dn
    @Nehasharma-gs3dn 9 місяців тому +2

    Good video 📹 👍 👌 neha sharma harmripur

  • @gurnamsinghgrewal5765
    @gurnamsinghgrewal5765 9 місяців тому +1

    ਗੁਰਨਾਮ ਸਿਘ ਗਰੇਵਾਲ ਧਰਮਪੁਰਾ

  • @kulbirsingh318
    @kulbirsingh318 9 місяців тому +1

    Bhut vadeya vir ji
    Ja koe eh gall samnge ta*******
    From safree

  • @harjinderpurba8170
    @harjinderpurba8170 9 місяців тому +3

    Very good msg veere talwandi bhai fzr

  • @BinduMavi-rq8zh
    @BinduMavi-rq8zh 9 місяців тому +1

    ਮੇਰੀ ਮਾਤਾ ਜੇ ਤੁਹਾਡੇ ਨਾਟਕ ਨਾ ਦੇਖੇ ਡਿਪਰੈਸ਼ਨ ਵਿੱਚ ਚਲੀ ਜਾਂਦੀ ਹੈ, ਹਰ ਸਮਾਂ ਤੁਹਾਡੀ ਗੱਲਾਂ ਕਰਦੀ ਰਹਿੰਦੀ ਹੈ,,🙏🏽🙏🏽🙏🏽

  • @karamjeetkaur997
    @karamjeetkaur997 9 місяців тому +3

    Bahut sohni veadio a waheguru ji mehar kara jassa bro sukhpal sister karmjeet shubhneet dharampura 🙏🏻🙏🏻🙏🏻🙏🏻🙏🏻👌👌👍🏻👌👌❤❤

  • @jasvirkaursandhu4119
    @jasvirkaursandhu4119 9 місяців тому +1

    Right good video

  • @diljeetbrar9787
    @diljeetbrar9787 9 місяців тому

    ਬਹੁਤ ਹੀ ਵਧੀਆ ਵੈਰੀ ਗੁੱਡ

  • @user-ui1hj7og6h
    @user-ui1hj7og6h 9 місяців тому +8

    ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਤੇ ਜੱਸੇ ਵੀਰ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤

  • @rajumander
    @rajumander 9 місяців тому +1

    Vry nyc video

  • @dharmgoyal9477
    @dharmgoyal9477 9 місяців тому +7

    ਜੱਸੇ ਬਾਈ ਤੇਰੇ ਤੇ ਸੁਖਪਾਲ ਨਾਲ ਦਾ ਕਲਾਕਾਰ ਹੈਨੀ ਕੋਈ,

  • @DeshRaj-oi8pg
    @DeshRaj-oi8pg 3 місяці тому

    Bhut badhiya video Sukhpal bhan de roll very very good congratulations

  • @Mehak_vlog363
    @Mehak_vlog363 9 місяців тому

    ਟੋਪਿਕ ਗਲਤ ਹੈ ਧੀ ਸਰਦਾਰਾਂ ਦੀ ਹੋਣਾ ਚਾਹੀਦਾ ਸੀ

  • @manrajsingh.9r.187
    @manrajsingh.9r.187 9 місяців тому +2

    Manpreet sukhpal de inslalt kardi

  • @kamaljeetkaur7530
    @kamaljeetkaur7530 9 місяців тому

    ਬਹੁਤ ਵਧੀਆ ਵੀਡਿਉ ਹੈ ਜੀ ਧੰਨਵਾਦ ❤❤❤❤❤❤❤❤❤❤

  • @user-zs3uq4kr5l
    @user-zs3uq4kr5l 9 місяців тому +4

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵੀਡੀਓ ਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤਹਾਨੂੰ ਤਰੱਕੀਆਂ ਵਖਸੇ਼ 🙏❤️ ਬਹੁਤ ਵਧੀਆ ਟੀਮ ਆ। ,,,,,,,,,,,,,,,,,,,,,,,, ਜਸਮੀਨ ਕੌਰ ਦਿਉਲ। ਬਠਿੰਡਾ ਕੋਟ ਫੱਤਾ ❤❤❤

  • @alimalik4937
    @alimalik4937 9 місяців тому

    Kya baat super hit video

  • @manichahal4327
    @manichahal4327 9 місяців тому

    Bhot vadia mgs c sukpal bhan🎉

  • @pb31starsinger86
    @pb31starsinger86 3 місяці тому

    Bhut vdiya episode hunde ne veer tuhade |
    Gulab singh :-gurne kalan budlada

  • @user-ir1gn5op5z
    @user-ir1gn5op5z 9 місяців тому

    Asi Fan aa thode

  • @charanjilal5502
    @charanjilal5502 9 місяців тому

    Bahut vadhiya heart touching story. Malik tuhaNu bahut bl bakhse

  • @TarsemSingh-ts7uc
    @TarsemSingh-ts7uc 3 місяці тому

    ❤❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ❤❤❤❤

  • @Deepkiran1235
    @Deepkiran1235 9 місяців тому

    Buht jiyada like kRdi aa veer ji tuhDi har video nu,,,kirn

  • @navjotkaurrajveerkaur7thb865
    @navjotkaurrajveerkaur7thb865 9 місяців тому

    ਬਹੁਤ ਵਧੀਆ ਵੀਡੀਓ ਵੀਰੇ ਪਰਮਾਤਮਾ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @BeantSingh-ih1sn
    @BeantSingh-ih1sn 9 місяців тому +3

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ।ਅਗਵਾੜ ਭਾਈ ਕਾ।

  • @gujjarbaba9347
    @gujjarbaba9347 9 місяців тому +2

    Nice episode nice message 👍

  • @surinderrkaurr2747
    @surinderrkaurr2747 9 місяців тому +1

    Nice couple good story