Sami bhai phli waar dekhya bs gana sunya c . Phli waar kise di gla ene interesting lgiya k pura poscast dekh lya mai kash sami india ch aae bhut khuwaish hai dil di hun 🧿🫰🏻sada apna blood a sami . Thanks Ripan paji tera
Pakistan punjab ch 12 crore punjabi h te edr india punjab ch 2 crore yani 6x jayda Punjabi ee Punjabi singer bhi Pakistan Punjab da h frr bhi mostly comments India aale punjabiya de hi h pakistan aale punjabiya nu punjabi aapni ma boli di koi kadr ni te commenta ch bhi nazar ni aa rhe ik duke h
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
ਸੰਮੀ ਘੈਟ ਬੰਦਾ ਜੇ ਇਹ ਚੜਦੇ ਪੰਜਾਬ ਚ ਹੁੰਦਾ ਤਾ ਅਸੀ ਬਹੁਤ ਖਾੜੇ ਲਗਾਉਣੇ ਸੀ ਬਾਈ ਦੇ। ਤੇ ਹੁਣ ਤੱਕ ਬੀਲੀਅਨਰ ਹੁੰਦਾ
ਪੰਜਾਬੀ ਟਰੈਵਲ couple ਤੋਂ sami jatt ਨਾਲ ਜਾਣ ਪਸ਼ਾਣ ਹੋਈ ਸੀ.. ਰੱਬ ਤਰੱਕੀਆਂ ਬਖਸ਼ੇ ਜੀ 🙏
ਸੈਮੀ ਜੱਟ ਦੀ ਤੁਹਾਡੀ ਪੋਡ ਕਾਸਟ ਸੁਣੀ ਤੁਹਾਡੀ ਅਵਾਜ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਚੰਗਾ ਲੱਗਾ ਕਿ ਤੁਸੀਂ ਗੁਰਮੁਖੀ ਵੀ ਸਿੱਖੀ ਹੈ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੁਸੀਂ ਚੜ੍ਹਦੀ ਕਲਾ ਚ ਰਹੋ
ਸ਼ੰਮੀ ਵੀਰ ਕੀ ਹਾਲ ਈ , ਤੂੰ ਪੰਜਾਬੀ ਬੋਲੀ ਨੂੰ ਬਹੁਤ vadia ਢੰਗ ਨਾਲ ਸੰਭਾਲਣ ਡਿਆ ਏ , ਬੜਾ ਸਾਰਾ ਪਿਆਰ ਸਤਕਾਰ ਹਰਿਆਣੇ ਦੇ ਕਰਨਾਲ ਤੋਂ
ਚੜ੍ਹਦੇ ਪੰਜਾਬ ਵੱਲੋ ਲਹਿੰਦੇ ਪੰਜਾਬ ਨੂੰ ਪਿਆਰ ❤❤
Bhut vadhiya bhra ਸੁਰਿਲਾ ਭਰਾ
ਇਹ ਗੱਲ ਬਿਲਕੁਲ ਠੀਕ ਹੈ ਲਹਿੰਦੇ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ।ਅਸੀ ਕਰਤਾਰਪੁਰ ਸਾਹਿਬ ਆਏ ਸੀ ਬਹੁਤ ਹੀ ਜਿਆਦਾ ਪਿਆਰ ਮਿਲਿਆ ਸੀ
Pakistan vich loka Dey apsi bai chara bohat acha hai Tey dilo payar karde Ney ❤🤗♥️🤗
ਲਵ ਯੂ ਸੰਮੀ ਬਰਦਰ,
ਵਹਿਗੁਰੂ ਤੈਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।
Peace, love and respect to everyone around the world from Punjab, Pakistan 💚🇵🇰
Semi ghaint banda milan nu bda dil karda love from Ludhiana ਚੜ੍ਹਦਾ ਪੰਜਾਬ ❤❤❤
ਬਿਨਾਂ ਮਿਊਜ਼ਿਕ ਤੋਂ ਵੀ ਕਿੰਨਾ ਸੋਹਣਾ ਗਾਉਂਦਾ ਹੈ ਵੀਰ 🎉
ਸਿਰਾ ਵੀਰ ਜੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਚੜ੍ਹਦੇ ਪੰਜਾਬ ਬਠਿੰਡੇ ਤੋਂ
Sami Jatt (ਮਿਰਜ਼ਾ ਵਾਲਾ Mirza Wala) de Bahut ਝਰਾਈ Jharai. Coming SUPER STAR of SANJA PUNJAB.Balle Balle Sami Jatt de.Salamalekum.
Rab ne kuj apney bandey ehjey dunyan ch bejey jinan kolon sirf pyar di khubo aundi aa. sammi jutt te rab da tuhfa aa .GOD BLESS YOU SAMMI VEER 💚🎵
ਬਹੁਤ ਵਧੀਆ ਅਵਾਜ Sam Jatt ਜਿਉਂਦਾ ਰਹਿ
Sammi Veere Teri awaaz te Tera Nature Bohat Vadia ah Rabb hor Tarrakiyan Deve
Sureeli aawaaz ,hasmukh chehra, dilkhush banda h sammi jatt love from haryana india ❤❤❤
Ik behtreen insan
❤️❤️❤️
ਬਹੁਤ ਵਧੀਆ ਸੁਰੀਲੀ ਆਵਾਜ਼ ਸੱਮੀ ਦੀ ਮਿਹਨਤ ਕਰੋ ਰੱਬ ਹਮੇਸ਼ਾ ਨਾਲ ਹੈ।
Gurpreet Sidhu Germany 🇩🇪 🙏
ਸੰਮੀ ਵੀਰ ਜਿਹੜੀ ਮਾਂ ਵਾਲੀ ਗੱਲ ਤੁਸੀਂ ਕੀਤੀ ਹੈ ਉਹ ਸ਼ਾਇਦ ਰਸੂਲ ਹਮਜ਼ਾਤੋਵ ਦੀ ਕਿਤਾਬ ਵਿੱਚ ਲਿਖੀ ਹੋਈ ਹੈ 🙏
I am from qudian gurdaspur veer g so sweet voice and song
Ancor bhut kent banda ,bhut pyari boli aa,love from Kota Rajasthan India
🌹very nice sami jatt🌹ਤੁਹਾਡੀ ਇੰਟਰਵਿਊ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ🌹
ਸਮੇਂ ਜੱਟ ਸਤਿ ਸ੍ਰੀ ਅਕਾਲ ਦੋਨੇ ਵੀਰਾਂ ਨੂੰ ਲੈਂਦੇ ਪੰਜਾਬ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਸੈਮੀ ਵੀਰ ਭਾਵੇਂ ਲਹਿੰਦੇ ਪੰਜਾਬ ਤੋਂ ਆ,ਪਰ ਬੋਲਣ ਦਾ ਲਹਿਜ਼ਾ ਬਿਲਕੁਲ ਚੜਦੇ ਪੰਜਾਬ ਆਲਾ❤
ਵਾਹਿਗੁਰੂ ਜੀ ਚੜ੍ਦੀ ਕਲਾ ਵਿੱਚ ਰੱਖੇ ਬਾਈ ਨੂੰ
Bhot vadia lagia sami jatt da podcast best of luck 👍
Bahut vadiya Banda sammi aawaj bhout sohne Veere jionda rah❤
Waheguru ji AAP Ji nu hamisha charde kalha vich rakhe 🙏😊
Aeh vadiya gal kitti sami ne ki punjabi bhaiya nu jameen vaech dinde
Bless you Sammi..❤ from Chandigarh Chardha Punjab..
ਇਸ ਮੁੰਡੇ ਦੀ ਮੁਸਕਰਾਹਟ ਵੇਖਕੇ ਦਿਲ ਖੁਸ਼ ਹੋ ਜਾਂਦਾ ਹੈ ❤
ਬਹੁਤ ਸਾਰੀਆਂ ਵੀਡੀਓ ਸੰਮੀ ਕਰਕੇ ਵੇਖੀ ਦੀਆਂ ਹਨ 🙏
ਬਹੁਤ ਖੂਬ ਸੈਮੀ ਪੁੱਤ ! ਬਹੁਤ ਖ਼ੁਸ਼ੀ ਹੋਈ ਕੇ ਤੂੰ ਪੰਜਾਬੀ ਦੀ ਗੁਰਮੁਖੀ ਲਿੱਪੀ ਸਿੱਖ ਲਈ ਐ । ਮੈਂ ਵੀ ਸ਼ਾਹਮੁਖੀ ਲਿੱਪੀ ਸਿੱਖਣ ਦੀ ਕੋਸ਼ਿਸ਼ ਕਰਾਂਗੀ ! ਮੇਰੇ ਵੱਲੋਂ ਤੈਨੂੰ ਬਹੁਤ- ਬਹੁਤ ਪਿਆਰ ! ਰੱਬ ਤੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ !
❤❤❤
Bht vadia banda a WAHEGURU JI chardikala ch rakhan lambia ummra bakshan ji es veer nu
Bai Sami Jatt shandar bnda yar
Struggle jaan k hor respect vadh gai
Sami bete waheguru ji hamesha chardian kala vich rakhe ❤️🌹💐👌👌
ਬਹੁਤ ਖ਼ੂਬ ਸ਼ਾਮੀਂ ਜੀ
ਅਸੀਂ ਚੜਦੇ ਪੰਜਾਬ ਤੋ, Sami jatt vari good singer in pak. , veer mirza bhout ghauda ho
Nice..... Bahut badhiya......
Sami jaat bhai tuse great ho ❤
lehnda te charda punjab ek hi aw bai ji waheguru ek krde ❤️punjab nu
Sami ji tuse shar ho punjab de lage raho gaae jai toor jatt da
Sami bhai phli waar dekhya bs gana sunya c . Phli waar kise di gla ene interesting lgiya k pura poscast dekh lya mai kash sami india ch aae bhut khuwaish hai dil di hun 🧿🫰🏻sada apna blood a sami . Thanks Ripan paji tera
Wah ji wah👌👌👌👌🙏🏻
Complete podcast is so wonderful . Sami bro you are so great, and you are looking like Indian singer DILJAAN 🙏🏻
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Bhut vadiya ❤ podcast sami
Sami jatt veer Bahot sonha gonda aa 💐🇮🇳🤝🇵🇰❤
Veere punjabi boht vadia bolda, nice voice, nice song haasa
Sat Sri akal sami verre, waheguru ji mehar karn bhut vdia ji lb uuu praaa
Bai sada Dil vich vasda salam ahh veer
ਬਹੁਤ ਵਧੀਆ ਗੱਲਬਾਤ ਸੰਮੀ ਜੱਟ ਜਿੰਦਾਬਾਦ ❤❤🎉🎉
Bhut Bahut Pyar Sami Veer
Punjab Sangrur
ਸੇਮੀ ਜੱਟ ਨਾਸਿੰਰ ਢਿੱਲੋਂ ਸਰੌਂ ਸਾਹਿਬ ਬਾਅਕਾਰ ਭਿੰਡਰ ਹੋਰ ਵੀ ਬਹੁਤ ਲਹਿੰਦੇ ਪੰਜਾਬ ਪੰਜਾਬੀ ਲਈ ਕੰਮ ਕਰ ਰਹੇ ਆ ਜਿਉਂਦੇ ਰਹੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤
Very nice song god bless you my friend from New York 🙏 ❤️
Sami jataa tery bale bale sare vlog vich tu bhut vadea jankari diti.panjabi nu parmot karn lai tenu salut h ji.❤deepa bathinda to.❤❤❤
Bahut vadhiya banda shamy brother luv u all Punjabi
Jeunda rahe sami jatt veer...chad de panjab ton bhuttt pyaar tuhanu ❤❤❤
السلامُ علیکم ۔سمیع جٹ مبارک ویر جی پہلا انٹرویو سن رہیا ہاں تیرا۔ دل خوش ھائیا اے۔الللہ پاک کامیابیاں دیوے۔ یوسف ڈھلوں پنجوڑ
Sami banda sirra bai
Sami Jatt has good disposition with smiling face and pleasant manner.
❤❤
Muhabbat Pra De .....
Pakistan punjab ch 12 crore punjabi h te edr india punjab ch 2 crore yani 6x jayda Punjabi
ee Punjabi singer bhi Pakistan Punjab da h
frr bhi mostly comments India aale punjabiya de hi h
pakistan aale punjabiya nu punjabi aapni ma boli di koi kadr ni
te commenta ch bhi nazar ni aa rhe ik duke h
Bhut vadhiya bhai
I Love Sami Jatt from the core of my heart by God
Balle balle ki gal hai. Wah ji wah.. Punjab Punjabi proud Punjabi.. Love you Jatta..carry❤ on. Love from Germany🎉❤
ਬਾਈ ਸੰਮੀ ਵੀਰ ਤੂੰ ਬਹੁਤ ਵਧੀਆ ਬੰਦਾ ਤੇ ਵਧੀਆ ਆਵਾਜ਼ ਦਾ ਮਾਲਕ ਹੈਂ। ਬਿਨਾਂ ਸੰਗੀਤ ਤੋਂ ਵੀ ਗੀਤ ਨਾਲ਼ ਬੰਨ੍ਹ ਕੇ ਰੱਖ ਦਿੰਨਾ ਬਾਈ। ਚੜ੍ਹਦੇ ਪੰਜਾਬ ਤੋਂ ਤੇਰੇ ਲਈ ਦੁਆ ਤੇ ਪਿਆਰ।
ਦੋਨੇਂ ਪੰਜਾਬ,ਸਾਡੇ ਪੰਜਾਬ।
ਸਾਂਝ ਜ਼ਿੰਦਾਬਾਦ
Very nice interview Punjab is great 🎉🎉
❤❤charda Punjab valo❤❤❤
Sami we love you from Canada coming to Pakistan i will bring nice gifts for u sohna veer sada proud of you
Waheguru gi tenu trakkia bakshe shammi bai dono bai khush raho
Sira jatta
Bahut badiya gayki sami veere.....love u veere chad de punjab to
Waheguru ji mehar Karen ji veer ji❤
Anchor bha g tuhadi aadaat bahut badiya laagi...love u veere...
ਬਹੁਤ👍💯 ਵਧੀਆ ਮੁਲਾਕਾਤ ਹੋਈ❤
Sami jatt ਕਰਕੇ ਪਹਿਲੀ ਵਾਰ ਤੁਹਾਡੇ ਚੈਨਲ ਉਪਰ ਆਈਆਂ । ਬਹੁਤ ਵਧੀਆ ਲੱਗਾ ❤ ।
ਬਹੁਤ ਸਾਰਾ ਪਿਆਰ ਸਤਿਕਾਰ ਚੜਦੇ ਪੰਜਾਬ ਵੱਲੋਂ।
Well done 👍✅
Bout proud veer Manu ajj patta lagda k tusi Gurdaspur distt Tu ho mine same distt
Interview wale veer ji 🙏🏻 sat Shri Akal , Tuhada interview lain da way Bahut acha hai 🤍All the best veer ji 😊
Good bro waheguru chardikla bich rakhe
Sammy veer ghaint Banda awaj bahut vadia veer di rab veer nu bahut tarakee dewe
its amazing that even with your speech impediment you still have not let it stop you. mashallah your format is amazing may allah give you more success
Bahut vadia
Bahut hee vadia Sammi jatt
Rabb mehar kare
❤❤❤❤❤❤
😢l ove.you.jutt.g🤲🤲🌹🌹👍👍
Good job bro
Waheguru ji Mehar krn 🙏 ❤️ ♥️
Love from punjab ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
Wah ji wah... Love you Sami veer g...❤
Waheguru ji mehar karan sammi jatt veer te Balle jatta ❤❤❤❤ Love you veer g
Bhut wdiya sammi jatt veere ❤❤
Dil nu su len waliya galla kitiya veere
ਸਹੀ ਕਿਹਾ ਸ਼ਮੀ ਵੀਰੇ ਨੇ ਸਾਨੂੰ ਵੀ ਗਰੀਬੀ ਦੇ ਦਿਨਾਂ ਵਿੱਚ ਸਬ ਛੱਡ ਗਏ ਸੀ ਪੈਸੇ ਦੇ ਨਾਲ ਹੀ ਰਿਸ਼ਤੇ ਦਾਰੀਆਂ ਨੇ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Bai nu rabb boht agey leke jawe
Bahut sohna podcast veer da. Keep it up 💪
2 very inspiring young Punjabi lads ! Fateh
ਸੈਮੀ ਜੱਟ ਵੀਰ ਤੇ ਇੰਟਰਵਿਊ ਕਰਨ ਵਾਲਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਲੱਗੀ ਇੰਟਰਵਿਊ ਲਵ ਯੂ ਟਰੱਕ ਭਰ ਕੇ
Kya baat a jatta 🔥❤️✅
ਬੇਟਾ ਖੁਸ਼ ਰਹੋ❤❤❤❤❤❤❤❤
Very good