Gurdwara Arisar Sahib || History Of Gurdwara Arisar Sahib || Shaan E Punjab Vlogs || Gagan Sehjra

Поділитися
Вставка
  • Опубліковано 11 чер 2023
  • ਗੁਰਦੁਆਰਾ ਸਾਹਿਬ ਪਹੁੰਚਣ ਲਈ Location :
    maps.app.goo.gl/EscUBtubMSj3F...
    ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ :
    1722 ਬਿਕ੍ਰਮੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂਸਰ ਆਏ। ਫਿਰ ਓਥੋਂ ਕੱਚੇ ਗੁਰੂਸਰ ਆਏ ਅਤੇ ਕੱਚੇ ਗੁਰੂਸਰ ਤੋਂ ਚੱਲ ਕੇ ਇਸ ਪਿੰਡ ਧੌਲੇ ਦੀ ਜੂਹ 'ਤੇ ਇਸ ਅਸਥਾਨ ਤੇ ਆਏ। ਗੁਰੂ ਸਾਹਿਬ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਕਿਉਂ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਦੱਸਿਆ ਕਿ ਘੋੜਾ ਅੜੀ ਕਰ ਰਿਹਾ ਹੈ ਕਿਉਂਕਿ ਅੱਗੇ ਤੁਰਕ (ਮੁਸਲਮਾਨ) ਜਿਮੀਦਾਰਾਂ ਦਾ ਤੰਬਾਕੂ ਦਾ ਖੇਤ ਹੈ। ਗੁਰੂ ਜੀ ਨੇ ਫਰਮਾਇਆ ਕਿ ਕਿਸੇ ਸਮੇਂ ਇਹ ਭੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ। ਜੋ ਭੀ ਸਰਧਾਲੂ ਸੁੱਖਾਂ ਸੁੱਖਣਗੇ ਉਹਨਾਂ ਦੇ ਅੜੇ ਕੰਮ ਬਣਨਗੇ ਅਤੇ ਕਾਰਜ ਸੰਪੂਰਨ ਹੋਣਗੇ। ਇਹ ਬਚਨ ਕਹਿ ਕੇ ਗੁਰੂ ਸਾਹਿਬ ਇਸ ਅਸਥਾਨ ਤੋਂ ਸੋਹੀਆਣਾ ਸਾਹਿਬ ਚਲੇ ਗਏ ਇਸ ਅਸਥਾਨ ਦੀ ਸੇਵਾ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਅਤੇ ਜੱਥੇਦਾਰ ਬਬਾ ਕਰਨੈਲ ਸਿੰਘ ਜੀ ਨੇ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਸੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।।
    History of Gurdwara Adisar Sahib :
    1722 Bikram Sri Guru Teg Bahadur Ji came to Pakke Gurusar. Then Kache Gurusar came from there and from Kache Gurusar they came to this place at this village Dhaule. Guru Sahib's horse did not move forward, Guru Sahib was asked by the Sangat why the horse was trotting, then Guru Sahib told the Sangat that the horse was trotting because there was a tobacco field of Turk (Muslim) landlords ahead. Guru ji said that at some point these will also be Guru's Sikhs and will serve the Guru's house. Those who wish for good deeds will be fulfilled and their deeds will be fulfilled. Saying these words, Guru Sahib went from this shrine to Sohiana Sahib. The service of this shrine was started by Jathedar Baba Harbans Singh Ji and Jathedar Baba Karnail Singh Ji on 24th December 1997, Wednesday.
    #arisarsahib#guruteghbahadursahibji #gurdwaraarisarsahib #shaanepunjabvlogs #gagansehjra #gurdwara #sikh #sikhhistory
  • Розваги

КОМЕНТАРІ • 518

  • @varunkamra961
    @varunkamra961 Рік тому +17

    ਵਰਣਨ ਅਤੇ ਪ੍ਰਸਤੁਤੀਕਰਨ,ਬਹੁਤ ਵਧੀਆ। 🎉

  • @jaspalkaur9946
    @jaspalkaur9946 10 місяців тому +8

    ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰਨ ਜੀ

  • @giankaur5651
    @giankaur5651 Рік тому +24

    ਸੀਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਂ ਪੂਰੀਆਂ ਕਰਨ ❤🙏🙏🙏🙏

    • @shaanepunjabvlogs
      @shaanepunjabvlogs  Рік тому +3

      ਸ਼੍ਰੀ ਗੁਰੂ ਤੇਗ ਬਹਾਦਰ ਜੀ

    • @harrydhaliwal4167
      @harrydhaliwal4167 10 місяців тому +2

      Gian kaur ji ,please apna comment edit kr k seeri di jagah shri likho please kyon k seeri da matlb naukar hunda aa so please jaroor eh sahi kr k likho ,gussa na kreo mera maksad tuhadi insult krna ya koi galat mtlb ni

  • @angrejsandhu2078
    @angrejsandhu2078 10 місяців тому +8

    ਵਾਹਿਗੁਰੂ ਜੀ।। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।। ਸੇਵਾ ਸਿਮਰਨ ਦੀ ਦਾਤ ਬਖਸ਼ੋ 🙏🙏

  • @JagjitSingh-pn6qy
    @JagjitSingh-pn6qy 9 днів тому +1

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏

  • @sarabriar1279
    @sarabriar1279 Місяць тому +1

    ਵਾਹਿਗੁਰੂ ਜੀ

  • @harpinderkaur8518
    @harpinderkaur8518 Місяць тому +1

    Waheguru ji Dhan Dhan Shri Guru teg bahadur sahib ji maharaj ji 🙏🙏🙏🙏🙏🙏🙏🙏🙏

  • @ranbirkaur418
    @ranbirkaur418 21 день тому +1

    Wahe guru ji

  • @MandeepKaur-xz9ic
    @MandeepKaur-xz9ic 11 місяців тому +7

    ਵਾਹਿਗੁਰੂ ਜੀ ਬਁਚੀ ਮਨਦੀਪ ਤੇ ਮਹਿਰ ਕਰਨੀ ਉਸ ਦੇ ਸਾਰੇ ਕੰਮ ਰਾਸ਼ ਕਰਨੇ ਉਹ ਕਨੇਡਾ ਗਈ ਹੋਈ ਹੈ ਹਮੇਸਾ ਉਸ ਦਾ ਸਾਥ ਦੇਣਾ🙏🙏🙏🙏🙏

  • @harbanssingh7876
    @harbanssingh7876 11 місяців тому +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ ਜੀ

  • @kopikawkaw1069
    @kopikawkaw1069 Місяць тому +1

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏

  • @manjeetsinghnigah4695
    @manjeetsinghnigah4695 Рік тому +14

    ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐💕

  • @chiragansari6492
    @chiragansari6492 Рік тому +14

    ਗਿਆਂਨੀ ਜੀ ਨੇ ਬੋਹਤ ਹੀ ਵਧੀਆ ਗਲ ਕੀਤੀ ਹੈ ਹਰ ਇੱਕ ਨੂੰ ਆਪਣੀ ਅਰਦਾਸ ਖੁਦ ਕਰਨੀ ਚਾਹੀਦੀ ਹੈ

  • @sattidhiman8693
    @sattidhiman8693 Рік тому +16

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਪਣੇ ਬੱਚੇ ਤੇ ਮੇਹਰਾ ਕਰੋ ਜੀ ਸੱਚੇ ਪਾਤਸ਼ਾਹ 👏👏👏👏

    • @shaanepunjabvlogs
      @shaanepunjabvlogs  Рік тому +1

      🙏🌹🙏

    • @KuldeepKaur-wr1kc
      @KuldeepKaur-wr1kc Рік тому +2

      ਧੰਨ ਧੰਨ ਨੌਂਵੀ ਜੋਤ ਗੁਰੂ ਨਾਨਕ ਪਾਤਸਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ ਪਿੰਡ ਸਹਿਬਾਨਾਂ ਤੋ

    • @shaanepunjabvlogs
      @shaanepunjabvlogs  Рік тому

      🙏🌹🙏

  • @kinderkaur6885
    @kinderkaur6885 Місяць тому +1

    Thanks waheguru ji

  • @partaapsingh236
    @partaapsingh236 Рік тому +23

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਇਤਿਹਾਸ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਪਾਤਸ਼ਾਹੀ ਨੋਵੀ ਹੰਡਿਆਇਆ ਬਰਨਾਲਾ

  • @manveerkaur9288
    @manveerkaur9288 28 днів тому +1

    Waheguru ji

  • @lehrisingh3474
    @lehrisingh3474 3 місяці тому +1

    Waheguru ji mehar Karo ji 🙏

  • @barindergrewal1652
    @barindergrewal1652 Місяць тому +1

    Waheguru ji 🙏

  • @balvirsingh5361
    @balvirsingh5361 7 місяців тому +2

    ਧੰਨ ਧੰਨ ਸਤਿਗੁਰੂ ਸਾਹਿਬ ਜੀ
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੇਰੇ ਸੱਚੇ ਗੁਰੂ ਸਭਨਾਂ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣਾ। ਸਭ ਦੀਆਂ ਜਾਇਜ਼ ਮੰਗਾਂ ਜੋ ਤੁਹਾਡੀ ਨਜ਼ਰ ਵਿੱਚ ਸਹੀ ਹੋਣ ਸਭਨਾਂ ਦੀਆਂ ਪੂਰੀਆਂ ਕਰਨਾ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ। ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਚਰਨਾਂ ਦੀ ਛੋਹ ਧਰਤੀ ਤੇ ਮੱਥੇ ਟੇਕਾ ਮੇਰੇ ਵਹਿਗੁਰੂ ਮੇਰੇ ਸਤਿਗੁਰੂ ਜੀ ।।🙏🙏🙏🙏

  • @reshamlal2881
    @reshamlal2881 4 місяці тому +1

    Satnam SRI waheguru ji

  • @mehamrubal2589
    @mehamrubal2589 2 місяці тому +1

    Waheguru ji ❤

  • @Hypnotis
    @Hypnotis 9 місяців тому +4

    Waheguru Guru ji kirpa karo 🙏🥹🥹🙏 Guru Teg Bhadur Singh ji Gurudwara Adisar Sahib ji 🙏🥹🥹🙏

  • @jagdishsinghjagdishsingh4252
    @jagdishsinghjagdishsingh4252 Рік тому +8

    ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਆ ਸਰ ਤੁਸੀ ਇਸ ਪਵਿੱਤਰ ਧਾਰਮਿਕ ਸਥਾਨ ਦੀ ……ਸਤਿਨਾਮ ਸ੍ਰੀ ਵਾਹਿਗੁਰੂ 🙏🙏🙏🙏🙏🙏

  • @paramjeetkaur7175
    @paramjeetkaur7175 3 дні тому

    ਮਿਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮੇਰੇ ਬੱਚੇ ਪਿੱਛੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ ਉਸਨੂੰ ਤਰੱਕੀ ਬਖਸ਼ੋ ਜੀ

  • @harpalsinghsidhu1264
    @harpalsinghsidhu1264 9 місяців тому +3

    Satnam waheguru ji 🙏

  • @monnubasra9337
    @monnubasra9337 Рік тому +8

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤️❤️

  • @HarpreetKaur-zm6bx
    @HarpreetKaur-zm6bx 3 місяці тому +1

    WAHEGURU JI MEHAE KAREO ❤🎉

  • @Harmanpreetsinghhamidi2323
    @Harmanpreetsinghhamidi2323 Рік тому +13

    ਬਹੁਤ ਖੂਬ ਵੱਡੇ ਵੀਰ,,, ਬਹੁਤ ਬਹੁਤ ਸੁਕਰੀਆ ਇਤਿਹਾਸ ਦੀ ਜਾਣਕਾਰੀ ਦੇਣ ਲਈ,, ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ♥️♥️

  • @tirathsingh5405
    @tirathsingh5405 9 місяців тому +2

    ਵਾਹਿਗੁਰੂ ਜੀ 🙏❤️

  • @navdeepkour455
    @navdeepkour455 3 місяці тому +1

    Waheguru ji mehar kro 🙏😌

  • @kulvindersingh1754
    @kulvindersingh1754 7 місяців тому +3

    Dhan dhan baba tegbhader singh jimere man di isha puri kro ji 👏👏👏👏

  • @BalwinderKaur-lr1pm
    @BalwinderKaur-lr1pm 10 місяців тому +3

    Waheguru waheguru ji Mehar Karo

  • @user-du2yx6fo9i
    @user-du2yx6fo9i 7 місяців тому +1

    Dhan dhan guru teg bahadur ji

  • @CharanjitSingh-sj7yp
    @CharanjitSingh-sj7yp 10 місяців тому +2

    ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੱਨਵਾਦ

  • @PritpalSingh-ig7eu
    @PritpalSingh-ig7eu 10 місяців тому +3

    ❤ ਬਾਬਾ ਜੀ ਨੇ ਬਹੁਤ ਵਧੀਆ ਤੇ ਸਹੀ ਗੱਲ ਕੀਤੀ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ

  • @LakhwinderSingh-gu1hi
    @LakhwinderSingh-gu1hi Рік тому +6

    Waheguru ji Waheguru ji Waheguru ji Waheguru ji

  • @user-du2yx6fo9i
    @user-du2yx6fo9i 7 місяців тому +1

    Dhan dhan guru nanak dev ji

  • @bobbysingh8032
    @bobbysingh8032 10 місяців тому +2

    waheguru ji. maffi

  • @JashanpreetSingh-qv5ei
    @JashanpreetSingh-qv5ei 8 місяців тому +1

    Satnam waheguru ji

  • @rajbirkaur9080
    @rajbirkaur9080 3 місяці тому +1

    .ਧੰਨ ਧੰਨ ਗੁਰੂ ਤੇਗ ਬਹਾਦਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Team_Dr_A_B_C
    @Team_Dr_A_B_C 2 місяці тому +1

    🙏🙏

  • @Manavm-bd1vy
    @Manavm-bd1vy 11 місяців тому +1

    Waheguru ji mehr kro ji🙏🙏

  • @parvinderkaur1643
    @parvinderkaur1643 Рік тому +4

    ਬਾ -ਕਮਾਲ ਪੇਸ਼ਕਾਰੀ 👍

  • @Amangaganvlog
    @Amangaganvlog 7 місяців тому +2

    Waheguru tuhanu hamesha chardi klla ch rakhan 🙏

  • @chandrakantasuri7453
    @chandrakantasuri7453 10 місяців тому +1

    श्री सतनाम वाहेगुरु जी🌹🌹🌹🌹🌹 🙏🙏

  • @seetuyadav4676
    @seetuyadav4676 9 місяців тому +1

    Good सिर जी

  • @dalvirsingh-vh7uc
    @dalvirsingh-vh7uc 9 місяців тому +1

    ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਿਓ🙏🙏🙏🙏🌹🌹🌹❤❤

  • @GurpreetSingh-xl6ic
    @GurpreetSingh-xl6ic 8 місяців тому +1

    Waheguruji kirpa kro ji 🙏🙏

  • @hardeepkour2384
    @hardeepkour2384 Рік тому +4

    Waheguru ji waheguru ji waheguru ji waheguru ji waheguru ji waheguru ji

  • @JagtarSingh-dl3hh
    @JagtarSingh-dl3hh 11 місяців тому +2

    ਜਿਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਉੱਥੇ ਸੱਚੇ ਮਨ ਨਾਲ ਕੀਤੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ,
    ਉਹ ਅਰਦਾਸ ਬੇਨਤੀ ਕਿਸੇ ਵੀ ਅਸਥਾਂਨ ਤੇ ਹਰ ਸਕਦੇ ਹੋ,
    ਗੁਰਬਾਣੀ ਦਾ ਫੁਰਮਾਨ ਹੈ,
    ll ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ll
    ਅੰਗ 1195 ,

  • @sarbass1987
    @sarbass1987 9 місяців тому +1

    Waheguru Ji

  • @Hypnotis
    @Hypnotis 8 місяців тому +1

    Smatiyaa bakhsho waheguru ji kirpa karo 🙏🙏 sab thek kardoo🙏🙏🥹

  • @roopmeetwaraich4960
    @roopmeetwaraich4960 9 місяців тому +2

    Dhan Dhan shri GuruTegh bhadur sahib ji manokaamna puri karna 🙏🙏🙏🙏🙏

  • @NikkuDhaliwal-dj5mw
    @NikkuDhaliwal-dj5mw 7 місяців тому +1

    Gagan veer ji bahut vadhia
    Gurudwara adisar sahib

  • @surinderkaur-oo9hk
    @surinderkaur-oo9hk 11 місяців тому +3

    ਈਮਾਨਦਾਰ ਬਾਬਾ ਜੀ

  • @SukhjinderSingh-hm1ku
    @SukhjinderSingh-hm1ku 6 місяців тому +1

    Very nice 👌👌👌👌👌

  • @pawansupra2773
    @pawansupra2773 Рік тому +9

    ਵਾਹਿਗੁਰੂ ਜੀ ਮਿਹਰ ਕਰੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਚੇਤ ਕੀਤਾ ਤੁਸੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਭਰਾ 🙏

    • @shaanepunjabvlogs
      @shaanepunjabvlogs  Рік тому

      ਤਹਿ ਦਿਲੋਂ ਧੰਨਵਾਦ ਭੈਣ 🌹😊🙏

  • @palpindersingh4662
    @palpindersingh4662 Місяць тому +1

    ਬਹੁਤ ਵਧੀਆ ਜਾਣਕਾਰੀ ਹੈ ਜਿੱਥੇ ਸਾਰਾ ਕੁਛ ਤੁਸੀਂ ਬਿਆਨ ਕਰ ਰਹੇ ਹੋ ਉਸ ਦੇ ਨਾਲ ਅਗਰ ਥੋੜੀ ਜਿਹੀ ਤਕਲੀਫ ਕਰ ਦਿਆ ਕਰੋ ਬੇਨਤੀ ਹੈ ਹਰ ਬੰਦਾ ਤੁਹਾਡੇ ਵਰਗਾ ਸਿਆਣਾ ਨਹੀਂ ਹੁੰਦਾ ਤੁਹਾਨੂੰ ਪਤਾ ਹੈ ਕਿ ਇਸ ਸਥਾਨ ਕਿਹੜਾ ਹੈ ਇਹ ਵੀਡੀਓ ਪਤਾ ਨਹੀਂ ਕਿਥੋਂ ਤੱਕ ਜਾਣੀਆ ਅਗਰ ਪਰੋਪਰ ਆਰਾਮ ਨਾਲ ਜਾਂ ਲਿਖਤ ਇਹਦਾ ਪੂਰਾ ਪਤਾ ਤੁਸੀਂ ਗੁਰਦੁਆਰਾ ਸਾਹਿਬ ਦਾ ਨਾਮ ਦੱਸ ਰਹੇ ਹੋ ਪਰ ਉਹਦਾ ਸ਼ਹਿਰ ਨਹੀਂ ਦੱਸ ਰਹੇ ਉਸ ਇਲਾਕੇ ਦਾ ਨਾਮ ਨਹੀਂ ਦੱਸ ਰਹੇ ਅਗਰ ਇਹ ਚੀਜ਼ ਪਹਿਲਾਂ ਹੀ ਮੈਂਸ਼ਨ ਕਰ ਦੋ ਜਾਂ ਲਾਸ਼ ਤੇ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਕਿਉਂਕਿ ਜਿਹਨੇ ਵੀ ਆਉਣਾ ਬੜੀ ਦੂਰੋਂ ਨੇੜਿਓ ਆਉਂਦੇ ਆ ਪੂਰਾ ਉਹਨੂੰ ਪਤਾ ਚਾਹੇ ਲਿਖਤੀ ਇੱਕ ਬਣਾ ਕੇ ਕਿ ਅਗਲੇ ਕੋਲੇ ਸੇਫ ਰਹੂਗੀ ਪਤਾ ਰਹੇਗਾ ਵੀ ਹਾਂ ਬਾਕੀ ਆਪਣੀ ਮੌਜ ਹੈ ਆਪਣੀ ਆਪਣੀ ਸੋਚ ਹੈ

    • @shaanepunjabvlogs
      @shaanepunjabvlogs  Місяць тому

      ਜਰੂਰ ਜੀ, ਇਹ ਗੁਰੂ ਘਰ ਪਿੰਡ ਧੌਲਾ ਦੀ ਜੂਹ ਤੇ ਹੈ, ਹੰਡਿਆਇਆ (ਬਰਨਾਲਾ) ਤੋਂ ਸਾਰਾ ਦਿਨ ਸਪੈਸ਼ਲ ਸਾਧਨ ਚਲਦੇ ਹਨ ਜੀ

  • @amanpreetkaur2171
    @amanpreetkaur2171 Рік тому +4

    So nice vedio

  • @jaspreetboparai6050
    @jaspreetboparai6050 Рік тому +3

    ਤੁਸੀਂ ਬਹੁਤ ਵਧੀਆ ਵਿਸਤਾਰ ਨਾਲ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਬਾਰੇ ਦੱਸਿਆ ਹੈ🙏🙏

  • @kuldeepsinghgill4327
    @kuldeepsinghgill4327 Рік тому +5

    ਸਤਿਨਾਮ ਸ਼੍ਰੀ ਵਾਹਿਗੁਰੂ 💐💐 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️❤️🙏🙏

  • @RaviSingh-yt2lf
    @RaviSingh-yt2lf 9 місяців тому +1

    Bahut vadhia video y man khush ho gya

  • @anupinderkaur418
    @anupinderkaur418 9 місяців тому +1

    Patsha ji mere bache te v apni mehar kro us nu khush rehna ave man nu shanti bakhsho ji

  • @parmindersingh7274
    @parmindersingh7274 Рік тому +10

    Bohat vdia veer gurughr de ittehaash Te jo channan pyia tuc.... Waheguru mehar krn 💕🙏💕

  • @jasssidhu8014
    @jasssidhu8014 Рік тому +2

    Bhoot vdia vlog aa veerji

  • @user-eg6by4iv6y
    @user-eg6by4iv6y Рік тому +2

    Good video

  • @amarpreetkaur9299
    @amarpreetkaur9299 3 місяці тому +1

    Dhan guru teg Bhaduar sahib jiii 🙏🏻 ♥️ 💐

  • @sekha0154
    @sekha0154 Рік тому +4

    ਗਗਨਦੀਪ ਸਿੰਘ ਬਹੁਤ ਵਧੀਆ ❤❤

  • @JaspreetSingh-yy7gy
    @JaspreetSingh-yy7gy Рік тому +4

    gurudwara Shri arisar sahib ji da ittehaas boht hi vadiya tarike nal samjaya tusi.🙏🙏 parmatma sonu hamesa chardikala vich rakhe🙏🙏❤

  • @user-pk7wz4lg3t
    @user-pk7wz4lg3t 17 днів тому +1

    Guru teg Bahadur Singh ji maher Karo sada parivar te

  • @gurpreetguri3013
    @gurpreetguri3013 Рік тому +6

    Very nice waheguru mehra kre 🙏🏾🙏🏾🙏🏾

  • @InderjitSingh-nm6ln
    @InderjitSingh-nm6ln 10 місяців тому +1

    Dhan dhan Shri Guru Teg bahadur Sahib Ji Maharaj karpa Karo Sab te 🙏🙏🪴🌹🙏🙏🙏

  • @amanpreetkaur2171
    @amanpreetkaur2171 Рік тому +3

    Waheguru g

  • @jasvindersingh5951
    @jasvindersingh5951 Рік тому +3

    ਤਰਕਪੂਰਨ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਗਨ ਜੀ ਬਹੁਤ ਵਧੀਆ 👍

  • @balvirkour444
    @balvirkour444 Місяць тому +1

    ਬਾਬਾ ਜੀ ਜਿਹੜੇ ਸਰ ਵਾਲੇ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਮੇਰੇ ਨੌ ਦੇ ਪੁੱਤਰ ਦੀ ਅੜੀ ਤੋੜ ਹੈ ਸੁਖੀ ਵਸਣ ਇਹਨਾਂ ਦੇ ਬੱਚੇ ਘਰ ਆ ਜਾਣ ਇਹ ਵਾਹਿਗੁਰੂ ਸਾਡੀ ਆਤਮਾ ਨੂੰ ਸ਼ਾਂਤੀ ਦੇ ਮਹਾਰਾਜ ਸੱਚੇ ਪਾਤਸ਼ਾਹ

  • @pargatmandran7568
    @pargatmandran7568 Рік тому +2

    Than Than guru baba Teg bhader ji

  • @jashan6306
    @jashan6306 Рік тому +2

    Wahegurhji wahegurhji 🙏🏻🙏🏻 wahegurhji wahegurhji wahegurhji wahegurhji wahegurhji wahegurhji wahegurhji 🙏🏻🙏🏻

  • @dilbagsinghbaghi5958
    @dilbagsinghbaghi5958 9 місяців тому +1

    💐🌹ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ💐🌹

  • @sarbjitkaur3975
    @sarbjitkaur3975 10 місяців тому +1

    Very good 👍

  • @parvinderkaur1643
    @parvinderkaur1643 Рік тому +9

    ਗਗਨ ਜੀ ਤੁਸੀਂ ਇਸ ਵੀਡੀਓ ਰਾਹੀਂ ਬਹੁਤ ਹੀ ਵਧੀਆ ਢੰਗ ਨਾਲ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਇਤਿਹਾਸ ਨਾਲ ਰੂ-ਬ-ਰੂ ਕਰਵਾਇਆ ਜੀ।🙏

  • @ranjitkaur4942
    @ranjitkaur4942 11 місяців тому +3

    🙏🙇Waheguru ji 🙏😍🙏♥️♥️🙏

  • @simraneden4922
    @simraneden4922 11 місяців тому +1

    Boht wdia laggi ji 💐💐🙏🏻

  • @SukhwinderKaur-yd7qt
    @SukhwinderKaur-yd7qt 11 місяців тому +1

    Dhan dhan satguru Teg Bahadur ji mehar kro ji 🙏👏

  • @ravishgoyal6402
    @ravishgoyal6402 7 місяців тому +1

    🙏Thank u veere

  • @gurjotsinghjotsingh844
    @gurjotsinghjotsingh844 9 місяців тому +2

    😢🎉🎉❤❤

  • @narinderjitkaur-uh2hn
    @narinderjitkaur-uh2hn 9 місяців тому +1

    Dhan dhan Shri Guru teg Bahadur ji Sab Diya manokamna puriya karna 🔥💝🔥💝🔥💝🔥💝🔥💝🔥💝🔥💝🔥💝🔥💝🔥💝🔥💝🔥💝🌿💝🔥💝🔥💝🔥💝🔥🌿🔥💝🔥💝🌿🔥💝🔥💝💝🙏🙏🙏🙏🙏🙏🙏🙏

  • @user-dz2nw3iz1l
    @user-dz2nw3iz1l 5 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 06.02.2024.17.02.2024.24.02.2024.16.02.2024.13.02.2024

  • @RamanKumar-oy8on
    @RamanKumar-oy8on Рік тому +2

    Waheguru ji mehar kri .

  • @user-wh5dv8lf3j
    @user-wh5dv8lf3j 7 місяців тому +1

    ਬਹੁਤ ਹੀ ਵਧੀਆ ਤੇ ਇਤਿਹਾਸਕ ਜਗ੍ਹਾ ਹੈ ਜੀ ਸ਼ਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜ਼ਰੂਰ ਦਰਸ਼ਨ ਕਰੋਂ ਜੀ

  • @kamalkamboj2608
    @kamalkamboj2608 7 місяців тому +1

    ❤❤❤❤

  • @jassmangill8825
    @jassmangill8825 Рік тому +2

    Sodia videos hamesha bohat vadia te motivational hundyan ne

  • @user-eg6by4iv6y
    @user-eg6by4iv6y Рік тому +1

    Bhut vadhia jankari

  • @barinderkaur7235
    @barinderkaur7235 Рік тому +2

    Nice coverage

  • @nimmasehjra36
    @nimmasehjra36 11 місяців тому +1

    Waheguru ji waheguru bhut Sohni video banai TUC veere,man Khush Ho Gaya video dekh k

  • @sharma7871
    @sharma7871 11 місяців тому +2

    Waheguruji Sade te kirpa karo ji Waheguruji

  • @Dildevarke0001
    @Dildevarke0001 6 місяців тому +1

    🙏ਵਾਹਿਗੁਰੂ ਜੀ🙏

  • @bablihunjan3737
    @bablihunjan3737 11 місяців тому +3

    Waheguru ji ❤❤

  • @AmandeepKaur-cn3mb
    @AmandeepKaur-cn3mb Рік тому +4

    Very informative video waheguru ji bless u 🙏🙏

  • @FA_FATEH
    @FA_FATEH Рік тому +2

    Bohot bohot nice video bhai ji❤❤