Dallewal ਲਈ ਡਟੇ ਕਿਸਾਨ ਆਗੂਆਂ ਨੇ Joginder Ugrahan ਦੇ ਖੋਲ੍ਹੇ ਅੰਦਰਲੇ ਰਾਜ ! Punjab Panth Live | Farmers |

Поділитися
Вставка
  • Опубліковано 26 гру 2024

КОМЕНТАРІ • 25

  • @piarasingh7405
    @piarasingh7405 День тому +7

    ਉਗਰਾਹਾਂ ਜਥੇਬੰਦੀ ਦਾ ਨਾਂ ਆਉਣ ਦਾ ਸਭ ਵੱਡਾ ਕਾਰਨ ਹੈ ਕਿ ਇਸ ਮੋਰਚੇ ਵਿੱਚ ਆ ਕੇ ਉਨ੍ਹਾਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾਂ ਪੈਣਾਂ ਹੈ। ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਪਿਛਲੇ ਮੋਰਚੇ ਜੋ ਦਿੱਲੀ ਵਿਚ ਲੱਗਿਆ ਸੀ ਉਥੇ ਕਹਿੰਦੇ ਨੇ ਕਿ ਉਨ੍ਹਾਂ ਨੇ ਇਸੇ ਵਜ੍ਹਾ ਕਰਕੇ ਅਲੱਗ ਲਾਇਆ ਸੀ ਕਿ ਜੇਕਰ ਉਨ੍ਹਾਂ ਨਾਲ਼ ਮੋਰਚਾ ਸਾਂਝਾ ਕੀਤਾ ਤਾਂ ਫਤਿਹ ਦੀ ਸਾਂਝ ਬੁਲਾਉਣੀ ਪੈਣੀਂ ਹੈ ਇਸ ਮੋਰਚੇ ਵਿੱਚ ਆਉਣ ਦਾ ਕਾਰਨ ਵੀ ਇਹੀ ਹੈ। ਇਹ ਗੱਲਾਂ ਉਗਰਾਹਾਂ ਸਾਹਿਬ ਦੀਆਂ ਆਮ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ।

    • @kulveergagan3761
      @kulveergagan3761 16 годин тому

      ਸਹੀ ਗੱਲ ਆ ਇਹ, ਮੇਰਾ ਪਿੰਡ ਉਗਰਾਹਾਂ ਦੇ ਕੋਲ ਹੀ ਆ

  • @gursewaksohi2639
    @gursewaksohi2639 День тому +10

    ਜਿਹੜਾ ਵੀ ਉੱਠਦਾ ਉਗਰਾਹਾਂ ਉਗਰਾਹਾਂ ਤੁਸੀਂ ਉਗਰਾਹਾਂ ਖਿਲਾਫ ਲੜ ਰਹੇ ਹੋ ਕਿ ਸਰਕਾਰਾਂ ਦੇ ਖਿਲਾਫ

  • @MottiSingh-ty1cg
    @MottiSingh-ty1cg День тому +3

    Sahi gl bhai ji,, 🌹🌹🌹

  • @amritpal8082
    @amritpal8082 15 годин тому +2

    ਸਾਰਾ ਗਪੋੜੀ ਲਾਣਾ। ਗੱਲ ਕੋਈ ਵੀ ਹੋਵੇ ਉਗਰਾਹਾ ਉਗਰਾਹਾ। ਆਪ ਵੀ ਕੋਈ।ਡਸਿਪਲਨ ਵਾਲੀ ਜਥੇਬੰਦੀ ਬਣਾਉ।

  • @amritpal8082
    @amritpal8082 14 годин тому +1

    ਜਥੇਬੰਦੀਆ ਨੇ ਵਿਰੋਧ ਕਦੇ ਕੀਤਾ। ਗੱਪੀ ਲਾਣਾ

  • @harmaildhaliwal.5488
    @harmaildhaliwal.5488 День тому +2

    Right

  • @JasbirSingh-nz1mu
    @JasbirSingh-nz1mu 18 годин тому

    Waheguru ji Waheguru ji 🙏

  • @vuvucjcu308
    @vuvucjcu308 19 годин тому

    Waheguru.ji

  • @rupinderdhillon2374
    @rupinderdhillon2374 21 годину тому +3

    ਅਸਲੀ ਮੁੱਦਾ ਛੱਡ ਕੇ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਤੇ ਲੱਗੇ ਹੋਏ ਹਨ।

  • @jagdevsingh3489
    @jagdevsingh3489 7 годин тому

    ਲਖਵਿੰਦਰ ਸਿੰਘ ਜੀ ਕਿਸੇ ਇਨਸਾਨ ਦੇ ਚਿੱਕੜ ਉਛਾਲਣ ਤੋ ਪਹਿਲਾ ਆਪਣੀ ਪੀੜੀ ਥੱਲੇ ਸੋਟੀ ਫੇਰ ਲੈਣੀ ਚਾਹੀਦੀ ਹੈ ਅਸੀ ਕਿੱਥੇ ਖੜੇ ਹਾ ।ਲੋਕਾ ਨੂੰ ਸਭ ਦਾ ਪਤਾ ਹੁੰਦਾ ਹੈ ਕਿਹੜਾ ਕਿੱਥੇ ਖੜਾ ਹੈ ਕੀ ਕਿਰਦਾਰ ਹੈ ।ਦੀਵੇ ਥੱਲੇ ਹਮੇਸ਼ਾਹਨੇਰਾ ਹੁੰਦਾ ਹੈ। ਲੋਕ ਹਮੇਸ਼ਾ ਆਪਣੇ ਆਪ ਸਮਰੱਥਨ ਦਿੰਦੇ ਹਨ।

  • @VikramSingh-qm5hc
    @VikramSingh-qm5hc 19 годин тому +1

    ਦੁਜੇ ਤੁਹਾਡੀ ਪਾੱਲਟੀ ਵਾੱਲੇ ਡੱਲੇਵਾੱਲ ਦੀ ਕੱਰਬਾੰਨੀ ਹੀ ਊਡੀਕ ਰੱਹੈ ਨੇ ਕੱਦੌ ਸਾਹਾ ਮੂਕੰਣ ਤਾੰ ਹੀ ਇਕ ਤੱਰੀਖ ਤੌ ਬਾੱਦ ਵਾੱਲੀ ਗੱਲ ਕੀਤੀ ਆਪੰਣੇਆੰ ਹੀ ਆਪੰਣੇਆੰ ਦੀਆੰ ਪਿਠਾੰ ਵਿਚ ਛੂਰਾ ਮਾਰੇਆ ਪੰਜਾਬੀ ਏਦਾੰ ਹੀ ਮੱਰਦਾ ਮੋਦੀ ਵਾੱਲਾ ਕੰਮ ਕੱਸਾੰਨ ਜੱਥੇਬੰਦੀਆੰ ਵਿਚੌ ਹੀ ਕੱਰ ਰੱਹੀਆੰ ਸੱਤ ਸੋ ਕੱਸਾੰਨ ਪੱਹੇਲਾੰ ਸ਼ਹੀਦ ਹੋਗੇ ਉਨੌ ਕੋਈ ਫੱਰਕ ਨਹੀ ਪਿਆ ਨਾਂ ਪੈਣਾੰ ਕਿਔਕੇ ਇਹੈ ਆਪਸ ਵਿਚ ਪਾੱਟੇ ਨੇ

  • @aryashfunnyman8876
    @aryashfunnyman8876 16 годин тому

    punjab me shanti banaye rakhna ,sarkar rasterpati sasan lagana chaahti h

  • @narindersingh3140
    @narindersingh3140 20 годин тому

    ਭਾਰਤ ਦੀਆਂ ਸਰਕਾਰ ਮਾੜੀ ਹ ਮੰਨ ਲਈ ਤੁਹਾਡੀ ਗੱਲ ਪਰ ਪਾਕਿਸਤਾਨ ਦੀ ਸਰਕਾਰ ਚੰਗੀ ਉੱਥੇ ਭੈੜਾ ਜਿਹਾ 40 ਲੱਖ ਦਾ ਟਰੈਕਟਰ ਮਿਲਦਾ ਹੈ ਖਾਦ ਕਿੱਡੀ ਮਹਿੰਗੀ ਕਿੰਨੀ ਮਗਾਈ ਫਿਰ ਬੰਗਲਾਦੇਸ਼ ਦੇ ਕਿਸਾਨਾਂ ਦਾ ਹਾਲ ਵੇਖ ਲਓ ਅਫਗਾਨਿਸਤਾਨ ਦਾ ਵੇਖ ਲਓ ਕਿ ਉਥੇ ਮੋਦੀ ਪ੍ਰਧਾਨ ਮੰਤਰੀ ਜਜ਼ਬਾਤੀ ਬੰਦਾ ਗਲਤ ਡਿਸੀਜਨ ਲੈਂਦਾ ਪਰ ਸੱਚ ਤੋਂ ਵੱਡਾ ਕੋਈ ਨਹੀਂ ਸੋਚ ਲਓ ਤੁਸੀਂ ਕੀ ਕਰ ਰਹੇ ਹੋ

  • @mahendrasingh-iz1ml
    @mahendrasingh-iz1ml День тому +1

    Think positive?

  • @aryashfunnyman8876
    @aryashfunnyman8876 16 годин тому

    rasterpati sasan laga ker kisano ko kutne k chaker me sarkar......jaber ka mukabla saber naal.

  • @KakaSingh-n3p
    @KakaSingh-n3p 21 годину тому

    Ugraha nu s k m nu keo bolde ho kamrado latta bhar nahi yaldeya.kusreo

  • @ShardpalSingh-r5q
    @ShardpalSingh-r5q День тому

    ਲੱਗੇ ਰਹੋ ਮੋਦੀ ਦੇ ਪੁੱਤੋ ਬਹੁਤ ਸੋਹਣੀ ਪੱਤਰਕਾਰੀ ਕਰ ਰਹੇ ਹੋ, ਦੱਬ ਕੇ ਕਰੋ ਗੁੰਮਰਾਹਕੁਨ ਪ੍ਰਚਾਰ, ਬਥੇਰੇ ਮੂਰਖ ਵਸਦੇ ਨੇ ਪੰਜਾਬ ਚ।

  • @JasvirSingh-sf6gm
    @JasvirSingh-sf6gm 18 годин тому

    Ldai cradit diaa jehde nahi aunde ohna di hik te sap letde ne

  • @JasvirSingh-sf6gm
    @JasvirSingh-sf6gm 18 годин тому

    Srkar padke tmasa dekh rahi hai skm Modi dian khridian hoean partyan ne es karke gal ni kardi Modi sakar

  • @JasvirSingh-sf6gm
    @JasvirSingh-sf6gm 18 годин тому

    Rajewal dkonda agrahna ruldu sare morcha vech ke age sat sou kisan marge eh kion ni mare cm banu age bajke hun dalewal ehna de jande bije cug riha ehna nu dalewal di jan da koi fark nahi penda ehna dian jmiran margian