Punjab Panth LIVE
Punjab Panth LIVE
  • 26
  • 59 269
Tower 'ਤੇ ਚੜ੍ਹੇ Singh ਨੇ ਇੱਕ ਹੋਰ ਬੇਅਦਬੀ ਦੀ ਘਟਨਾ 'ਤੇ ਘੇਰੀ Govt. ਅਤੇ ਪੱਤਰਕਾਰਾਂ ਨੂੰ ਵੀ ਦੱਸਿਆ ਵਕਾਉ!
Tower 'ਤੇ ਚੜ੍ਹੇ Singh ਨੇ ਇੱਕ ਹੋਰ ਬੇਅਦਬੀ ਦੀ ਘਟਨਾ 'ਤੇ ਘੇਰੀ Govt. ਅਤੇ ਪੱਤਰਕਾਰਾਂ ਨੂੰ ਵੀ ਦੱਸਿਆ ਵਕਾਉ!
Переглядів: 92

Відео

ਜਿਮਨੀ ਚੋਣਾਂ 'ਚ ਡਿੱਗੀ BJP?ਕਿਸ ਨੇ ਹਰਾਇਆ Manpreet Singh Badal ਨੂੰ ? ਅਕਾਲੀਆਂ ਵੱਲੋਂ AAP ਨਾਲ ਹੱਥ !
Переглядів 467 годин тому
ਜਿਮਨੀ ਚੋਣਾਂ 'ਚ ਡਿੱਗੀ BJP?ਕਿਸ ਨੇ ਹਰਾਇਆ Manpreet Singh Badal ਨੂੰ ? ਅਕਾਲੀਆਂ ਵੱਲੋਂ AAP ਨਾਲ ਹੱਥ ! ਦਿੱਲੀ ਦੀ ਖੇਡ, ਮੁੱਖਮੰਤਰੀ ਪਾਸੇ ?
ਜਗਰਾਓਂ ਵਾਲਾ ਬਾਬਾ 9 ਸਾਲ ਦੇ ਬੱਚੇ ਨੂੰ ਡਰਾਉਣ 'ਚ ਲੱਗਿਆ ?ਆਹ ਸੁਣੋ ਪਰਿਵਾਰ ਨੇ ਕਿਹੜੇ ਕਰ ਦਿੱਤੇ ਹੋਰ ਵੱਡੇ ਖੁਲਾਸੇ
Переглядів 3,3 тис.12 годин тому
ਜਗਰਾਓਂ ਵਾਲਾ ਬਾਬਾ 9 ਸਾਲ ਦੇ ਬੱਚੇ ਨੂੰ ਡਰਾਉਣ 'ਚ ਲੱਗਿਆ ? ਆਹ ਸੁਣੋ ਪਰਿਵਾਰ ਨੇ ਕਿਹੜੇ ਕਰ ਦਿੱਤੇ ਹੋਰ ਵੱਡੇ ਖੁਲਾਸੇ
'ਸਿੰਧੀ ਸਮਾਜ ਦਾ ਝੁਕਾਅ ਲਗਾਤਾਰ ਸਿੱਖੀ ਵੱਲ ਵੱਧ ਰਿਹਾ''ਹੁਣ ਸਿੱਖ ਤੇ ਸਿੰਧੀ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ...
Переглядів 862 години тому
'ਸਿੰਧੀ ਸਮਾਜ ਦਾ ਝੁਕਾਅ ਲਗਾਤਾਰ ਸਿੱਖੀ ਵੱਲ ਵੱਧ ਰਿਹਾ' 'ਹੁਣ ਸਿੱ ਤੇ ਸਿੰਧੀ ਸਮਾਜ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ' 'ਅੰਗਰੇਜ਼ਾਂ ਨੇ ਵੀ ਜੁਝਾਰੂ ਸਿੱਖਾਂ ਨੂੰ ਤੋੜਿਆ ਸੀ'
Balwant Singh Rajoana ਦੀ ਅਪੀਲ ਤੇ ਸਰਕਾਰ ਨੂੰ ਹੋਰ ਸਮਾਂ ? Engineer Rashid ਨੇ ਪਾਈ ਜ਼ਮਾਨਤ ਦੀ ਅਰਜੀ ਤੇ...
Переглядів 3822 години тому
Balwant Singh Rajoana ਦੀ ਅਪੀਲ ਤੇ ਸਰਕਾਰ ਨੂੰ ਹੋਰ ਸਮਾਂ ? Engineer Rashid ਨੇ ਪਾਈ ਜ਼ਮਾਨਤ ਦੀ ਅਰਜੀ ਤੇ ਅਮ੍ਰਿਤਪਾਲ ਸਿੰਘ ਵੀ...
Sukhbir Badal ਮਸਲੇ ਤੇ ਕੀ 2 ਨੂੰ ਆਵੇਗਾ ਵੱਡਾ ਫੈਸਲਾ ? |Jathedar ਸਾਬ੍ਹ ਅੱਗੇ ਕਿਹੜੀ ਚੁਣੌਤੀ ? Punjab Panth
Переглядів 4532 години тому
Sukhbir Badal ਮਸਲੇ ਤੇ ਕੀ 2 ਨੂੰ ਆਵੇਗਾ ਵੱਡਾ ਫੈਸਲਾ ? |Jathedar ਸਾਬ੍ਹ ਅੱਗੇ ਕਿਹੜੀ ਚੁਣੌਤੀ ? SCRIPTED ਦੱਸਣ ਵਾਲਿਆਂ ਨੂੰ !! Punjab Panth Live
ਬਾਬਾ ਧੁੰਮਾ ਨੇ ਸ਼ਹੀਦ ਪਰਿਵਾਰ ਦੇ ਸੁਖਰਾਜ ਸਿੰਘ ਦਾ ਸਮਰਥਨ ਕਿਉਂ ਨਹੀ ਕੀਤਾ।ਧੁੰਮਾ ਦੇ ਸਿਰ ਤੇ ਕਿਸੇ ਦਾ ਵੀ ਕੁੰਢਾ ਨਹੀ
Переглядів 1,2 тис.4 години тому
ਬਾਬਾ ਧੁੰਮਾ ਨੇ ਸ਼ਹੀਦ ਪਰਿਵਾਰ ਦੇ ਸੁਖਰਾਜ ਸਿੰਘ ਦਾ ਸਮਰਥਨ ਕਿਉਂ ਨਹੀ ਕੀਤਾ।ਬਾਬਾ ਧੁੰਮਾ ਦੇ ਸਿਰ ਤੇ ਕਿਸੇ ਦਾ ਵੀ ਕੁੰਢਾ ਨਹੀ। ਹਰਪਾਲ ਸਿੰਘ ਬਲੇਰ ਨੇ ਟਕਸਾਲ ਦਾ ਮੁੱਖੀ ਕਿਸ ਨੂੰ ਕਿਹਾ।ਸੁਣੋ.
Lakha Sidhana ਪਹੁੰਚਿਆ ਖਨੌਰੀ ਬਾਡਰ! Navdeep ਵਾਟਰ ਕੈਨਨ ਨਾਲ ਮਿਲ ਕੇ ਕੀਤਾ ਵੱਡਾ ਐਲਾਨ!"
Переглядів 14 тис.4 години тому
Lakha Sidhana ਪਹੁੰਚਿਆ ਖਨੌਰੀ ਬਾਡਰ! Navdeep ਵਾਟਰ ਕੈਨਨ ਨਾਲ ਮਿਲ ਕੇ ਕੀਤਾ ਵੱਡਾ ਐਲਾਨ!" ਸਰਕਾਰਾਂ ਦੇ ਕਫ਼ਨ ਵਿੱਚ ਕਿੱਲ ਸਾਬਤ ਹੋਵੇਗਾ ਮੋਰਚਾ"
ਜਗਜੀਤ ਸਿੰਘ ਡੱਲੇਵਾਲ ਨੂੰ ਅਰੈਸਟ ਕੀਤੇ ਜਾਣ ਤੇ ਕੇਂਦਰ ਸਰਕਾਰ ਦਾ ਆਇਆ ਵੱਡਾ ਬਿਆਨ
Переглядів 1087 годин тому
ਜਗਜੀਤ ਸਿੰਘ ਡੱਲੇਵਾਲ ਨੂੰ ਅਰੈਸਟ ਕੀਤੇ ਜਾਣ ਤੇ ਕੇਂਦਰ ਸਰਕਾਰ ਦਾ ਆਇਆ ਵੱਡਾ ਬਿਆਨ ਸਾਡਾ ਇਸ ਕਾਰਵਾਈ ਵਿੱਚ ਕੋਈ ਹੱਥ ਨਹੀਂ
ਕਿਸਾਨ ਆਗੂ ਬਲਦੇਵ ਸਿੰਘ ਨੇ ਮੋਰਚੇ ਚੋਂ ਕੀਤਾ ਵੱਡਾ ਐਲਾਨ !
Переглядів 2317 годин тому
ਕਿਸਾਨ ਆਗੂ ਬਲਦੇਵ ਸਿੰਘ ਨੇ ਮੋਰਚੇ ਚੋਂ ਕੀਤਾ ਵੱਡਾ ਐਲਾਨ ! ਕੀ ਕੇਂਦਰ ਦੇ ਕਹਿਣ ਤੇ ਪੰਜਾਬ ਸਰਕਾਰ ਕਰ ਰਹੀ ਹੈ ਐਕਸ਼ਨ ?
ਆਪ ਸਰਕਾਰ BJP ਦੀ ਬੀ ਟੀਮ ? BJP ਦੇ ਕਹਿਣ ਤੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਮੋਰਚੇ ਤੋਂ ਚੁਕਿਆ ?
Переглядів 2297 годин тому
ਆਪ ਸਰਕਾਰ BJP ਦੀ ਬੀ ਟੀਮ ? BJP ਦੇ ਕਹਿਣ ਤੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਮੋਰਚੇ ਤੋਂ ਚੁਕਿਆ ?ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਡੱਲੇਵਾਲ ਨੇ ਕੀਤੀ ਆਪਣੀ ਸਾਰੀ ਜਾਇਦਾਦ ਪਰਿਵਾਰ ਦੇ ਨਾਮ !
ਪੁਲਿਸ ਵੱਲੋਂ ਗਾਇਬ ਕੀਤੇ ਕਿਸਾਨ ਆਗੂ ਡੱਲੇਵਾਲ ਨੇ ਦਿੱਤਾ ਗੁਪਤ ਸੰਦੇਸ਼।
Переглядів 3227 годин тому
ਪੁਲਿਸ ਵੱਲੋਂ ਗਾਇਬ ਕੀਤੇ ਕਿਸਾਨ ਆਗੂ ਡੱਲੇਵਾਲ ਨੇ ਦਿੱਤਾ ਗੁਪਤ ਸੰਦੇਸ਼, ਜਿਸਨੂੰ ਕਿਸਾਨ ਆਗੂ ਨੇ ਚੈਨਲ 'ਤੇ ਸਾਂਝਾ ਕਰਨ ਤੋਂ ਕੀਤਾ ਇਨਕਾਰ। ਕੀ ਡੱਲੇਵਾਲ ਨੇ ਮਰਨ ਵਰਤ ਕੀਤਾ ਸ਼ੁਰੂ ਜਾਂ ਪੁਲਿਸ ਨੇ ਨਹੀਂ ਰੱਖਣ ਦਿੱਤਾ ਵਰਤ?
ਪ੍ਰਵਾਸੀਆਂ ਵੱਲੋਂ ਮਾ+ਰੇ ਨੌਜਵਾਨਾਂ ਦੇ ਪਿੰਡ ਨੇ ਲਏ ਵੱਡੇ ਫ਼ੈਸਲੇ,ਸਰਕਾਰ ਨੇ ਪਿੰਡ ਵਾਸੀਆਂ ਨਾਲ ਕੀਤਾ ਖ਼ਾਸ ਵਾਅਦਾ।
Переглядів 3569 годин тому
ਪ੍ਰਵਾਸੀਆਂ ਵੱਲੋਂ ਮਾ ਰੇ ਨੌਜਵਾਨਾਂ ਦੇ ਪਿੰਡ ਨੇ ਲਏ ਵੱਡੇ ਫ਼ੈਸਲੇ । ਪਹਿਲਾਂ ਵੀ ਇੱਕ ਨੌਜਵਾਨ ਮੁੰਡਾ ਪ੍ਰਵਾਸੀਆਂ ਕਾਰਨ ਕੋਮਾ ਵਿੱਚ । ਸਰਕਾਰ ਨੇ ਪਿੰਡ ਵਾਸੀਆਂ ਨਾਲ ਕੀਤਾ ਖ਼ਾਸ ਵਾਅਦਾ। punjab news , punjab , sikh , india news , punjab panth live
ਕਨੇਡਾ ਵੱਡੀ ਪਲੈਨਿੰਗ ਤਹਿਤ ਕਿਉਂ ਸਾਰੇ ਸਬੂਤ ਪੇਸ਼ ਨਹੀਂ ਕਰ ਰਿਹਾ ! Canada News | Modi | Punjab Panth Live
Переглядів 8859 годин тому
ਕਨੇਡਾ ਕਿਸ ਵੱਡੀ ਪਲੈਨਿੰਗ ਤਹਿਤ ਕਿਉਂ ਇੱਕ ਵਾਰ 'ਚ ਹੀ ਸਾਰੇ ਸਬੂਤ ਪੇਸ਼ ਨਹੀਂ ਕਰ ਰਿਹਾ ! ਭਾਰਤ ਰਸ਼ੀਆ ਦੋਵੇਂ ਟਾਰਗੇਟ ਤੇ || #canadanews #punjabpanthlive #punjabnews || canada news , canada , us news , uk news , punjab news , punjab , sikh , india news , punjab panth live , modi , Justin Trudeau , ||
Jathedar Harpreet Singh ਤੇ ਭੜਾਸ ਕੱਢਣ ਵਾਲੇ Ex- ਜਥੇਦਾਰ ਦੀ ਪੱਤਰਕਾਰ ਨੇ ਦੱਸੀ ਅੱਖੀ ਦੇਖੀ ਕਰਤੂਤ | News |
Переглядів 10 тис.9 годин тому
ਜਥੇਦਾਰ ਹਰਪ੍ਰੀਤ ਸਿੰਘ ਤੇ ਭੜਾਸ ਕੱਢਣ ਵਾਲੇ Ex- ਜਥੇਦਾਰ ਦੀ ਪੱਤਰਕਾਰ ਨੇ ਦੱਸੀ ਅੱਖੀ ਦੇਖੀ ਕਰਤੂਤ || #jathedargianiharpreetsingh #jathedarraghbirsingh #akaltakthsahib #punjabpanthlive #punjabnews || Jathedar Giani Raghbir Singh , Jathedar Giani Harpreet Singh , Akal Takht sahib , akali dal , sukhbir badal , punjab panth live , punjab news , news , punjab , congress , aap , bjp , ||
ਮੋਰਚੇ ‘ਚ ਪਹੁੰਚੀ ਬੀਬੀ ਕਹਿੰਦੀ ਇਕੱਠ ਤਾਂ ਹੱਦੋਂ ਵੱਧ ਹੁੰਦਾ ਬਸ ਏਨੀ ਕਸਰ ਰਹਿ ਜਾਂਦੀ ਜਿੱਥੇ ਹੱਦ ਟੱਪਣੀ ਉੱਥੇ...|
Переглядів 18112 годин тому
ਮੋਰਚੇ ‘ਚ ਪਹੁੰਚੀ ਬੀਬੀ ਕਹਿੰਦੀ ਇਕੱਠ ਤਾਂ ਹੱਦੋਂ ਵੱਧ ਹੁੰਦਾ ਬਸ ਏਨੀ ਕਸਰ ਰਹਿ ਜਾਂਦੀ ਜਿੱਥੇ ਹੱਦ ਟੱਪਣੀ ਉੱਥੇ...|
ਅਮਿਤ ਸ਼ਾਹ ਦੇ ਬਿਆਨ ਅਤੇ ਸਿੱਖ ਲੀਡਰਸ਼ਿਪ ਤੋਂ ਕਿਉਂ ਪਰੇਸ਼ਾਨ ਹੋਈ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀ ਸੰਗਤ ?
Переглядів 14 тис.12 годин тому
ਅਮਿਤ ਸ਼ਾਹ ਦੇ ਬਿਆਨ ਅਤੇ ਸਿੱ ਲੀਡਰਸ਼ਿਪ ਤੋਂ ਕਿਉਂ ਪਰੇਸ਼ਾਨ ਹੋਈ ਬੰਦੀ ਸਿੰਘਾਂ ਦੀ ਰਿਹਾਈ ਲਈ ਡਟੀ ਸੰਗਤ ?
ਆਖਰ ਜਥੇਦਾਰ ਸਾਹਿਬ ਨੂੰ ਕਿਉਂ ਕਹਿਣਾ ਪਿਆ ਕਿ "ਸ਼੍ਰੋਮਣੀ ਅਕਾਲੀ ਦਲ ਬਿਨਾਂ ਪੰਜਾਬ ਵਿਕਾਸ ਨਹੀਂ ਕਰ ਸਕਦਾ "
Переглядів 23612 годин тому
ਆਖਰ ਜਥੇਦਾਰ ਸਾਹਿਬ ਨੂੰ ਕਿਉਂ ਕਹਿਣਾ ਪਿਆ ਕਿ "ਸ਼੍ਰੋਮਣੀ ਅਕਾਲੀ ਦਲ ਬਿਨਾਂ ਪੰਜਾਬ ਵਿਕਾਸ ਨਹੀਂ ਕਰ ਸਕਦਾ "
ਸੁਣੋ ਕਸੂਰ ਅਡਾਨੀ ਦਾ ਜੋ ਅਮਰੀਕਾ ਨੂੰ ਕਰਨਾ ਪੈ ਰਿਹਾ ਗ੍ਰਿਫ਼ਤਾਰ ? Gautam Adani | US News | Punjab Panth Live
Переглядів 12 тис.14 годин тому
ਸੁਣੋ ਕਸੂਰ ਅਡਾਨੀ ਦਾ ਜੋ ਅਮਰੀਕਾ ਨੂੰ ਕਰਨਾ ਪੈ ਰਿਹਾ ਗ੍ਰਿਫ਼ਤਾਰ ? Gautam Adani | US News | Punjab Panth Live
ਜੇ Sukhbir Singh Badal ਤੋਂ ਬਿਨਾਂ Akali Dal ਨੇ ਚੋਣ ਲੜੀ ਹੁੰਦੀ ਤਾਂ ਹੋ ਜਾਂਦੀ ਇਸ ਵੱਡੇ ਲੀਡਰ ਦੀ ਛੁੱਟੀ |
Переглядів 2,1 тис.14 годин тому
ਜੇ Sukhbir Singh Badal ਤੋਂ ਬਿਨਾਂ Akali Dal ਨੇ ਚੋਣ ਲੜੀ ਹੁੰਦੀ ਤਾਂ ਹੋ ਜਾਂਦੀ ਇਸ ਵੱਡੇ ਲੀਡਰ ਦੀ ਛੁੱਟੀ |
Parwana ਨੇ Harnam Singh Dhumma ਅਤੇ Amrik Singh Ajnala ਬਾਰੇ ਦੱਸੀਆਂ ਅੰਦਰਲੀਆਂ ਗੱਲਾਂ | Punjab Panth Live
Переглядів 7 тис.14 годин тому
Parwana ਨੇ Harnam Singh Dhumma ਅਤੇ Amrik Singh Ajnala ਬਾਰੇ ਦੱਸੀਆਂ ਅੰਦਰਲੀਆਂ ਗੱਲਾਂ | Punjab Panth Live
Harnam Singh Khalsa ਅਤੇ ਟਕਸਾਲ ਦੇ ਹੀ ਜੁਝਾਰੂ ਸਿੰਘਾਂ ਵਿਚਕਾਰ ਵਧੀ ਤਲਖ਼ੀ | BJP | Punjab Panth Live | Sikh
Переглядів 40416 годин тому
Harnam Singh Khalsa ਅਤੇ ਟਕਸਾਲ ਦੇ ਹੀ ਜੁਝਾਰੂ ਸਿੰਘਾਂ ਵਿਚਕਾਰ ਵਧੀ ਤਲਖ਼ੀ | BJP | Punjab Panth Live | Sikh
Canada Media ਵੱਲੋਂ Modi ਤੇ ਗੰਭੀਰ ਇਲਜ਼ਾਮ | Canada News | Trudeau | Sikh | Hindu | Punjab Panth Live |
Переглядів 3916 годин тому
Canada Media ਵੱਲੋਂ Modi ਤੇ ਗੰਭੀਰ ਇਲਜ਼ਾਮ | Canada News | Trudeau | Sikh | Hindu | Punjab Panth Live |
ਸਿੱਖਾਂ ਤੇ ਚੁਟਕੁਲੇ ਬਣਾਉਣ ਵਾਲਿਆਂ ਤੇ Supreme Court ਲਾਵੇਗਾ ਧਾਰਾਵਾਂ ? Sikh | Jokes | Panth Punjab Live |
Переглядів 26316 годин тому
ਸਿੱਖਾਂ ਤੇ ਚੁਟਕੁਲੇ ਬਣਾਉਣ ਵਾਲਿਆਂ ਤੇ Supreme Court ਲਾਵੇਗਾ ਧਾਰਾਵਾਂ ? Sikh | Jokes | Panth Punjab Live |
Guru Nanak Sahib ਦਾ ਸਵਾਂਗ ਰਚਣ ਦਾ ਸੱਚ ਆਇਆ ਸਾਹਮਣੇ | Punjab News | Punjab Panth Live | Sikh | Beadbi |
Переглядів 2,2 тис.19 годин тому
Guru Nanak Sahib ਦਾ ਸਵਾਂਗ ਰਚਣ ਦਾ ਸੱਚ ਆਇਆ ਸਾਹਮਣੇ | Punjab News | Punjab Panth Live | Sikh | Beadbi |
ਦਮਦਮੀ ਟਕਸਾਲ ਮੁਖੀ ਨੇ ਕਿੰਨਾ ਸ਼ਰਤਾਂ 'ਤੇ BJP ਦੇ ਸਮਰਥਨ ਦਾ ਐਲਾਨ ਕੀਤਾ ! Punjab Panth Live | Punjab News
Переглядів 2 тис.19 годин тому
ਦਮਦਮੀ ਟਕਸਾਲ ਮੁਖੀ ਨੇ ਕਿੰਨਾ ਸ਼ਰਤਾਂ 'ਤੇ BJP ਦੇ ਸਮਰਥਨ ਦਾ ਐਲਾਨ ਕੀਤਾ ! Punjab Panth Live | Punjab News

КОМЕНТАРІ

  • @surpreetsurpreet5643
    @surpreetsurpreet5643 42 хвилини тому

    bhai ji Baba de chale na apni ma pan the thokai karvani hai

  • @harbansbadesha
    @harbansbadesha Годину тому

    ਜਿੰਨਾ ਵਜੀਰੀਆ ਮਾਣਿਆ, ਓਹ ਕਿ ਸਿੱਖ ਹਨ

  • @TawinderSingh-mr4nw
    @TawinderSingh-mr4nw Годину тому

    Yar jehre chitian pagan wale aa menu te ehna nal nafrat hogi aa Yar ane gande oh my god

  • @KaurSandhu-d6d
    @KaurSandhu-d6d 2 години тому

    ਡੇਰੇਦਾਰ ਸ੍ਰਕਾਰੀ ਦਲਾਲ ਸਨ ਦੇਹਧਾਰੀ ਨਕਲੀ ਮਸੰਦ ਸਨ

  • @KaurSandhu-d6d
    @KaurSandhu-d6d 2 години тому

    ਹਰ ਡੇਰਿਆਂ ਦੇ ਵਿੱਚ ਮਾੜੇ ਹਾਲਾਤ ਸਨ ਸੇਵਾਦਾਰ ਪ੍ਰਧਾਨ ਗੁਰੂਘਰਾਂ ਦੇ ਦੇਹ ਧਾਰੀ ਨਕਲੀ ਸਾਧ ਠੇਕੇਦਾਰੀ ਕਰਨ ਵਾਲੇ ਗੱਦਾਰ ਤੇ ਸ੍ਰਕਾਰੀ ਦਲਾਲ ਸਨ ਅੱਜ ਦੇ ਬਾਬੇ ਕੋਈ ਬਾਬੇ ਨਹੀ ਕੋਈ ਸੱਚਾ ਸੰਤ ਸਿਪਾਹੀ ਨਹੀ, ਕਿਸੇ ਵਿੱਚ ਧਰਮ ਇਮਾਂਨ ਨਹੀ ਰਿਹਾ ਇਹਨਾਂ ਗੰਦਿਆਂ ਨੇ ਗੁਰੂਘਰਾਂ ਵਿੱਚ ਬਹੁਤ ਗੰਦ ਪਾ ਦਿੱਤਾ ਹੈ, ਇਹਨਾਂ ਸਭ ਗੰਦੇ ਸਾਧਾਂ ਡੇਰੇਦਾਰਾਂ ਨੂੰ ਬਾਹਰ ਕੱਢਿਆ ਜਾਵੇ

  • @karankhairasingh8721
    @karankhairasingh8721 2 години тому

    Patarkaar Saab babey da ki va tuhanu patarkari ch bhumika nhi banauni aundi makhu u should give proper information ur senior patarkar plz

  • @bk8627
    @bk8627 3 години тому

    ਪੰਜਾਬੀ ਮਰਦ ਆਪਣੀ ਤੀਵੀਂ ਤੇ ਬੱਚਿਆਂ ਨੂੰ ਡੇਰਿਆਂ ਚ ਜਾਣੋ ਹਟਾਉਣ

  • @Shaheedchannel
    @Shaheedchannel 3 години тому

    Jidher such hai guruji di jot shakti os vich chale jani,dastarbandi bhaven jinni mergy karlo sant baba aya singhji hotimardan walian de vachan

  • @ishansingh169
    @ishansingh169 3 години тому

    ਆਵਦੀ ਇੱਜਤ ਆਵਦੇ ਹੱਥ ਹੁੰਦੀ ਹੈ। ਅਗਰ ਸੁਭ ਅਮਰੀਕਾ ਦੇ ਖਿਲਾਫ ਬੋਲੇ ਗਾ ਤਾਂ ਅਮਰੀਕਾ ਵੀ ਸ਼ੁੱਭ ਨੂੰ ਛਿੱਤਰ ਹੀ ਮਾਰੇ ਗਾ ਇਨਾਮ ਨਹੀ ਦੇਵੇਗਾ। ਜਿਵੇਂ ਭਾਰਤ ਨੇ ਛਿੱਤਰ ਮਾਰੇ ਸੀ। ਸਿਆਣੇ ਬਣੋ ਤੇ ਖੁਸ਼ ਰਹੋ

  • @gurmejmand7208
    @gurmejmand7208 4 години тому

    4viran nu salut

  • @gurmejmand7208
    @gurmejmand7208 4 години тому

    Peterkar nu salute good nice

  • @kulwinderkaur7684
    @kulwinderkaur7684 4 години тому

    Bhagwant maan kithey gya hun ??? Lakh di lahnat ehna de rangley punjab banoun di

  • @mohindersinghkumra1713
    @mohindersinghkumra1713 5 годин тому

    ਹਰ ਡੇਰਾਦਾਰ ਦਾ ਸਰਕਾਰ ਨਾਲ ਤਲਕ ਹ ਸੋ ਡੇਰਾਵਾਦ ਤੋ ਸਬ ਨੂੰ ਪਰੇ ਰਹਿਣਾ

  • @sukhpalsinghbrar5711
    @sukhpalsinghbrar5711 5 годин тому

    Ranjeet Singh is doing help for Badal and done very wrong.

  • @TarsemSingh-fk1dy
    @TarsemSingh-fk1dy 5 годин тому

    ਤਕਰੀਬਨ ਤਕਰੀਬਨ ਸਾਰੇ ਹੀ ਮਹੰਤ ਗੁੰਡਿਆਂ ਦੀ ਭਰਮਾਰ ਹੋਈ ਪਈ ਹੈ ਜੀ

  • @mohindersinghkumra1713
    @mohindersinghkumra1713 5 годин тому

    ਅੱਜ ਸੰਤ ਭਿੰਡਰਾਂਵਾਲੇ ਹੁੰਦੇ ਕਿਸੇ ਦੇ ਜੁਰਅਤ ਨਹੀਂ ਸੀ ਅਕਾਲੀ ਦਲ ਨੇ ਹਮਲਾ ਕਰਾਕੇ ਸੰਤ ਨੂੰ ਸ਼ਹੀਦ ਕੇਰਾ ਦਿੱਤਾ ਕਲੇ ਮੁਖੀ ਨਹੀਂ ਚੇਲੇ ਵੀ ਸਾਰੇ ਇਕੋ ਜਿਹੇ ਹਾ

  • @mohindersinghkumra1713
    @mohindersinghkumra1713 5 годин тому

    China ਕਿੱਥੇ ਪਉਂਚਗਾ ਅਸੀ ਡੇਰਾ ਵਾਦ ਚ ਫਸੇ ਹੋਏ ਹ

  • @JashanDeep-fi6bq
    @JashanDeep-fi6bq 5 годин тому

    ਬਿਲਕੁਲ ਸੱਚ ਹੈ ਜੀ ਨਾਨਕਸਰ ਵਾਲੇ ਸਾਰੇ ਸਾਧ ਗੰਦੇ ਹਨ

  • @harbanssingh4500
    @harbanssingh4500 6 годин тому

    Congress di vote percent bhi tan ghatti hai.

  • @harbanssingh4500
    @harbanssingh4500 6 годин тому

    Ki eh assure ke jehri vote AAP nu pai oh vote vapas ayegi.koi jaroori nahi ke vapas aave.

  • @harbhindersinghgill4484
    @harbhindersinghgill4484 6 годин тому

    ਲੱਖੇ ਭਾਊ ਇਹ ਕਹਿ ਦਿਆਂ ਕਰ ਸਹਿਜ ਪੱਕੇ ਸੋ ਮੀਠਾ ਹੋਏ

  • @GeneralJorawarSingh
    @GeneralJorawarSingh 6 годин тому

    ਅਕਾਲੀ ਦਲ ਵਾਲੇ ਜਾਣ ਬੁਝ ਕੇ ਚੋਣਾਂ ਨਹੀਂ ਲੜ੍ਹੇ, ਜੇ ਲੜ੍ਹਦੇ ਤੇ ਬਾਦਲ ਪਰਿਵਾਰ ਦਾ ਗਲਬਾ ਹਟਣਾ ਸੀ| ਇਨ੍ਹਾਂ ਨੇ ਜਾਣ ਬੁਝ ਕੇ ਸਾਰੀ ਵੋਟ ਆਪ ਵਾਲਿਆਂ ਨੂੰ ਪਵਾਈ|

  • @ishansingh169
    @ishansingh169 7 годин тому

    ਅਸਲ ਚ ਭਾਰਤ ਦੀ ਤਰਕੀ ਅਮਰੀਕਾ ਕੋਲੋ ਬਰਦਾਸ ਨਹੀਂ ਹੋ ਰਹੀ। ਬਸ ਐਨੀ ਗੱਲ ਹੈ ਮਗਰ ਤੁਸੀ ਨਹੀ ਸਮਝ ਸਕਦੇ। ਅਡਾਨੀ ਦੀਆ ਨੀਹਾਂ ਬਹੁਤ ਮਜ਼ਬੂਤ ਹਨ ਅਡਾਨੀ ਦਾ 1 ਦਿਨ ਦਾ ਹੋਇਆ ਨੁਕਸਾਨ 2 ਦਿਨਾਂ ਚ ਪੂਰਾ ਵੀ ਹੋ ਗਿਆ। ਸਿਆਣੇ ਬਣੋ ਤੇ ਖੁਸ਼ ਰਹੋ

  • @SatpalSingh-pw1mt
    @SatpalSingh-pw1mt 7 годин тому

    ਪੰਜਾਬ ਵਿੱਚ ਅਜੇ ਵੀ ਲ਼ੋਕ ਵਹਿਮਾਂ ਭਰਮਾਂ ਵਿੱਚ ਫਸੇ

  • @ilovepuneetdajoker
    @ilovepuneetdajoker 8 годин тому

    ਦਮਦਮੀ ਟਕਸਾਲ ਲਈ ਇਹ ਸੱਚੀ ਸ਼ਰਮ ਅਤੇ ਸ਼ਰਮ ਵਾਲੀ ਗੱਲ ਹੈ। ਇਹ ਸਮਾਂ ਹੈ ਕਿ ਇਸ ਸਥਾਪਨਾ ਲਈ ਆਪਣੀ ਤਰਜੀਹ ਅਤੇ ਗੁਰੂ ਜੀ/ਵਾਹਿਗੁਰੂ ਪ੍ਰਤੀ ਆਪਣੀ ਵਚਨਬੱਧਤਾ ਦਾ ਮੁੜ ਮੁਲਾਂਕਣ ਕੀਤਾ ਜਾਵੇ। ਮੈਂ ਆਪਣੀਆਂ ਅੱਖਾਂ ਨਾਲ ਇਸ ਵਿਅਕਤੀ ਨੂੰ ਹਰਨਾਮ ਸਿੰਘ ਧੁੰਮਾ ਦੇ ਸਮਾਗਮਾਂ ਵਿੱਚ ਜਾਂਦੇ ਵੇਖਿਆ ਹੈ ਜਿੱਥੇ ਉਸਦੇ ਚੇਲਿਆਂ ਦੁਆਰਾ ਉਹਨਾਂ ਨੂੰ ਭਰਮਾਇਆ ਜਾ ਰਿਹਾ ਸੀ! ਮੇਰੀ ਰਾਏ ਵਿੱਚ ਉਹ ਨਾ ਤਾਂ ਇੱਕ ਸੰਤ ਜਾਂ ਪਵਿੱਤਰ ਵਿਅਕਤੀ ਵਜੋਂ ਸਾਹਮਣੇ ਆਇਆ! ਅਸਲ ਵਿੱਚ ਕਿਸੇ ਨੂੰ ਸੰਤ ਦੀ ਉਪਾਧੀ ਦੇਣ ਲਈ ਸੰਸਾਰਕ ਅਰਥਾਂ ਵਿੱਚ ਸਤਿਕਾਰ ਜਾਂ ਕਮਾਈ ਨਹੀਂ ਹੋਣੀ ਚਾਹੀਦੀ। ਕੋਈ ਵੀ ਮਨਮਤ ਕਿਸੇ ਖਾਸ ਪੱਧਰ ਨੂੰ ਪ੍ਰਾਪਤ ਕਰਨ ਲਈ ਸਮਾਂ ਅਤੇ ਮਿਹਨਤ ਲਗਾ ਸਕਦਾ ਹੈ! ਇੱਕ ਸੱਚਾ ਸੰਤ ਕਿਸੇ ਸਮੂਹ ਦੀ ਚੋਣ ਜਾਂ ਫੈਸਲਾ ਕਰਨ ਦੁਆਰਾ ਨਹੀਂ ਬਣਾਇਆ ਜਾਂਦਾ ਪਰ ਅਸਲ ਸੰਤ ਗੁਰੂ ਜੀ / ਅਕਾਲ ਪੁਰਖ ਦੁਆਰਾ ਕਿਸੇ ਖਾਸ ਸਮੇਂ ਤੇ ਪ੍ਰਗਟ / ਮੁਕਤ ਹੁੰਦੇ ਹਨ! ਸੱਚੇ ਗੁਰੂਆਂ ਦੀ ਕਿਰਪਾ ਨਾਲ ਵਾਹਿਗੁਰੂ ਸਭ ਝੂਠ ਦਾ ਪਰਦਾਫਾਸ਼ ਕਰ ਦੇਵੇਗਾ! ਇਹਨਾਂ ਨਕਲੀ ਸੰਤਾਂ ਜਾਂ ਧਾਰਮਿਕ ਲੋਕਾਂ ਨੂੰ ਮੰਨਣਾ ਬੰਦ ਕਰੋ! ਸੱਚੇ ਗੁਰੂ ਸੰਗਤ/ਪੰਥ ਵਿੱਚ ਵੱਸਦੇ ਹਨ! ਸਾਰੇ ਬਰਾਬਰ ਹਨ! ਇੱਥੋਂ ਤੱਕ ਕਿ ਸੱਚੇ ਸੰਤ ਵੀ ਆਪਣੇ ਵਿਅਕਤੀ ਨੂੰ ਚੁਣੇ ਜਾਣ ਜਾਂ ਅਥਾਰਟੀ ਦੇ ਅਹੁਦੇ 'ਤੇ ਬਿਠਾਉਣ ਲਈ ਲੜ ਰਹੇ ਝਗੜਿਆਂ / ਸਮੂਹਾਂ ਕਾਰਨ ਅੱਗੇ ਨਹੀਂ ਆਉਣਗੇ! (ਹਨੇਰੇ ਯੁੱਗ ਦੀ ਨਿਸ਼ਾਨੀ, ਨਕਲੀ ਸਟੈਪਅੱਪ ਜਦੋਂ ਕਿ ਸੱਚੇ ਪਿਛੋਕੜ ਵਿੱਚ ਨਿਮਰ ਅਤੇ ਨਿਮਰ ਰਹਿੰਦੇ ਹਨ)। ਕੀ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਅਤੇ ਸਮਝਦੇ ਹਾਂ? ਅਸੀਂ ਹਰ ਸਮੇਂ ਇਤਿਹਾਸ ਦੱਸਦੇ ਹਾਂ। ਕੀ ਅਸੀਂ ਇਸਨੂੰ ਸਮਝਦੇ ਹਾਂ, ਇਸਦੀ ਪ੍ਰਕਿਰਿਆ ਕਰਦੇ ਹਾਂ ਅਤੇ ਇਸਨੂੰ ਲਾਗੂ ਕਰਦੇ ਹਾਂ? ਕੀ ਅਸੀਂ ਸੱਚੇ ਪੰਜ ਸਾਹਿਬਾਨ ਦੀ ਸ਼ਕਤੀ ਨੂੰ ਭੁੱਲ ਗਏ ਹਾਂ? ਕਿੰਨੇ ਆਪਣੀ ਜਾਨ ਦੇਣ ਨੂੰ ਤਿਆਰ ਹਨ? ਸਭ ਕੁਝ ਦੇ ਦਿਓ? ਇਹ ਨਾ ਤਾਂ ਸ਼ਕਤੀ ਦੀ ਸਥਿਤੀ ਹੈ ਅਤੇ ਨਾ ਹੀ ਮਾਨਤਾ ਦੀ? ਸਤਿਕਾਰ ਨਾਲ ਇਹ ਛੋਟਾ ਆਦਮੀ ਬਹੁਤ ਲੰਬੇ ਸਮੇਂ ਤੋਂ ਇੱਕ ਦੈਂਤ ਵਾਂਗ ਘੁੰਮ ਰਿਹਾ ਹੈ! ਜੋ ਕੁਝ ਵਾਪਰਿਆ ਹੈ ਅਤੇ ਚੱਲ ਰਿਹਾ ਹੈ ਉਸ ਤੋਂ ਬਾਅਦ ਉਹ ਬਾਂਦਰ ਜਨਤਾ ਪਾਰਟੀ (ਬੀ-ਜੇ-ਪੀ) ਦਾ ਸਮਰਥਨ ਕਰਨ ਦੀ ਹਿੰਮਤ ਕਿਵੇਂ ਕਰਦਾ ਹੈ। ਟਕਸਾਲ ਜੀ (ਜੋ ਆਪਣੇ ਆਪ ਨੂੰ ਟਕਸਾਲ ਵਾਲੇ ਮੰਨਦੇ ਹਨ - ਇਹ ਜਾਣਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ - ਕੇਵਲ ਗੁਰਬਾਣੀ ਹੀ ਹੈ ਜੋ ਟਕਸਾਲ ਨੂੰ ਸੱਚਾ ਸਿੱਕਾ ਬਣਾ ਸਕਦੀ ਹੈ! ਆਪਣੇ ਪ੍ਰਚਾਰ ਨੂੰ ਭੁੱਲ ਜਾਓ। ਮੂਲ ਗੱਲਾਂ 'ਤੇ ਵਾਪਸ ਜਾਓ। ਇਹ ਤੁਹਾਡੇ ਲਈ ਸਮਾਂ ਹੈ। ਸਿੱਖੀ ਕਰਮ ਕਾਂਡਾਂ ਬਾਰੇ ਨਹੀਂ ਹੈ, ਨਾ ਹੀ ਇਹ ਤੁਹਾਨੂੰ ਗੁਰੂ ਜੀ/ਵਾਹਿਗੁਰੂ ਦੇ ਪਾਵਨ ਅਸਥਾਨ ਵਿੱਚ ਥਾਂ ਦੇਵੇਗੀ। ਗੁਰੂ ਜੀ ਕਿਰਪਾ ਕਰ ਰਹੇ ਹਨ ਜੋ ਅੰਮ੍ਰਿਤਧਾਰੀ ਨਹੀਂ ਹਨ, ਇਹ ਸੱਚ ਹੈ ਕਿ ਗੁਰਬਾਣੀ ਨਾਲ ਜੁੜਨ ਲਈ ਆਪਣੇ ਸਾਰੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਬਣਾਓ ਅਤੇ ਸਿੱਖੋ! ਇੱਕ ਭਾਈਚਾਰੇ ਦਾ ਹਿੱਸਾ ਬਣੋ 🙏 ਸਿੱਖੀ ਕੋਈ ਧੰਦਾ ਨਹੀਂ ਹੈ ਸਾਰੇ ਮਹੰਤਾਂ/ਮਸੰਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਮੇਰੇ ਵਿਚਾਰ ਅਤੇ ਵਿਚਾਰ ਮੇਰੇ ਆਪਣੇ ਨਹੀਂ ਹਨ। ਵਾਹਿਗੁਰੂ ਜੀ ਕਾ ਖਾਲਸਾ | ਵਾਹਿਗੁਰੂ ਜੀ ਕੀ ਫਤਹਿ 🙏

  • @ilovepuneetdajoker
    @ilovepuneetdajoker 8 годин тому

    ਦਮਦਮੀ ਟਕਸਾਲ ਲਈ ਇਹ ਸੱਚੀ ਸ਼ਰਮ ਅਤੇ ਸ਼ਰਮ ਵਾਲੀ ਗੱਲ ਹੈ। ਇਹ ਸਮਾਂ ਹੈ ਕਿ ਇਸ ਸਥਾਪਨਾ ਲਈ ਆਪਣੀ ਤਰਜੀਹ ਅਤੇ ਗੁਰੂ ਜੀ/ਵਾਹਿਗੁਰੂ ਪ੍ਰਤੀ ਆਪਣੀ ਵਚਨਬੱਧਤਾ ਦਾ ਮੁੜ ਮੁਲਾਂਕਣ ਕੀਤਾ ਜਾਵੇ। ਮੈਂ ਆਪਣੀਆਂ ਅੱਖਾਂ ਨਾਲ ਇਸ ਵਿਅਕਤੀ ਨੂੰ ਹਰਨਾਮ ਸਿੰਘ ਧੁੰਮਾ ਦੇ ਸਮਾਗਮਾਂ ਵਿੱਚ ਜਾਂਦੇ ਵੇਖਿਆ ਹੈ ਜਿੱਥੇ ਉਸਦੇ ਚੇਲਿਆਂ ਦੁਆਰਾ ਉਹਨਾਂ ਨੂੰ ਭਰਮਾਇਆ ਜਾ ਰਿਹਾ ਸੀ! ਮੇਰੀ ਰਾਏ ਵਿੱਚ ਉਹ ਨਾ ਤਾਂ ਇੱਕ ਸੰਤ ਜਾਂ ਪਵਿੱਤਰ ਵਿਅਕਤੀ ਵਜੋਂ ਸਾਹਮਣੇ ਆਇਆ! ਅਸਲ ਵਿੱਚ ਕਿਸੇ ਨੂੰ ਸੰਤ ਦੀ ਉਪਾਧੀ ਦੇਣ ਲਈ ਸੰਸਾਰਕ ਅਰਥਾਂ ਵਿੱਚ ਸਤਿਕਾਰ ਜਾਂ ਕਮਾਈ ਨਹੀਂ ਹੋਣੀ ਚਾਹੀਦੀ। ਕੋਈ ਵੀ ਮਨਮਤ ਕਿਸੇ ਖਾਸ ਪੱਧਰ ਨੂੰ ਪ੍ਰਾਪਤ ਕਰਨ ਲਈ ਸਮਾਂ ਅਤੇ ਮਿਹਨਤ ਲਗਾ ਸਕਦਾ ਹੈ! ਇੱਕ ਸੱਚਾ ਸੰਤ ਕਿਸੇ ਸਮੂਹ ਦੀ ਚੋਣ ਜਾਂ ਫੈਸਲਾ ਕਰਨ ਦੁਆਰਾ ਨਹੀਂ ਬਣਾਇਆ ਜਾਂਦਾ ਪਰ ਅਸਲ ਸੰਤ ਗੁਰੂ ਜੀ / ਅਕਾਲ ਪੁਰਖ ਦੁਆਰਾ ਕਿਸੇ ਖਾਸ ਸਮੇਂ ਤੇ ਪ੍ਰਗਟ / ਮੁਕਤ ਹੁੰਦੇ ਹਨ! ਸੱਚੇ ਗੁਰੂਆਂ ਦੀ ਕਿਰਪਾ ਨਾਲ ਵਾਹਿਗੁਰੂ ਸਭ ਝੂਠ ਦਾ ਪਰਦਾਫਾਸ਼ ਕਰ ਦੇਵੇਗਾ! ਇਹਨਾਂ ਨਕਲੀ ਸੰਤਾਂ ਜਾਂ ਧਾਰਮਿਕ ਲੋਕਾਂ ਨੂੰ ਮੰਨਣਾ ਬੰਦ ਕਰੋ! ਸੱਚੇ ਗੁਰੂ ਸੰਗਤ/ਪੰਥ ਵਿੱਚ ਵੱਸਦੇ ਹਨ! ਸਾਰੇ ਬਰਾਬਰ ਹਨ! ਇੱਥੋਂ ਤੱਕ ਕਿ ਸੱਚੇ ਸੰਤ ਵੀ ਆਪਣੇ ਵਿਅਕਤੀ ਨੂੰ ਚੁਣੇ ਜਾਣ ਜਾਂ ਅਥਾਰਟੀ ਦੇ ਅਹੁਦੇ 'ਤੇ ਬਿਠਾਉਣ ਲਈ ਲੜ ਰਹੇ ਝਗੜਿਆਂ / ਸਮੂਹਾਂ ਕਾਰਨ ਅੱਗੇ ਨਹੀਂ ਆਉਣਗੇ! (ਹਨੇਰੇ ਯੁੱਗ ਦੀ ਨਿਸ਼ਾਨੀ, ਨਕਲੀ ਸਟੈਪਅੱਪ ਜਦੋਂ ਕਿ ਸੱਚੇ ਪਿਛੋਕੜ ਵਿੱਚ ਨਿਮਰ ਅਤੇ ਨਿਮਰ ਰਹਿੰਦੇ ਹਨ)। ਕੀ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਅਤੇ ਸਮਝਦੇ ਹਾਂ? ਅਸੀਂ ਹਰ ਸਮੇਂ ਇਤਿਹਾਸ ਦੱਸਦੇ ਹਾਂ। ਕੀ ਅਸੀਂ ਇਸਨੂੰ ਸਮਝਦੇ ਹਾਂ, ਇਸਦੀ ਪ੍ਰਕਿਰਿਆ ਕਰਦੇ ਹਾਂ ਅਤੇ ਇਸਨੂੰ ਲਾਗੂ ਕਰਦੇ ਹਾਂ? ਕੀ ਅਸੀਂ ਸੱਚੇ ਪੰਜ ਸਾਹਿਬਾਨ ਦੀ ਸ਼ਕਤੀ ਨੂੰ ਭੁੱਲ ਗਏ ਹਾਂ? ਕਿੰਨੇ ਆਪਣੀ ਜਾਨ ਦੇਣ ਨੂੰ ਤਿਆਰ ਹਨ? ਸਭ ਕੁਝ ਦੇ ਦਿਓ? ਇਹ ਨਾ ਤਾਂ ਸ਼ਕਤੀ ਦੀ ਸਥਿਤੀ ਹੈ ਅਤੇ ਨਾ ਹੀ ਮਾਨਤਾ ਦੀ? ਸਤਿਕਾਰ ਨਾਲ ਇਹ ਛੋਟਾ ਆਦਮੀ ਬਹੁਤ ਲੰਬੇ ਸਮੇਂ ਤੋਂ ਇੱਕ ਦੈਂਤ ਵਾਂਗ ਘੁੰਮ ਰਿਹਾ ਹੈ! ਜੋ ਕੁਝ ਵਾਪਰਿਆ ਹੈ ਅਤੇ ਚੱਲ ਰਿਹਾ ਹੈ ਉਸ ਤੋਂ ਬਾਅਦ ਉਹ ਬਾਂਦਰ ਜਨਤਾ ਪਾਰਟੀ (ਬੀ-ਜੇ-ਪੀ) ਦਾ ਸਮਰਥਨ ਕਰਨ ਦੀ ਹਿੰਮਤ ਕਿਵੇਂ ਕਰਦਾ ਹੈ। ਟਕਸਾਲ ਜੀ (ਜੋ ਆਪਣੇ ਆਪ ਨੂੰ ਟਕਸਾਲ ਵਾਲੇ ਮੰਨਦੇ ਹਨ - ਇਹ ਜਾਣਦੇ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ - ਕੇਵਲ ਗੁਰਬਾਣੀ ਹੀ ਹੈ ਜੋ ਟਕਸਾਲ ਨੂੰ ਸੱਚਾ ਸਿੱਕਾ ਬਣਾ ਸਕਦੀ ਹੈ! ਆਪਣੇ ਪ੍ਰਚਾਰ ਨੂੰ ਭੁੱਲ ਜਾਓ। ਮੂਲ ਗੱਲਾਂ 'ਤੇ ਵਾਪਸ ਜਾਓ। ਇਹ ਤੁਹਾਡੇ ਲਈ ਸਮਾਂ ਹੈ। ਸਿੱਖੀ ਕਰਮ ਕਾਂਡਾਂ ਬਾਰੇ ਨਹੀਂ ਹੈ, ਨਾ ਹੀ ਇਹ ਤੁਹਾਨੂੰ ਗੁਰੂ ਜੀ/ਵਾਹਿਗੁਰੂ ਦੇ ਪਾਵਨ ਅਸਥਾਨ ਵਿੱਚ ਥਾਂ ਦੇਵੇਗੀ। ਗੁਰੂ ਜੀ ਕਿਰਪਾ ਕਰ ਰਹੇ ਹਨ ਜੋ ਅੰਮ੍ਰਿਤਧਾਰੀ ਨਹੀਂ ਹਨ, ਇਹ ਸੱਚ ਹੈ ਕਿ ਗੁਰਬਾਣੀ ਨਾਲ ਜੁੜਨ ਲਈ ਆਪਣੇ ਸਾਰੇ ਗੁਰਦੁਆਰਿਆਂ ਨੂੰ ਧਰਮਸ਼ਾਲਾ ਬਣਾਓ ਅਤੇ ਸਿੱਖੋ! ਇੱਕ ਭਾਈਚਾਰੇ ਦਾ ਹਿੱਸਾ ਬਣੋ 🙏 ਸਿੱਖੀ ਕੋਈ ਧੰਦਾ ਨਹੀਂ ਹੈ ਸਾਰੇ ਮਹੰਤਾਂ/ਮਸੰਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਮੇਰੇ ਵਿਚਾਰ ਅਤੇ ਵਿਚਾਰ ਮੇਰੇ ਆਪਣੇ ਨਹੀਂ ਹਨ। ਵਾਹਿਗੁਰੂ ਜੀ ਕਾ ਖਾਲਸਾ | ਵਾਹਿਗੁਰੂ ਜੀ ਕੀ ਫਤਹਿ || 🙏

  • @rajucheema-wr4xj
    @rajucheema-wr4xj 11 годин тому

    ਆਪਣੇ ਬੱਚਿਆਂ ਅਤੇ ਜ਼ਨਾਨੀਆਂ ਦੀ ਗੌਰ ਰੱਖੋਂ। ਬਾਬੇ,ਸਾਧ, ਗ੍ਰੰਥੀ, ਮੌਲਵੀ ਅਤੇ ਪੁਜਾਰੀਆਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖੋ।

  • @rajucheema-wr4xj
    @rajucheema-wr4xj 11 годин тому

    ਦੇਗ਼ ਖਾਕੇ ਪਲ਼ੇ ਹੋਏ ਸ਼ਾਨਾ ਤੋਂ ਬਚੋ। ਜੇਕਰ ਗੁਰਦੁਆਰੇ ਜਾਣਾ ਹੀ ਹੈ ਤਾਂ ਬਿਨਾਂ ਪੈਸਿਆਂ ਤੋਂ ਮੱਥਾ ਟੇਕ ਕੇ,ਉਸੇ ਵੇਲੇ ਘਰ ਵਾਪਸ ਆਉ।

  • @GurmanSidhu-b4c
    @GurmanSidhu-b4c 13 годин тому

    ਪੰਜਾਬੀਆਂ ਖਾਸਕਰ ਸਿਖਾਂ ਨੂੰ ਜਿਆਦਾਤਰ ਰਾਜਨੀਤਕ ਧਾਰਮਿਕ ਆਗੂ ਪ੍ਰੋਫੈਸਰ ਪਤਰਕਾਰ ਅਤੇ ਚੈਨਲ ਵਿਕਾਊ ਮਾਨਸਿਕਤਾ ਵਾਲੇ ਹੀ ਮਿਲੇ ਹਨ।ਕੁਝ ਤਾਂ ਪੰਥ ਵੱਲੋ ਮਿਲੇ ਸਤਿਕਾਰਤ ਅਹੁਦਿਅਂ ਤੇ ਬਿਰਾਜਮਾਨ ਹੁੰਦੇ ਹੋਏ ਵੀ ਬੜੀ ਬੇਸ਼ਰਮੀ ਨਾਲ ਉਹਨਾਂ ਲੋਕਾਂ ਜਿਨ੍ਹਾਂ ਲੋਕਾਂ ਦੀਆ ਬਹੂ ਬੇਟੀਆਂ ਦੀਆ ੲਇਜਤਾਂ ਦੀ ਰਾਖੀ ਲਈ ਸਾਡੇ ਬਾਪੂਅਆਂ ਨੇ ਲਹੂ ਡੋਲਿਅਆ ੳਉਹਨਾ ਪੰਜਾਬ ਨਾਲ ਸਦਾ ਵਿਤਕਰਾ ਕੀਤਾ ਐਸੇ ਸਵਾਰਥੀ ਸਾਡੇ ਧਾਰਮਿਕ ਆਗੂ ਕਛੂਕੁਮੇ ਬਣਕੇ ਝਟ ਮਹਾਰਾਸ਼ਟਰ ਜਾਕੇ ਪੰਜਾਬ ਵਿਰੋਧੀ ਸਕਤੀਅ ਦੀ ਝੋਲੀ ਜਾ ਡਿੱਗੇ।ਲਖ ਲਖ ਲਖ ਲਾਹਣਤ।

  • @GurnamSingh-hc6hx
    @GurnamSingh-hc6hx 14 годин тому

    Dhuma.kinda.gadar😂😂😂😂😂

  • @mankirtkaur9978
    @mankirtkaur9978 15 годин тому

    ਖਾਲਿਸਤਾਂਨ ਜਿੰਦਾਬਾਦ ਇਕੋ ਇਕ ਰਸਤਾ ਸਿਰਫ ਤੇ ਸਿਰਫ ਖਾਲਸਾ ਰਾਜ

  • @honeygmc
    @honeygmc 16 годин тому

    ਰਾਜਨੀਤਕ ਸਜ਼ਾ ਦਾ ਹੱਕ ਲੋਕਾਂ ਕੋਲ ਵੋਟਾਂ ਰਾਹੀਂ ਰਹਿਣ ਦਿਓ।

  • @gurmelsinghchahal5654
    @gurmelsinghchahal5654 17 годин тому

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਕੌਮ ਦਾਂ ਹੀਰੋ ਹੈ ਕੋਹਿਨੂਰ ਹੀਰਾ ਹੈ

  • @gurmelsinghchahal5654
    @gurmelsinghchahal5654 17 годин тому

    ਬਲੇਰ ਵੀਰ ਜੀ ਜਿਹੜੇ ਬੰਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਦੇ ਹੈਂ ਉਹਨਾਂ ਲੋਕਾਂ ਦਾ ਸਾਥ ਕਿਸੇ ਨੇ ਵੀ ਨਹੀਂ ਦੇਣਾ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਭਾਈ ਅੰਮ੍ਰਿਤਪਾਲ ਸਿੰਘ ਤੋਂ ਬਿਨਾਂ ਕੋਈ ਨਹੀਂ ਜਿੱਤ ਸਕਦੇ

  • @SimarjeetSingh-w8k
    @SimarjeetSingh-w8k 17 годин тому

    Lakkha Sudama Veer MP jindabad

  • @amarjitvirk5955
    @amarjitvirk5955 20 годин тому

    How right to bribe.

  • @SunilKumar-ze8st
    @SunilKumar-ze8st 20 годин тому

    लक्खा विला हेग

  • @KulwinderKaur-qn4gm
    @KulwinderKaur-qn4gm День тому

    ਅਮ੍ਰਿਤਪਾਲ ਸਿੰਘ ਕੌਮ ਦਾ ਲੀਡਰ ਬਣ ਕੇ ਉਭਰ ਰਿਹਾ ਸੀ, ਜੇ ਬਾਹਰ ਰਹਿੰਦਾ ਤੇ ਨੌਜਵਾਨਾਂ ਨੇ ਨਸ਼ੇ ਛੱਡ ਕੇ ਪੰਥ ਪੰਜਾਬ ਦੀ ਸੇਵਾ ਕਰਨੀ ਸੀ, ਬਾਦਲ, ਖੋਸੇ, ਵਲਟੋਹੇ ਵਰਗਿਆਂ ਦਾ ਤੋਰੀ ਫੁਲਕਾ ਬੰਦ ਹੋ ਗਿਆ ਸੀ, ਹਰ ਸਮਾਗਮ ਚ ਨੌਜਵਾਨ ਉਸ ਨੂੰ ਦੇਖਣ ਆਉਂਦੇ ਸੀ, ਪੂਰੀ ਭਾਰਤੀ ਮੀਡੀਆ ਦੀ ਤਸੱਲੀ ਕਰਵਾਈ ਸੀ ਭਾਊ ਨੇ! ਸਰਕਾਰਾਂ ਨੇ ਤਾ ਹੀ ਅੰਦਰ ਡੱਕਿਆ, ਗੁਰੂ ਕਿਰਪਾ ਕਰੇ ਬਾਹਰ ਵੀ ਆਵੇਗਾ ਤੇ ਸੇਵਾ ਵੀ ਕਰੇਗਾ। ਦੇਗ ਤੇਗ ਫਤਿਹ 🙏

  • @sgl8191
    @sgl8191 День тому

    Avtar ji, this thug Ranjit Singh is a real thug. He should be ashamed of his conduct.

  • @jsrajput-qr6ek
    @jsrajput-qr6ek День тому

    ਲੋਕਤੰਤਰ ਨਹੀਂ ਜੰਗਲ ਰਾਜ ਸਾਬਿਤ ਹੋ ਗਿਆ ਦੁਨੀਆਂ ਸਾਹਮਣੇ

  • @GurjantSingh-h7h
    @GurjantSingh-h7h День тому

    ❤❤❤❤❤

  • @GurjiSingh-o4n
    @GurjiSingh-o4n День тому

    VOTA ok referendum Punjab VOTA ok referendum Punjab VOTA ok referendum Punjab 🌹💐🌹🌹💐

  • @GeneralJorawarSingh
    @GeneralJorawarSingh День тому

    @pinderbajwa Hari nau bare te bahut sare bandean nu os di maut to baad pata lagya, o ena v amritpal singh da vadda dushman nahi c ki jaila cho marvaon di koshish hundi. Tuhade mat te khose warge sarkari bandia ne parda paiya hoya hai... sarkar

  • @jogasingh2574
    @jogasingh2574 День тому

    Sukhvir badal ajj de malik bhago ne ihna nu Guru ghara vicho bahar kadh ke bhai lalo de bhaichare nu Guru ghara vich dakhala dio

  • @GeneralJorawarSingh
    @GeneralJorawarSingh День тому

    @pinderbajwa1480 Police te Sarkar te santa nu v atwadi dasdi hai, Hun tusi sarkar te police te hi bharosa karyo... bhai amritpal singh kaum da heera hai, tusi sarkaran dian chala na agge samje c na hun samajh rahe o

  • @BaldevSingh-hi6wz
    @BaldevSingh-hi6wz День тому

    Veer ji seraf natik hai india di sarkar darame kardia hai par hun modi sahib da yaar hai tarump koi kujh ni karnaga darama hai bjp te rss da

  • @pinderbajwa1480
    @pinderbajwa1480 День тому

    Police bhut jald press conference krke khulase karne ja rahi aa hari nau case ch ki is katal dai piche amritpal singh hath aa fir thode kol muh lakoon di thaaa nhi bachnu ????jad thoda leader ap man gaya hari nau da katal mai krwaya fir tusi Chika marke Rhona police propaganda kr rahe aa 🤣🤣🤣🤣

  • @ashishbuttar6355
    @ashishbuttar6355 День тому

    Salia panga nahi agla Punjab lai bhaja firda

  • @jasssingh1401
    @jasssingh1401 День тому

    ਚੜਦੀ ਕਲਾ ਖਾਲਸਾ ਜੀਓ

  • @GurpreetSingh-ir1sf
    @GurpreetSingh-ir1sf День тому

    ਬਹੁਤ ਸੋਹਣੇ ਵਿਚਾਰ ਆ ਅਣਖੀਲੇ ਯੋਧੇ ਈਨ ਨਹੀਂ ਮੰਨਦੇ ਸਿਰਫ ਸੱਚ ਦੀ ਗੱਲ ਕਰਦੇ ਹਨ