Kingpin - The Next Episode (Official Video) Tarsem Jassar | Wazir Patar | New Order

Поділитися
Вставка
  • Опубліковано 21 бер 2024
  • Vehli Janta Records presents 'Kingpin The Next Episode ' by Tarsem Jassar from the album 𝗡𝗲𝘄 𝗢𝗿𝗱𝗲𝗿.
    𝐀𝐥𝐛𝐮𝐦 - New Order
    ♪ 𝐒𝐩𝐨𝐭𝐢𝐟𝐲 - open.spotify.com/album/2Wz1Js...
    ♪ 𝐀𝐩𝐩𝐥𝐞 𝐌𝐮𝐬𝐢𝐜 - / new-order
    𝐒𝐨𝐧𝐠 𝐂𝐫𝐞𝐝𝐢𝐭𝐬-
    Singer/Lyrics: Tarsem Jassar
    Music : Wazir Patar
    Mix & Master : Dense
    Director : Gurjant panesar(@gurjant.panesar)
    Ad / editor : Gursimran panesar(@gursimran_panesar)
    VFX / CGI : IBADAT & NIHAAL
    Producer: Manpreet Johal | Karamjit Singh Johal
    Label : Vehli Janta Records
    Digitally Powered by : 𝗖𝗕𝗶𝘁𝘀𝘀
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    UA-cam: / vehlijantarecords
    Facebook: / vehlijantarecord
    Instagram: / vehlijantarecords
    #newpunjabisong #tarsemjassar #latestpunjabisongs #neworder #kingpin

КОМЕНТАРІ • 2,1 тис.

  • @khushpreetsingh6381
    @khushpreetsingh6381 Місяць тому +109

    ਹੋਰਾਂ ਸਿੰਗਰਾਂ ਵਾਂਗੂੰ ਕਿਸੇ ਨਾਲ਼ ਕੋਈ ਪੰਗਾਂ ਨਹੀਂ,
    ਟੀਮ ਵੇਹਲੀ ਜਨਤਾ ਚੰਗੀ ਤੇ ਸਰਦਾਰ ਜੱਸੜ ਵਰਗਾਂ ਕੋਈ ਬੰਦਾ ਨਈ...
    Proud of you sardara ❤

  • @Oberoijagjitsingh
    @Oberoijagjitsingh Місяць тому +23

    10 ਗੁਰੂਆਂ ਤੋ ਚੜਦੀਕਲਾ ਦਾ ਅਸ਼ੀਰਵਾਦ ਸਾਨੂੰ ਸਿਖਾ ਨੂੰ ਵਿਰਾਸਤ ਚ ਮਿਲਿਆ ਪੂਰੀ ਦੁਨੀਆ ਵਿਚ ਸਿਖਾ ਦੀ ਫਤਿਹ ਹੋ ਰਹੀ ਅਸੀ ਕਿਸੇ ਦਾ ਸਿਰ ਨਹੀ ਝੁਕਾਂਦੇ ਤੇ ਅਪਨਾ ਸਿਰ ਕਿਸੇ ਅਗੇ ਝੁਕਣ ਨਹੀ ਦਿੰਦੇ।

  • @karansidhu4097
    @karansidhu4097 Місяць тому +60

    ਸਾਡੇ ਕੰਮ ਕਾਰ ਚੱਲਦੇ ਜੁਬਾਨਾਂ ਉੱਤੇ ਨੇ...🔥👌👌💯💯❣️❣️

  • @talwindersingh8929
    @talwindersingh8929 Місяць тому +161

    ਆਪਾਂ ਤਾਂ ਸ਼ੁਰੂ ਤੋਂ ਜੱਸੜ ਤੇ ਸਿੱਧੂ ਦੇ ਹੀ ਫੈਨ ਰਹੇ ਹਾਂ

    • @jaanpalhanjra4111
      @jaanpalhanjra4111 Місяць тому +1

      ❤❤🎉🎉

    • @kamaldeepkour6313
      @kamaldeepkour6313 Місяць тому +1

      Also

    • @SandeepKaur-fb4ee
      @SandeepKaur-fb4ee Місяць тому +1

      Apa v

    • @user-by4sp1bz6p
      @user-by4sp1bz6p Місяць тому +2

      ਪਿੱਛੇ ਜਿਹੇ ਪੰਜਾਬੀ ਭਰਾ ਮਿਲਣ ਨੂੰ ਗਏ ਸੀ,, ਗੇਟ ਤੇ ਹੀ ਮੋੜ ਦਿੱਤਾ ਆਕੜ ਬੁਹਤ ਹੋਗੀ ਹੁਣ ਇਹਦੇ ਚ ,,?
      ਸਿੱਧੂ ਨੀ ਕਿਸੇ ਨੇ ਬਣ ਜਾਣਾ ❤️

    • @talwindersingh8929
      @talwindersingh8929 Місяць тому +1

      @@user-by4sp1bz6p ਬਾਈ ਜੀ ਕੁਝ ਮਜਬੂਰੀ ਵੀ ਹੋ ਜਾਂਦੀ ਆ। ਸਿੱਧੂ ਨੂੰ ਮਿਲਨ ਆਏ ਨੇ ਹੀ ਦੇਖੋ ਕਿਸ ਤਰਾਂ ਗਦਾਰੀ ਕੀਤੀ

  • @chanpreetsinghbaidwan3365
    @chanpreetsinghbaidwan3365 Місяць тому +145

    Jis jis nu Tersem jasser Pasand hai oo like karo👇👇👇👇

  • @arshdeep8793
    @arshdeep8793 Місяць тому +198

    ਨਾ ਕੋਈ ਮੁੱਛਾਂ ਤੇ ਨਾ ਵੱਟਾਂ ਵਾਲੀ pagg ਦਾ trend ਲਿਆ ਸਕਿਆ,
    ਨਾ ਕੋਈ ਸਰਦਾਰੀ ਮੋੜ ਕੇ ਲਿਆ ਸਕਿਆ,
    ਚੜਾਈ ਤਾਂ ਬੜੇ hollywood ਤਕ ਕਰਗੇ ,
    ਪਰ Jassar ਵਾਂਗੂ ਨਾ ਕੋਈ ਲਿਖ ਤੇ ਨਾ ਗਾ ਸਕਿਆ !!❤

    • @Punjabimovies1544
      @Punjabimovies1544 17 днів тому

      BHAIN DE LODEA HAREK NU BUND DEN DI AADAT AA THONU SALEO CONTROVERSI THODE VARGE GHOOSE HI KARAUNDE AA LODUO

    • @user-fd9px9me3t
      @user-fd9px9me3t 3 дні тому

      ❤ Write

  • @jaandeepjaani7772
    @jaandeepjaani7772 Місяць тому +25

    ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ❤❤❤ sirra bai ji God bless you raab hamsa kush rakhe ji tuhanu Te family nu v Bahut vadiya song Taresm jasser on top 🚀🚀🚀

  • @bandeepsingh8907
    @bandeepsingh8907 Місяць тому +54

    ਆ ਗਏ ਮੁੱਛਾਂ ਵਾਲੇ...✌❣️

  • @amrojsingh4362
    @amrojsingh4362 Місяць тому +24

    Different than whole Punjabi industry
    Tarsem jassar 🔥🔥

  • @sarbasingh6015
    @sarbasingh6015 Місяць тому +57

    ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 🌸❤️

  • @punjabihiphop542
    @punjabihiphop542 Місяць тому +35

    ਕਲੀਆ ਦੀ ਨੋਲਜ਼ ਬਥੇਰੀ ਜੱਟ ਨੂੰ✍️🌖𝓣𝓱𝓾𝓰 𝓵𝓲𝓯𝓮≛

  • @HarpreetSingh-sl1tx
    @HarpreetSingh-sl1tx Місяць тому +15

    ਕਿੰਨੀਆਂ ਭੇਡਾਂ ਵਿੱਚੋਂ ਸਰਦਾਰ ਇਕੱਲਾ ਦਿਸਦਾ

  • @ManpreetSingh-zm3mx
    @ManpreetSingh-zm3mx Місяць тому +10

    ਸਾਡੀ ਕਿੱਥੇ ਤੱਕ ਪਹੁੰਚ ਪਿੰਡ ਸ਼ਹਿਰ ਜਾਣਦੇ 🤝
    ਕਿੰਨੇ ਖੁੰਦ ਕੀ ਸ਼ੁਭਾਹ ਦੇ ਸਾਡੇ ਵੈਰ ਜਾਣਦੇ 💪
    ਕਦੋਂ ਸੁੱਤੇ ਕਦੋਂ ਉੱਠੇ ਪਹਿਲੇ ਪਹਿਰ ਜਾਣਦੇ 🙏
    ਰੇਜ਼ ਡੇਲੀ ਦੀ ਵੱਟਾਂ ਵਾਲੀ ਪੱਗ ਬੰਨਣੀ ਜਾਣਦੇ 👳‍♂️

  • @DrckPodel-fx3cd
    @DrckPodel-fx3cd Місяць тому +9

    TARSEM LYEICS , VOICE 🔥
    WAZIR MUSIC 🔥
    GURJANT VIDEO 🔥
    NO WORDS TO EXPLAN.
    I AM NOT A SIKH STILL FEELING.
    LIKE I AM A PEOUD SIKH.
    RESPECT VEERE.
    🙏

  • @karanjassar6066
    @karanjassar6066 Місяць тому +18

    ਗੁੱਟਾਂ ਤੇ ਉਮੇਗਾ ਸਾਡੇ ਗੂਚੀਆਂ ਚ ਪੈਰ ਨੇ…

  • @vaidmaan
    @vaidmaan Місяць тому +229

    ਪੈਸੇ ਯਾਰਾਂ ਉੱਤੋਂ ਵਾਰੇ ਨਾਂ ਰਕਾਨਾਂ ਉੱਤੋਂ ਨੇਂ

  • @karansidhu4097
    @karansidhu4097 Місяць тому +9

    Jaasar x Wazir=🔥🔥

  • @jagvirsinghbenipal5182
    @jagvirsinghbenipal5182 Місяць тому +15

    ਜੱਸੜ ਬਾਈ ਜੀ ਗੁੱਸਾ ਨਾ ਕਰਿਓ ਇੱਕ ਪੁੱਛਣੀ ਸੀ ਸਿੰਗਰ ਨਾ ਪਿੱਛੇ ਸਿੰਘ ਕਿਉਂ ਨਹੀਂ ਲਾਉਂਦੇ ਜੀ

  • @sharandeep78
    @sharandeep78 Місяць тому +6

    ਜੱਸੜ bai ਆਪਾ ਤਾਂ ਪਹਿਲਾਂ ਤੋਂ fan ਆ❤
    ਪੱਗ ਵੀ ਬਣਨ ਲੱਗ ਗਏ😊

  • @sharidanwantriayurvedad2184
    @sharidanwantriayurvedad2184 Місяць тому +8

    ਜੱਸੜਾ ਵੀਰ ਰੱਬ ਇਦਾ ਹੀ ਤਰੱਕੀਆਂ ਬੱਖਸੇ।

  • @Gurpreetsinghjassar121
    @Gurpreetsinghjassar121 Місяць тому +9

    ਇਤਿਹਾਸ ਵਿੱਚੋ ਜਾਓ ਕੋਈ ਝੰਡਾ ਗੱਡ ਕੇ🙌🔥🔥🔥🤘🤘💪💪💪💪

  • @RAVIMOHALI13
    @RAVIMOHALI13 Місяць тому +8

    ਜੱਸੜ ਬਾਈ ਲਵ ਯੂ ਯਾਰਾ ❤ ਆਲਵੇਜ਼

  • @user-bv7wv5wl4y
    @user-bv7wv5wl4y Місяць тому +7

    ਬਾਈ ਦਾੜਾ ਬਹੁਤ ਸੋਹਣਾ ਲੱਗਾ ਦਾ ❤

  • @gurleensingh9838
    @gurleensingh9838 27 днів тому +3

    ਰੱਖੇ GPS off ਆਪੇ ਲੱਬਦੇ ਆ ਰਾਹਾਂ ❤🔥

  • @VishalDhanju
    @VishalDhanju Місяць тому +33

    ਯਾਰਾਂ ਉੱਤੋਂ ਵਾਰੇ ਨੇ 💸 ਨਾ ਰਕਾਨਾਂ ਉੱਤੋਂ ਨੇ।।

  • @khushpreetsingh6381
    @khushpreetsingh6381 Місяць тому +5

    ਲਾਇਆ ਐ ਜੜਾਕਾ ਜੱਸੜਾਂ ਦਾ ਕਾਕਾ ,
    ਬਣਾਏ ਨੇ ਰਿਕਾਰਡ ਕੀ ਕੀ ਦੇਖ🔥🔥

  • @HindiLoveMashup79
    @HindiLoveMashup79 Місяць тому +2

    ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 💕

  • @gskajal3
    @gskajal3 28 днів тому +4

    ਗੁੱਸੇ ਗੀਲੇ ਅਡ ਪਰ ਸਾੰਜੀਆੱ ਨੇ ਚਾਹਾੰ ❤

  • @surajsingh-zf8xl
    @surajsingh-zf8xl Місяць тому +10

    ਲੋਕਾਂ ਦੇ ਤੁਰਿਆ ਤੇ ਪੈਡਾ ਬਣੀਆ ਜੱਟ ਵਾਂਗੂੰ ਤੁਰਿਆ ਤੇ ਰਾਹ ਨੀ ਬਣੇ ਖੁਦ ਨਾਲ ਖੁਦ ਜਿਹਾ ਖਿਤਾ ਚੱਕਿਆ ਬੱਸ ਕਲਾ ਚੱਕਿਆ ਨੀ ਬਾਜਾ ਮੀਠੀਏ

  • @sukhveerjdf4362
    @sukhveerjdf4362 Місяць тому +3

    ਬਾਈ ਨਜ਼ਾਰਾ ਲਿਆਂਦਾ ਪਿਆ ਵੀਡੀਓ ਦਾ ਯਰ☠️❤️‍🔥❤️‍🔥❤️‍🔥❤️‍🔥

  • @akashsandhu4834
    @akashsandhu4834 5 днів тому +1

    Incredible vibe ❤😊❤ Tarsem jassar is king 👑

  • @harrykhiva9425
    @harrykhiva9425 Місяць тому +3

    ਇਲੈਕਸ਼ਨ ਕਮਿਸ਼ਨ ( 2024 ਲੋਕ ਸਭਾ)ਪੰਜਾਬ ਦਾ ਬਰਾਂਡ ਅੰਬੈਸਡਰ ਤਰਸੇਮ ਜੱਸੜ ❤

  • @newpunjab5190
    @newpunjab5190 Місяць тому +7

    ਗੱਡੀਆਂ 'ਚ ਲਮਕਦੇ ਮੁੱਛਾਂ ਵਾਲੇ ਟੈਗ🔥

  • @sabbapannu2870
    @sabbapannu2870 Місяць тому +6

    Tarsem Jassar ❤

  • @Lovekhokhar.10
    @Lovekhokhar.10 Місяць тому +3

    Wazir ne jasser veer. No v apne wang bnna liyaa ❤ ghaint galbaat aa dona di ❤❤

  • @harbirsingh7266
    @harbirsingh7266 Місяць тому +2

    I don't know how but these two team up so damn well as if they were born to collab with each other.

  • @Randhawa4786
    @Randhawa4786 Місяць тому +4

    Sirraa🔥🔥Jassar saab hamesha di tarahhh❤ THERE IS A SPECIAL PLACE FOR U IN MY HEART❤ I love u❤

  • @SukhwinderSingh-um1pg
    @SukhwinderSingh-um1pg Місяць тому +4

    Love you Jassar Saab ❤

  • @officialvbro19
    @officialvbro19 16 днів тому +1

    vehli janta 2008 to lake aje tak hit ha ❤❤

  • @LovepreetSingh-ls
    @LovepreetSingh-ls 12 днів тому +1

    ਬਹੁਤ ਖੂਬ ਵੀਰ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ

  • @luckymusic1
    @luckymusic1 Місяць тому +10

    music+lyrics = tbaahi haner jhhakhadd🌪️🌪️🌪️🌪️

  • @ravindersuthar895
    @ravindersuthar895 Місяць тому +3

    Assi aa punjab sada surry bethya jhinjer kingpin 1
    Kingpin 2 att sirra ghint kiam👌

  • @pb43samrala
    @pb43samrala Місяць тому +1

    🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪

  • @kamaljit56666
    @kamaljit56666 Місяць тому +2

    Sidhu de chotte Bhai di kinnu kinnu kushi aa❤

  • @singhxjassar
    @singhxjassar Місяць тому +3

    Nzaare banne Pye ne ❤

  • @manjindersingh2717
    @manjindersingh2717 Місяць тому +3

    Fathegarh sahib 💐🙏

  • @anterjotsingh3778
    @anterjotsingh3778 Місяць тому +2

    Waazir and tarsem Collab sira

  • @official_preetharman
    @official_preetharman Місяць тому +4

    Gana vadiya lageya ta coment like share jrur karke jana ❤💪🙏👌

  • @PBX1630
    @PBX1630 Місяць тому +2

    Proud to be pagg

  • @NADCARRIER
    @NADCARRIER 10 днів тому +1

    His best song ever made 🎉

  • @gurleensingh9838
    @gurleensingh9838 27 днів тому +1

    ਅਣਖੀ ਗੀਤਾਂ ਦੀ ਮਸ਼ੀਨ 💪

  • @Sherry_24
    @Sherry_24 Місяць тому +7

    Snoop Dogg ਨਹੀਂ ਬਣੀ ਦਾ 😮😮

  • @sauravpandya4199
    @sauravpandya4199 4 дні тому +1

    Part 1 and 2
    Waiting for another year fir part 3

  • @user-bo5os2fh6t
    @user-bo5os2fh6t Місяць тому +1

    Jassar y di kalam d✍️a v koi tod☝️ ni rabb tuhanu hmesha khush rakhe y g love u❤❤

  • @GurpreetSingh_97902
    @GurpreetSingh_97902 Місяць тому +2

    ❤️✌️EHLI JANTA ਵਾਲੇ ਸਰਦਾਰ 👳‍♂️ਛਾਏ ਹੋਏ ਨੇ 🙏wmk 🙏

  • @Its_deep_100
    @Its_deep_100 16 днів тому +1

    Sidhu to baad sirf jassar Bai hi sach bolan vala reh gya .
    Keep it up bro ❤

  • @ravinderpalsingh1625
    @ravinderpalsingh1625 Місяць тому +1

    Raho hamesha Chardiakala vichs tarsem veere

  • @sanam2874
    @sanam2874 Місяць тому +1

    Dhakk pa ti jassar ne
    Khalsa Raj zindabaad

  • @kamaljeetsingh4000
    @kamaljeetsingh4000 5 днів тому

    ਜਮਾਂ ਈ ਨਾਗਾ ਕਲਾਕਾਰ ਏ ਬੁੱਕ ਕਰਨਾਂ ਏ

  • @NADCARRIER
    @NADCARRIER 3 дні тому

    Keep Representing Punjabi and Punjab 🎉😊

  • @Iqbaltejay
    @Iqbaltejay Місяць тому +1

    pehla vangu siraa ghaint ❤video song jassr bhaji ❤🎉

  • @Mehku-vk4gu
    @Mehku-vk4gu Місяць тому

    literally..this song is amazing i can't explain how enchanting this song is❤️❤️❤️❤️

  • @IndianPakmujicindustry
    @IndianPakmujicindustry Місяць тому +1

    ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਰੇ ਪੰਜਾਬੀ ਵੀਰ ਪੰਜਾਬੀ ਬੋਲਣ ਪੰਜਾਬੀ ਲਿਖਣ ਪੰਜਾਬੀ ਹੋਣ ਤੇ ਮਾਨ ਕਰਨ ਪੰਜਾਬ ਵਿੱਚ ਵੀ ਪ੍ਰਵਾਸੀ ਆਏ ਹੋਏ ਦੂਜੀਆਂ ਸਟੇਟਾਂ ਵਿੱਚੋਂ ਉਨਾਂ ਦੇ ਨਾਲ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰੋ ਪੰਜਾਬੀ ਹੋਣ ਤੇ ਮਾਣ ਕਰੋ🙏🙏

  • @gameplace4751
    @gameplace4751 Місяць тому +1

    bro what a classic look 😍🐊🐊

  • @gurshran0019
    @gurshran0019 Місяць тому

    Fatheghar shib waheguru ji Thuno Hamesha khush rakhe Aaaa Veera love you ❤❤❤❤

  • @Mehku-vk4gu
    @Mehku-vk4gu Місяць тому

    This song never gets old. No matter how much I listen to it, I never get bored.🔥💖🔥💖

  • @Jassar_7008
    @Jassar_7008 Місяць тому

    Down to earth bnda jassara da kaka 🤗🤗
    ਪਲੇ ਯਾਰ ਕਿਸੇ ਦੇ ਅਹਿਸਾਨਾਂ ਤੇ ਨਹੀ💪💪

  • @HARSH_SIDHU
    @HARSH_SIDHU 9 днів тому

    Sidhu to bai tanu hi sun da aa ❤❤

  • @jasmeetsingh3328
    @jasmeetsingh3328 Місяць тому +2

    Video🔥🔥🔥

  • @honeysingh5006
    @honeysingh5006 Місяць тому +1

    Bahut vadiya veer ji

  • @NOCOPYRIGHTBEATS700
    @NOCOPYRIGHTBEATS700 Місяць тому +1

    ❤ from RAJASTHAN

  • @Ranbirgharu
    @Ranbirgharu Місяць тому

    Sardar Saab ji siraaa song ❤❤❤❤❤❤❤❤❤❤

  • @sangatsingh7510
    @sangatsingh7510 Місяць тому +1

    Tarsem jassar and wazir patar Atttt🔥🔥🔥🔥🔥

  • @mrpandit7961
    @mrpandit7961 Місяць тому +1

    J̤a̤s̤s̤a̤r̤ 22g̤ ❤❤

  • @harbhagwansingh5360
    @harbhagwansingh5360 Місяць тому +1

    Next level video 🔥

  • @gurleensingh9838
    @gurleensingh9838 27 днів тому +1

    ਜੱਸੜਾ ਦਾ ਕਾਕਾ ❤💪

  • @KunalVwrma
    @KunalVwrma Місяць тому

    This song still hits so hard!!!! Still on repeat after so long also🔥🔥😍❤️❤️ ️

  • @Jaskhalsa1984
    @Jaskhalsa1984 Місяць тому

    Waheguru ji kirpa karan veer di kalam te ate veer te.

  • @user-pt2bc7ie2d
    @user-pt2bc7ie2d 15 днів тому

    Waheguru ji

  • @JeetKhinde
    @JeetKhinde 18 днів тому

    Ghaint gaana jassar bai❤

  • @NPB9513
    @NPB9513 Місяць тому +1

    ਤਰਸੇਮ ਜਸੱੜ ਬਹੁਤ ਵਧੀਆ ਗੀਤ ✍✍✍✍✍✍✍✍👍👍👍👍👍👍

  • @ankushgaming3672
    @ankushgaming3672 Місяць тому +1

    hollywood ❌ 22 tarsem jassar ✅

  • @abhijot7582
    @abhijot7582 Місяць тому +1

    Good vibes aundi aa u de song sun ke❤❤

  • @harryaulakh1784
    @harryaulakh1784 Місяць тому +1

    O balle kya lyrics likhe a ❤

  • @AnmolSingh-xi2jo
    @AnmolSingh-xi2jo Місяць тому

    Siraa veer ji song ❤❤❤

  • @user-lt5qm2eb5q
    @user-lt5qm2eb5q Місяць тому

    Ik sidhu ik jassar ❤

  • @ramnpreet6093
    @ramnpreet6093 Місяць тому

    Veer ji dil jit lita tuci ji thodi soch te thode song sidhe dil te lgde. Ne ji waheguruji ji thonu hor traki den ji 🙏🙏🙏

  • @desikid_official
    @desikid_official Місяць тому +1

    Underrated 🌪

  • @rajvirsingh6420
    @rajvirsingh6420 9 днів тому

    ਬਹੁਤ ਪਿਆਰ ਜੱਸੜ ਜੀ 😊

  • @maninderp20
    @maninderp20 Місяць тому

    22 tere song te saaf suthra pan end hai...... kade pag nu laaz nai lai tusi siraaaa..... sardari de super star ho jithe tusi te Diljit sardari nu lai gye koi nai lizaa sakeya keep it up

  • @Mehku-vk4gu
    @Mehku-vk4gu Місяць тому

    For those who are so proud of their own culture. You can sense a real punjab in the voice of Yuvraaj Hans. Bless!❤😊❤😊❤😊

  • @harjotsingh9100
    @harjotsingh9100 Місяць тому +1

    Tarmnjasar fire 🔥🔥🔥

  • @SukhwinderSingh-um1pg
    @SukhwinderSingh-um1pg Місяць тому +1

    Eat. sleep.jassar Saab repeat

  • @jagbir19901
    @jagbir19901 29 днів тому

    Tarsem paaji... Goosebumps...🔥🧨

  • @SuperSupinder
    @SuperSupinder 28 днів тому

    Jassar never disappoints..

  • @rohinchouhan
    @rohinchouhan Місяць тому +1

    Osm bai ❤❤❤😊

  • @punjabipb11
    @punjabipb11 Місяць тому

    Saanu maan hai veer te saade ilaake da naam roushan keeta ❤😘😘😘

  • @ranjodhgillgill5657
    @ranjodhgillgill5657 Місяць тому +1

    Sweet song verji wahegurugi

  • @SukhGhuman-fe8ed
    @SukhGhuman-fe8ed Місяць тому +1

    End galbaat jassar saab 🔥😎

  • @SidhuMooseWala5911RIP
    @SidhuMooseWala5911RIP Місяць тому +1

    My favorite song 🎵 ❤️ 💕 💛 😍 💓 🎵 ❤️