वो गुरूद्वारे के अंदर तड़पता रहा, लोग देखते रहे कमेटी मेंबरों ने भी नहीं दिया साथ

Поділитися
Вставка
  • Опубліковано 29 сер 2024
  • #sewa #punjabi #sgpc #dsgmc #akaltakht #news #punjabinews

КОМЕНТАРІ • 137

  • @GurumeetSingh-yj1lp
    @GurumeetSingh-yj1lp Місяць тому +37

    ਇਲਾਕੇ ਦੀ ਸੰਗਤ ਇਕੱਠੀ ਹੋ ਕੇ ਇਨਾ ਮੈਂਬਰਾਂ ਨੂੰ ਗੁਰੂ ਘਰ ਦੇ ਵਿੱਚੋਂ ਪ੍ਰਧਾਨ ਬਾਹਰ ਕਰ ਦਿੱਤਾ ਜਾਵੇ ਨਵੀਂ ਕਮੇਟੀ ਬਣਾਈ ਜਾਵੇ ਜਿਹੜੇ ਸੁਚਾਰੂ ਢੰਗ ਦੇ ਨਾਲ ਗੁਰੂ ਘਰ ਚਲਾ ਸਕਣ ਤੇ ਦੂਸਰੀਆਂ ਕਮੇਟੀਆਂ ਨੂੰ ਵੀ ਅਸੀਂ ਗੁਰੂ ਘਰ ਦਾ ਧੰਨ ਨਹੀਂ ਖਾਣਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਅਤੇ ਇਹਨਾਂ ਦੇ ਉੱਤੇ ਜਿਹੜੇ ਦੋਸ਼ੀ ਹਨ ਕੇਸ ਵੀ ਬਣਨਾ ਚਾਹੀਦਾ ਹੈ

  • @user-zm1ru1gd5z
    @user-zm1ru1gd5z Місяць тому +15

    ਐਹੋ ਜਿਹੇ ਕਮੇਟੀ ਮੈਂਬਰਾਂ ਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਗੁਰੂ ਘਰ ਚ ਜੋ ਵੀ ਓਹਦੇ ਦਾਰ ਜਿਸ ਦੀ ਵਜ੍ਹਾ ਨਾਲ ਇੱਕ ਸੱਚੇ ਸੁੱਚੇ ਗੁਰ ਸਿੱਖ ਨੂੰ ਆਤਮ ਹੱਤਿਆ ਲਈ ਮਜਬੂਰ ਕੀਤਾ

  • @nimanasingh1173
    @nimanasingh1173 Місяць тому +15

    ਇਸ ਤਰ੍ਹਾਂ ਦੇ ਮਸੰਦਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਦੀ ਲੋੜ ਹੈ ਪਰ ਅਫਸੋਸ ਹੈ ਕਿ ਅਸੀਂ ਕੁਝ ਵੀ ਨਹੀਂ ਕਰ ਪਾ ਰਹੇ ਅਤੇ ਮਸੰਦ ਆਪਣੇ ਕਾਰੇ ਕਰੀ ਜਾਂਦੇ ਹਨ, ਸੱਚੇ ਗੁਰਸਿੱਖਾਂ ਨੂੰ ਗੁਰੂ ਘਰਾਂ ਤੋਂ ਦੂਰ ਕੀਤਾ ਜਾ ਰਿਹਾ ਹੈ

  • @jasveerkaur4219
    @jasveerkaur4219 Місяць тому +10

    ਅੱਜ ਗੁਰੂ ਘਰਾਂ ਨੂੰ ਅਹੋ ਜਿਹੇ ਮੈਂਬਰਾਂ ਨੇ ਬਦਨਾਮ ਕਰ ਦਿੱਤਾ ਹੈ ਅੱਜ ਇਮਾਨਦਾਰ ਬੰਦਿਆ ਨੂੰ ਤੇ ਕੋਈ ਨਹੀਂ ਟਿਕਣ ਦਿੰਦੇ ਪਤਾ ਨਹੀਂ ਆਣ ਵਾਲੇ ਸਮੇਂ ਵਿੱਚ ਗੁਰੂ ਘਰਾਂ ਦਾ ਕੀ ਹਾਲ ਹੋਵੇਗਾ

  • @BalwinderKaur-nx4kv
    @BalwinderKaur-nx4kv Місяць тому +13

    ਅਜਕਲ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਈ ਅਪਣੀ ਜਾਨ ਦੇਣ ਦੀ ਬਜਾਏ ਸੰਗਤ ਦੇ ਸਾਹਮਣੇ ਸਚਾਈ ਰੱਖਨੀ ਚਾਹਿਦੀ ਸੀ ਬਹੁਤ ਦੁੱਖ ਵਾਲੀ ਗੱਲ ਹੈ ।😢😢

  • @pashminderkaur9947
    @pashminderkaur9947 Місяць тому +7

    ਹਰ ਜਗ੍ਹਾ ਗੋਲਕ ਦੀ ਲੜਾਈ ਹੈ ।
    ਸੇਵਾ ਦਾ ਤਾਂ ਨਾਮ ਹੈ ਅੱਜ , ਖਾਣ ਤੋਂ ਢਿਡ ਨਹੀਂ ਭਰਦੇ ।

  • @rkaur7649
    @rkaur7649 Місяць тому +3

    ਬਹੁਤ ਮਨ ਦੁੱਖੀ ਹੁੰਦਾ ਇਹ ਸੁਣ ਕੇ। ਗੁਰੂ ਘਰਾਂ ਵਿੱਚ ਇਹ ਕੀ ਹੋ ਰਿਹਾ। ਇਨਸਾਫ਼ ਜ਼ਰੂਰ ਮਿਲਣਾ ਚਾਹੀਦਾ ਪਰਿਵਾਰ ਨੂੰ 🥹🙏

  • @AshokKumar-eo2cx
    @AshokKumar-eo2cx Місяць тому +2

    बहुत ही शर्मनाक घटना है
    दोषियों को सजा मिलनी चाहिए

  • @rajvirsingh3008
    @rajvirsingh3008 Місяць тому +10

    ਏਹੋ ਜਿਹੇ ਹਰਾਮ ਦਿਆ ਨੂੰ ਘਸੀਟ ਕੇ ਬਾਹਰ ਕੱਢਿਆ ਜਾਵੇ ਜੀ

  • @virendersingh9928
    @virendersingh9928 Місяць тому +3

    ਪਿਕਾ ਜੀ ਅਜ ਦੇ ਸਿਖ ਬਹਰੁਬਿਏ ਸਿਖ ਨੇ ਪਗਾ ਵਿਚ ਸਿਰ ਫਸਾਏ ਨੇ ਮੈਂ ਐਸੇ ਬਹੁਰੁਬਿਏ ਸਿਖਾਂ ਨੂੰ ਮਰੀ ਜ਼ਮੀਰ ਦੇ ਸਿਖ ਨੇ

  • @jazzpreet4363
    @jazzpreet4363 23 дні тому

    Pinka ji eah jo kuch tusi loga nuu insaaf dilwan lai tee loga diya problems nuu resolve karan lai eah jo aap ji nee pehal kiti hai . Waheguru ji AAP ji nuu Boot boot boot boot boot boot boot Ball bakshan ji.

  • @JitenderSingh-zl2fg
    @JitenderSingh-zl2fg Місяць тому +2

    ਵੀਰ ਜੀ ਇਹਨਾਂ ਦੇ ਨਾਲ ਹੋਰ ਇਸ ਪਰਿਵਾਰ ਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਹੋਰ ਹੁਣ ਗੁਰਦੁਆਰੇ ਸਾਹਿਬ ਦੇ ਮੈਂਬਰਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @harmeetkaur5199
    @harmeetkaur5199 Місяць тому +7

    Waheguru ji aapni maher banai rakhna ji

  • @SonuSingh-jo3gc
    @SonuSingh-jo3gc Місяць тому +2

    ਜਾਓ ਪਿੰਕਾ ਵੀਰ ਜੀ ਪ੍ਰਧਾਨ ਨੂੰ ਕਹਿ ਦੋ ਕਿ ਜਾ ਕੇ ਜਿੰਨੇ ਇਸ ਮਾਂ ਦੇ ਆਂਸੂ ਬਹਿੰਦੇ ਹਨ ਇਤਨਾ ਹੀ ਇਹਦਾ ਖੂਨ ਬਹੇਗਾ 🙏😭😭😭😭

  • @SinghSahib-ni4nl
    @SinghSahib-ni4nl Місяць тому +1

    िਪੰਕਾ ਸਾਬ ਗੁਰਮੁਖ ਪਰੀਵਾਰ ਨੂੰ ਇੰਨਸਾਫ िਦਵਾੳੁ fir ਦਰਜ ਹੋਣੀ ਚਾਹੀਦੀ ਅ

  • @jagjeetsinghgandharv7248
    @jagjeetsinghgandharv7248 Місяць тому +1

    Osho ,di ik ik gal sach ho rahi h, har daram dukan ban chuka h,
    Par sarm di gal h,ki hun guru gar de member lipt ho rahe ne,

  • @kuldipsingh8072
    @kuldipsingh8072 Місяць тому +3

    ਵੀਰ ਮੇਰੇ ਸਿੱਖ ਕੌਮ ਲੰਗਰ ਜੋਗੀ ਰੈਹ ਗਈ ਪੱਲੇ ਕੱਖ ਨਹੀ ਨਾ ਇੰਡੀਆ ਚ ਨਾ ਬਾਹਰਲੇ ਮੁਲਕਾ ਚ ਸਿੱਖ ਸਿੱਖ ਦਾ ਵੈਰੀ ਹੈ 100 % ਸੱਚ ਹੈ

  • @khalsachardikala
    @khalsachardikala Місяць тому +7

    ਵਾਹਿਗੁਰੂ ਜੀ

  • @ParvinderSingh-tm3ui
    @ParvinderSingh-tm3ui Місяць тому +4

    WAHEGURU ji ehe sab hun Atihasak GURU DAWARA SAHIB VICH V Ho reha he

  • @ParvinderSingh-tm3ui
    @ParvinderSingh-tm3ui Місяць тому +4

    WAHEGURU JI AAP FATHER JI NUH THEEK KAREN

  • @jogiart2928
    @jogiart2928 Місяць тому

    Dhan guru nanak

  • @rajkumarleekha8340
    @rajkumarleekha8340 Місяць тому

    कलयुग आ गया है गुरूद्वारा में बेईमानी होगी फिर कलयुगी में कमी कहां रह गई

  • @promilasethi3013
    @promilasethi3013 Місяць тому

    Waheguru ji 🙏🙏

  • @harmeetkaur5107
    @harmeetkaur5107 Місяць тому +17

    Ae bahut galat Hoya haiga ae nahi hona chahida c but aaj kal sab kuchh eda hi chal reha haiga

  • @rahulbassi4180
    @rahulbassi4180 Місяць тому +2

    Shame on Gurudwara Sri nagar Delhi - 110034, This should go forward to higher authorities and strict action should be taken against the 4 people named!! Share this video as much as possible

  • @singhsaab6992
    @singhsaab6992 Місяць тому +2

    ਗੁਰੂ ਦੀ ਗੋਲਕ ਦੀ ਚੋਰੀ ਵਾਹਿਗੁਰੂ ਜੀ ਆਪ ਇਹਨਾਂ ਦਾ ਹਿਸਾਬ ਕਰਨ ਗੇ 🙏

  • @John-hv5xj
    @John-hv5xj Місяць тому +2

    A case must be registered against the culprits Shame for those persons who are responsible for this ❤

  • @sahendrasingh1313
    @sahendrasingh1313 Місяць тому +1

    Waheguru ji ena nu sumat bakhshe jo guru ghara nu chalande ne

  • @sarojhariramani3030
    @sarojhariramani3030 Місяць тому

    Waheguru ji

  • @manoharsingh7526
    @manoharsingh7526 Місяць тому +1

    Every gurdwara comedy should be changed time to time, this duty is only Sikh sangat .

  • @Daske.WaleSahi
    @Daske.WaleSahi Місяць тому

    ਇਹਨਾਂ ਬਹੁਤੇ ਮੈਂਬਰਾਂ ਸੈਕਟਰੀਆਂ ਨੂੰ ਚਲਦੇ ਕਰਨਾ ਚਾਹੀਦਾ ਸਾਰੇ ਗੁਰੂ ਘਰਾਂ ਚੋਂ ਜਿਹੜੇ ਕਰੱਪਟ ਤੇ ਘਟੀਆ ਕੰਮ ਕਰਦੇ ਆ ਗੁਰੂ ਘਰਾਂ ਚ ਇਹਨਾਂ ਮਸੰਦਾਂ ਨੂੰ ਬਾਹਰ ਕੱਢਣਾ ਚਾਹੀਦਾ

  • @hydrakirat9089
    @hydrakirat9089 Місяць тому +1

    Waheguru Ji 🙏🏻🙏🏻🙏🏻🙏🏻🙏🏻🫣

  • @gurvindersingh3422
    @gurvindersingh3422 Місяць тому

    Waheguru ji waheguru ji waheguru ji waheguru ji waheguru ji waheguru ji 😢😢😢😢😢🙏🙏🙏🙏🙏🙏🙏

  • @MANISHASHARMA-qn8ps
    @MANISHASHARMA-qn8ps Місяць тому +1

    Dwarka delhi sector 11 ka gurudwara mai Langer mai Chinese khana Banta hai jaisa ki chowmin,momos, pav bhaji etc nd boxes mai bhar ker vaha ka payee ji pehla he apna gharo ka liya bhar latta hai😮guru ji ka updesho ka ulta kaam ho reha hai

  • @GurpreetKaur-ot4oq
    @GurpreetKaur-ot4oq Місяць тому

    Waheguruji Waheguruji Waheguruji Waheguruji Waheguruji

  • @HARJEETSINGH-yv1np
    @HARJEETSINGH-yv1np Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @makhansinghbajwa7938
    @makhansinghbajwa7938 Місяць тому +1

    Waheguru waheguru ji

  • @devenderpalsingh9201
    @devenderpalsingh9201 Місяць тому

    Loga da jameer mar giya hai,bus kal yug dee shuruat hau gayi ,paisa hee pardhan hai,pinka jee tusi great hau jo pblick dai samnai sachi liya rahai hau thanks

  • @gyan_11111
    @gyan_11111 Місяць тому +2

    अमृत पाल खालसा जिंदाबाद

  • @paramjitkaur4821
    @paramjitkaur4821 Місяць тому +2

    Vir ji please help this family

  • @balbindersingh5305
    @balbindersingh5305 Місяць тому +1

    Waheguru Ji ❤

  • @ashokahuja5773
    @ashokahuja5773 Місяць тому

    Waheguruji kirpa kre🙏🙏

  • @PreetKaur-hx7dk
    @PreetKaur-hx7dk Місяць тому

    God blessed always ❤❤

  • @kawaljeetkaur1294
    @kawaljeetkaur1294 Місяць тому +6

    सेवा खाली दूसरी काम की करते हैं जैसे की आंधी आ जाए तूफान आ जाए अपने भाई बहन की नहीं करते पंजाब में सब तड़प रहे हैं पड़ोसी पड़ोसी कोनहीं पूछता

  • @salindersingh7843
    @salindersingh7843 Місяць тому

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🙏🙏🙏🙏🙏🙏🙏

  • @granolabar8432
    @granolabar8432 Місяць тому

    Waheguru ji waheguru ji,kina chenga privara ji,hun mesenda muhre kise di ni chldi,guru gro kdo ihna msenda nu waheguru ji .

  • @harmeetkaur4628
    @harmeetkaur4628 Місяць тому

    Waheguru ji Maher Karan ji 🙏

  • @madhuchopra8589
    @madhuchopra8589 Місяць тому

    Waheguru jii mehar karo jiii 🙏

  • @MANISHASHARMA-qn8ps
    @MANISHASHARMA-qn8ps Місяць тому +1

    Kalyug ka aser ab hamra singh sangto per bhi pad kya😮Kya fayda jutto ki seva ka jab Manav seva he nahi

  • @harbanskaurkaur6279
    @harbanskaurkaur6279 Місяць тому

    Paa.ji.bilkul.sahi.keh.rahey.ne.aaj.kal.gurudwara.vich.aho.ja.hi.kam.ho.raha.he.

  • @loveleenkaur5994
    @loveleenkaur5994 Місяць тому +1

    Bht hi dukh vali gl h

  • @kamaljeetgrewal2479
    @kamaljeetgrewal2479 Місяць тому

    Pinka ji you are right

  • @jagjeetkaur4491
    @jagjeetkaur4491 Місяць тому

    Waheguru Ji mehar kro

  • @NEELAM-yu5yt
    @NEELAM-yu5yt Місяць тому

    Shikh. Ek esi Kom h.jis p koi blem nhi kr sakta wo bhi guru ghar m.jo log bhut tariff karte.iss baat ka or samaj wale kya soch rhe honge

  • @rajindersidhu6786
    @rajindersidhu6786 Місяць тому

    ਸਿੱਖ ਸਿੱਖ ਨੁ ਨਾ ਮਾਰੇ ਸਿੱਖ ਕੌਮ ਕਢੀ ਨ ਹਾਰੇ ਮਸੰਦ ਪੈਦਾ ਹੋ ਗਏ ਨੇ ।

  • @amritpalsinghpajwal
    @amritpalsinghpajwal Місяць тому

    Waheguru ji mehar karo

  • @karmjitkaur3662
    @karmjitkaur3662 Місяць тому +1

    So sad news

  • @advocatejagmohansinghbhatt6707
    @advocatejagmohansinghbhatt6707 Місяць тому +1

    Sangat g dekho KY ho rhya.

  • @GurmeetKaur-ri5wn
    @GurmeetKaur-ri5wn Місяць тому

    Waheguru ji Maher kero

  • @harmindersingh6041
    @harmindersingh6041 Місяць тому

    Laanat hai aise committee members try Badal diyo,laanat sangat tey v,

  • @SamraathTraders
    @SamraathTraders Місяць тому

    Delhi de Sare guru ghar DSGMC under ne sare guru ghar same kam kardeny sare chor ne top to bottom sangat must take action

  • @sukhwantkaur4080
    @sukhwantkaur4080 Місяць тому +1

    Aj kal kise nu galat sabat karan vaste bande nu marna penda h sagat ch vi gal karo ta vi sunai nhi hundi eho jahe mebra nu bhar kadna chahida h😢😢

  • @QuaperGames-ft5iy
    @QuaperGames-ft5iy Місяць тому

    Waheguru beta eh gurdwari vali bhoth galat ho chuki hun paise de bhukhi . ......waheguru jaldi teek karan 🙏🙏

  • @Bhupindersingh-fq5sw
    @Bhupindersingh-fq5sw Місяць тому

    Jo bhi jimmewar hai un sabko gurughar cho bahr kado te unaate restrictions lgayi jaye kadi v kisi gurughar ch committee ch membar na bane

  • @pritamkaur2520
    @pritamkaur2520 Місяць тому

    Waheguruji waheguruji 🙏

  • @kamaljeetgrewal2479
    @kamaljeetgrewal2479 Місяць тому

    Inna saria nu sajja milni chidi h naale gurudware sahib di membership khatam karni chidi h

  • @hariomomkar4546
    @hariomomkar4546 Місяць тому

    ਵਾਹੇਗੁਰੂ

  • @dalersingh5082
    @dalersingh5082 Місяць тому

    ਚੰਗੇ ਬੰਦੇ ਲਈ ਹਰੇਕ ਥਾਂ ਤੇ ਹਾਲਾਤ ਮਾੜੇ ਹੀ ਹਨ ਜੀ।।

  • @gurpreetkaursandhu9706
    @gurpreetkaursandhu9706 Місяць тому

    Hon ghor kalyug h hon koi kise da ni ga bahut dust log ne reham na di koi cheez ni rehgi

  • @jarnealsingh3824
    @jarnealsingh3824 Місяць тому +1

    Kamm apne hi aayge

  • @kuldeepessar209
    @kuldeepessar209 Місяць тому

    So sad news 😮

  • @user-nt1dr5rw2g
    @user-nt1dr5rw2g Місяць тому

    ਤੁਸੀਂ ਵੀ ਸਿਵਾ ਗੱਲਾਂ ਦੇ ਕੁਝ ਵੀ ਨਹੀਂ ਕਰਦੇ ਸਿਰਫ ਤੇ ਸਿਰਫ ਸਵਾਦ ਲੈਂਦੇ ਰਹਦਾ ਹੈ ਸੁਆਦੂ ਸਿੰਘ ਆਪ ਜੀ ਦਾ ਨਾਮ ਰੱਖਣਾ ਚਾਹੀਦਾ ਹੈ

  • @cookwithgurmeet
    @cookwithgurmeet Місяць тому

    🙏🏻🙏🏻

  • @prithvipal1539
    @prithvipal1539 Місяць тому

    JENA NEY GURU GHR NAHI CHHDYA OH HUMAN RIGHTS TAN APNI MAA PEO NU BHI KI CHHDYA HONA KTEY BHI NAHI EHO JEHEY JLLAD HI NEY AURANGZEB TON BHI BHEADEY NEY ES JAGAT BICH KUCHH NAHI KEHA JA SAKDA HAI

  • @prithvipal1539
    @prithvipal1539 Місяць тому

    BAHUTAN MAHADI GL HAI TEY INSANIYET BHI MR HI GYI HAI

  • @neelamrani-rt9sk
    @neelamrani-rt9sk Місяць тому

    🙏🙏🙏🙏🙏🙏🙏

  • @jogiart2928
    @jogiart2928 Місяць тому

    Sazza honi chahiyaa

  • @harjeetsingh-hu6hn
    @harjeetsingh-hu6hn Місяць тому

    🙏🙏🙏

  • @SamraathTraders
    @SamraathTraders Місяць тому

    Gurudware de auhdedar hi sikhi de dushman ne

  • @usausa3673
    @usausa3673 Місяць тому

    Shame

  • @user-jf8cg3mm4x
    @user-jf8cg3mm4x Місяць тому

    Sirf dikafa hunda ha

  • @SamraathTraders
    @SamraathTraders Місяць тому

    Sare guru ghar da audit independent agency tou krwao

  • @Beekan-dk8tk
    @Beekan-dk8tk Місяць тому

    bholenath satya h

  • @jaswantbhasin4073
    @jaswantbhasin4073 Місяць тому

    Dear sir ji now you can see what kind of sikh leaders are

  • @gurwinderkaur1494
    @gurwinderkaur1494 Місяць тому

    Waheguru ji Sikh Kom vich Bahut Gravit Aa chuki hai pardhangi piche Larai karde ne parmatma he bacha skda Sikh Kom nu pardhan de jagah sevadaar likho Ajit Singh ne galat Faisla liya jo galat c loga samne Rakhda

  • @angrejsingh-cu7nj
    @angrejsingh-cu7nj Місяць тому

    4.te.kesh.daraj.karvo.samjhota.nahi.karna.ager.saja.hoe.ta.dusreya.te.asar.jarur.hovega

  • @preetgurpreet4777
    @preetgurpreet4777 Місяць тому

    Guru ghr da pardhan nu kuj nHI mtlb khali golk nal mtlb hai sikh sikh nu na maraa kom kdi na hareee hatoo eda dongiya nu

  • @rashmeetwahegurujiverynice4943
    @rashmeetwahegurujiverynice4943 Місяць тому +1

    Agen bete kiyo atmhetiya

  • @kulwinderkaur3637
    @kulwinderkaur3637 Місяць тому

    Sarey guru ghara vich comety dey kanjar bathey hoy ney

  • @JasbirSingh-hc7bw
    @JasbirSingh-hc7bw Місяць тому

    Phadhan dei pas time nhi hota hi graib man ko head sewa dar nhi bunna dya juta ji

  • @jasvindersingh6569
    @jasvindersingh6569 Місяць тому

    Kom de gadder to gurdwara Azad karoge wale Hai.

  • @kuldeepessar209
    @kuldeepessar209 Місяць тому

    😮

  • @Tarantherider
    @Tarantherider Місяць тому

    Sikhi di hun buri halat ha sab member gulka da picha paya hun sab gurudwara which bhi bahot buri halat hun in ganda halat hun ki member gurudwara ander jitha baba ji da Parkash hona ha utha Kan peen da saman ve vanda na ta ander hi khanda hun Sikh apna dharam ta apna dharam di maryada khud khatam ker raha hun sirf gulka da passa lai 🙏

  • @mvirdi47
    @mvirdi47 Місяць тому +3

    Sari sangat nu appeal h ke sab mil ke tusi 4 committee members nu jutian mar mar ke thane la jao. Sangat ehna nu mathe na lagao.

  • @balvindersinghkhalsa1237
    @balvindersinghkhalsa1237 Місяць тому

    Members saare apna Ted bharan laye baith de hai jo guru da dar rakhda hai Ona nu chor members pasand nai kar de uncle ji naal jo v halat hoya hai saare chor members nu aakal purkh khud saja dugay

  • @labana2323
    @labana2323 Місяць тому

    Very bad news and public

  • @classicplayer5706
    @classicplayer5706 Місяць тому

    Har guru ghar ahi kuj h

  • @taranvohra438
    @taranvohra438 Місяць тому

    Aag lani c te o ..masnda nu lande jede ..galat kam krde pe c..sacha sikh ki kre jadoo joor na chale te ..baaj ya te pinjra torda h ya fr aap marda h ...sikhari ...de shikanje ch nai rehnda ❤❤

  • @amritpalkaur-bu2yz
    @amritpalkaur-bu2yz Місяць тому

    Very bad

  • @Tarantherider
    @Tarantherider Місяць тому

    Langer lao jada to jada langer lao bas hun Sikh sirf langer lan joga reha gai na shame