Baksho Gunah Mere | Baba Parampreet Singh Ji khalsa Nathmalpur Wale | New Devotional Songs 2020 |

Поділитися
Вставка
  • Опубліковано 2 чер 2020
  • Baksho Gunah Mere - Baba Parampreet Singh Ji khalsa Nathmalpur wale - Khalsaji Tv
    #BakshoGunahMere #BabaParampreetSinghJikhalsaNathmalpurwale ##NathmapurWale #KhalsajiTv
    web Site- www.khalsaji.in
    UA-cam channel - khalsaji.in
    Facebook Page - khalsaji.in
    Download On Stream : backl.ink/143146938
    Apple/ ITunes : apple.co/3k49qbv
    Spotify : spoti.fi/3iY2cog
    Amazon : amzn.to/37aMT9k
    Gaana : gaana.com/song/baksho-gunah-mere
    Wynk : wynk.in/u/NG1vBLXD3
    Tidal : bit.ly/3nZUL3o
    Napster : bit.ly/2SWRgN0
    Help Line - 98780-67500
    Plz Like, Comment, Share and Subscribe to Khalsaji.in UA-cam Channel :
    / khalsajitvkhalsajitv
    Golden Temple Live Kirtan from Golden Temple Amritsar Today || Evening || Live Kirtan Darbar Today's Live Kirtan from Sachkhand Sri Darbar Sahib || Golden Temple Amritsar || Harmandir Sahib Live
    #LKD #LiveKirtanDarbar #LKDlive #Live #Kirtan #from #Gurdwara #ShaheedanSahib #sewa #hazoori #ragi #rag
  • Розваги

КОМЕНТАРІ • 1,9 тис.

  • @Dreagen-
    @Dreagen- 5 місяців тому +37

    ਅੱਜ ਤੋਂ ਪਾਪਾਂ ਵਾਲ਼ੇ ਰਾਹਾਂ ਵੱਲ ਜਾਵਾਂ ਨਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਕਮਾਂਈ ਕਰਨੀ ਸਿਖਾਈ ਹੈ

    • @GodIsOne010
      @GodIsOne010 2 місяці тому +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @user-yu5bw1sq3t
      @user-yu5bw1sq3t Місяць тому

      Y 77🎉🎉🎉🎉🎉🎉🎉🎉🎉🎉🎉🎉😂😂😂🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉

  • @kanwardeepsingh9819
    @kanwardeepsingh9819 Місяць тому +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @GodIsOne010
    @GodIsOne010 3 дні тому +1

    ਬਖਸੋ ਸਾਡੇ ਗੁਨਾਹ 😭ਵਾਹਿਗੁਰੂ ਜੀ ਅਸੀ ਪਾਪੀ ਲੋਕ ਹਾਂ ਸਾਨੂੰ ਸਹੀ ਰਸਤਾ ਬਖਸ਼ੋ ਵਾਹਿਗੁਰੂ ਜੀ 😭ਵਾਹਿਗੁਰੂ ਜੀ ਸਾਡੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੌ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SandeepKaur76657
    @SandeepKaur76657 9 днів тому +1

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ❤❤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਿਓ ਵਾਹਿਗੁਰੂ ਜੀ ਵਾਹਿਗੂਰੂ ਜੀ ❤❤❤❤❤

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @babbudhot
    @babbudhot Місяць тому +9

    ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵੱਲ ਜਾਵਾਂ ਨਾ ਵਾਹਿਗੁਰੂ ਜੀ ਸਭ ਤੇ ਮਿਹਰ ਕਰੋ ਬਚ ਕੋਚੀ ਲਗਾਉਣ ਨੂੰ ਵੀ❤😢

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @sukwindersingh4449
    @sukwindersingh4449 3 роки тому +206

    ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ਇਸ ਸ਼ਬਦ ਨੂੰ
    ਵਾਹਿਗੁਰੂ ਜੀ 🙏🌹
    ਬਹੁਤ ਸੋਹਣਾ ਸਬਦ ਹੈ ਜੀ

    • @GodIsOne010
      @GodIsOne010 2 роки тому +4

      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
      ❤️❤️❤️❤️❤️❤️❤️❤️

    • @sukwindersingh4449
      @sukwindersingh4449 2 роки тому +1

      @@GodIsOne010 waheguru ji

    • @tarsem7183
      @tarsem7183 2 роки тому +2

      @@GodIsOne010 aivein e worries door ni hundian us vaste bhindra wale te deep sidhu de raste te turna painda

    • @manpreetlambe9807
      @manpreetlambe9807 Рік тому +1

      🙏🙏

  • @SandeepKaur76657
    @SandeepKaur76657 11 днів тому

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ❤❤❤❤❤

  • @navjotnavu993
    @navjotnavu993 Місяць тому +1

    ਵਾਹਿਗੁਰੂ ਜੀ ਮੇਰੇ ਕੁੱਤੇ ਤੇ ਮੇਹਰ ਕਰੀ

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @karmjitkaur5515
    @karmjitkaur5515 3 роки тому +28

    ਵਾਹਿਗੁਰੂ ਜੀ ਇਨੰ ਗਿਆਨ ਛੋਟੀ ਜਿਹੀ ਉਮਰ ਵਿੱਚ ਵਾਹਿਗੁਰੂ ਜੀ ਮੇਹਰ ਕਰਨ ਜੀ

    • @mantuf.d.kmantuf.d.k4921
      @mantuf.d.kmantuf.d.k4921 Рік тому

      Waheguru ji waheguru ji waheguru ji waheguru ji waheguru ji waheguru ji

    • @gurindersingh9018
      @gurindersingh9018 Рік тому

      ਬਹੁਤ ਅਨੰਦ ਆਉਂਦਾ ਸ਼ਬਦ ਸੁਣ ਕੇ ਬਾਬਾ ਜੀ ਦਾ

  • @gurdaspawar43
    @gurdaspawar43 Рік тому +53

    ਸੁਣ ਕੇ ਸ਼ਾਂਤੀ ਜਹੀ ਮਿਲਦੀ ਆ
    ਵਾਹਿਗੁਰੂ ਮੇਹਰ ਕਰਨ 🙏🏻🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @MrVarinder
    @MrVarinder 6 місяців тому +4

    ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️💕💕

  • @aman_princess
    @aman_princess Рік тому +135

    ਸ਼ੁਕਰਾਨਾ ਪਾਤਸ਼ਾਹ ਜੀ ਬਹੁਤ ਬਹੁਤ ਜੋ ਆਪ ਜੀ ਨੇ ਮੈਨੂੰ ਪਾਪੀ ਨੂੰ ਆਪਣੇ ਨਾਂਮ ਨਾਲ ਜੋੜਿਆ , ਏਨਾ ਤਰਸ ਕਿਤਾ ਮੇਰੇ ਤੇ 🥺 ਅ੍ਰਮਿੰਤ ਦੇ ਦਾਤ ਬਖਸ਼ੀ ਤੇ ਸਿੱਖੀ ਨਾਲ ਜੋੜਿਆ 🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ

    • @jaswantsingh7710
      @jaswantsingh7710 Рік тому +6

      Waheguru mehar kare sab nu samrath bkhshn 👏

    • @xgaming2955
      @xgaming2955 Рік тому

      ੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦

    • @xgaming2955
      @xgaming2955 Рік тому

      ੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦੦

    • @sukhjotbatth7484
      @sukhjotbatth7484 8 місяців тому

      Hlo ji

  • @GodIsOne010
    @GodIsOne010 2 роки тому +92

    ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @anukaur7816
    @anukaur7816 Рік тому +5

    ਸਿੱਧਾ ਸਵਰਗ ਵਿਚ ਹੀ ਜਾ ਪੁੱਜੇ 🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @SurjeetSingh-rt7ky
      @SurjeetSingh-rt7ky 17 годин тому

      ANU JI

    • @SurjeetSingh-rt7ky
      @SurjeetSingh-rt7ky 17 годин тому

      EH SIMRAN KARN WALE SIDHA SAWARGA CH HI JANDE HUN

  • @GurjitKaur-sg9xt
    @GurjitKaur-sg9xt 4 місяці тому

    Dhan hai oh maa jis ney baba g nu janam dita🙏mara us maa day charn cuney nu dil krda hai g🙏 waheguru g har ek pind vich baba g bhej dayo g satnam waheguru ji 🙏

  • @SukhdevSingh-iu3df
    @SukhdevSingh-iu3df Рік тому

    16,5.2023,। ਵਾਹਿਗੁਰੂ 🥀🥀🥀🥀ਵਾਹਿਗੁਰੂ ਜੀ

  • @sukhveerdhaliwal1168
    @sukhveerdhaliwal1168 4 місяці тому +11

    ਬਹੁਤ ਖੂਬਸੂਰਤ ਤਰੀਕੇ ਪੇਸ਼ ਧਾਰਮਿਕ ਗੀਤ ਗਾਇਆ ਹੈ ਦਿਲ ਨੂੰ ਹਲੂਣ ਦਿਤਾ ਹੈ ਵਾਹਿਗੁਰੂ ਜੀ ਮਿਹਰ ਕਰੇ

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @arshdeepsinghranga2551
    @arshdeepsinghranga2551 Рік тому +26

    Dhan Dhan Satguru Ravidass Ji Maharaj Dhan Dhan Baba Nanak Ji Dhan Dhan Guru Gobind Singh Ji Dhan Dhan Guru Granth Saheb Ji Satnam Shri Waheguru Ji Satnam Sat Saheb Ji ❤️🙏🙌

    • @GodIsOne010
      @GodIsOne010 Місяць тому

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harwinderhundal9774
    @harwinderhundal9774 Місяць тому

    ਵਾਹਿਗੁਰੂ ਮੇਹਰ ਕਰਨ ਹਰੇਕ ਸਿੱਖ ਦੇ ਘਰ ਇਹੋ ਜਿਹਾ ਬੱਚਾ ਹੋਵੇ 👏

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @Amarjitsingh-ox9lz
    @Amarjitsingh-ox9lz 6 місяців тому +1

    Waheguru ji koi vi kirtan parmatma val le janda te sabh ton wadhiya kirtan sikh dharam wich kita janda eh kaura sach hai

  • @pkbetiya4053
    @pkbetiya4053 Рік тому +103

    Main ek Muslim hu But isko sun ke Sakoon mil gya❤️❤️❤️❤️❤️❤️❤️Allah hu Akbar WMK🕋🤲🤲

  • @GodIsOne010
    @GodIsOne010 2 роки тому +6

    ਵਾਹਿਗੁਰੂ ਜੀ ਬਖਸੋ ਗੁਨਾਹ ਮੇਰੇ ਜੀ🙏🏻ਵਾਹਿਗੁਰੂ ਜੀ ਮੈਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਮੇਰੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @samyaad8493
    @samyaad8493 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhveerdmk
    @sukhveerdmk 8 місяців тому +11

    🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GurbakhashSingh-wo2hq
    @GurbakhashSingh-wo2hq 5 місяців тому +6

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @khuspinderkaur1877
    @khuspinderkaur1877 2 роки тому +215

    ਮਨ ਨੂੰ ਸ਼ਾਂਤੀ ਮਿਲਦੀ ਆ ਆਵਾਜ਼ ਸੁਣ ਕੇ। ਵਾਹਿਗੁਰੂ ਜੀ ‌ਮੇਹਰ ਕਰੋ🙏🏻🙏🏻

    • @ramanpreet473
      @ramanpreet473 2 роки тому +4

      Shi a

    • @GodIsOne010
      @GodIsOne010 2 роки тому +1

      ❤️❤️❤️❤️❤️❤️❤️❤️❤️❤️❤️
      ❤️God is one always believe in God ❤️❤️❤️Satnam ji Waheguru ji ❤️❤️
      ❤️❤️❤️❤️❤️❤️❤️❤️❤️❤️

    • @ohihoney3282
      @ohihoney3282 2 роки тому +1

      Wahe guru ji .

    • @ohihoney3282
      @ohihoney3282 2 роки тому

      Hlo ji .

    • @nishansingh-lr5hv
      @nishansingh-lr5hv 2 роки тому +1

      Right✔ ji

  • @khushdilsingh4977
    @khushdilsingh4977 Місяць тому

    ਵਾਹਿਗੁਰੂ ਜੀ ਰੂਹਾਂ ਨੂੰ ਸਕੂਨ ਮਿਲਦਾ ਹੈ। ਜੀ
    ਵੱਲੋ:- ਖੁਸ਼ਦਿਲ M.C ਪਟਿਆਲਾ

  • @pritpalsingh9096
    @pritpalsingh9096 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪਣੀ ਮਿਹਰ ਕਰ ਸਭ ਤੇ ਜੀ

  • @princegaming2560
    @princegaming2560 Рік тому +76

    ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ । ਦਿਲ ਖੁਸ਼ ਕਰਦੀ ਆ ਆਵਾਜ਼ । ਵਾਹਿਗੁਰੂ ਜੀ 🙏🏻🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @chouhansaab473
    @chouhansaab473 2 роки тому +193

    ਦਿਲ ਨੂੰ ਛੂਹ ਗਈ ਆਵਾਜ਼❤
    ਵਾਹ ਮੇਰੇ ਮਾਲਕਾ💕

    • @GodIsOne010
      @GodIsOne010 2 роки тому +3

      ❤️❤️❤️❤️❤️❤️❤️❤️❤️❤️
      ❤️God is one always believe in God ❤️❤️❤️Satnam ji Waheguru ji ❤️❤️
      ❤️❤️❤️❤️❤️❤️❤️❤️❤️❤️

  • @sukhwindersinghkhalsa1829
    @sukhwindersinghkhalsa1829 14 днів тому

    ਧੰਨ ਵਾਹਿਗੁਰੂ ਸਾਹਿਬ ਜੀ

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @satnamjihasingh7849
    @satnamjihasingh7849 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @GodIsOne010
      @GodIsOne010 5 днів тому +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @GodIsOne010
    @GodIsOne010 Місяць тому +3

    ਅੱਜ ਇਸ ਕੂਕਰ ਨੂੰ ਕੁਝ ਸੁਣਨ ਨੂੰ ਮਿਲਿਆ🙏🏻ਅਸੀ ਬਾਬਾ ਜੀ ਦੀ ਤਰੀਫ ਤਾਂ ਕਰਦੇ ਹੀ ਹਾਂ ਜੀ🙏🏻ਪਰ 🙏🏻ਧੰਨ ਧੰਨ ਹੈ ਸਾਡੇ ਗੁਰਾਂ ਦੀ ਬਾਣੀ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 2 роки тому +618

    ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਹਰ ਮਾਂ ਜੀ ਧੰਨ ਹੈ ਵਾਹਿਗੁਰੂ ਜੀ ਹਰ ਮਾਂ ਨੂੰ ਬਾਬਾ ਜੀ ਵਰਗਾ ਪੁੱਤ ਬਖਸੇ ਜੀ ਹਰ ਘਰ ਖੁੱਸ ਰਹੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਮਾਂਵਾਂ ਮਿੱਣ ਮਿੱਣ ਕੇ ਪੁੱਤ ਪਾਲਦੀ ਹੈ ਜੀ 🙏🏻ਨਸ਼ਾ ਪੁੱਤ ਖਾਹ ਜਾਦਾ ਹੈ ਜੀ🙏🏻ਜਾਂ ਬੱਚੇ ਪੁੱਤ ਪ੍ਰਦੇਸ ਚਲੇ ਜਾਦੇ ਨੇ ਜੀ🙏🏻ਮਾਂਵਾਂ 😭ਦੀਆਂ ਕੁੱਖਾਂ ਖਾਲੀ ਰਹਿ ਜਾਦੀਆਂ ਨੇ ਜੀ🙏🏻ਵਾਹਿਗੁਰੂ ਜੀ ਕਰੋ ਸਭ ਤੇ ਮੇਹਰ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @MrYankeejatt
      @MrYankeejatt Рік тому

      ਜੋ ਵੀ ਇਸ channel ਤੇ ਗੁਰਬਾਣੀ ਸ੍ਰਵਣ ਕਰ ਰਹੇ ਆ 🙏
      ua-cam.com/video/uqDrx5HCDoU/v-deo.html
      ua-cam.com/video/JA6aWI1Bh2M/v-deo.html
      ua-cam.com/video/KLWIIVn4SzI/v-deo.html
      ua-cam.com/video/rbKF9XW_kcY/v-deo.html
      ua-cam.com/video/2qlV7k643_s/v-deo.html
      ਕੰਠ ਸ਼ਬਦ ਹਜ਼ਾਰੇ ,ਜਪੁਜੀ ਸਾਹਿਬ ,ਕੀਰਤਨ ਸੋਹਿਲਾ, ਚੌਪਈ ਸਾਹਿਬ ,ਰੱਖਿਆ ਦੇ ਸ਼ਬਦ , ਸ਼ੁਕਰਾਨਾ 🙏let's spread Gurbani as much as possible,,share and subscribe Sangat ji 🙏

    • @JaspalSingh-wv2kc
      @JaspalSingh-wv2kc Рік тому +13

      WAHEGURU Mehar karo ❤️🙏

    • @labhsingh0024
      @labhsingh0024 Рік тому +4

      Waheguru ji

    • @jugrajsingh3559
      @jugrajsingh3559 Рік тому +3

      ❤❤❤ Sahi Gall Waheguru ji

    • @GurvinderSingh-pb03
      @GurvinderSingh-pb03 Рік тому +3

      🙏🙏🙏🙏🙏🙏🙏🙏🙏

  • @GurpreetSingh-dg2sg
    @GurpreetSingh-dg2sg 2 роки тому +1

    Meher krdo plz mere sche patshah waheguru ji 🙏🙇😔🤲❤️

  • @GodIsOne010
    @GodIsOne010 Місяць тому +1

    ਵਾਹਿਗੁਰੂ ਜੀ ਕਿਰਪਾ ਕਰਕੇ ਹਰ ਘਰ ਵਿੱਚ ਸਭ ਦੇ ਮਾਂ ਬਾਪ❤️ਖੁਸੀ ਖੁਸੀ ਰਹਿਣ ਜੀ 🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਨੂੰ ਸਿਹਤ ਤੇ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਘਰ ਵਿੱਚ ਪਿਆਰ ਬਖਸੋ ਜੀ 🙏🏻ਵਾਹਿਗੁਰੂ ਜੀ ਸਭ ਤੇਮੇਹਰ ਕਰੋ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਬਖਸੋ ਜੀ🙏🏻ਵਾਹਿਗੁਰੂ ਜੀ ਭੁਲਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਵਾਹਿਗੁਰੂ ਜੀ ਸਭ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂਂ ਕੂਕਰਾਂ ਨੂੰ ਆਪ ਜੀ ਦੇ ਦਰ ਤੇ ਥਾਂ ਬਖਸੋ ਜੀ ਵਾਹਿਗੁਰੂ ਜੀ ਸਾਨੂੰ ਪਾਪੀ ਇਨਸ਼ਾਨਾ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @gurisidhu1947
    @gurisidhu1947 9 місяців тому +22

    ਐਨੀ ਛੋਟੀ ਉਮਰ ਚ ਐਨੀ ਅਨਮੁਲੀ ਅਵਾਜ਼ ਸਿਫ਼ਤ ਲੲਈ ਕੋਈ ਤੋੜ ਨੀ

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @GodIsOne010
    @GodIsOne010 2 місяці тому +4

    ਅਸੀ ਵਾਹਿਗੁਰੂ ਜੀ ਨੇ ਜੋ ਦਿੱਤਾ ਉਸ ਦਾ ਬਹੁਤ ਘੱਟ ਸੁਕਰਾਨਾਂ 🙏🏻ਕਰਦੇ ਹਾਂ ਸਾਡਾ ਰੋਮ ਰੋਮ ਗੁਨਾਹ ਨਾਲ ਭਰਿਆਂ ਹੋਇਆਂ ਹੈ ਜੀ 🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਬੱਚੇ ਭਟਕੇ ਹੋਏ ਨੇ ਜੀ ਉਹਨਾ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਵਾਹਿਗੁਰੂ ਜੀ ਉਹਨਾਂ ਆਪ ਦੇ ਦਿੱਤੇ ਬੱਚਿਆਂ ਨੂੰ ਨੇਕ ਬਣਾ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 18 днів тому

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @manjindersinggsingh3907
    @manjindersinggsingh3907 Рік тому

    Assi dhuri ban ke aye saanu dhuri bnalo charna di 🙇‍♀️🙇‍♀️🙇‍♀️🤲🤲🙏🙏
    Mere guru ji dhuri bnalo charna di 🙇‍♀️🙇‍♀️

  • @manjindersinggsingh3907
    @manjindersinggsingh3907 Рік тому

    Bakhsho gunah mere ayeya mai sharan teri ajj to mai papaa vale rahaa val jaava naa 🤲🤲🤲🙇‍♀️🙇‍♀️🙇‍♀️🙇‍♀️🙏🙏🙏🙇‍♀️🙇‍♀️🙇‍♀️🙇‍♀️🤲🤲

  • @parmjitkaur1930
    @parmjitkaur1930 2 місяці тому +4

    ਮਾਂ ਕਰਮਾ ਵਾਲੀ ਜਿਸ ਨੂੰ ਇਸ ਤਰਾਂ ਦੇ ਪੁੱਤ ਦੀ ਵਾਹਿਗੁਰੂ ਨੇ ਦਾਤ ਬਖਸ਼ੀ।

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @user-rw7pv9ej5t
    @user-rw7pv9ej5t Рік тому +4

    ਇਹ ਰਸ ਕਦੇ ਢੱਡਰੀ ਦੀ ਆਵਾਜ ਵਿੱਚ ਵੀ ਸਿਗਾ, ਪਰ ਅਫਸੋਸ ਅੱਜ ਉਸਨੇ ਆਪਣਾ ਜ਼ਮੀਰ ਵੀ ਵੇਚ ਕੇ ਖਾ ਲਿਆ।।

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @kiranjeetkour7404
    @kiranjeetkour7404 Рік тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @vishali.vishali1003
    @vishali.vishali1003 7 місяців тому

    Jdo kdi mnn ashant hunda hai ta eh sun lyidaa fr ikk chainn ja milda aaiii❤❤😢😢❤❤❤

  • @GursewakSingh-po7kc
    @GursewakSingh-po7kc Рік тому +14

    ਦਿਲ ਨੂੰ ਛੂਹ ਗਿਆ ਸ਼ਬਦ ਪਰਮਜੀਤ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ 🌹🌹🌹🌹🌹🌹🥰🥰🥰🥰🥰🥰🥰🤲🤲

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @simrankaur2300
    @simrankaur2300 Рік тому +23

    Kot kot parnam us maa nu jis maa ne is rabb de roop nu janam dita hai.❤️🙏

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @rajwinderghumait8718
    @rajwinderghumait8718 Рік тому +1

    ਵਾਹਿਗੁਰੂ ਜੀ

  • @RajeshSingh-gh7lm
    @RajeshSingh-gh7lm 25 днів тому

    Baksho gunah mere baba ji🙏🙏😓😥😢😰 mehar kro waheguru ji ❤️🙏🙏

  • @GodIsOne010
    @GodIsOne010 2 місяці тому +4

    ਅੱਜ ਤੋ ਅਸੀ ਪਾਪਾ ਵਾਲੇ ਰਸਤੇ ਨਹੀ ਜਾਵਾਂਗਾ ਵਾਹਿਗੁਰੂ ਜੀ ਸਾਨੂੰ ਬਖਸ ਲਵੋ ਵਾਹਿਗੁਰੂ ਜੀ 😭ਸਾਨੂੰ ਆਪਣੇ ਦਰ ਦੇ ਕੂਕਰ ਲਵੋ ਵਾਹਿਗੁਰੂ ਜੀ 🙏🏻ਸਾਨੂੰ ਸੇਵਾ ਸਿਮਰਨਿ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 18 днів тому

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @andikhanoura-vg9jw
    @andikhanoura-vg9jw 7 місяців тому +4

    ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਵਾਹਿਗੁਰੂ ਜੀ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ❤❤👏👏👏👏

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @sahilbhateja73
    @sahilbhateja73 Рік тому

    Dhan Dhan Guru Granth sahib ji maharaj ji mnu papi nu baksh lo m aage to glt raah te na jnva meri laaj rakh lo waheguru ji 🙏🙏🌹🌹🙏🙏

  • @jagjeetkaur-vk9gc
    @jagjeetkaur-vk9gc 3 місяці тому +3

    Duniya da sabkujh mang leya lekin rabb ni mangya. Rabb mang leya hunda te aa sabkujh aape mil jaana c

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @lovilovi5815
    @lovilovi5815 Рік тому +3

    He mere malak mai ik bhot vadha gunah kar Betha thode charna tai benti hai ji menu baksh lawo , mere kita gunah lai menu koi pida vich o na gujrna pave 🙏🏻😭😭😭😭😭

  • @jasvirsingh-qr8ut
    @jasvirsingh-qr8ut 11 місяців тому +2

    ਵਾਹਗੁਰੂ ਜੀ 🙏🏼🙏🏼
    ਵਾਹਗੁਰੂ ਜੀ ❤❤❤

    • @GodIsOne010
      @GodIsOne010 18 днів тому

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @gurtejsandhu0499
    @gurtejsandhu0499 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੀ ਸਬ ਤੇ

  • @AmanDeep-el4iz
    @AmanDeep-el4iz Рік тому +7

    ਵਾਹਿਗੁਰੂ ਮੇਹਰ ਕਰੋ ਜੀ🙏🏻❤️🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jobandhillon5683
    @jobandhillon5683 2 роки тому +25

    ਬਹੋਤ ਸ਼ੋਣੀ ਅਵਾਜ ਆ ਦਿਲ ਨੂੰ ਛੂ ਗਈ 🙏🙏❤️

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @SurinderSingh-qi6qv
    @SurinderSingh-qi6qv Рік тому

    ਕਲਗੀਧਰ ਪਿਤਾ ਜੀ ਆਪ ਹੀ ਬਾਬਾ ਜੀ ਵਰਗੇ ਖਾਲਸੇ ਪੈਦਾ ਕਰ ਦਿੰਦੇ ਨੇ। ਜੇਹੜੇ ਕੁਝ ਹੀ ਟਾਈਮ ਵਿਚ ਸੰਗਤ ਨੂੰ ਜੋੜ ਲੈਂਦੇ ਹਨ।

  • @Virendersingh-vd3pi
    @Virendersingh-vd3pi Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @LUCKYSINGH-uk6fr
    @LUCKYSINGH-uk6fr 10 місяців тому +4

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Amrit4113logistics
    @Amrit4113logistics 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parvinder7513
    @parvinder7513 2 роки тому

    Pahli waal enni choti Umar che enni achhi awaaj che kirtan suneya.dhan h isdi maa te dhan hai isde pitaji.

  • @GodIsOne010
    @GodIsOne010 2 роки тому +3

    Waheguru ji 🙏🏻sab De Gunah maaf kro ji please ji Satnam ji Waheguru ji 🙏🏻Waheguru ji Sab te Mehar kro ji please ji 🙏🏻Satnam ji Waheguru ji 🙏🏻

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @Balroop
    @Balroop 3 роки тому +9

    Waheguru ji ch meri jaan vsdi❤️❤️❤️🙏🏻🙏🏻🙏🏻

  • @swar546
    @swar546 3 місяці тому +1

    Vahe guruji mehar kari

  • @user-jp4mx2ew1b
    @user-jp4mx2ew1b 3 місяці тому

    Dhan oh maa jis ne eh putt nu jnm dita 🙏🙏❤️❤️❤️🙏🙏

  • @sudeshrani2686
    @sudeshrani2686 Рік тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਨ ਬਹੁਤ ਖੁਸ਼ ਹੋਇਆ ਬਾਬਾ ਜੀ ਮੇਹਰ ਕਰਨ ਜੀਓ 🌹🌹🌹🌹 ਮਿੱਠੀ ਮਿੱਠੀ ਅਵਾਜ਼ ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਜੀਓ।🙏🌹🌹🤲

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @manpreetkaur4839
    @manpreetkaur4839 Рік тому +14

    Bohot pyari awaz h ji 🙏🏻🙏🏻🙏🏻🙏🏻

    • @GodIsOne010
      @GodIsOne010 Місяць тому +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @GurmeetSingh-qt3zm
    @GurmeetSingh-qt3zm 8 місяців тому

    Bhut vdia voice a karma vali eh oh maa Jjine es baba g nu jnm dita hai ❤❤🙏🙏🙏

  • @GodIsOne010
    @GodIsOne010 Місяць тому +1

    ਵਾਹਿਗੁਰੂ ਜੀ ਸਾਡੇ ਕੂਕਰਾਂ ਦੇ ਸਾਹ ਆਪ ਜੀ ਦੀ ਮੇਹਰ ਨਾਲ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਬਖਸੇ ਬੱਚਿਆਂ ਨੂੰ ਸੇਵਾ ਸਿਮਰਨਿ ਬਖਸ ਕੇ ਨੇਕ ਬਣਾ ਦਿਉ ਜੀ 🙏🏻ਇਹ ਆਪ ਦੀਆਂ ਦਿੱਤੀਆਂ ਪਿਆਰੀਆਂ ਅੱਖਾਂ ਆਪਣੇ ਬੱਚਿਆਂ ਨੂੰ ਨੇਕ ਦੇਖਣਾਂ ਚਾਹੁੰਦੀਆਂ ਨੇ ਵਹਿਗੁਰੂ ਜੀ😭ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਮਾਂਵਾਂ ਮਿੱਣ ਮਿੱਣ ਕੇ ਬੱਚੇ ਪਾਲਦੀਆਂ ਹੈ ਜੀ ਨਸ਼ਾ ਬੱਚਿਆਂ ਨੂੰ ਖਤਮ ਕਰ ਰਿਹਾ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਪੰਜਾਬ ਦੇ ਪਿਆਰੇ ਲੋਕੋ ਏਕਤਾ ਰੱਖੋ ਜੀ ਪੜੋਸੀ ਤੇ ਆਪਣੇ ਨੂੰ ਪਿਆਰ ਕਰੋ ਜੀ🙏🏻ਤੁਹਨੂੰ ਖਤਮ ਕਰਨ ਤੇ ਤਾਂ ਵੱਡੀਆਂ ਤਾਕਤਾ ਲੱਗੀਆਂ ਨੇ ਜੀ 🙏🏻ਉਹਨਾਂ ਤੋ ਬੱਚਣ ਲਈ ਇੱਕਠੇ ਹੋਵੋ ਏਕਤਾ ਰੱਖੋ ਆਪਣਿਆ ਤੋ ਨਫਰਤ ਨਾ ਕਰੋ ਜੀ 🙏🏻ਇੱਕ ਦੁੱਜੇ ਦਾ ਸਾਥ ਦੇਵੋ ਜੀ 🙏🏻God is one ☝️ love ❤️ is God ji🙏🏻Satnam ji Waheguru ji 🙏🏻

  • @gurmailbrar4221
    @gurmailbrar4221 3 роки тому +73

    ਕਿੰਨੀ ਮਿਠਾਸ ਆ ਬਾਬਾ ਜੀ ਦੀ ਆਵਾਜ਼ ਵਿੱਚ

    • @GurmeetSingh-zd2xs
      @GurmeetSingh-zd2xs Рік тому +1

      ਵਾਹਿਗਰ

    • @GodIsOne010
      @GodIsOne010 Місяць тому

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Місяць тому

      @@GurmeetSingh-zd2xs
      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਤੇ ਬਹੁਤ ਤਰੱਕੀ ਬਖਸੇ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @id_e_e_p4701
    @id_e_e_p4701 Рік тому +8

    Waheguru ji waheguru ji waheguru ji waheguru ji waheguru ji waheguru ji waheguru ji waheguru ❤️🙏🏻

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @GodIsOne010
    @GodIsOne010 Місяць тому +1

    ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਵਾਹਿਗੁਰੂ ਜੀ ❤️ਤੁਸੀ ਹੋ ਜੀ ਸਭ ਦੇ ਮਾਲਕ ਜੀ 🙏🏻ਵਾਹਿਗੁਰੂ ਜੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ 🙏🏻ਵਾਹਿਗੁਰੂ ਜੀ ਮਾਂਵਾ ਮਿਣ ਮਿਣ ਕੇ ਪੁੱਤ ਪਾਲਦੀ ਹੈ ਜੀ 🙏🏻ਜਿਆਦਾ ਨਸ਼ਾ ਖਾਂ ਰਿਹਾ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਉਹਨਾਂ ਵਿੱਚੋ ਮੈ ਵੀ ਹਾਂ ਜੋ ਮਾੜੀਆਂ ਸਰਕਾਰਾ ਦਾ ਕਾਰਨ ਹਾਂ ਜੀ 🙏🏻ਵਾਹਿਗੁਰੂ ਜੀ ਪੰਜਾਬ ਖਾਲੀ ਹੋ ਰਿਹਾ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਪੰਜਾਬ ਦੀ ਮਾਂਵਾਂ ਦੀਆਂ ਅੱਖਾਂ ਹਮੇਸ਼ਾ ਭਰੀਆਂ ਰਹਿੰਦੀਆਂ ਨੇ ਜੀ 😭😭😭😭😭😭😭😭😭

  • @mangalsingh2493
    @mangalsingh2493 2 роки тому

    😭😭😭 roona aa jada kinna kuch kita sade lii waheguru jii na waheguru ji Mehar kare sab ta

  • @jashanpreetbrar6457
    @jashanpreetbrar6457 6 місяців тому +8

    Waheguru g mehar kro❤

    • @GodIsOne010
      @GodIsOne010 Місяць тому

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 2 місяці тому +1

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚੇ ਨੇਕ ਹੋ ਜਾਣ ਤੇ ਸਹੀ ਰਸਤੇ ਤੇ ਚਲਣ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਦਾਸ ਦਾ ਹਰ ਇੱਕ ਸਾਹ ਆਪ ਜੀ ਦਾ ਸੁਕਰਾਂਨਾ ਕਰਦਾ ਹੈ ਜੀ 🙏🏻ਵਾਹਿਗੁਰੂ ਜੀ ਸਾਰੇ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਹੋਰ ਬਾਣੀ ਪੜਨ ਦਾ ਤੇ ਸੇਵਾ ਦਾ ਬਲ ਬਖਸੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਭ ਦੀ ਜਿੰਦਗੀ ਅਸਾਨ ਬਣਾ ਦਿਉ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 2 місяці тому +2

    ਵਾਹਿਗੁਰੂ ਜੀ ਕੀਰਤਨ ਕਰਨ ਵਾਲੇ ਸਭ ਬਾਬਾ ਜੀ ਤੇ ਮੇਹਰ ਕਰੋ ਜੀ ਵਾਹਿਗੁਰੂ ਜੀ ਬਾਬਾ ਜੀ ਦੇ ਨਾਲ ਵਾਲੇ ਸਾਰੇ ਸਾਥੀਆਂ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਹਮੇਸ਼ਾ ਬਖਸੋ ਜੀ ਮੈਨੂੰ ਆਪ ਜੀ ਦੇ ਕੂਕਰ ਨੂੰ ਵੀ 😭ਸਹੀ ਰਸਤਾ ਬਖਸੋ ਜੀ ਮੇਰੇ ਪਾਪੀ ਦੇ ਅੰਦਰੋ ਵਾਹਿਗੁਰੂ ਜੀ ਕਾਮ ਬਿਲਕੁੱਲ ਖਤਮ ਕਰ ਦਿਉ ਜੀ ਕਦੇ ਯਾਦ ਵੀ ਨਾ ਆਵੇ ਵਾਹਿਗੁਰੂ ਜੀ ਲੋਭ ਤੋ ਤਾਂ ਮੈ ਕੋਹਾ ਦੂਰ ਹੋ ਜਾਵਾ ਵਾਹਿਗੁਰੂ ਜੀ😭ਕ੍ਰੋਧ ਵਾਹਿਗੁਰੂ ਜੀ ਮੇਰੀ ਮੱਤ ਮਾਰ ਦਿੰਦਾ ਜੀ ਰਹਿਮ ਕਰੋ ਜੀ ਖਤਮ ਕਰ ਦਾਸ ਦਾ ਕ੍ਰੋਧ ਜੀ🙏🏻ਵਾਹਿਗੁਰੂ ਜੀ ਮੋਹ ਇਸ ਕੂਕਰ ਨੂੰ ਸਿਰਫ ਆਪ ਜੀ ਦੇ ਦਰ ਦਾ ਹੋਵੇ ਜੀ 🙏🏻ਵਾਹਿਗੁਰੂ ਜੀ ਸਾਰੀਆ ਸੰਗਤਾਂ ਦੀਆਂ ਮੁਸਕਲਾਂ ਅਸਾਨ ਕਰੋ ਜੀ ਸਭ ਤੇ ਮੇਹਰ ਕਰੋ ਕਰੋ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @rajinderbains2358
    @rajinderbains2358 2 роки тому +6

    ਵਾਹਿਗੁਰੂ ਜੀ 🙏🏻🙏🏻🌸🌺🌺🌺🌸🙏🏻🙏🏻

    • @GodIsOne010
      @GodIsOne010 2 роки тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @singsardar8914
    @singsardar8914 Рік тому +17

    🙏 ਇਹ ਸਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ🙏

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @inderjeetsinghchak9175
    @inderjeetsinghchak9175 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @GodIsOne010
    @GodIsOne010 Місяць тому +2

    ਵਾਹਿਗੁਰੂ ਜੀ ਕਿੰਨੇ ਸਾਲਾ ਤੋ ਆਪ ਜੀ ਦੀ ਮੇਹਰਬਾਨੀ ਨਾਲ ਸਾਡੇ ਕੂਕਰਾ ਦੇ ਸਾਹ ਚੱਲ ਰਹੇ ਨੇ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦੇ ਕੂਕਰ ਬਣਾ ਲਵੋ ਜੀ ਕੀ ਪਤਾ ਜਿੰਦਗੀ ਦਾ ਜੀ ਇੱਕ ਦੱਮ ਦਾ ਪਤਾ ਨਹੀ ਜੀ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਅਸੀ ਮੋਹ ਦੇ ਮਾਰੇ ਲੋਕ ਹਾਂ ਜੀ ਵਾਹਿਗੁਰੂ ਜੀ ਅਸੀ ਮਰਨ ਤੋ ਪਹਿਲਾਂ ਤੁਹਾਡੇ ਬਖਸੇ ਬੱਚੇ ਨੇਕ ਇਨਸਾਨ ਤੇ ਸੇਵਾ ਸਿਮਰਨਿ ਕਦੇ ਦੇਖਣਾ ਚਾਹੁੰਦੇ ਹਾਂ ਜੀ 😭ਵਾਹਿਗੁਰੂ ਜੀ ਸਾਡੇ ਤੇ ਰਹਿਮ ਜਰੂਰ ਕਰੋ ਜੀ 🙏🏻ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

  • @nirwairvirkvirkfarmkarnal3460
    @nirwairvirkvirkfarmkarnal3460 3 роки тому +15

    Wahe Guru ji gursikhi jiven bakhsna ji sabi 😢😢😢

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @manjitkaur2666
    @manjitkaur2666 Рік тому +8

    Khalsa putar ji tuhadi fan ho gyi ..bht kassish hai awaj vch 🙏🏻🙏🏻 bht kirpa hai bache tere oper🙏🏻🙏🏻😍

  • @GodIsOne010
    @GodIsOne010 Місяць тому +1

    ਬਖਸੋ 😭ਬਖਸੋ 😭ਸਾਡੇ ਗੁਨਾਹ 😭ਵਾਹਿਗੁਰੂ ਜੀ😭ਵਾਹਿਗੁਰੂ ਜੀ ਸਾਡੇ ਕੂਕਰਾ ਤੇ ਰਹਿਮ ਰਹਿਮ😭ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਆਪਣੇ ਦਰ ਦਾ ਕੂਕਰ ਬਣਾ ਲਵੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jeetadhanoa2408
    @jeetadhanoa2408 Рік тому

    ਵਾਹਿਗੁਰੂ ਜੀ 🙏 ਬਹੁਤ ਵਧੀਆ ਜੀ ਕੋਈ ਸ਼ਬਦ ਨਹੀਂ ਬਿਆਨ ਕਰਨ ਲਈ

    • @GodIsOne010
      @GodIsOne010 5 днів тому

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤☝️❤️

  • @GurmeetSingh-tm4im
    @GurmeetSingh-tm4im 2 роки тому +6

    Main zero tha waheguru par aapne mujhe bana diya hero, aisa Kya kiya maine jo aapne mujhe sukh bakshe

  • @amitbajaj9131
    @amitbajaj9131 2 роки тому +19

    Satnam Waheguru🙏🙏

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @rajatmehmi1141
    @rajatmehmi1141 3 місяці тому

    Baksho gunah mere
    Aaya m sharn teri
    Aaj to m pappa wale
    Raha wal jawa na 🙏🏼
    Waheguru ji 🙏🏼

  • @Vickysingh-dc4yy
    @Vickysingh-dc4yy Рік тому +7

    Wah g dil kush kar ta 20 war suniya...waheguruji ❤❤❤❤❤❤

  • @rajbeerkaur-db7wy
    @rajbeerkaur-db7wy 3 роки тому +97

    No words for this shabad ...Waheguru sab te mehar kro

    • @GodIsOne010
      @GodIsOne010 2 роки тому +1

      ❤️❤️❤️❤️❤️❤️❤️❤️❤️❤️❤️❤️
      ❤️God is one always believe in God ❤️❤️❤️Satnam ji Waheguru ji ❤️❤️
      ❤️❤️❤️❤️❤️❤️❤️❤️❤️❤️

    • @tarsem7183
      @tarsem7183 2 роки тому +1

      @@GodIsOne010 aivein e worries door ni hundian us vaste bhindra wale te deep sidhu de raste te turna painda

    • @rajnikaur2203
      @rajnikaur2203 Рік тому +1

      ਵਾਹਿਗੁਰੂ ਦੀ ਬਹੁਤ ਕਿਰਪਾ ਬੱਚੇ ਤੇ ਮਾਲਕ ਹੋਰ ਤਰੱਕੀਆਂ ਬਕਸੇ

    • @sukhjotbatth7484
      @sukhjotbatth7484 8 місяців тому

      Hlo

    • @balkarchural
      @balkarchural 8 місяців тому

      ​@@GodIsOne010😅😅

  • @preemsssingggg375
    @preemsssingggg375 9 місяців тому

    ਧੰਨ ਉਹ ਮਾਂ ਜੀ

  • @sukhveersinghdeol4566
    @sukhveersinghdeol4566 Рік тому

    ਵਾिਹਗੁਰੂ ਜੀ ਵਾिਹਗੁਰੂ ਜੀ

  • @GodIsOne010
    @GodIsOne010 2 роки тому +3

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻
    ਵਾਹਿਗੁਰੂ ਜੀ ਸਿੱਖੀ ਤੇ ਮੇਹਰ ਕਰੋ ਜੀ🙏🏻
    🙏🏻🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @sidhusaab9312
    @sidhusaab9312 3 роки тому +15

    Waheguruji g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏

    • @GodIsOne010
      @GodIsOne010 18 днів тому

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @sukhdeepsingh5773
    @sukhdeepsingh5773 9 місяців тому

    Changiyaa rooha hundiaa ne santaa de roop ch
    Baba ji kirpaa

  • @GurpreetSingh-nl1gu
    @GurpreetSingh-nl1gu 2 роки тому

    ਵਾਹਿਗੁਰੂ ਜੀ ੴ ਵਾਹਿਗੁਰੂ ਜੀ ੴ ਵਾਹਿਗੁਰੂ ਜੀ ੴ🙏 ਵਾਹਿਗੁਰੂ ਜੀ ੴ🙏 ਵਾਹਿਗੁਰੂ ਜੀ🙏

  • @manpreetsumansingh5489
    @manpreetsumansingh5489 Рік тому +7

    Dhan Shri Baba Nanak Dev Ji dhan mere satguru ki mehar 🙏

  • @Maananmol02
    @Maananmol02 Рік тому +20

    Waheguru ji ❤️😌 pleasant voice .

    • @GodIsOne010
      @GodIsOne010 18 днів тому +1

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️

  • @gurwinder640
    @gurwinder640 Рік тому +1

    Bhot hi mithi awaaz aa g
    waheguru ji

  • @GodIsOne010
    @GodIsOne010 2 місяці тому +2

    ਵਾਹਿਗੁਰੂ ਜੀ ਹਰ ਮਾਂ ਬਾਪ ਦੇ ਬੱਚੇ ਨੂੰ ਸਹੀ ਰਸਤਾ ਦਿਖਾਉ ਜੀ ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਵਾਹਿਗੁਰੂ ਜੀ ਦੁਨੀਆਂ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻

    • @GodIsOne010
      @GodIsOne010 18 днів тому

      ੴ ਸਾਤਿਨਾਮੁ ਵਾਹਿਗੁਰੂ ਜੀ ❤️❤️💕💕