Jesa Beeje Ga Wadhe Ga Mna Merya Phal Tere Karma Da | Bhai Parampreet Singh Ji Khalsa

Поділитися
Вставка
  • Опубліковано 27 чер 2020
  • Facebook : / infomalwatv1
    Andoride App: play.google.com/store/apps/de...
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • Спорт

КОМЕНТАРІ • 2,1 тис.

  • @alwayshappy3939
    @alwayshappy3939 2 роки тому +117

    ਸੰਸਾਰ ਦਾ ਸਭ ਤੋਂ ਸੋਹਣਾ ਬਾਬਾ ਜੀ ਸੱਭ ਤੋਂ
    ਛੋਟੀ ਉਮਰ ਵਿੱਚ ਐਨੀ ਜਾਣਕਾਰੀ ਤੇਰੇ ਰੰਗ
    ਨਿਆਰੇ ਵਾਹਿਗੁਰੂ ਜੀ

    • @KulwantSingh-xi5yp
      @KulwantSingh-xi5yp 11 місяців тому +1

      Lol lii NBC 8

    • @GodIsOne010
      @GodIsOne010 2 місяці тому +4

      ਬਾਬਾ ਜੀ ਦੇ ਮਾਂ ਬਾਪ ਦੇ ਬਹੁਤ ਬਹੁਤ ਨੇਕ ਕਰਮ ਕੀਤੇ ਹੋਏ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @BalwantSingh-gt7ir
    @BalwantSingh-gt7ir 10 місяців тому +61

    ਧੰਨ ਹੈ ਉਹ ਮਾਂ ਜਿਨ੍ਹਾਂ ਨੇ ਸੁੰਦਰ ਸਪੁੱਤਰ ਨੂੰ ਜਨਮ ਦਿੱਤਾ ਹੈ

  • @surjitgill662
    @surjitgill662 16 днів тому +2

    ਇੰਨੀ ਛੋਟੀ ਉਮਰ ਵਿਚ ਇਨੇ ਗੀਆਨ ਦੀਆਂ ਗਲਾ ਸਤਿਗੁਰੂ ਜੀ ਦੀ ਕਿਰਪਾ ਬਚੇ ਉਪਰ
    🎉🎉🎉🎉🎉❤❤❤❤

  • @SandeepKaur76657
    @SandeepKaur76657 16 днів тому +3

    ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ❤❤❤❤❤❤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ❤❤❤❤❤❤❤

  • @videostatus2811
    @videostatus2811 10 місяців тому +47

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਬਾਬਾ ਜੀ ਦਾ ਮਾਤਾ ਦੀ ਪਵਿੱਤਰ ਕੁੱਖ ਜਿੰਨਾ ਨੇ ਇਸ ਬਾਬਾ ਜੀ ਨੂੰ ਜਨਮ ਦਿੱਤਾ ❤

  • @GurdeepSingh-zg7mh
    @GurdeepSingh-zg7mh 7 місяців тому +24

    ਰੂਹ ਖ਼ੁਸ਼ ਹੋ ਗਈ ਸ਼ਬਦ ਸੁਣ ਕੇ ਵਾਹੇਗੁਰੂ ਜੀ 🙏🏻🙏🏻🙏🏻🙏🏻

  • @RajwinderKaur-do8tb
    @RajwinderKaur-do8tb 21 день тому +2

    ਸਲੂਟ ਓਸ ਮਾਂ ਨੂੰ ਜਿੰਨ੍ਹੇ ਜਨਮ ਦਿੱਤਾ ਭਾਈ ਸਾਹਿਬ ਨੂੰ

  • @sukhdeepsingh-ku3fc
    @sukhdeepsingh-ku3fc 4 місяці тому +16

    ਕੋਈ ਦੱਸ ਸਕਦਾ ਏ ਕੇ, ਭਾਈ ਸਾਹਿਬ ਜੀ ਦੀ ਉਮਰ ਕਿੰਨੀ ਕੋ ਏ 🙏!

  • @user-uk8kq9el1x
    @user-uk8kq9el1x 2 місяці тому +6

    ਧੰਨ ਹੈ ਉਹ ਮਾਤਾ ਜੀ, ਜਿਨਾਂ ਦੇ ਬਾਬਾ ਜੀ ਸਪੁੱਤਰ ਹਨ

  • @gurpyarsingh3208
    @gurpyarsingh3208 Рік тому +38

    ਮਨ ਖ਼ੁਸ਼ ਹੋ ਗਿਆ ਸਬਦ ਸੁਣ ਕੇ

  • @GodIsOne010
    @GodIsOne010 2 місяці тому +3

    ਬਹੁਤ ਬਹੁਤ ਕਰਮਾਂ ਵਾਲੇ ਮਾਂ ਬਾਪ ਨੇ ਉਹ ਜਿਹਨਾਂ ਦੇ ਬੱਚੇ ਸੇਵਾ ਸਿਮਰਨਿ ਕਰਦੇ ਨੇ ਜੀ🙏🏻ਵਾਹਿਗੁਰੂ ਜੀ ਸੇਵਾ ਸਿਮਰਨਿ ਕਰਨ ਵਾਲੇ ਮਾਂ ਬਾਪ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਹਰ ਮਾਂ ਬਾਪ ਨੂੰ ਹਰ ਘਰ ਵਿੱਚ ਇੱਜਤ ਤੇ ਪਿਆਰ ਖੁੱਸੀ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬੁੱਢੇ ਮਾਂ ਬਾਪ ਤੇ ਰਹਿਮ ਕਰੋ ਜੀ ਉਹਨਾਂ ਦੇ ਬੱਚਿਆਂ ਨੂੰ ਅਕਲ ਬਖਸੋ ਜੀ 🙏🏻😭ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਦਿਲੋ🌹ਤੋ ਸੇਵਾ ਕਰੋ ਜੀ 🙏🏻ਸਿੱਧੀ ਪੋੜੀ ਸੱਚਖੰਡ ਦੀ ਹੈ 🙏🏻ਫਲ ਸਭ ਕਰਮਾਂ ਦੀ ਹੈ ਜੀ 🙏🏻ਬਾਬਾ 1000/. ਸਹੀ ਕਹਿ ਰਹੇ ਨੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
    ਕਿਰਪਾ ਕਰਕੇ ਜੀ ਆਪਣੇ ਮਾਂ ਬਾਪ ਲਈ ਦੋ ਸਬਦ ਜਰੂਰ ਲਿਖੌ ਜੀ🙏🏻❤️ਮਾਂ ਬਾਪ❤️✍️
    ਸਾਤਿਨਾਮੁ ਵਾਹਿਗੁਰੂ ਜੀ🙏🏻

  • @Kissantelevision
    @Kissantelevision Рік тому +49

    ਰੂਹ ਦੀ ਖੁਰਾਕ ❤🙏 ਵਾਹਿਗੁਰੂ ਜੀ

  • @GodIsOne010
    @GodIsOne010 2 місяці тому +4

    ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਹਰ ਮਾਂ ਜੀ ਧੰਨ ਹੈ ਵਾਹਿਗੁਰੂ ਜੀ ਹਰ ਮਾਂ ਨੂੰ ਬਾਬਾ ਜੀ ਵਰਗਾ ਪੁੱਤ ਬਖਸੇ ਜੀ ਹਰ ਘਰ ਖੁੱਸ ਰਹੇ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਮਾਂਵਾਂ ਮਿੱਣ ਮਿੱਣ ਕੇ ਪੁੱਤ ਪਾਲਦੀ ਹੈ ਜੀ 🙏🏻ਨਸ਼ਾ ਪੁੱਤ ਖਾਹ ਜਾਦਾ ਹੈ ਜੀ🙏🏻ਜਾਂ ਬੱਚੇ ਪੁੱਤ ਪ੍ਰਦੇਸ ਚਲੇ ਜਾਦੇ ਨੇ ਜੀ🙏🏻ਮਾਂਵਾਂ 😭ਦੀਆਂ ਕੁੱਖਾਂ ਖਾਲੀ ਰਹਿ ਜਾਦੀਆਂ ਨੇ ਜੀ🙏🏻ਵਾਹਿਗੁਰੂ ਜੀ ਕਰੋ ਸਭ ਤੇ ਮੇਹਰ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ramaphotographykhamanon3081
    @ramaphotographykhamanon3081 Рік тому +8

    ਆਕੇ ਗੁਰੂ ਘਰ ਦੁੱਖ ਨਿਵਾਰੇ ਜਾਦੇ ਨੇ ... ਲੱਗ ਸਤਿਗੁਰ ਦੇ ਚਰਨੀ ਕਾਰਜ ਸਵਾਰੇ ਜਾਦੇ ਨੇ....ਮੇਰੇ ਪਿਆਰੇ ਧੰਨ ਧੰਨ ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ ਮਹਾਰਾਜ
    ਵਾਹਿਗੁਰੂ ਜੀ ਸਭ ਤੇ ਮੇਹਰ ਕਰਨਾ👏👏👏👏👏

  • @hsbrar1313
    @hsbrar1313 Рік тому +25

    Bhot vdiya awaaz a nikke Khalsa di 🙏🙏
    Bhot vdiya kirtan te ktha krde a 👍👍

  • @rajwindersandhu7409
    @rajwindersandhu7409 11 місяців тому +51

    ਧੰਨ ਹੈਂ ਉਹ ਮਾਂ ਜਿਨ੍ਹਾਂ ਨੇ ਸੁੰਦਰ ਸਪੁੱਤਰ ਨੂੰ ਜਨਮ ਦਿੱਤਾ ਜੀ

    • @VarinderSingh-nv7qu
      @VarinderSingh-nv7qu 10 місяців тому +2

      ਮਾਵਾਂ ਸਾਰੀਆਂ ਹੀ ਧੰਨ ਹੈ ਜੀ

    • @SatpalSingh-ms3hq
      @SatpalSingh-ms3hq 9 місяців тому

      Man ne chetti seonk padda kete.😢😂😅

    • @sunitadhillon7703
      @sunitadhillon7703 8 днів тому

      ❤❤

    • @AvtarSingh-ko6mr
      @AvtarSingh-ko6mr 4 дні тому

      😊😊1ququ1uqququq😊q😊qq😊q😊q😊qqqq😊uwquuquuu😊😊q😊q😊q😮😊q😊qqqq​@@VarinderSingh-nv7qu

    • @AvtarSingh-ko6mr
      @AvtarSingh-ko6mr 4 дні тому

      ​@@SatpalSingh-ms3hq😮😮😮

  • @paramjitsinghkhalsa521
    @paramjitsinghkhalsa521 2 роки тому +90

    ਧੰਨ ਧੰਨ ਹਨ ਉਨਾਂ ਦੀਆਂ ਮਾਵਾਂ
    ਜਿਨ੍ਹਾਂ ਦੇ ਪੁੱਤ ਨਾਮ ਜਪਦੇ
    Waheguru Ji waheguru Ji waheguru ji waheguru Ji waheguru ji

  • @bhaibutasingh4936
    @bhaibutasingh4936 3 роки тому +10

    ਜਿਹੜੇ ਲੋਕ ਪੈਸਾ ਖਾਣ ਗਿੱਜੇ ਨੇ ਉਨਾ ਨੂ ਰੱਬ ਦਾ ਨਾ ਚੰਗਾ ਨਹੀ ਲੱਗਦਾ

  • @user-uk8kq9el1x
    @user-uk8kq9el1x 12 днів тому +1

    ਧੰਨ ਹੈ ਉਹ ਮਾਤਾ ਜੀ ਜਿਨਾਂ ਦੇ ਬਾਬਾ ਜੀ ਸਪੁੱਤਰ ਹਨ ❤🎉

  • @balkarwahegurujisingh4857
    @balkarwahegurujisingh4857 17 днів тому +2

    ਵਾਹਿਗੁਰੂ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaspalsingh5347
    @jaspalsingh5347 Рік тому +11

    Kinni soni awaaj a dil khus krta . waheguru ji kise di najar na lgge .smaaj nu sedh de re o

  • @satpalsingh1366
    @satpalsingh1366 Рік тому +52

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ

  • @ravisahota136
    @ravisahota136 11 місяців тому +8

    ਵਾਹਿਗੁਰੂ,,ਭਗਵਾਨ ਵਾਲਮੀਕਿ ਜੀ ਮਹਾਰਾਜ ਕੀ ਜੈ ,,ਵਾਹਿਗੁਰੂ

  • @gurleenkaur1172
    @gurleenkaur1172 3 місяці тому +3

    ਸਭ ਤੇ ਵੱਡਾ ਬਾਂਬਾ ਨਾਨਕ ਉਹ ਨੂੰ ਕੋਈ ਬੀਉ ਦੀ ਲੋੜ ਨਹੀਂ ਬ੍ਰਹਿਮ ਗਿਆਨੀ ਇਹੋ ਜਿਹੇ ਕੰਮ ਸਭ ਪਿਛੇ ਆ ਬਾਪੂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਪੁਤਰ ਵਾਰਕੇ ਪੰਜ ਪਿਆਰੇ ਵਾਰ ਕੇ ਜਾਮਾ ਲੀਰੋ ਲੀਰ ਹੋਇਆਂ ਤਾ ਵੀ ਪ੍ਰਮਾਤਮਾ ਦਾ ਹੀ ਦੇਣ ਕਿਹਾ

  • @laddorani3
    @laddorani3 Рік тому +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @GodIsOne010
    @GodIsOne010 23 дні тому +4

    ੴ ਸਾਤਿਨਾਮੁ ਵਾਹਿਗੁਰੂ ਜੀ ❤️💕

  • @JashanpreetSingh-oi7ro
    @JashanpreetSingh-oi7ro 2 роки тому +4

    🙏🙏Waheguru ji Maher kro sb te jii kdi v kise nu koi dukh na hove jii waheguru ji 🙏 🙏

  • @ajmersingh1489
    @ajmersingh1489 Місяць тому +2

    ਧੰਨ ਧੰਨ ਬਾਬਾ ਸ਼੍ਰੀ ਗੁਰੁ ਨਾਨਕ ਦੇਵ ਮਹਾਰਾਜ ਸਾਹਿਬ ਜੀ

  • @bhindasp8871
    @bhindasp8871 2 роки тому +18

    🙏🏻ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏🏻

  • @RavinderSingh-du3le
    @RavinderSingh-du3le 2 роки тому +7

    ਧਨ ਧਨ ਬਾਬਾ ਨੰਦ ਸਿੰਘ ਜੀ
    ਬਹੁਤ ਹੀ ਮੀਠੀ ਆਵਾਜ਼ ਆ ਜੀ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MandeepKaur-nt1mt
    @MandeepKaur-nt1mt 10 місяців тому +14

    Waheguru ji ka Khalsa waheguru ji ki Fateh 🙏🙏🙏🙏🙏🙇‍♀️🙇‍♀️🙇‍♀️

  • @hanssabb555
    @hanssabb555 4 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @narindernindi5366
    @narindernindi5366 2 роки тому +7

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @karandeepsingh4587
    @karandeepsingh4587 3 роки тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmanDeep-pu9dn
    @AmanDeep-pu9dn 2 роки тому +15

    ਵਾਹਿਗੁਰੂ ਜੀ❤🙏

  • @asharani3690
    @asharani3690 Рік тому +14

    Waheguru ji ka khalsa waheguru ji ki fateh ji 🙏

  • @sukhmaandeep8150
    @sukhmaandeep8150 Рік тому +19

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏻❤️

  • @ramankhinda8945
    @ramankhinda8945 8 місяців тому +8

    Waheguru ji 🙏

  • @balvirkaur1449
    @balvirkaur1449 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ। ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ

  • @sukhwinderkaur6061
    @sukhwinderkaur6061 Рік тому +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @jasbirkaur1592
    @jasbirkaur1592 3 роки тому +20

    Waheguru ji di bout Kirpa hundi hai 🙏🙏🙏🙏🙏

    • @GodIsOne010
      @GodIsOne010 2 роки тому +1

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @KuldeepSingh-yf7dv
    @KuldeepSingh-yf7dv 2 роки тому +33

    ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਸਭ ਤੇ ਮੇਹਰ ਕਰੇ ਸਤਿਗੁਰੂ ਜੀ ਚੜਦੀਕਲਾ ਵਿੱਚ ਰੱਖੇ ੳ🙏🙏🥀🌹⚘🌷🌼🙏🙏

  • @soapshouse9275
    @soapshouse9275 2 роки тому +17

    👑Dhan Dhan Sri WAHEGURU JI
    DHAN DHAN Satgur Nanak Dev Ji👑

  • @GodIsOne010
    @GodIsOne010 2 роки тому +18

    ਧੰਨ ਹੈ ਉਹ ਮਾਂ ਜਿਸ ਮਾਂ ਨੇ ਬਾਬਾ ਜੀ ਨੂੰ ਜਨਮ ਦਿੱਤਾ ਜੀ🙏🏻ਮੇਰਾ ਉਸ ਮਾਂ ਦੇ ਚਰਨ ਛੁਣ ਨੂੰ ਜੀ ਕਰਦਾ ਹੈ ਜੀ🙏🏻ਵਾਹਿਗੁਰੂ ਜੀ ਹਰ ਪਿੰਡ ਵਿੱਚ ਇੱਕ ਬਾਬਾ ਜੀ ਭੇਜ ਦਿਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @simarjitkaurkhalsa8231
    @simarjitkaurkhalsa8231 3 роки тому +165

    ਵਾਹਿਗੁਰੂ ਜੀ ...ਧੰਨ ਨੇ ਉਹ ਮਾਵਾਂ ਜਿੰਨਾ ਨੇ ਇਦਾ ਦੇ ਪੁੱਤਰ ਨੂੰ ਜਨਮ ਦਿੱਤਾ .🙏🙏🙏
    ਅੱਜਕਲ੍ਹ ਦੇ ਬੱਚਿਆਂ ਨੂੰ ਤਾ ਸਿਰਫ਼ .........
    ਕਿ ਕਿ ਕਵਾਂ ਮੈ ਬਾਕੀ ਸਬ ਆਪ ਜਾਣਦੇ ਓ ਜੀ ਮਾਹਾਰਾਜ ...

    • @nishandeepbrardeep121
      @nishandeepbrardeep121 3 роки тому +4

      Sahi gall e ji simran

    • @kuldeepdeep888
      @kuldeepdeep888 3 роки тому +1

      Right ji

    • @lakhsingh5006
      @lakhsingh5006 3 роки тому +6

      ਕਿ੍ਰਪਾ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਅੱਜ ਕੱਲ੍ਹ ਦੀਆਂ ਮਾਵਾਂ ਵੀ ਸਾਰਾ ਦਿਨ ਮਬਿਲ ਤੇ ਲੱਗੀਆਂ ਰਹਿੰਦੀਆਂ ਬੱਚੇ ਵੀ ਕਿ ਕਰਨ ਉਹੀ ਗੱਲ ਏ ਜਿਹੋ ਜਿਹਾ ਬੀਜੋਗੇ ਉਹੀ ਵੰਡਗੇ

    • @kulwindersingh9407
      @kulwindersingh9407 3 роки тому

      Sahi gal aa ji

    • @gurdavsingh874
      @gurdavsingh874 3 роки тому +1

      Ryt

  • @Harry__Maherna
    @Harry__Maherna 2 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @sukhchhina1873
    @sukhchhina1873 11 місяців тому +1

    ਧੰਨ ਧੰਨ ਸਾਡੀ ਸਿੱਖੀ ਵਾਹਿਗੁਰੂ ਜੀ

  • @user-bv4bb6qv1v
    @user-bv4bb6qv1v 2 роки тому +7

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,

  • @user-nr5bd5rl1t
    @user-nr5bd5rl1t 3 роки тому +29

    ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ❤️❤️ ਬਾਬਾ ਈਸ਼ਰ ਸਿੰਘ ਜੀ ਸਾਡੀ ਜਿੰਦ ਜਾਨ ਨੇ ਜਿੰਨਾ ਦੇ ਸਹਾਰੇ ਚਲਦੇ ਪਰਾਣ ਨੇ

    • @navjotdhanjal9183
      @navjotdhanjal9183 2 роки тому +1

      J

    • @arshbajwa8261
      @arshbajwa8261 Рік тому +1

      ਸੰਤਾਂ ਦੀ ਪਦਵੀ ਬਹੁਤ ਉੱਚੀ ਹੈ.... ਪਰ ਮਾਫ਼ ਕਰਨਾ... ਪ੍ਰਾਣ ਅਕਾਲ ਪੁਰਖ ਦੀ ਰਜਾ ਨਾਲ ਚਲਦੇ ਨੇ... ਸੰਤਾ ਦੇ ਸਹਾਰੇ ਨਾਲ ਨਹੀਂ... ਭੁੱਲ ਚੁੱਕ ਮਾਫ਼...

    • @AjitSingh-hu2jm
      @AjitSingh-hu2jm Рік тому

      ​@@arshbajwa82610:00 o
      0

  • @LovelySingh-qf5bx
    @LovelySingh-qf5bx 2 роки тому +42

    Karma wali ma honi hai jisnay asay bachay nu janam dita waheguru ji

  • @nitashjalalpuria1932
    @nitashjalalpuria1932 2 роки тому +43

    ਸਤਿਨਾਮ ਵਾਹਿਗੁਰੂ ਜੀ 🙏🏻❤

    • @GodIsOne010
      @GodIsOne010 2 роки тому +1

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @robinhayer2489
      @robinhayer2489 2 роки тому

      AS 🙏🙏🙏🙏

  • @lackysingh7893
    @lackysingh7893 Рік тому +18

    Waheguru ji 🙏🌹

  • @pampanesar8332
    @pampanesar8332 3 роки тому +13

    Wah wah kina sohna wikhyan tae kirtan . such hae kae jesa bijaega tesa hi boyga karma sandara keht. Dan Dan Siri Guru Nanak Dev ji mehar karo Waheguru Waheguru ji.

  • @Gurdeepsingh-wk3qw
    @Gurdeepsingh-wk3qw 3 роки тому +27

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @prabhjotkaur9233
    @prabhjotkaur9233 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹

  • @BALWINDERSINGH-gw5ei
    @BALWINDERSINGH-gw5ei Рік тому +34

    ਧੰਨ ਧੰਨ ਧੰਨ ਉਹ ਮਾਤਾ ਨੂੰ ਜਿਸ ਦਾ ਪੁੱਤਰ ਹੈ ਜੀ

  • @sonynangal8814
    @sonynangal8814 2 роки тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @harjitsingh1403
    @harjitsingh1403 2 роки тому +8

    Satnam shri waheguru ji

  • @pankajkaul2730
    @pankajkaul2730 Рік тому +9

    Waheguru ji❤❤

  • @VkrmRandhawa
    @VkrmRandhawa 2 роки тому +32

    ❤ ਧੰਨ ਗੁਰੂ ਨਾਨਕ ❤

    • @GodIsOne010
      @GodIsOne010 2 роки тому +2

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻ਵਾਹਿਗੁਰੂ ਜੀ ਇੱਕ ਹੈ ਜੀ💕❤️🙏🏻
      🙏🏻ਸਾਤਿਨਾਮੁ 💕❤️ਵਾਹਿਗੁਰੂ ਜੀ🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gagnabrar4438
    @gagnabrar4438 2 роки тому +10

    Satnam waheguru ji 🙏🙏🙏🙏🙏

  • @harbansgosal2562
    @harbansgosal2562 3 роки тому +12

    Waheguru ji ka Khalsa wahaguroji ki Fatehe 🙏👌👍

  • @sahilpreetsinghbains7738
    @sahilpreetsinghbains7738 Рік тому +10

    Waheguru ji 🙏🏻💐❤️

  • @user-hh9xp6kq2v
    @user-hh9xp6kq2v 7 місяців тому +1

    Baba g waheguru ji thonu hamesha chardi klla vich rakhe Umar lami howe baba g bhut sakoon wali awaz 🙏🙏🙏🙏🙏🙏

  • @parminderkaurbhatia2957
    @parminderkaurbhatia2957 2 роки тому +24

    वाह, बहुत विश्वास और अनुभवी आवाज विच कथा 🙏👌👍👍👍👍👍

    • @LaddiSingh-hx1vu
      @LaddiSingh-hx1vu 2 роки тому

      22

    • @GodIsOne010
      @GodIsOne010 2 роки тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @khushpreetkaur5032
    @khushpreetkaur5032 3 роки тому +13

    Satnam waheguru ji.. rooh khush hogi waheguru ji .. saade te v kirpa kro sche paatshaah ji..

    • @SukhwinderSingh-ux9ex
      @SukhwinderSingh-ux9ex 3 роки тому

      ua-cam.com/video/it5-EHVt408/v-deo.html

    • @gurjantsingh-cd3ow
      @gurjantsingh-cd3ow 3 роки тому

      Dil howe echha guru li ,,te Preet puri na howe ,ho Ni sakda

    • @garvitmunjal2655
      @garvitmunjal2655 2 роки тому

      Wahe guru waheguruji wahe guru waheguruji wahe guru waheguruji wahe guru waheguruji wahe guruji wahe guru waheguruji wahe guru waheguruji wahe guru waheguruji

  • @GodIsOne010
    @GodIsOne010 2 місяці тому +1

    ❤️❤️❤️❤️❤️❤️❤️❤️❤️❤️❤️❤️❤️❤️ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @palwindersinghaulakh875
    @palwindersinghaulakh875 Рік тому +14

    Waheguru ji ❤

  • @amardeepsingh8379
    @amardeepsingh8379 3 роки тому +5

    ਭਗਤ ਕਬੀਰ ਜੀ ਨੂੰ ਲੈਣ ਆਏ ਦੇਵਤੇ ਵਾਹ

  • @pardeepsingh3033
    @pardeepsingh3033 2 роки тому +4

    Satnam sheri waheguru ji

  • @user-oc9ut5jy3q
    @user-oc9ut5jy3q 3 місяці тому

    ਬਹੁਤ ਵਧੀਆ ਕਥਾ ਕੀਤੀ ਸੁਣ ਕੇ ਦਿਲ ਖੁਸ਼ ਹੋ ਗਿਆ ਵਹਿਗੁਰੂ ਜੀ ਮਿਹਰ ਕਰੀ ਇਸ ਬੱਚੇ ਤੇ।🙏🙏🙏🙏👌👌

  • @amanbaiji5452
    @amanbaiji5452 Рік тому +5

    Satnam shri waheguru ji 💐💐🙏

  • @reetsworld5470
    @reetsworld5470 3 роки тому +8

    ਵਾਹਿਗੁਰੂ ji di bahut kirpa eh ehna upar .

  • @karamjitkaur9530
    @karamjitkaur9530 Рік тому +2

    ਵਾਹਿਗੁਰੂ ਜੀ ਸਭ ਦਾ ਭਲਾ ਕਰਿਉ🙏🏻🙏🏻🥀🥀

  • @preetbhagowalia2819
    @preetbhagowalia2819 3 роки тому +15

    waheguru ji mehar kreo ji 🙏🙏

  • @mrinde7
    @mrinde7 2 роки тому +22

    Satnam Sri Waheguru Ji 🙏 much love from London 🙏

    • @GodIsOne010
      @GodIsOne010 2 роки тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻ਵਾਹਿਗੁਰੂ ਜੀ ਇੱਕ ਹੈ ਜੀ💕❤️🙏🏻
      🙏🏻ਸਾਤਿਨਾਮੁ 💕❤️ਵਾਹਿਗੁਰੂ ਜੀ🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @user-hk5xt1td9j
    @user-hk5xt1td9j 11 місяців тому +2

    ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @amritkaur2314
    @amritkaur2314 2 роки тому +47

    Satnaam Shri Waheguru ji🙏❤

    • @ranjitsingh9585
      @ranjitsingh9585 2 роки тому

      1 ź

    • @princekotla6181
      @princekotla6181 2 роки тому

      Waheguru ji 🙏🏼

    • @davindersingh701
      @davindersingh701 2 роки тому

      Waheguru ji

    • @GodIsOne010
      @GodIsOne010 2 роки тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @paramjitkaur0008
    @paramjitkaur0008 Місяць тому

    ਧੰਨ ਧੰਨ ਉਹ ਮਾ ਜਿਸ ਨੇ ਇਸ ਪੁਤਰ ਨੂ ਜਨਮ ਦਿੱਤਾ ❤❤❤❤❤❤

  • @bishanboha1542
    @bishanboha1542 2 роки тому

    ਵਾਹਿਗੂਰੁ ਜੀ

  • @manjinderkaur6765
    @manjinderkaur6765 3 роки тому +13

    Jaisa bejega vadhega mana merea ...waheguru ji.. Kirpa karo kisan andolan vich

  • @normie5248
    @normie5248 2 роки тому +15

    SATNAM SHRI WAHEGURU SAHIB JI 🙏🙏

  • @mannsaab1492
    @mannsaab1492 Рік тому +2

    ਵਾਹਿਗੁਰੂ ਵਾਹਿਗੁਰੂ 🙏🏻🙏🏻ਵਾਹਿਗੁਰੂ ਵਾਹਿਗੁਰੂ 🌹🌹ਵਾਹਿਗੁਰੂ ਵਾਹਿਗੁਰੂ 👏🏾👏🏾

  • @sardar.pawanpreetsinghdoel9799
    @sardar.pawanpreetsinghdoel9799 3 роки тому +29

    ਵਾਹਿਗੁਰੂ ਜੀ ਏਸੇ ਤਰਾ ਮੇਹਰ ਬਖਸ਼ਣ

    • @GodIsOne010
      @GodIsOne010 2 роки тому +1

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
      🙏🏻Satnam ji Waheguru ji 🙏🏻
      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @kakasingh8228
    @kakasingh8228 2 роки тому +2

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @jagdishsingh9965
    @jagdishsingh9965 3 роки тому +37

    ਛੋਟੇ ਜਹੇ ਰੰਗੇ ਹੋਏ ਮਹਾਂਪੁਰਖ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @dakshjeetsingh1313
      @dakshjeetsingh1313 3 роки тому +1

      BHAI SAHIB JI CHOTA KHENA SAHI NAHI HOVE GA . KYUNKI MAHAPURAKH TE AMAR HAUNDE NE CHOTE TE HO HI NAHI SAKDE . PAR SHAYAD TUSI DUNAVI UMAR KARKE BOLEYA HOVE GA JI.
      🙏🙏🙏🙏🙏🙏🙏🙏🙏🙏🙏🙏

    • @deepsidhu4744
      @deepsidhu4744 Рік тому

      🙏🙏🙏🙏

    • @deepsidhu4744
      @deepsidhu4744 Рік тому

      🙏🙏🙏

  • @Arshdeepsingh-lt8ww
    @Arshdeepsingh-lt8ww 2 роки тому +8

    Waheguru ji waheguru ji 🤲🤲👏👏

  • @HargurpreetSingh-so1vi
    @HargurpreetSingh-so1vi 2 місяці тому

    ਸਡੇ ਵੜੇ ਵੀਰਬਾਬਾ

  • @SarbjeetSingh-yn9eh
    @SarbjeetSingh-yn9eh 2 роки тому +2

    ਵਾਹਿਗੁਰੂ ਜੀ waheguruji 🌹🙏

  • @jobansingh736
    @jobansingh736 3 роки тому +12

    Waheguru ji sarbat da bhala kro 🙏🙏🙏🙏🙏🙏🙏

  • @karmsandhu9162
    @karmsandhu9162 3 роки тому +15

    Waheguru ji 🙏🙏🙏

  • @bhagatsingh1967
    @bhagatsingh1967 2 роки тому

    Dhan teri sikhi dhan sikhi da nzaara ....waheghru jii meher kroo jii ajj di generation nu sidhe raah paao jii 😞🙏🙏🙏🙏

  • @daljitkaur5824
    @daljitkaur5824 Рік тому

    ਏ ਤਾ ਦਰਗਾ ਵਿੱਚੋਂ ਆਏ ਨੇ ਜੀ🙏

  • @lovepreetsinghgilllovepree9752
    @lovepreetsinghgilllovepree9752 2 роки тому +10

    🙏Satnama waheguru ji 🙏 Bot vadiya aavaj baba ji 🙏

  • @rangpunjabde5650
    @rangpunjabde5650 3 роки тому +5

    ਵਾਹਿਗੁਰੂ ਜੀ ਕਿਰਪਾ ਕਰਕੇ ਚਰਨਾਂ ਨਾਲ ਜੋੜ ਕੇ ਰੱਖਣਾ

  • @SukhdevSingh-hj5vs
    @SukhdevSingh-hj5vs 3 роки тому +6

    Waheguru Maher kri baba ji te

  • @user-vk7yl9rd9u
    @user-vk7yl9rd9u 11 місяців тому +3

    Waheguru. Ji. Shote veer te eda kirpa bani rakheo. Jo Sade varge paapian nu sidha rasta dekhade ne.

  • @amamlidder3097
    @amamlidder3097 11 місяців тому +2

    Bhot wadiya voice hai baba ji di . Waheguru ji bless you 🙏 dhan dhan baba Ajit Singh ji aap ji di kirpa hai ess paramprret baba ji te 🙏

  • @jasbirkaur1592
    @jasbirkaur1592 3 роки тому +38

    Jo Bani nal jurr gya so terr gya. Waheguru ji 🙏💐🙏💐🙏💐🙏💐🙏💐🙏💐🙏Sweet Baby

  • @veerpalkaur7409
    @veerpalkaur7409 3 роки тому +11

    Waheguru g satnam 🙏🏻