Bebe Bapu (Official Video) | R Nait | Music Empire | Punjabi Songs

Поділитися
Вставка
  • Опубліковано 13 лис 2019
  • R Nait Music Presents Punjabi Song Bebe Bapu by R Nait
    Song - Bebe Bapu
    Singer - R Nait
    Lyrics - R Nait
    Presentation - Satkaranvir Singh Khosa
    Music - Music Empire
    Video - Preet Bodal
    DOP - Preet Cam
    Editor - Gold Guri
    Project by - Virvinder Singh(Kaku)
    Convinced by - Sehajpal Singh Sidhu
    Promotions - Gold Media
    Special Thanks - Kesar Singh(Billa) & R Nait Freinds Group
    Label - R Nait Music
    Team Believe Artist Services - linktr.ee/believeartistservic...
    🔔 Subscribe To Our Channel: / r nait - topic
    Enjoy & stay connected with us!
    ► Like us on Facebook: / officialrnait1
    ► Follow us on Twitter: / rnaitofficial
    ► Follow us on Instagram: / official_rnait
    ► Follow on Snapchat: / r-nait
    For Licensing enquiries:
    Email:- sync-india@believedigital.com
    #BebeBapu #RNait #PunjabiSong

КОМЕНТАРІ • 28 тис.

  • @RNait
    @RNait  4 роки тому +8606

    Jo Jo Apne Bebe Bapu Nu Pyar Krda Kro Share🙏🙏
    Ik Share Bebe Bapu de Naam🙏🙏

  • @mpgosal9272
    @mpgosal9272 Рік тому +636

    ਮੇਰੇ ਕੋਲੋਂ ਤੇ ਰੱਬ ਨੇ ਮੇਰਾ ਬਾਪੂ ਖੋਹ ਲਿਆ ਉਮੀਦ ਕਰਦਾ ਜੋ ਇਹ ਕਮੈਂਟਸ ਪੜਦਾ ਉਸਦੇ ਬਾਪੂ ਨੂੰ ਰੱਬਾ ਤੱਤੀ ਵਾਅ ਨਾ ਲੱਗਣ ਦਈ

    • @amritpal6527
      @amritpal6527 Рік тому +20

      ਮੇਰੇ ਕੋਲੋ ਦੋਨੇ ਹੀ ਖੋਹ ਲਏ ਬਾਈ😭😭😭

    • @MaanSaab-gy9mm
      @MaanSaab-gy9mm 10 місяців тому +15

      Sem story 😢😢

    • @RahulDhiman11214
      @RahulDhiman11214 10 місяців тому +6

      Waheguru mehar kri bai te🙏 tandrusti bakshi privaar te 🙏🤞❤🥺

    • @sukhveerkaurbrar4211
      @sukhveerkaurbrar4211 10 місяців тому +4

      Same lost my daddy ji

    • @jagdeepsinghsingh6797
      @jagdeepsinghsingh6797 10 місяців тому +4

      ❤❤ bapu bebe

  • @harpreetmehra9386
    @harpreetmehra9386 4 роки тому +691

    ਮੰਮੀ ਪਾਪਾ👨‍👨‍👦 ਨੂੰ ਸਟਾਰ ਮੰਨਣ ਵਾਲੇ like 👍
    ਸਿੰਗਰਾ ਨੂੰ ਸਟਾਰ ਮੰਨਣ ਆਲੇ comment💬

  • @sunitarani4214
    @sunitarani4214 Рік тому +204

    ਮੈ ਦੁਬਈ ਤੋਂ 6 ਸਾਲ ਬਾਅਦ ਜਾਂ ਰਿਹਾ ਰੋਜ ਇਹੋ ਸੋਂਗ ਸੁਣਦਾ ਆ ਵਾਹਿਗੁਰੂ ਜੀ ਕ੍ਰਿਪਾ ਕਰਨ ਮੰਮੀ ਤੇ ਨਈ ਹੇਗੀ ਬਾਪੂ ਨੂੰ ਇਕੱਲੇ ਨੂੰ ਛੱਡ ਕੇ ਆਇਆ ਸੀ ਬੱਸ 2 ਮਹੀਨੇ ਹੋਰ ਬਾਪੂ ਮੈ ਆ ਰਿਹਾ 2 ਧੀਆਂ ਤੇ ਇਕ ਬਾਪੂ ਨੂੰ ਛੱਡ ਕੇ ਆਇਆ ਸੀ ਪਤਨੀ ਰੱਬ ਕੋਲ ਆ ਮਾਂ ਵੀ

  • @gurpavitarsingh9266
    @gurpavitarsingh9266 Рік тому +49

    ਇਸ ਗੀਤ ਤੋਂ ਉੱਤੇ ਕੀ ਹੋ ਸਕਦਾ...love u R NAIT ❤❤

  • @lovedeepharike1303
    @lovedeepharike1303 4 роки тому +133

    R Nait ਨਹੀਂ ਕਿਸੇ ਨੇ ਬਣ ਜਾਣਾ,
    ਲਿਖਾਰੀ ਘਰ ਘਰ ਜੰਮਦੇ।

    • @makhansinghmakhansidhu483
      @makhansinghmakhansidhu483 4 роки тому +1

      🌹R Nai ਨਹੀਂ ਕਿਸੇ ਬਣ ਜਾਣਾ,
      ਲਿਖਾਰੀ ਘਰ ਘਰ ਜੰਮਦੇ 👍🏽

    • @manpreetsran8055
      @manpreetsran8055 4 роки тому

      R nait ਨਹੀਂ ਬਣ ਸਕਦਾ ਹਰ ਕੋਈ Love you R Nait

    • @bhawandeep9363
      @bhawandeep9363 4 роки тому

      ❤❤❤❤❤❤❤❤❤❤🙏

  • @kuldeepsandhu3687
    @kuldeepsandhu3687 4 роки тому +281

    ਜਿਹੜੇ ਆਪਣੇ ਮਾਂ ਪਿਉ ਨੂੰ ਪਿਆਰ ਦਿਲੋਂ ਕਰਦੇ ਹਨ o like karo ।💞💞❤️❤️

    • @lakhabuttar9360
      @lakhabuttar9360 4 роки тому

      Love you Bebe bapu 😅😄😃merr parents mery life a Dil to love you a💏👨‍❤️‍💋‍👨👩‍❤️‍💋‍👩💑👫

    • @rickyrana6848
      @rickyrana6848 4 роки тому +1

      Love you Bebe bapu 😍 😘 ❤ 😘 ❤

    • @princensndnfmd4788
      @princensndnfmd4788 4 роки тому

      Att

  • @sanjanasanjanakumari1705
    @sanjanasanjanakumari1705 Рік тому +93

    ਰੱਬ ਸਭ ਦੇ ਮਾ ਬਾਪ ਨੂੰ ਲੰਬੀ ਉਮਰ ਹੋਵੇ 🙏🙏💯

  • @manenderkumarjaat4598
    @manenderkumarjaat4598 10 місяців тому +25

    ਬੇਬੇ ਬਾਪੂ ਨਾਲ ਹੋਵੇ ਸਾਰੇ ਖੀਲਾਫ਼ ਹੋਣ ਕੋਈ ਫ਼ਰਕ ਨਹੀਂ ਪੈਂਦਾ ਲਵ ਯੂ ਬੇਬੇ ਬਾਪੂ ਜੀ ❤❤❤❤❤❤❤❤❤❤❤❤

  • @PardeepKumar-ip4ne
    @PardeepKumar-ip4ne 4 роки тому +143

    ਬੇਬੇ ਬਾਪੂ ਲਈ ਇੱਕ like ta banda🌹

  • @vikersingh9447
    @vikersingh9447 4 роки тому +292

    ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਮਾਂ ਬਾਪ ਕਿਸੇ ਕਿਸੇ ਨੂੰ ਮਿਲਦੇ ਕਰਮਾਂ ਵਾਲੇ ਨੂੰ like ਜ਼ਰੂਰੀ ਕਰੋ ਜੀ

  • @babbudhiman7882
    @babbudhiman7882 6 місяців тому +11

    ਆਪਣੇ ਆਪਣੇ ਮਾਂ ਬਾਪ ਸਭ ਨੂੰ ਪਿਆਰੇ ਹੁੰਦੇ ਗਰੀਬ ਹੋਣ ਜਾ ਅਮੀਰ ਫਿਰ
    ਵਾਹਿਗੁਰੂ ਖੁਸ਼ ਰੱਖੇ ਸਭਨਾ ਦੇ ਬੇਬੇ ਬਾਪੂ ਜੀ ਨੂੰ 🙏🙏

  • @bharmourimunda7232
    @bharmourimunda7232 Рік тому +23

    ਸਾਡਾ ਪਹਿਲਾ ਰੱਬ ਬੇਬੇ ਤੇ ਬਾਪੂ ਤੇ ਪਹਿਲਾ ਪਿਅਾਰ ਭੀ ਅਹੀ ਆ ❣️❣️

  • @deepbajwa6677
    @deepbajwa6677 4 роки тому +83

    ਅੱਜ ਪਤਾ ਲੱਗ ਗਿਅਾ ਕੁੜੀਅਾ ਚੰਗੀਅਾ ਬਾਪੂ ਬੇਬੇ ਨਾਲੋ like ਬਹੁਤ ਘੱਟ ਨੇ ਭਰਾਵੋ

    • @gamingwithjatt5074
      @gamingwithjatt5074 3 роки тому

      O kudiya he kisi di wife ja sis or maa ban di aa ji pls soch nu badalo dear

  • @Manpreetsingh-ex1qu
    @Manpreetsingh-ex1qu 4 роки тому +96

    ਬਹੁਤ ਸੋਹਣਾ ਗੀਤ 🙏 ਤੇ ਵਾਹਿਗੁਰੂ ਜੀ ਅਨਲਾਇਕ ਕਰਨ ਵਾਲਿਆ ਨੂੰ ਸਦਬੁੱਧੀ ਬਖ਼ਸ਼ਣ🙏🙏

    • @ArshChahal47
      @ArshChahal47 4 роки тому +1

      "Unlike walea nu sadbudhi" es nu parrh k ta mainu hasa aya😆

    • @Manpreetsingh-ex1qu
      @Manpreetsingh-ex1qu 4 роки тому

      @@ArshChahal47 kyo veer haasa kyo??

    • @singhsssa7226
      @singhsssa7226 4 роки тому

      Manpreet singh .jndjdnd

  • @salamatbutter3474
    @salamatbutter3474 Рік тому +61

    Without mom dad life is very difficult 😭😭

  • @avtarsinghchanne5720
    @avtarsinghchanne5720 8 місяців тому +15

    ਜਿਸ ਤਰ੍ਹਾਂ ਗੀਤ ਬਹੁਤ ਵਧੀਆ ਲਿਖਿਆ ਹੈ ਉਸੇ ਤਰ੍ਹਾਂ ਗਾਇਕੀ ਵੀ ਕਮਾਲ ਦੀ ਹੈ 👌

  • @ursmahakdeep9484
    @ursmahakdeep9484 4 роки тому +122

    ਜਿਹੜਾ r nait ਦਾ ਦਿਲੋਂ ਫੈਨ ਵਾ like karo

  • @babbubhunder1343
    @babbubhunder1343 4 роки тому +332

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਲਾਇਕ ਕਰਦੋ।
    👇👇👇👇
    👇👇

  • @jaganaggarwal9184
    @jaganaggarwal9184 5 місяців тому +11

    ਮੇਰਾ ਬਾਪੂ ਰੱਬ ਕੋਲ ਚਲਾ ਗਿਆ ਪਰ ਇਹ ਗੀਤ ਮੇਰੇ ਦਿਲ ਨੂੰ ਛੂਹ ਗਿਆ ਲੱਗਦਾ ਬਾਪੂ ਮੇਰੇ ਆਸ ਪਾਸ ਹੀ ਹੈ ਗੀਤ ਲਿੱਖਣ ਤੇ ਗਾਓੁਣ ਦਾ ਧੰਨਵਾਦ ਵੀਰ ਜੀ.🎉🎉🎉

  • @jeetm7102
    @jeetm7102 11 місяців тому +42

    I lost my mom and dad few years ago but I always feel their presence with me. By listening this heartfelt, emotional song, today I can’t stop my tears. R Nait Ji, thx for sharing this saaf suthri, beautiful lyrics wali Gaayki. Please keep up the good work. Waheguru Ji bless you and your parents 🙏🙏

    • @japneetkaur4818
      @japneetkaur4818 9 місяців тому

      😍😘😁😍😍😍😍😍🖤🖤🖤🖤❤🙏😉😉😞😎🙏🙏🙏😉🙏kjh😍🖤😎🖤😎😎😎😎🖤🖤🖤🖤❤👨‍⚕️👨‍⚕️❤😎😎👋🖤🖤😍😍😍☺😍😍😍😍😍😍🖤🖤❤😙😙😙😙😙😙😉😉🖤😎❤❤😉😙😉phjjkkkkkn

    • @Motherislove
      @Motherislove 8 місяців тому

      so sad

  • @rajanmehmi9772
    @rajanmehmi9772 4 роки тому +113

    ਰੱਬਾਂ ਉਮਰ ਵਧਾ ਦੇ ਬੇਬੇ ਬਾਪੂ ਦੀ
    ਆਪਾ ਵਾਧਾ ਘਾਟਾ ਕਰ ਲਮਾਂਗੇ ਮੇਰੇ ਵਾਲੀ'ਚੋਂ👌👌👌

  • @lovelyfazilka4076
    @lovelyfazilka4076 4 роки тому +303

    Kon kon apne bebe bapu nall pyar karda ha hits like..
    Yes (like)
    No (comments)

  • @ankitmananaiya
    @ankitmananaiya Рік тому +42

    Nice song Maa Bapa ❤️❤️🙏🙏

  • @user-py9os6mw7q
    @user-py9os6mw7q 2 місяці тому +6

    Thanks Rabba mere ache din wapis lotane k liye ❤❤

  • @LovepreetSingh-sb8gr
    @LovepreetSingh-sb8gr 4 роки тому +104

    ਜਿਨਾ ਨੂੰ ਗੀਤ ਵਧਿਆ ਲਗੇਅਾ ਲਾਇਕ ਕਰੋ ਜੀ 🙏🙏

  • @jaggipathankoti3968
    @jaggipathankoti3968 4 роки тому +653

    ਮੰਮੀ ਡੈਡੀ ਨਹੀਂ ਹਨ ਇਸ ਦੁਨੀਆਂ ਚ...ਯਾਦ ਆ ਗਈ ਯਾਰ ..ਰੋਂਦੇ ਹੋਏ ਇਹ ਕਮੈਂਟ ਲਿਖ ਰਿਹੈਂ.. ਤੇਰੇ ਬੇਬੇ ਬਾਪੂ ਦੀ ਉਮਰ ਲੰਮੀ ਹੋਵੇ ਯਾਰਾ 🙏🙏🙏

    • @anjuanju5705
      @anjuanju5705 4 роки тому +17

      Bai same he ha

    • @gurmailbrar4221
      @gurmailbrar4221 4 роки тому +21

      ਕੋਈ ਨਾ ਵੀਰ ਜੀ ਹੌਸਲਾ ਰੱਖੋ।

    • @gurdeepsinghbadesha7800
      @gurdeepsinghbadesha7800 4 роки тому +10

      😥😥😥

    • @HardeepSingh-vu9pb
      @HardeepSingh-vu9pb 4 роки тому +29

      Veer mera koi v ni hega na mother aa na bapu na sis na bro ikalla hi aa fer v duniya dekh riha waheguru mehar kro

    • @anjuanju5705
      @anjuanju5705 4 роки тому +10

      Koi nahi veer

  • @santasingh8665
    @santasingh8665 Рік тому +16

    Waheguru ji 🙏🙏🙏🙏🙏 sb de mummy daddy nu khush rkheo family ch pyar wsda rhe hr ghr waheguru ji 🙏🙏🙏🙏🙏🙏❤️

  • @vishnugodara6238
    @vishnugodara6238 Рік тому +8

    Miss you papaaaa😢😢😢😢😭😭😭😭😭😭😭😭

  • @jossan870
    @jossan870 4 роки тому +175

    ਸੋਂਹ ਰੱਬ ਦੀ ਅੱਖਾਂ ਚੋਂ ਪਾਣੀ ਨਿਕਲ ਗਿਆ ਗਾਣਾ ਸੁਣਕੇ 😨

  • @arshjoshi727
    @arshjoshi727 4 роки тому +135

    Pta ni loak Eho j Song v kyo unlike krde aa 🤔🤔
    BHOT VDIA VEERE 👌

    • @simransimi5020
      @simransimi5020 4 роки тому +5

      Fuddu soch jihnaa di veer ohi krde aa unlike

    • @arshjoshi727
      @arshjoshi727 4 роки тому

      @@simransimi5020 hmm sahi aa bai👍

    • @Saifilm786
      @Saifilm786 4 роки тому

      Competitors to unlike hi krenge

    • @arshjoshi727
      @arshjoshi727 4 роки тому

      @@Saifilm786 ap bhi shi o

    • @specialmotivation3749
      @specialmotivation3749 4 роки тому

      Pta sare loak eho jhe song nu unlike kyu krde a
      Kyu k oh loak apne bebe bappu nu sacha pyaar krde aa
      Na k loak dikhawa
      Understand

  • @MandeepMandeep-dk4zz
    @MandeepMandeep-dk4zz 9 місяців тому +6

    Har ik de maa bapu nu kush rakhe.i miss very very may Bibi papa ..har lk de bebe bapu lai 1 like jaruree hai I miss you bebe bapu hamesa lai rahuga .😂😂😂😂😂...

  • @sukhdarshansingh7235
    @sukhdarshansingh7235 Рік тому +3

    ਯਾਰ ਨੇਤ ਡਿਫਾਲਟਰ ਵਾਲਾ ਉਲਾਂਭਾ ਲਾਹ ਦਿੱਤਾ। 👏👏👏👏👏

  • @chumberuppalia7036
    @chumberuppalia7036 4 роки тому +278

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ
    👍Like karo

  • @Kismat...
    @Kismat... 4 роки тому +63

    ਵੀਰੇ ਹੰਜੂ ਹੀ ਕਡਾਤੇ 😭😭❤️❤️❤️

  • @kirangill136
    @kirangill136 7 місяців тому +1

    ਲਵ ਯੂ ਆਰ ਨੇਤ ਬਾਈ ਬਹੁਤ ਸੋਹਣਾ ਲਿਖਦੇ ਤੇ ਗਾਉਂਦੇ ਹੋ

  • @shooterff6063
    @shooterff6063 Рік тому +11

    Rabba umar badha de bebe bapu di aapa wada ghata kr lenge mere aali cho...❤❤❤❤❤

  • @bindrabanchaudharyvlogs1442
    @bindrabanchaudharyvlogs1442 4 роки тому +280

    R Nait hun de samay ch top te aaa Thoko like

    • @mani5684
      @mani5684 4 роки тому +4

      Hai ta top te bai pr mere lyi top te aujla a

    • @mani5684
      @mani5684 4 роки тому +1

      2 r nait

    • @ogharsh-ch1fi
      @ogharsh-ch1fi 4 роки тому +1

      @@mani5684 kya baat ay
      Mere lyi vi aujla hi 👍

    • @bhawandeep9363
      @bhawandeep9363 4 роки тому +1

      R nait top te aa bro

    • @hardipsingh1580
      @hardipsingh1580 4 роки тому +1

      BINDRABAN CHAUDHARY CREATOR

  • @giansingh149
    @giansingh149 4 роки тому +49

    ਕੋਈ ਮੁਕਾਬਲਾ ਨੀ
    22 R NAIT ਦਾ
    ਦਿਲ ਲੱਗਣ ਵਾਲੇ ਗਾਣੇ ਹੁੰਦੇ ਨੇ ਜੀ
    22 ਦੀ ਕਲਮ ਦੇ ਫ਼ੈਨ ਆ

    • @sareenbro7973
      @sareenbro7973 4 роки тому

      Maan sab da gana aa

    • @Hardeepsingh-hq5zd
      @Hardeepsingh-hq5zd 4 роки тому

      Bhu

    • @giansingh149
      @giansingh149 4 роки тому

      @@sareenbro7973 ਮਾਨ ਸਾਬ ਸੇਤੀ ਕਿਸੇ ਨਾਲ ਕੰਮ ਨੀ ਕਰਦੇ
      ਮੁੰਡੇ ਵਿੱਚ ਕੋਈ ਗੱਲ ਸੀ ਤਾਂਹੀ ਮਾਨ ਸਾਬ ਨਾਲ ਕੰਮ ਨਾਲ ਕੰਮ ਕਰ ਰਹੇ ਨੇ
      ਕਲਮ ਕਰ ਕੇ ਹੀ R NAIT R NAIT ਹੋਈ ਆ

    • @giansingh149
      @giansingh149 4 роки тому

      @@sareenbro7973 ਗਾਣਾ R NAIT ਵੀਰ ਦਾ ਹੀ ਆ
      ੳੁਹ ਹੋਰ ਗਾਣਾ ਮਾਨ ਸਾਬ ਵਾਲਾ ਹਲੇ ਰਲੀਜ਼ ਨਹੀਂ ਹੋਇਆ ਵੀਰ

  • @user-qv2vi6oh1g
    @user-qv2vi6oh1g 6 місяців тому +2

    Jo Jo apan Baba na pyar Karo Shara ❤❤❤❤❤❤❤❤❤❤❤

  • @familypage5186
    @familypage5186 Рік тому +10

    Bapu hani maa hagi aa bahut yaad aundi bapu di🙏😇🙈

  • @Arshdeep_13
    @Arshdeep_13 4 роки тому +111

    👌 ਬਹੁਤ ਈ ਵਧਿਆ ਗਾਣਾ 👌
    ❤❤ ਬੇਬੇ ਬਾਪੂ❤❤
    ਕੋਣ ਕੋਣ aggre ਕਰਦਾ like ਕਰੋ

  • @karanveersingh9956
    @karanveersingh9956 4 роки тому +147

    ਇਹ , ਗਾਣੇ ਵਰਗਾ ਕੋਈ ਗਾਣਾ ਨੀ ਹੈਗਾ ।

  • @LakhwinderSingh-xb4id
    @LakhwinderSingh-xb4id 7 місяців тому +1

    ਬਹੁਤ ਹੀ ਸੋਹਣਾ ਲਿਖਿਆ ਅਤੇ ਬਹੁਤ ਹੀ ਸੋਹਣਾ ਗਾਇਆ ਹੈ ਇਹ ਗੀਤ।

  • @vinodnayak3089
    @vinodnayak3089 Місяць тому +3

    Very nice song ❤❤🎉🎉🎉

  • @hardeepsingh5420
    @hardeepsingh5420 4 роки тому +179

    ਬੇਬੇ ਬਾਪੂ lyi like kro ❤️❤️🙏🙏🙏

  • @fanibawa5020
    @fanibawa5020 4 роки тому +324

    Kon kon ye song sun k roye ha plz like karo..😢😢

    • @Khalsa-ki5or
      @Khalsa-ki5or 4 роки тому +4

      Ek pehra he sunyea c hale bas. 😢😢

    • @vibhuvirvlogs
      @vibhuvirvlogs 4 роки тому +3

      Bhai dil me utar gya song aansooo nikal aaye

    • @jasskaur2011
      @jasskaur2011 4 роки тому +3

      I

    • @tanujdhiman11
      @tanujdhiman11 4 роки тому +4

      tuje kyu like chahiye

    • @NeelimaJaan
      @NeelimaJaan 4 роки тому +3

      Baro bott pyara song h dill chhoo liya song ne love u

  • @Bhavishyajotbrar-lf8cb
    @Bhavishyajotbrar-lf8cb 2 дні тому

    ਵਾਹ ਕਿਆ ਬਾਤ ਆ ਵੀਰ ਦਿਲ ਖੁਸ਼ ਕਰਤਾ Love u ਬੇਬੇ ਬਾਪੂ

  • @manenderkumarjaat4598
    @manenderkumarjaat4598 10 місяців тому +2

    ਵਾ ਵਡੇ ਵੀਰ ਸੀਰਾ ਹੀ ਲਾ ਤਾ ਭੋਤ ਸੋਣੀ ਕਲਮ ਹ ਵੀਰੇ ਰੱਬ ਚੜਦੀ ਕਲਾ ਵਿੱਚ ਰੱਖੇ ❤❤❤❤🤝

  • @siddharthrajput6532
    @siddharthrajput6532 4 роки тому +707

    Bebe bapu ko Jo Pyaar krde ho
    Like here

  • @mandeepmaavi6049
    @mandeepmaavi6049 4 роки тому +49

    ਪੱਕੇ _Fāñ_Rñåit_ਵੀਰ _ਦੇ
    ਬਹੁਤ_ਵਧੀਆ_Søng_
    ਦਿਲੋ_Lïke👍👍👍👍👍👍

  • @ankushkaushik1665
    @ankushkaushik1665 Рік тому +5

    Rabba mere Babu n khush rakhe

  • @gurnamguri4716
    @gurnamguri4716 Рік тому +1

    ਕੁਝ ਦਿਨ ਪਹਿਲਾਂ ਹੀ ਮਾਂ ਦੀ ਮੌਤ ਹੋਈ ਹੈ, ਬਹੁਤ ਯਾਦ ਆਉਂਦੀ ਹੈ

  • @khushpreetsidhu5777
    @khushpreetsidhu5777 4 роки тому +71

    Love you ਬੇਬੇ ਬਾਪੂ 👨‍👩‍👦‍👦👍

  • @kingslayer6198
    @kingslayer6198 4 роки тому +85

    Nice line
    ⬇️⬇️⬇️⬇️
    🔜
    ⬇️⬇️⬇️⬇️
    Rabba umar wadade bebe baapu di
    Appa waada ghatta kar laange meri
    Wali ch.

  • @Sahil-nd5tx
    @Sahil-nd5tx Рік тому +4

    Bhagwaan Sabke Maa Baap ki Lambi Umar Krye 🙏🕉️

  • @MalukSimgh-dh3je
    @MalukSimgh-dh3je 5 місяців тому +1

    🎉🎉🎉🎉🎉🎉 ਵਹਿਗੁਰੂ ਜੀ ਭਲੀ ਕਰਨ 2024🎉❤😅😢😢🎉😂🎉❤

  • @jashansingh805
    @jashansingh805 4 роки тому +592

    ਇਕ like ਮਾ ਦੇ ਲਈ 🙏👍👍

    • @simranpreetkaurtechvein4631
      @simranpreetkaurtechvein4631 4 роки тому +5

      Nice song

    • @harjitgillsaab2797
      @harjitgillsaab2797 4 роки тому +4

      Hi

    • @basichaker4110
      @basichaker4110 4 роки тому +3

      Attt song

    • @rahulmahal4011
      @rahulmahal4011 3 роки тому +3

      Ok

    • @satwinderchouhan4095
      @satwinderchouhan4095 3 роки тому +2

      😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍👨‍❤️‍👨👨‍❤️‍👨👨‍❤️‍👨💏💏💏💏💏💏👨‍❤️‍👨👩‍❤️‍👩👪👩‍❤️‍💋‍👨👨‍❤️‍💋‍👨

  • @lakhvirsingh1509
    @lakhvirsingh1509 4 роки тому +1484

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਸਾਰੇ ਵੀਰ ਭੈਣ ਲਾਈਕ ਜਰੂਰ ਕਰਨਗੇਂ।

  • @karanrandawa54321
    @karanrandawa54321 Рік тому +2

    Ameen for all parents Allah sb de ami abu ny sahat de 🤲

  • @ManjeetSingh-hu6kn
    @ManjeetSingh-hu6kn Рік тому +2

    ਮਾ ਬਾਪ ਕੇ ਬਿਨਾ ਦੁਨੀਆ ਤੇ ਕੋਈ ਨਹੀਂ

  • @beststudypunjab5368
    @beststudypunjab5368 4 роки тому +200

    ਵੀਰ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਏ ,ਰੱਬ ਹੋਰ ਵੀ ਅੱਗੇ ਲੈ ਕੇ ਜਾਵੇ ਤੁਹਾਡੀ ਕਲਮ ਨੂੰ ..

  • @sheezapari1707
    @sheezapari1707 4 роки тому +218

    Kis kis ko apni maa bapp ki yad roz atti h like her😎😍

  • @judgerandhawarandhawa5649
    @judgerandhawarandhawa5649 Рік тому +4

    ਮੇਰੇ ਬਾਪੂ ਜੀ ਨਹੀਂ ਦੇਖਿਆ ਨਹੀਂ ਪਰ ਯਾਦ ਬੁਹਤ ਆਉਂਦੇ 😭😭😭

  • @jasmeenspark78
    @jasmeenspark78 Рік тому +2

    Heart touching song ♥️♥️rabba bebe bapu di umr lmbi krde

  • @Bobby01__
    @Bobby01__ 4 роки тому +319

    R nait Ji nu bina sune like krn wale like
    Kyoki hr song r nait da enddddd hunda
    🎈🎈🎈🔥🔥🔥🔥

  • @GurvinderSingh-dz9bp
    @GurvinderSingh-dz9bp 4 роки тому +77

    ਚੰਗੀ ਚੀਜ ਨੂੰ ਕਰੋ ਹੁਣ ਟਰੈਡਿੰਗ ਚ
    ❤ਲਵ ਬੇਬੇ ਬਾਪੂ❤

    • @rishur6098
      @rishur6098 4 роки тому +1

      aah ni aaunda loki bas galan hi kran joge aa .. ehi kitr chkva hunda ta hor do ghnte nu trnding ch lgya hona c . pr eda koi pta ni

    • @GurvinderSingh-dz9bp
      @GurvinderSingh-dz9bp 4 роки тому +1

      Sahi keha g @@rishur6098

    • @LakhwinderSingh-nw8xw
      @LakhwinderSingh-nw8xw 4 роки тому +1

      Gurvindr Singh

    • @bhawandeep9363
      @bhawandeep9363 4 роки тому +1

      ❤❤❤❤

  • @ReflexYt-
    @ReflexYt- Рік тому +1

    R NAIT 🔥😍😍🔥

  • @T--wv4mj
    @T--wv4mj Рік тому +3

    all sab ke bebe babu ko lambi zindgi de

  • @VarinderSingh-zp6jx
    @VarinderSingh-zp6jx 3 роки тому +209

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ ਜਰੂਰੀ ਲਾਇਕ ਕਰਨ👍👍

  • @hargunbhullar9072
    @hargunbhullar9072 4 роки тому +331

    R-nait de asli fans ❤️ like kro 😎
    .
    .
    .
    .
    👌

  • @harpreet370
    @harpreet370 16 днів тому

    ਵਾਹਿਗੁਰੂ ਜੀ ਦੁਨੀਆਂ ਤੇ ਸੰਸਾਰ ਵਿੱਚ ਜਿੰਨੀਆਂ ਮਾਵਾਂ ਜਿੰਨੇ ਪਿਉਂ ਸਭ ਦੀ ਲੰਮੀ ਲੰਮੀ ਉਮਰ ਕਰਦੀ ਇਸੇ ਵੀਰ ਭੈਣਾਂ ਤੇ ਬੱਚਿਆਂ ਦੀਆਂ ਮਾਵਾਂ ਨਾਂ ਖੋਵੀ ਵਾਹਿਗੁਰੂ ਜੀ ਮੇਰੀ ਇਹੀ ਬੇਨਤੀ ਅਰਦਾਸ ਤੁਹਾਡੇ ਅੱਗੇ ਕਰਦੀ ਹਾਂ 🙏🙏🙏🙏🙏

  • @Sahil-nd5tx
    @Sahil-nd5tx 5 місяців тому +1

    🙏🕉️ Bhagwan Sabke Maa Baap ki Lambi Umar Krye aur Sabko Sahi Salamat Rakhe g, Har Har Mahadev Ji 🙏🕉️

  • @nanavsingh3551
    @nanavsingh3551 4 роки тому +115

    ਦਿਲ ਨੂੰ ਛੂਹਣ ਵਾਲਾ ਗਾਣਾ ਭਰਾ 💙

  • @Raj-lg8lh
    @Raj-lg8lh 4 роки тому +386

    Bebe bapu nu pyaar Karan wale like krdo👨‍❤️‍💋‍👨🤚🤚

  • @harpreet370
    @harpreet370 16 днів тому

    ਹੇ ਵਾਹਿਗੁਰੂ ਜੀ ਆਪਣੇ ਲਈ ਤਾਂ ਮੰਗ ਸਕੀ ਹੇ ਵਾਹਿਗੁਰੂ ਜੀ ਜਿਹੜੇ ਵੀਰ ਭੈਣਾਂ ਦੇ ਮਾਂ ਪਿਓ ਨੂੰ ਲੰਮੀ ਲੰਮੀ ਉਮਰ ਉਹਨਾਂ ਨੂੰ ਕਦੇ ਵੀ ਜ਼ਿੰਦਗੀ ਵਿਚ ਮਾਂ ਪਿਓ ਕਮੀ ਮਹਿਸੂਸ ਹੋਣਨਾ ਦੇਵੀਂ ਮੇਰੀ ਵੀ ਉਮਰ ਲੱਗਜੇ 🙏🙏🙏🙏 ਧੰਨਵਾਦ ਤੁਹਾਡਾ ਜੀ 🙏🙏🙏

  • @kingparvezraza4429
    @kingparvezraza4429 Рік тому +3

    Waheguru ji sab de maa bapu di umar wdai ji mere te hai nahi tussi yaad dilati i miss you mummy daddy

  • @SumerAdwana
    @SumerAdwana 4 роки тому +59

    *पंजाबी समझ मे कम ही आती है* ....
    *फिर भी सूनने को जी करता है*

    • @AbhiAbhi-kb3vc
      @AbhiAbhi-kb3vc 4 роки тому +1

      Love uu Punjabi nu Payer crn li😚

    • @mahla259
      @mahla259 4 роки тому

      love u Punjabi nu payroll kar wali

    • @Andy_chouhan
      @Andy_chouhan 4 роки тому

      Koi ni ji me sikata tennu punjabi no bhejo

    • @Andy_chouhan
      @Andy_chouhan 4 роки тому

      @@sukhdayaldhanday na vire aidi koi gal nai sigi mere pra

    • @puneetsharma4160
      @puneetsharma4160 4 роки тому

      Woh keh Raha hai ki "mere mom dad ki Umar Ko jyada kr do Bhagwan,chahe meri Umar Mai se le lo"kyoki jo pyar maa bap krte hai koi aur pyar Ni kr skta.

  • @RavikashyapKashyap-qs9ou
    @RavikashyapKashyap-qs9ou Рік тому +4

    Without mom dad life is very impossible 😢😢😢

  • @RonnyRajput01.
    @RonnyRajput01. 2 місяці тому +1

    Dil Jit Liya Yaara ✨♥️😊

  • @SukhwinderSingh-gj2yb
    @SukhwinderSingh-gj2yb 4 роки тому +60

    R nait ਬਹੁਤ ਵਧੀਆ ਛੋਟੇ ਵੀਰ ਆਈ ਲਵ ਜੂ

  • @GurjeetSingh-sh4nv
    @GurjeetSingh-sh4nv 4 роки тому +117

    ਜਿਨ੍ਹਾਂ ਨੇ dislike ਕੀਤਾ ਉਹ ਆਪਣੇ ਬੇਬੇ ਬਾਪੂ ਨੂੰ ਪਿਆਰ ਨੀ ਕਰਦੇ ਹੋਣੇ...
    Respect talent ❤️❤️❤️❤️

    • @Mandeepkaur-gz5pf
      @Mandeepkaur-gz5pf 4 роки тому +1

      Right bevkuffff Lok aa oho 😡

    • @Must-education
      @Must-education 4 роки тому +1

      ਇਹ ਗੱਲ ਬਿਲਕੁਲ ਗਲਤ ਹੈ Like or Dislike ਕਰਨ ਨਾਲ ਪਿਆਰ ਨਹੀ ਹੋਣਾ ਬੇਬੇ ਬਾਪੂ ਨੂੰ ਵੀਰੇ ਪਿਆਰ ਤਾਂ ਦਿਲ ਵਿਚੋ ਹੁੰਦਾ

    • @Must-education
      @Must-education 4 роки тому +1

      ਇੰਝ ਨਹੀਂ ਹੁੰਦਾ ਮੈਂ ਲਾਈਕ ਨਹੀ ਕੀਤਾ ਪਰ ਮੈ ਆਪਣੇ ਬੇਬੇ ਬਾਪੂ ਨੂੰ ਪਿਆਰ ਬਹੁਤ ਕਰਦਾ

  • @harkiratcheema
    @harkiratcheema 2 місяці тому +1

    Veer tenu rabb baut khushiya deve ruh kadd ke lai gya ehe gana

  • @NikhilKumar-mc3rp
    @NikhilKumar-mc3rp Рік тому +4

    🙏🏻❤️😘🙏LOVE YOU BEBE BAPU🙏😘❤️🙏🏻🙏😘🙏🏻🙏🏻

  • @gurvinderromana5531
    @gurvinderromana5531 4 роки тому +356

    ਰੱਬਾ ਉਮਰ ਵਧਾ ਦੇ ਬੇਬੇ-ਬਾਪੂ ਦੀ ਆਪਾ ਵਾਧਾ-ਘਾਟਾ ਕਰ ਲਵਾਂ ਦੇ ਮੇਰੇ ਆਲੀ ਚੌਂ
    ਮਾਪੇ ਲਈ ਇਕ like

  • @Loveprreet
    @Loveprreet 4 роки тому +444

    Siraa song
    👇🏻

  • @VarinderSingh-sq7lk
    @VarinderSingh-sq7lk 7 місяців тому +1

    ਮੇਰਾ ਬਾਪੂ ਵੀ ਰੱਬ ਨੇ ਖੋਹ ਲਿਆ 😢😢

  • @singingtadka3717
    @singingtadka3717 Рік тому +2

    Bhut vdia song h Sir
    Sach me apne dil ki feelings ko geet vich pa ditta☺☺

  • @karanpalkaransran8223
    @karanpalkaransran8223 4 роки тому +656

    Jo appana Bebe bapu nu payar karda ha o like Karo ❤️☁️🎈

  • @randeepkaur3584
    @randeepkaur3584 4 роки тому +482

    Jo jo apne bebe bapu noo pyaar karde o like kro
    ☺☺☺☺☺☺☺

  • @manpreetdevi6452
    @manpreetdevi6452 11 місяців тому +1

    Without moom dad life is very difficult❤❤❤❤
    🎉🎉🎉🎉🎉🎉

  • @neharawat4282
    @neharawat4282 11 місяців тому +3

    हर रोज सुनते है ये जितनी बार भी सुने मन नि भरता ❤❤❤❤

  • @user-rz2tv6op4p
    @user-rz2tv6op4p 4 роки тому +166

    ਰੋਣਾ ਆ ਗਿਆ ਗੀਤ ਸੁਣ ਕੇ ਜਿਉਂਦਾ ਰੇ ਬਾਈ

  • @SurinderKaur-eq6js
    @SurinderKaur-eq6js 4 роки тому +159

    ਇਹ ਗਾਣਾ ਸੁਣ ਕੇ ਮੇਰਾ ਪੜਨ ਨੂੰ ਦਿਲ ਕਰਦਾ ਹੈ
    ਤਾਂ ਕਿ ਮੈਂ ਉਨ੍ਹਾਂ ਨੂੰ ਹਰ ਖੁਸ਼ੀ ਦੇ ਸਕਾਂ

  • @VinodKumar-kw7zt
    @VinodKumar-kw7zt Рік тому +4

    ❤❤❤❤❤ nice

  • @user-me3tu8wy6d
    @user-me3tu8wy6d 5 місяців тому +1

    Love you beba bapuji ❤️❤️🙏🙏💯💐💐✅🌷

  • @maanft8532
    @maanft8532 4 роки тому +288

    EnD AAA Veer🤗🤗🤗

    • @ramankaur1074
      @ramankaur1074 4 роки тому +2

      Bebe bapu tn bina kahdi duniya i love my Mom Mad Bro Sis

    • @ramankaur1074
      @ramankaur1074 4 роки тому +1

      @@maanft8532 Sahi gl aa yr soch k v dar lagda ae aehe jiya gallan tn

    • @kirandeep7711
      @kirandeep7711 4 роки тому +1

      Veere bapu nu hi khosh vekh sakdi aa bebe ta is duniya che hi nhi i love you mamma 😭😭😭

    • @maanft8532
      @maanft8532 4 роки тому +1

      koi Ni Veere 🙏

    • @maanft8532
      @maanft8532 4 роки тому +1

      @@ramankaur1074 Mean

  • @ShubhamChoudhary-ry2yt
    @ShubhamChoudhary-ry2yt 4 роки тому +443

    Bebe babu ke liye 1 like to bnata hai ❤️
    ,
    .
    .
    .
    💓💓💘

  • @harleenkour5030
    @harleenkour5030 Рік тому +2

    R Nait ji sach bolo toh maine apka "bebe bapu song"aaj suna 7 oct 2023 ko aur sun kr 3-4 hrs rohti rahi bcoz I lost my father on 11 feb 2001.Really heart touching song. Ur voice is amazing.

  • @sofivlogs.6977
    @sofivlogs.6977 Рік тому +5

    ReAl heart touch voice
    Luv R nait ❤❤❤❤