ਪਿੰਡ ਜਾਵਾਂ ਕੀਹਦੇ ਕੋਲ਼ ਉੱਥੇ 'ਕੱਲੇ ਕਮਰੇ ਖੜ੍ਹੇ ਨੇ | Davinder Daman l Rupinder Kaur Sandhu | B Social

Поділитися
Вставка
  • Опубліковано 26 січ 2025

КОМЕНТАРІ •

  • @amriksinghbhanri4377
    @amriksinghbhanri4377 День тому +3

    ਜਦੋ ਸਾਰਾ ਸੀਨ ਰਾਤ ਨੂੰ ਯਾਦ ਆ ਜਾਂਦਾ ਭੁੱਬਾ ਨਿੱਕਲ ਜਾਂਦੀਆ ਨੇ ਕਿਵੇ ਸਾਡੇ ਦਾਦੇ ਬਾਪੂ ਹੋਰਾ ਮੇਹਨਤ ਕਰ ਕੇ ਸਭ ਕੁਝ ਬਣਾਇਆ ਸੀ ਹੁਣ ਪਲਾ ਵਿੱਚ ਜਾਂਦਾ ਦਿਸ ਰਿਹਾ ਮਗਰੋਂ ਕਿਸੇ ਨੇ ਆਹ ਨੀ ਕਹਿਣਾ ਕਿ ਆਹ ਫਲਾਣੇ ਦਾ ਘਰ ਆ ਉਹ ਸਰਪੰਚਾਂ ਦਾ ਘਰ ਆ ਕਿਊ ਕੇ ਬੱਚੇ ਕਹਿੰਦੇ ਨੇ ਕਿ ਅਸੀ ਤੁਹਾਡੇ ਕਰਕੇ ਆ ਜਾਂਦੇ ਹਾਂ ਫੇਰ ਕਿਸ ਨੇ ਆਉਣਾ ਹੈ

  • @BinduMavi-rq8zh
    @BinduMavi-rq8zh День тому +3

    ਇਹੀ ਹਾਲ ਹੈ ਪਿੰਡ ਖਾਲੀ ਖੰਡਰ ਬਣ ਰਹੇ ਹਨ ਕੋਠੀਆਂ ਹੀ ਕੋਠੀਆਂ ਮਿਲਣ ਵਰਤਣ ਵਾਲੇ ਸਬ ਵਿਦੇਸ਼ਾਂ ਨੂੰ ਚਲੇ ਗਏ

  • @HarpreetSingh-sq7xz
    @HarpreetSingh-sq7xz День тому +1

    Great program 🎉

  • @gurfatehgarcha8568
    @gurfatehgarcha8568 14 годин тому

    ❤❤nice

  • @baljinderdeol6716
    @baljinderdeol6716 4 хвилини тому

    🙏🏽🙏🏽❤

  • @GurpreetKaur-fw5kr
    @GurpreetKaur-fw5kr День тому

    Sahi soch