ਵੇਖੋ ਨੀਟੂ ਸ਼ਟਰਾਂ ਵਾਲਾ ਕਿਉਂ ਲੜ ਰਿਹਾ ਚੋਣ ? Neetu Shatran wala Independent Candidate from Jalandhar

Поділитися
Вставка
  • Опубліковано 16 лис 2024

КОМЕНТАРІ • 1,6 тис.

  • @HarjitSingh-rx7hq
    @HarjitSingh-rx7hq 5 років тому +403

    ਨੀਟੂ ਬਾਈ ਸਾਫ਼ ਦਿਲ ਦਾ ਬੰਦਾ ਆ
    ਮਿਹਨਤ ਕਰ ਕੇ ਰੋਟੀ ਖਾਣ ਵਾਲਾ ਇਨਸਾਨ ਆ ਇਕ ਨਾ ਇਕ ਦਿਨ ਇਹਦੀ ਮਿਹਨਤ ਜਰੂਰ ਰੰਗ ਲਿਆਵੇਂਗੀ ਵਾਹਿਗੁਰੂ ਦਿਨ ਰਾਤ
    ਤਰੱਕੀਆਂ ਬਖਸ਼ੇ ਬਾਈ ਨੂੰ

  • @didarsbhatti1720
    @didarsbhatti1720 5 років тому +22

    ਸਹੀ ਸੋਚ ਤੁਹਾਡੀ ਜੀ ਰੱਬ ਅੱਗੇ ਅਰਦਸ ਜੀ ਤੁਹਾਨੂੰ ਵੀ ਜਨਤਾ ਦੀ ਸੇਵਾ ਕਰਨ ਦਾ ਮੋਕਾ ਮਿਲੇ 🙏🙏🙏🙏

    • @singhjugraj528
      @singhjugraj528 Рік тому

      Yrrr jrroori ta nhi mla mp bn ke hi lokkaan di sewa kiti javve hun khalsa aid wale veer aaaa oh keha mla ja mp aaa oh v ta lokkaaan di help krde te krde v sche dilo aaa jazbaa honna chahida help krn da bss

  • @chinuchopra291
    @chinuchopra291 5 років тому +258

    ਬਾਈ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ। ਰੱਬ ਲੰਬੀ ਉਮਰ ਕਰੇ , ਤਰੱਕੀਆਂ ਬਖਸ਼ੇ ਤੇ ਭਲਾ ਕਰੇ।

  • @KaranKaran-fi3cl
    @KaranKaran-fi3cl Рік тому +11

    ਦਿਲੋ ਸਲੂਟ ਆ ਤੇਰੀ ਸੋਚ ਨੂੰ ❤❤

  • @yenkyboy4896
    @yenkyboy4896 5 років тому +226

    eh banda ne hassaya v bahut
    te eh galla keh k ruvaya v bahut
    banda bilkul 100% sach bolda

  • @ramandhariwal6594
    @ramandhariwal6594 5 років тому +8

    ਦਿਲ ਦਾ ਬੰਦਾ ਅਮੀਰ ਹੈ ਧੱਕੇ ਵਾਲੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਰੱਬ ਮੇਹਰ ਕਰੁ

  • @Abhii0099
    @Abhii0099 5 років тому +155

    Really a nice n innocent man... 😀 Such people deserve much more in life🙂

  • @surmukhsinghdhindsa360
    @surmukhsinghdhindsa360 5 років тому +8

    ਤੁਹਡੀ ਜਿੱਤ ਦੀ ਸ਼ੁਰੂਆਤ ਹੋਗੀ ਨੀਟੂ ਜੀ।ਮਨੁ ਯਕੀਨ ਆ ਤੁਸੀਂ ਅਗਲੀ ਵਾਰ ਜ਼ਰੂਰ ਤਕੜੀ ਟੱਕਰ ਦਵੋਗੇ।ਫੁੱਲ ਸੁਪੋਰਟ ਕਰੋ ਵੀਰ ਨੂੰ।ਬਹੁਤ ਚੰਗੇ ਵਿਚਾਰ ਨੇ

  • @nishansingh318
    @nishansingh318 5 років тому +823

    ਗਰੀਬ ਨਹੀਂ, ਤੂੰ, ਬਹੁਤ,ਅਮੀਰ ਹੈ
    ਤੇਰੀ ਜ਼ਮੀਰ, ਜਾਗਦੀ ਹੈ
    ਜ਼ਿੰਦਾਬਾਦ

  • @pankumehra8717
    @pankumehra8717 5 років тому +51

    Dil de ameeere aw ess bnde kol yr 🤗🤗🤗🤗👌👌siira yr eho jhe bnde he hone chaiede duniya ch

  • @PreetSaroyeOfficial
    @PreetSaroyeOfficial 5 років тому +224

    ਕਿਨੀ ਸਹੀ ਗੱਲ ਕਹੀ ਬਾਈ ਨੇ , ਕਿ ਜਿੰਨੇ ਲੀਡਰ ਅਾ ਸਾਰੇ ਕਰੋੜਾਂ ਪਤੀ ਅਾ
    ਗਰੀਬਾ ਨੂੰ ਸੱਚੀ ਆਟਾ ਦਾਲ ਚੱ ਹੀ ਉਲਜਾਯਾ ਹੋਇਆ ਅਾ
    ਲੋਕੀ ਸਾਲ਼ੇ ਇਹੀਓ ਗੱਲਾਂ ਤੋ ਖੁਸ਼ ਹੋ ਜਾਂਦੇ ਅਾ

    • @godzillagamer9700
      @godzillagamer9700 5 років тому +2

      Sahi kiha veer

    • @ashersingh5902
      @ashersingh5902 5 років тому +1

      👌

    • @baldevsinghsingh586
      @baldevsinghsingh586 5 років тому +1

      ਵੀਰ ਇਹ ਲੋਕ ਨੀ ਸਮਝਦੇ ਨੌਕਰੀ ਦਵੇ ਸਰਕਾਰ ਆਟਾ ਦਾਲ ਤੇ ਤੁਸੀ ਆਪੇ ਲੈਲੋ ਗੇ ਪਰ ਇਹ ਪੈਨਸ਼ਨਾ ਤੇ ਆਟੇ ਦਾਲ ਤੇ ਕੱਟੜ ਪੁਣੇ ਵਿੱਚ ਬਿਜੀ

    • @gurjeetsinghrai2730
      @gurjeetsinghrai2730 5 років тому +1

      Right veer ji

    • @randhawasaabrandhawasaab826
      @randhawasaabrandhawasaab826 4 роки тому

      100% Shi gal aw veer ji God thinking

  • @zzzzzz-du9et
    @zzzzzz-du9et 5 років тому +75

    Dil Da ni mara tera Neetu shatraan wala✌️

  • @vibhumsehgal
    @vibhumsehgal 5 років тому +207

    I searched him to make fun of him, but now I feel very bad , I wish he becomes a great minister one day. All the best veer

    • @BeHappy-ci6nl
      @BeHappy-ci6nl 5 років тому +9

      Vibhum Sehgal
      No no, actually World is not like what it looks, in fact it’s not only his defeat but majority of Indian people have lost it..

    • @SanatanWarrior575
      @SanatanWarrior575 5 років тому +2

      Same bhai

    • @Entertainmentzone
      @Entertainmentzone 5 років тому +3

      Same here bro...mne bi fun ke liye inki video apne channel par upload ki.. But now i feel guilty.

    • @SanjeevKumar-uc2yf
      @SanjeevKumar-uc2yf 5 років тому

      Yh right sir

    • @sanatanairy2331
      @sanatanairy2331 5 років тому

      Me too but he is a great person

  • @preminsan7974
    @preminsan7974 5 років тому +130

    ਸਾਡਾ ਵੀਰ ਨੀਟੂ ਸਾਟਰਾ ਵਾਲਾ ਸਾਡੇ ਦਿਲ ਜਿਤ ਗਿਆ ਵੀਰ ਜੁਗ ਜੁਗ ਜੀ

  • @manmindersinghpandher6793
    @manmindersinghpandher6793 5 років тому +199

    star aaj da

  • @didarsbhatti1720
    @didarsbhatti1720 5 років тому +1

    ਵਧੀਆ ਸੋਚਾ ਆਲੇ ਸਰ ਜੀ ਤੁਸੀ ਮੇਹਰ ਕਰੇ ਰੱਬ ਤੁਹਾਨੂੰ ਸੇਵਾ ਦਾ ਮੋਕਾ ਮਿਲੇ

  • @SatpalVerma000
    @SatpalVerma000 5 років тому +129

    ਬੱਲੇ ਤੇਰੇ ਨੀਟੂ ਸ਼ਟਰਾ ਵਾਲਾ. Neetu for CM 🤗

  • @bangersaab4900
    @bangersaab4900 5 років тому +25

    ਰੱਬ ਬੰਦਾ 🙏🙏

  • @harmandeepsingh1156
    @harmandeepsingh1156 5 років тому +123

    Bai ji majaak na udayo neetu ji da himmat dekho bnde di
    Neetu shattran wale nu dabn nu firde c pr dabda kithe a
    God bless you 👍

  • @punjabibaansong2329
    @punjabibaansong2329 5 років тому +2

    ਰੱਬ ਤੈਹਾਨੂੰ ਹਮੇਸਾ ਤਰੱਕੀ ਬਕਸੇ Bro ❤ Dilo salute G

  • @PrinceSingh-di1us
    @PrinceSingh-di1us 5 років тому +134

    ਨੋਜਵਾਨ ਪੀੜੀ ਬਹੁਤ ਵਧੀਆ ਮੁੰਡੇ ਆ ਅਜ ਦੇ

  • @KulwantSingh-mm5ou
    @KulwantSingh-mm5ou 5 років тому +1

    ਬਾੲੀ ਜੀ ਨੀਟੂ ਨੂੰ ਤਾ ਵੱੜਾ ਸੇਅਰ ਵੀ ਕੀਤਾ ਤੇ ਸਪੋਟ ਵੀ ਕੀਤੀ ਲੋਕਾ ਨੇ ,ਤੇ ਥੋੜੀ ਜੀ ਝਾਕ ਅਪਾ ਫਰੀਦਕੋਟ ਮਾਰ ਲੀੲੇ ਜਸਪਾਲ ਨੂੰ ੲਿਨਸਾਫ ਨੀ ਮੀਲੀਅਾ ਤੇ ਧੂਰੀ ਵਿੱਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਹੋੲੀਅਾ ੳੁਨੂੰ ਵੀ ੲਿੱਨਸਾਫ ਨੀ ਮੀਲ ਦਾ ਅੱਜ ਪੰਜ ਦਿਨ ਹੋਗੲੇ ਅਾਪਾ ਰਲ ਕੇ ਸਾਥ ਦੲੀਅੇ ਪਲੀਜ ੳੁਦਰ ਵੀ ਧੀਅਾਨ ਕਰੀੲੇ🙏

  • @varindersingh5749
    @varindersingh5749 5 років тому +52

    Hattsss..offff ..u..
    Kya baat..
    Mai pahlan.TikTok..te majak smj rha c..
    Par eh gallan.sun. k..
    Dil khush ho gya

  • @gmsbehbidhiablockkamahidev2255
    @gmsbehbidhiablockkamahidev2255 5 років тому +1

    ਵੀਰ ਤੇਰੀ ਸੋਚ ਨੂੰ ਸਲਾਮ ਏ

  • @ravikumarbains6461
    @ravikumarbains6461 5 років тому +73

    real honest man god bless brother

  • @dilpreetsingh2575
    @dilpreetsingh2575 5 років тому +21

    RESPECT 🙏🏻

  • @onlysidumoosewala2666
    @onlysidumoosewala2666 5 років тому +84

    he is a innocent person .please dont make fun of him

  • @randhawasaabrandhawasaab826
    @randhawasaabrandhawasaab826 4 роки тому

    Bilkul Shi gal kiti tuc ikk gereeb de gal gereeb hi smj skda buht shi gal aw eh bande no sare mjak smjde aw but eh sb kuz sach no bahar le k aya buht Ghent thinking God bless you brother Waheguru ji mehar krn GE rabb sachi bande de rabbh buht sonda

  • @VijayKumar-jq3zv
    @VijayKumar-jq3zv 5 років тому +324

    ਜੇ ਦੁਬਾਰਾ ਵੋਟਾਂ ਪਈਆਂ ਇਹ ਬੰਦਾ ਪੱਕਾ ਜਿਤੁ ਗਾ

  • @sandeepmasih5143
    @sandeepmasih5143 Рік тому +2

    Great thanks 🇺🇸🇺🇸🇺🇸🇺🇸🦁🦁🙏🙏

  • @robbygupta007
    @robbygupta007 5 років тому +123

    Better luck next time dude don't cry.... Every defeat have a success...... 😎

  • @ArshdeepSingh-en9pk
    @ArshdeepSingh-en9pk 5 років тому +5

    ਬਾਈ ਤੂੰ ਬਹੁਤ ਅਮੀਰ ਹੈ , ਤੂੰ ਗਰੀਬ ਨਹੀ , ਵਾਹਿਗੁਰੂ ਜੀ ਤੇਰੇ ਨਾਲ ਨੇ , ਬਾਈ ਖੁਸ਼ ਰਹਿ 🙏🏼👍🏻

  • @yenkyboy4896
    @yenkyboy4896 5 років тому +298

    bhagwant maan nu chahida es nu apne nal rakh k vadia leader banave

  • @Shivam-ut2gg
    @Shivam-ut2gg 5 років тому +4

    Agr edda de bande saade Punjab ch hor hunde ta sada Punjab ch koi greeb ni hunda salute hai ess veer nu

  • @khushdeep1557
    @khushdeep1557 5 років тому +25

    bhut vadia banda va yaar bai diya gala son ke ron nikal aaiya wahe guru ji mehar karu ji greeba te ✌✌😞😔😞

  • @sumitkumar-rb8ey
    @sumitkumar-rb8ey 5 років тому

    Boht vadia sir ji tuci boht vadia galla krde ho slute a ji tuhanu

  • @vickyaujlavickyaujla1171
    @vickyaujlavickyaujla1171 5 років тому +77

    sira bnda yr tu vota ch besak har geA yr pr loga de dil jitn vich jitt gea bnda😊😊

  • @babbusingh8366
    @babbusingh8366 5 років тому +71

    God bless you veere himmat Ni haridi better luck next time

  • @rajanvirk8212
    @rajanvirk8212 5 років тому +1

    Wha ji whA ...Very Nyc ...ik ik gal sach kahi a bhai ji Ne

  • @akshayangra8646
    @akshayangra8646 5 років тому +66

    He is an inspiration...he is at least trying...punching way above his weight...pushing his comfort zone...not sitting in ac rooms with a mobile phone like us...

  • @gurjitsingh7378
    @gurjitsingh7378 5 років тому +12

    Salute Sir g
    RESPECT
    NEXT TIME #CM E BN JO VEER
    WMK

  • @Iradho
    @Iradho 5 років тому +146

    ਪਹਿਲਾਂ ਤਾਂ ਮੁੱਦਾ ਮਜ਼ਾਕ ਸਮਝ ਬੈਠਾ , ਮਾਫੀ ਚਾਹੁੰਦਾ । ਪਰ ਵੀਰ ਜੀ ਹਾਲਤ ਪਰਿਵਰਤਨ ਆਣ ਦੀ ਉਮੀਦ ਹੈ ਇਕ ਤੁਹਾਡੇ ਤੋਂ।।
    ਨਾਲ ਖੜੇ ਆ ਜੀ।।
    ਹਿੰਮਤ ਰੱਖੋ , ਸਮਝਦਾਰੀ ਭਰਿਆ ਗੱਲਾਂ ਸੁਣ ਕੇ ਉਮੀਦ ਬਣੀ।।

  • @jeetsingh1382
    @jeetsingh1382 5 років тому +8

    He got very good ideas he is not dumb person, great interview, positive mind moreover he knew the actual problems of a common man.

  • @kulwinderjagdev2478
    @kulwinderjagdev2478 5 років тому +35

    Next time when he will take part in politics I will support him because he is clear hearted person

  • @kulrajgillyashkarngill6290
    @kulrajgillyashkarngill6290 5 років тому +1

    ਸਲੂਟ ਆ ਬਾਈ ਤੈਨੂੰ ਤੇ ਤੇਰੀ ਸੋਚ ਨੂੰ

  • @therealgirlgunjangirlll7541
    @therealgirlgunjangirlll7541 5 років тому +31

    He s very kind nd humble nd honest person

  • @achinsharma7894
    @achinsharma7894 5 років тому +10

    He is a honest hard working individual.....god bless you brother

  • @yokomarap2319
    @yokomarap2319 5 років тому +39

    So respectful person 🙂

  • @tinkusingh4328
    @tinkusingh4328 5 років тому

    ਬਹੁਤ ਹੀ ਵਧੀਆ ਗੱਲਾਂ ਕਹੀਆਂ ਪਾਜੀ ਨੇ ,, ਗਰੀਬ ਇਨਸਾਨ ਦੀ ਸੋਚ ਬਹੁਤ ਵੱਡੀ ਹੁੰਦੀਆ ਨੇ , ਜਿਉਦਾ ਰਹਿ ਵੀਰੇ ਰੱਬ Trakiya ਬਕਸੇ

  • @sameerminhas444
    @sameerminhas444 5 років тому +50

    Paji tusi star o yrr ..bada Bhai .you are always winer

  • @badshah7168
    @badshah7168 5 років тому

    Bahut vdiya gal kiti nittu paji ne .....

  • @ChamanNahar-y3b
    @ChamanNahar-y3b 5 років тому +20

    Neetu veer ehi soch nu zinda rakhi , agle election vich 100 % jit teri hovegi veer , God bless you

  • @swarnjeetkaurmattu1315
    @swarnjeetkaurmattu1315 Рік тому +1

    ਨੀਟੂ ਬੰਦਾ ਸਹੀ ਲੋਕ ਵੋਟਾਂ ਕਿਉਂ ਨਹੀਂ ਪਾਉਂਦੇ ਇੱਕ ਵਾਰੀ ਮੋਕਾ ਦੇਵੇਗਾ

  • @sumitkumar-ky9wf
    @sumitkumar-ky9wf 5 років тому +38

    bai g tucci great ho....ena ne election jittea tuci dil jit leya...

  • @Punjabi_lamp
    @Punjabi_lamp 5 років тому +1

    kyaa baat..... 100%right banda.... great thinking

  • @hansrajjangra6958
    @hansrajjangra6958 5 років тому +40

    Greeb ko koi bikh nahi deta bhai vote to dur ki bat aa aapke honsle ko main salute karta hun jai hind.

  • @ਬਲਵਿੰਦਰਬਲਵਿੰਦਰ-ਠ8ਝ

    God bless you brother ji

  • @PreetSaroyeOfficial
    @PreetSaroyeOfficial 5 років тому +89

    ਬੰਦੇ ਦੀ ਰਣ ਨਿੱਟੀ ਤਾਂ ਬੋਹਤ ਉੱਚੀ ਸੁੱਚੀ ਅਾ
    ਅਫਸੋਸ ਇਦਾ ਦੇ ਬੰਦੇ ਅੱਗੇ ਨਹੀਂ ਆਂਣ ਦੇਣੇ ਵੱਡੇ ਲੀਡਰਾਂ ਨੇ

  • @GopySarpanch-d7t
    @GopySarpanch-d7t 6 місяців тому +1

    Dil da heera banda.. ❤❤koi ni verre is var zarur tenu vote..

  • @ambarsariyawriter9473
    @ambarsariyawriter9473 5 років тому +56

    eh bndaa inspiration hai
    bhave haryaa hai par dil jeet liyaa Ennu koi vadiaa party vich seat milni chahidi hai

  • @nirbhai07
    @nirbhai07 5 років тому

    Bahut badiya Boliya bhai ne mai v is diya galla sun k bahut khush hoyia Parmatma tannu Khushiyan Devi

  • @Px-wf4lm
    @Px-wf4lm 5 років тому +44

    don't worry broo next time

  • @jattnewzelandtoo3089
    @jattnewzelandtoo3089 5 років тому

    ਸਾਰੀਆਂ ਗੱਲਾਂ ਬਹੁਤ ਵਧੀਆਂ ਨੇ। ਜੋ ਵੱਡੇ ਮੰਤਰੀ ਨੇ ਆਪਣੇ ਜੁਵਾਕਾਂ ਨੂੰ ਕੁਰਸ਼ੀ ਦਈ ਜਾਂਦੇ ਨੇ ਸਰਕਾਰ ਆਹ ਕਾਨੂੰਨ ਬਣਾ ਦੇਵੇ ਇੱਕ ਵਾਰ ਹੀ ਇਲੈਕਸ਼ਨ ਲੜ ਸਕਦਾ।

  • @sandeepbajaj6391
    @sandeepbajaj6391 5 років тому +23

    Bda saaf Dil vala bnda..👍👍👍👍👍👍..GBU

  • @rameshkumargujjar5636
    @rameshkumargujjar5636 5 років тому

    जग बाणी very good ji

  • @RamanSharma-pi5ln
    @RamanSharma-pi5ln 5 років тому +40

    jeet nai sakda par hosle di daad deni chahidi aa goood veer

  • @therock7356
    @therock7356 5 років тому +1

    ਸਾਫ ਦਿਲ ਦਾ ਬੰਦਾ ਹੈ। ਇਕ ਗਰੀਬ ਹੀ ਗ਼ਰੀਬੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਬਾਈ ਤੂੰ ਚਿੰਤਾ ਨ ਕਰ ਆਪਾ ਸਾਰੇ ਤੇਰੇ ਨਾਲ ਹੈ।

  • @AsifKhan-yo4rk
    @AsifKhan-yo4rk 5 років тому +8

    neetu bai star bn gya... dil ton vot ae bai tnu.. bki bai g bht chngi soch ae👍👍👍👍👍

  • @Noorbajwas
    @Noorbajwas 5 років тому +3

    Neetu Bai zindabad 👍👍👍👍

  • @ramanpatialvi1823
    @ramanpatialvi1823 5 років тому +19

    Wow salute hai sir ,good thinking

  • @navjotsinghsandhu2552
    @navjotsinghsandhu2552 4 роки тому

    Thk a neetu bai ji👍👍👍👍

  • @kulwindersinghsroya6200
    @kulwindersinghsroya6200 5 років тому +33

    ਬਾਈ ਜੀ ਤੂੰ ਗਰੀਬ ਨਹੀਂ ਤੂੰ ਅਮੀਰ ਹੈ ਕਿਉਂਕਿ ਤੇਰਾ ਜਮੀਰ ਜਾਗਦਾ ਪਰ ਸਾਡੀ ਸਰਕਾਰਾਂ ਦਾ ਜਮੀਰ ਮਰ ਚੁੱਕਾ ਹੈ

  • @sahilagnihotri5027
    @sahilagnihotri5027 5 років тому +7

    I will vote for you next time.
    You are a star. 👌

  • @lovedeepsingh1012
    @lovedeepsingh1012 5 років тому +30

    Beshak vota 5 miliya but tuci dill jitt lea sareya da very loyal person salute

  • @ਸੁੱਖਾਕਾਹਲੋਗਰੁੱਪਚੰਦਭਾਨ

    Good luck Bai neeitu Bai all the best bai

  • @rK-tm5cd
    @rK-tm5cd 5 років тому +43

    If he will try surely he will be good politician

  • @gurigudeepsingh7889
    @gurigudeepsingh7889 4 роки тому +1

    Nic speech sir

  • @balbalsingh12
    @balbalsingh12 Рік тому +1

    ਜਲੰਧਰ ਜ਼ਿਲ੍ਹੇ ਵਾਲੇ ਵੀਰੋ ਪਾਉ ਵੌਟਾ ਨੀਟੂ ਸ਼ਟਰਾਂ ਵਾਲੇ ਨੂੰ

  • @daljeetkumar3608
    @daljeetkumar3608 5 років тому +37

    God bless you bade paraa

  • @Harpalsingh-nd6qn
    @Harpalsingh-nd6qn 5 років тому +2

    Wah ji wah kya baat hai veere.👍👍👍👍👍

  • @Vishall94
    @Vishall94 5 років тому +21

    This man is a Star. 🙏

  • @balisingh3964
    @balisingh3964 5 років тому +5

    God bless you paji

  • @satpalbadhan9732
    @satpalbadhan9732 5 років тому +21

    Nice god bless you

  • @channmukam3350
    @channmukam3350 5 років тому

    ਅਸੀਂ ਸਾਰੇ ਤੇਰੇ ਨਾਲ

  • @kamal2807
    @kamal2807 5 років тому +16

    Honest man

  • @TalwinderSingh-h5u
    @TalwinderSingh-h5u 6 місяців тому

    ਬਾਈ ਬਹੁਤ ਵਧੀਆ ਤੇ ਕੰਮ ਖਿੱਚ ਕੇ ਰੱਖਦਾ

  • @dcomedytv4220
    @dcomedytv4220 5 років тому +1

    ਪਾਜੀ ਤੁਹਾਡੇ ਨਾਲ ਆ

  • @VikramKumar-tj7ni
    @VikramKumar-tj7ni 5 років тому +24

    Bhaji tu great aa yaar
    Santosh tere paira d mitti aa

  • @protectorofhumanity7206
    @protectorofhumanity7206 5 років тому

    Veero mei punjabian naal bda pyar kardahh... Alot of love
    Majority vich aise comment dekhe jedeee greeb dih support vich ne...
    Punjabi bdeee changehhh lokkk hundheee ne kesee da mazak ni udandheee..... Alot of love mere pyare veero from Jammu
    Taraqian kre Punjab... Sikh community...
    I'm muslim but i love sikh nd punjabi

  • @vikramdityasharma1512
    @vikramdityasharma1512 5 років тому +23

    I like this guy. He is an honest person. So sweet guy

  • @amandeepsingh-ou1ph
    @amandeepsingh-ou1ph 5 років тому +2

    Sachi yrr boht e vdia banda...👏👏👏👏

  • @kapilraina8349
    @kapilraina8349 5 років тому +15

    God bless you

  • @ishpreetsingh4838
    @ishpreetsingh4838 5 років тому +3

    He's such a positive person.
    God bless him🙏
    Rabb twannu bohot tarakiyaa deve🙏

  • @gagandeepmattu5351
    @gagandeepmattu5351 5 років тому +15

    Well done bro

  • @ਐਸਪੀਐਸਪੀ
    @ਐਸਪੀਐਸਪੀ 5 років тому +1

    22 ਗੱਲਾਂ ਸੱਚੀਆਂ ਕਹਿ ਗਿਆ spot kro sare bai di

  • @bigboy-pr7qm
    @bigboy-pr7qm 5 років тому +17

    god bless u brother

    • @shinejanda5066
      @shinejanda5066 5 років тому

      Rwa ta yar bahut heera Banda a

    • @HARSANJ54321
      @HARSANJ54321 5 років тому

      sacha banda aa...ehnu mauka milna chachida

  • @KulwinderKaur-fj3jx
    @KulwinderKaur-fj3jx 5 років тому

    Bilkul sahi gal aa tuhadi veer ji

  • @rashtra5923
    @rashtra5923 5 років тому +10

    Bhai u r great ...god bless you

  • @vikthakur1824
    @vikthakur1824 5 років тому +1

    Super sha gaya guru 100% bumb interview

  • @PurtgalwalaDeep
    @PurtgalwalaDeep 5 місяців тому

    Bai j tusi mere pido hunde mere sari family di vot thonu honi c❤❤