ਕੁਲਦੀਪ ਮਾਣਕ ਪੂਰਾ ਅਖਾੜਾ/1992/ਜਸਪਾਲ ਸਿੰਘ ਘੋੜੀਆਂ ਵਾਲੇ ਪਿੰਡ ਤਰਖਾਣ ਵਾਲਾ-ਮੁਕਤਸਰ ਸਾਹਿਬ/Full Akhara

Поділитися
Вставка
  • Опубліковано 12 чер 2024
  • Welcome to Official UA-cam Channel of Sarbi Maur
    Akhara - Kuldeep Manak
    Video - Sarbi Maur
    Editor - Sarbi Maur & Harshmeer Sidhu
    ਬੇਟੇ ਦੀ ਛਟੀ - ਜਸਪਾਲ ਸਿੰਘ ਘੋੜੀਆਂ ਵਾਲੇ ਪਿੰਡ ਤਰਖਾਣ ਵਾਲਾ
    ਸਪੈਸ਼ਲ ਧੰਨਵਾਦ - ਬਲਕਰਨ ਸਿੰਘ ਸਾਬਕਾ ਸਰਪੰਚ ਭਲੇਰੀਆਂ
    Facebook Page Link : / sarbimau
    Contact for any queries at - +919875000085
    #akhara #kuldeepmanak #sarbimaur #punjabisong #punjabisinger #punjab #Live #Kanwargrewal
    #Support #subscribe #please #highquailty #newsongs #editing #jassigill
    #oldisgold #oldsingers #oldsinger #latestsong #latestvideo #jordansandhu
    #deutsongs #kuldeepmanakdiyankalian #djpunjab #djjohal #gamer
    #mrjatt #amlijatt #gannaapp #mohammadsadiq #didarsandhu #gaming
    #kartarramla #surindershinda #karmjitdhuri #harcharngrewal #moosa
    #kesarsinghkesar #jagmohankaur #pyarasinghpanshi #balkarsidhu
    #hakambakhtriwala #karnailgill #askang #295 #rajasidhu #sardulsikander
    #amarnoori #sidhumoosewala #karanauhjla #babbumann #labhheera
    #HD #balvirchotia #majorrajasthani #harbhajanmaan #kdeep #diljitdoshanj
    #khanbhaini #premdhillon #jassbajwa #tarseamjassar #Kptaan #Amritmaan
    #APdhillon #gurdasmaan #Arjandhillon #Ranjitbawa #ammyvirk
    #Koralamaan #sidhu #UA-cam #allsingers #Studio #trend #kuldeepmanak
    #teretilleton #gurnambhullar #thelastride #sidhumoosewala #oldsong
    #lastlive #manaksaab #kuldeepmanakoldsong #amritmaan
    #kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
    #lambidhuankaseedakaddimalkia #dhillonbathindaaala #dharant
    #indijaswal #jagdeeprandhawa #tupac #sidhumoosewalanews
    #lakhasidhana #playlist #amarsinghchamkila #oldakhara #punjabiakhara
    #rnait #sidhumoosewalanewsong #vlogs #vdeoakhara #videoakhare
    #live #liveakhara #gurdassandhu#narinderbiba #surinderkaur
    #newpunjabisongs #newsongs #newpunjabisong2022
    #Jaswantsandila #Parmindersandhu

КОМЕНТАРІ • 38

  • @ranakaler7604
    @ranakaler7604 15 днів тому +1

    ਉਹ ਸਮਾਂ ਕਿੰਨਾ ਚੰਗਾ ਹੋਵੇਗਾ ਜਦੋਂ ਕਲਾਕਾਰਾਂ ਦੇ ਅਖਾੜੇ ਪਿੰਡਾਂ ਵਿੱਚ ਲਗਦੇ ਹੁੰਦੇ ਸੀ, ਕਰਮਾਂ ਭਾਗਾਂ ਵਾਲੇ ਉਹ ਲੋਕ ਹੁੰਦੇ ਸੀ ਜੋ ਉਸ ਟਾਈਮ ਮਾਣਕ ਸਾਹਿਬ ਜੀ ਦਾ ਅਖਾੜਾ ਦੇਖਦੇ ਹੁੰਦੇ ਸੀ , ਵਾਹਿਗੁਰੂ ਮਾਣਕ ਜੀ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਚਰਨਾਂ ਚ ਨਿਵਾਸ ਬਖਸ਼ੇ, ਰਾਣਾ ਰਾਣੀਪੁਰੀਆ, 25,,,6,,,2024,

  • @boharsinghmatharu2645
    @boharsinghmatharu2645 21 день тому +10

    ਬਹੁਤ ਵਧੀਆ ਮਾਣਕ ਸਾਹਿਬ ਜੀ

  • @user-ku8qq5ky7k
    @user-ku8qq5ky7k 26 днів тому +17

    ਲੋਕੋ ਮਾਣਕ ਨਾ ਕਿਸੇ ਨੇ ਬਣ ਜਾਣਾ ਲੱਖਾ ਕਲਾਕਾਰ ਜੰਮਦੇ।

  • @amarjeetsingh3869
    @amarjeetsingh3869 19 днів тому +5

    ਮਾਣਕ ਤਾਂ ਮਾਣਕ ਹੀ ਸੀ ਬਥੇਰੇ ਲੱਲੀ ਛੱਲੀ ਰੀਸ ਕਰਦੇ ਪਰ ਦਮ ਹੈ ਨੀ ਐਵੇਂ ਪਾਣੀ ਚ ਡਾਂਗਾਂ ਮਾਰੀ ਜਾਦੇ ਐ

  • @sukhwantsingh8772
    @sukhwantsingh8772 18 днів тому +1

    ਹੀਰਾ❤❤❤❤❤❤

  • @nanakchandkamboj5844
    @nanakchandkamboj5844 21 день тому +11

    ਸਿੰਗਰ ਤਾੰ ਪਹਿਲਾੰ ਵੀ ਬਹੁਤ ਹੋਏ ਤੇ ਭਵਿੱਖ ਵਿਚ ਵੀ ਬਹੁਤ ਹੋਣਗੇ ਪਰ ਮਾਣਕ ਨ੍ਹੀ ਕਿਸੇ ਨੇ ਬਣ ਜਾਣਾ।❤❤❤❤❤❤❤❤❤❤

  • @angrejsingh-vf5oo
    @angrejsingh-vf5oo 25 днів тому +8

    Wah ji ! Manak saab

  • @user-lu8hz1kk3h
    @user-lu8hz1kk3h 20 днів тому +4

    ਬਾਈ ਮਾਣਕ ਜੀ ਆਪਣੀ ਸਾਰੀ ਉਮਰ ਭਰ ਵਿੱਚ ਰੱਜ ਕੇ ਦਾਰੂ ਪੀਂਦਾ ਰਿਹਾ ਸੀ।ਪਰ ਫਿਰ ਵੀ ਬਾਈ ਮਾਣਕ ਦੇ ਚਿਹਰੇ ਦੇ ਕਦੇ ਵੀ ਬੁੱਢਾਪਾ ਝਲਕਦਾ ਹੋਇਆ ਨਹੀਂ ਦੇਖਿਆ ਸੀ ।ਧੰਨਵਾਦ ਜੀਉ।

  • @pindersidhu5453
    @pindersidhu5453 15 днів тому +1

    Kuldeep.manak.saab

  • @gurjantaulakh9867
    @gurjantaulakh9867 20 днів тому +7

    ਮਾਣਕ ਇੱਕ ਸੀ ਅਤੇ ਇੱਕ ਹੀ ਰਹਿਣਾ ਹੈ ਹਾਂ ਰੀਸਾਂ ਬਥੇਰੇ ਕਰੀ ਜਾਂਦੇ ਹਨ ਲੇਕਿਨ ਮਾਣਕ ਸਾਹਿਬ ਵਾਲਾ ਗੁਣ ਕਿਸੇ ਵਿੱਚ ਵੀ ਨਹੀਂ।

  • @naibsingh7049
    @naibsingh7049 17 днів тому +1

    ਸ਼ੀ ਕੁਲਦੀਪ ਮਾਣਕ ਅੱਜ ਵੀ ਜਿਉਦਾ ਏ ਕੁਲਦੀਪ ਮਾਣਕ ਜਿੰਦਾਬਾਦ ਮੇਰਾ ਜਨਮ ਦਿਨ 1997 17 4 ਦਾ ਏ ਜੀ ਹੁਣ ਮੇਰੀ ਉਮਰ 25 ਸਾਲ ਦੀ ਆ ਜੀ ਮੇੈਂ ਕੀਤੇ ਵੀ ਅਖਾੜਾ ਹੁੰਦਾ ਸੀ ਮੈਂ 15 ਸਾਲ ਦੀ ਉਮਰ ਵਿੱਚ ਪਿੰਡ ਝੋਰੜਾਂ ਜਿਲਾਂ ਸ਼ੀ ਮੁੱਕਤਸਰ ਸਾਹਿਬ ਹਲਕਾ ਮਲੋਟ ਦੇ ਪਿੰਡ ਦੇ ਸਕੂਲ ਵਿੱਚ ਲਾਭ ਹੀਰਾ ਜੀ ਦਾ ਅਖਾੜਾ ਵੇਖ ਕੇ ਆਇਆ ਸੀ ਸਾਈਕਲ ਤੇ ਲੋਕ ਤੱਥ ਸੁਣਨ ਦਾ ਮੈਨੂੰ ਪਹਿਲੇ ਦਿਨ ਤੋਂ ਹੀ ਸ਼ੋਕ ਆ ਅੱਜ ਕੁਲਦੀਪ ਮਾਣਕ ਜੀ ਸਾਡੇ ਵਿੱਚ ਹੁੰਦੇ ਮੈਂ ਕੋਈ ਅਖਾੜਾ ਨਾ ਛੱਡਦਾ ਮੇਰਾ ਚਿੱਬੜਾਂਵਾਲੀ ਪਿੰਡ ਆ ਜੀ ਨਾਲ ਦਾ ਪਿੰਡ ਖੁੰਨਣਕਲਾਂ ਏ ਅਤੇ ਤੀਜਾ ਪਿੰਡ ਤਰਖਾਣ ਵਾਲਾ ਏ ਜਿੱਥੇ ਸ਼ੀ ਕੁਲਦੀਪ ਮਾਣਕ ਜੀ ਆਏ ਹੋਏ ਹਨ ਕੁਲਦੀਪ ਮਾਣਕ ਜਿੰਦਾਬਾਦ ਸ਼ ਜਸਪਾਲ ਸਿੰਘ ਘੋੜੀਆਂ ਵਾਲੇ ਜਿੰਦਾਬਾਦ

  • @pardhanbobbybrarmohanpura2373
    @pardhanbobbybrarmohanpura2373 26 днів тому +7

    Greatest Singer Manak Saab 🙏🙏

  • @DEON765
    @DEON765 26 днів тому +6

    Mank te maink c❤❤❤

  • @kspp615
    @kspp615 26 днів тому +5

    Wao

  • @sukhwantsingh8772
    @sukhwantsingh8772 18 днів тому +1

    ਬਾਈ ਕੇਵਲ ਜਲਾਲ ਸਾਬ ਬਹੁਤ ਵਧੀਆ ਗਾਂਦੇ ਹਨ ❤❤❤❤❤❤❤

  • @sukhwantsingh8772
    @sukhwantsingh8772 18 днів тому +1

    Leznd singer❤❤❤❤❤ ਮਾਣਕ ਸਾਬ

  • @parmjeetsingh3638
    @parmjeetsingh3638 День тому

    Kuldeep Manak ustad ji very very great❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏

  • @barjinderpalsingh6035
    @barjinderpalsingh6035 19 днів тому +2

    ਬਹੁਤ ਵਧੀਆ, ਬਾਈ ਜੀ ਉਹ ਅਖਾੜਾ ਵੀ ਦਿਖਾਉ ਜਦੋਂ ਟੇਪ ਰਿਕਾਰਡ ਸਪੀਕਰ ਮੂਹਰੇ ਲੈ ਕੇ ਖੜਦੇ ਸੀ ਗੀਤ ਰਿਕਾਰਡ ਕਰਨ ਲਈ

  • @parmjitsingh161
    @parmjitsingh161 6 днів тому

    🙏🙏🙏🙏🙏

  • @HarmanDeep-yq4mw
    @HarmanDeep-yq4mw 20 днів тому +1

    ਜੁਗਨੂੰ ਲੱਗਦਾ

  • @KuldeepSingh-hc3xk
    @KuldeepSingh-hc3xk 23 дні тому +3

    Bai kewal is nice singer

  • @user-xx2gy9ut4z
    @user-xx2gy9ut4z 18 днів тому +2

    Wah nhi reesan manak dian

  • @chamkaurkussa2870
    @chamkaurkussa2870 21 день тому +4

    ਬਾਈ ਸਰਬੀ ਮੌੜ ਜੀ ਆਹ ਤੂੰਬੀ ਕੌਣ ਵਜਾ ਰਿਹਾ ਹੈ

  • @brar9brar919
    @brar9brar919 19 днів тому +1

  • @KuldeepSingh-hc3xk
    @KuldeepSingh-hc3xk 23 дні тому +3

    Bai kewal ne Dharmik gana badiya gaya.

  • @lakhwinderkaur7009
    @lakhwinderkaur7009 18 днів тому +1

    Nhi. Reeca mank. Sahib dea

  • @dalelsingh4502
    @dalelsingh4502 26 днів тому +6

    ਮਾਣਿਕ ਦੁਬਾਰਾ ਨਹੀਂ ਜੰਮਣਾ

  • @dayasingh3989
    @dayasingh3989 20 днів тому +3

    Manak manak hi c

  • @JarnailBrar-cw7jc
    @JarnailBrar-cw7jc 18 днів тому +1

    Manak manak hi C

  • @harmangill9456
    @harmangill9456 12 днів тому +1

    😂

  • @GurjantBatth-se6dc
    @GurjantBatth-se6dc 17 днів тому

    ਚਮਕੀਲਾ। ਦਾ। ਕਾਤਲ