Dialogue with Gurdeep Grewal | Team SHAYAR (Punjabi Film) | B Social

Поділитися
Вставка
  • Опубліковано 9 лис 2024

КОМЕНТАРІ • 14

  • @sekhonpunjabiblog4179
    @sekhonpunjabiblog4179 6 місяців тому +12

    ਕੀ ਇਹ ਪ੍ਰੋਗਰਾਮ ਅੰਗਰੇਜ਼ੀ ਵਿਚ ਹੈ ਐਡੇ ਵੱਡੇ ਪੰਜਾਬੀ ਸ਼ਾਇਰ ਤੇ ਗਾਇਕ ਨਾਲ ਗੱਲਬਾਤ ਕਰ ਰਹੇ ਹੋ,ਟਾਇਟਲ ਅੰਗਰੇਜ਼ੀ ਵਿਚ ਕਿਉਂ?ਬਾਈ ਮਨਜੀਤ ਰਾਜਪੁਰਾ ਪੜ੍ਹ ਰਿਹਾਂ ਤਾਂ ਜਵਾਬ ਦੇ।

  • @navneetkalra3772
    @navneetkalra3772 6 місяців тому +4

    ✍️👉ਤੁਹਾਡੇ ਵਲੋਂ ਪੇਸ਼ ਕੀਤੇ ਜਾਂਦੇ ਸਾਰੇ ਪ੍ਰੋਗਰਾਮ ਬਹੁਤ ਹੀ ਪਰਿਵਾਰਕ ਅਤੇ ਪਰਿਵਾਰ ਵਿੱਚ ਬੈਠ ਕੇ ਵੇਖਣ ਵਾਲੇ ਹੁੰਦੇ ਹਨ। ਤੁਹਾਡਾ ਪ੍ਰੋਗਰਾਮ, "ਗੱਲ ਤੇ ਗੱਲ", "ਮੁਹੱਬਤਨਾਮਾ", "ਸਿਆਸੀ ਖੁੰਢ" ਪੰਜਾਬ ਦੀ ਇੱਕ ਵੱਖਰੀ ਹੀ ਤਸਵੀਰ ਪੇਸ਼ ਕਰਦੇ ਹਨ, ਇਸ ਸਭ ਲਈ ਮੇਰੀਆਂ ਸਤਿਕਾਰਯੋਗ ਭੈਣਾਂ, "ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ" ਦਾ ਬਹੁਤ ਬਹੁਤ ਧੰਨਵਾਦ।👈

  • @Gurpreet_23-i8o
    @Gurpreet_23-i8o 6 місяців тому

    Gurdeep bhen ji... bhut bhut wadia lgea tuhada eh episode. Debi bha ji nu ta bhut war dekhea jini war v dekho ohna nu suno har war wdia lgda ajj jagdeep bha g. Udey bha g sandeep bha g nu sun k bhut wdia lgea. Jeode raho. Waheguru ese tra chardikala wch rakhe.

  • @DaljitJhaj
    @DaljitJhaj 6 місяців тому

    ਮੈਂਨੂੰ ਤਾਂ ਇਹ ਲੱਗ ਰਿਹਾ ਦੇਬੀ ਮਖਸੂਸਪਰੀ ਜੀ ਦੇ ਨਾਮ ਨੂੰ ਸਿਰਫ਼ ਮਸ਼ਹੂਰੀ ਲਈ ਵਰਤਿਆ ਗਿਆ ਹੈ। ਓਹਨਾਂ ਲਈ ਕੋਈ ਮਹੱਤਵਪੂਰਨ ਕਿਰਦਾਰ ਹੋਣਾ ਚਾਹੀਦਾ ਸੀ।

  • @vishavRecords
    @vishavRecords Місяць тому

    ❤❤❤❤❤❤❤

  • @DaljitSingh-bj5rm
    @DaljitSingh-bj5rm 6 місяців тому +2

    Debi sir best 👌👌💓💓

  • @JapRehan
    @JapRehan 6 місяців тому +1

    Sartaaj shayari da bhagwan hai

  • @harjitkaur5261
    @harjitkaur5261 6 місяців тому +1

    Bht vadyia ji

  • @RanjitKaur-cx8dn
    @RanjitKaur-cx8dn 6 місяців тому +1

    All good

  • @Bhangu7335
    @Bhangu7335 6 місяців тому +4

    Pre-cap is too long . It ruins the whole Video . Try without pre cap and see the difference

  • @ss-pm6oj
    @ss-pm6oj 6 місяців тому

    ਇਸ ਪ੍ਰੋਗਰਾਮ ਦਾ ਨਾਂ ਪੰਜਾਬੀ ਚ ਰੱਖੋ ਯਾਰ

  • @BinduMavi-rq8zh
    @BinduMavi-rq8zh 6 місяців тому

    😂😂 ਉਜੜਦੇ ਪੰਜਾਬ ਦੀ ਛਾਤੀ ਤੇ ਡਾਇਲਾਗ ਕਰ ਰਹੇ ਮਾਡਰਨ ਪੰਜਾਬੀ

  • @jeetdhillon7343
    @jeetdhillon7343 6 місяців тому

    Avaj theek nahi ah rehi spoiled the program.

  • @pahul21
    @pahul21 6 місяців тому +2

    Je program punjabi ch hai. Te punjabi channel hai, te film v punjabi hai fer thumbnail english ch kyo? @bsocial ?