ਅਸੀ ਸਿਰਫ ਲੜਨਾ ਹੀ ਜਾਣਦੇ ਹਾਂ | Dhadrianwale

Поділитися
Вставка
  • Опубліковано 6 вер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
    #fighting

КОМЕНТАРІ • 129

  • @gurjeetkaur9238
    @gurjeetkaur9238 Місяць тому +31

    ਓ ਵਾਹਿਗੁਰੂ ਬਿਲਕੁਲ ਸਹੀ ਭਾਈ ਸਾਹਿਬ ਜੀ ਤੁਸੀਂ ਠੀਕ ਕਹਿੰਦੇ ਓ ਅਸੀਂ ਲੜਦੇ ਹਾਂ ਪਰ ਜੇ ਸਾਡੇ ਆਤਮ ਸਨਮਾਨ,ਸਾਡੀ ਜਮੀਰ,ਨੂੰ ਠੇਸ ਪਹੁੰਚਦੀ ਹੈ ਲੜਨਾ ਠੀਕ ਪਰ ਗਰੀਬ ਆਪ ਤੋਂ ਨੀਵੇਂ ਮਜਬੂਰ ਨੂੰ ਕੁੱਟਨਾ ਲੜਨਾ ਸਾਡੇ ਲਈ ਗਲਤ ਹੈ ਹਰ ਇੱਕ ਨੂੰ ਜੀ ਕਹੋ ਜੀ ਕਹਾਓ ਬਿਨਾਂ ਗੱਲੋਂ ਸਿੰਗ ਨਾ ਫਸਾਓ ਸਾਡੇ ਪਿੱਛੇ ਹਟਣ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਕੋਈ ਹੀਣਤਾ ਨਹੀਂ ਪਿੱਛੇ ਹਟਣ ਵਿੱਚ ਧੰਨਵਾਦ ਜੀ🙏🙏

  • @jaspreetbhullar8398
    @jaspreetbhullar8398 Місяць тому +21

    ਸਾਡੀ ਮਾਨਸਿਕਤਾ ਨੂੰ ਸਦਾ ਸਹੀ ਸੇਧ ਦਿੰਦੇ ਰਹਿਣ ਲਈ ਸਦਾ ਆਪ ਜੀ ਦਾ ਸ਼ੁਕਰਾਨਾ ਜੀ😊🥰❤️🙏🏻

  • @gurjeetkaur9238
    @gurjeetkaur9238 Місяць тому +16

    ਇੱਕ ਵਧੀਆ ਇਨਸਾਨ ,ਵਧੀਆ ਮਾਰਗ ਦਰਸ਼ਕ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏🙏ਭਲੀ ਕਰੇ ਕਰਤਾਰ ਸਭ ਦੀ ਖੈਰ ਹੋਵੇ ਮੇਰੇ ਮਾਲਕ ਮੇਰਾ ਵਾਹਿਗੁਰੂ 🙏🙏🙏🙏❤️❤️❤️❤️🙏🙏🙏

  • @amitsandhu_
    @amitsandhu_ Місяць тому +7

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ

  • @rahulbedi5309
    @rahulbedi5309 Місяць тому +11

    ਭਈ ਸਹਿਬ ਜੀ ਬਹੁਤ ਸੋਹਣੇ ਵਿਚਾਰ ਹਨ

  • @parmjeetdha3681
    @parmjeetdha3681 Місяць тому +13

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @KamaljitKaur-fy3uu
    @KamaljitKaur-fy3uu Місяць тому +10

    ਸੱਚ ਹੈ ਜੀ 🙏 ਕਿ ਪੰਜਾਬੀ ਗਰਮ ਸੁਭਾਅ ਦੇ ਹੁੰਦੇ ਹਨ ਪਰ ਜਦੋਂ ਇਹਨਾਂ ਦੀ ਆਪੇ ਤੋਂ ਬਾਹਰ ਆ ਰਹੀ ਐਨਰਜੀ ਨੂੰ ਚੈਨੇਲਾਈਜ ਕੀਤਾ ਜਾਵੇ ਤਾਂ ਇਨ੍ਹਾਂ ਤੋਂ ਵੱਧ ਕ੍ਰੀਏਟਿਵ ਵੀ ਕੋਈ ਨਹੀਂ ਹੋ ਸਕਦਾ ਜੀ 🙏 ਪਰ ਲੋੜ ਹੈ ਆਪ ਜੀ ਵਰਗੇ ਪਾਰਸਾਂ ਦੀ ਜਿਨ੍ਹਾਂ ਦੇ ਬਚਨ ਕਿਸੇ ਨੂੰ ਵੀ "ਬਾਰਾਂ ਬੰਨੀ ਦਾ ਸੋਨਾ"ਬਣਾਉਣ ਦੀ ਸਮਰੱਥਾ ਰੱਖਦੇ ਹਨ 👍 ਤਹਿ ਦਿਲੋਂ ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Місяць тому

      @@KamaljitKaur-fy3uu ਵਾਹ ਭੈਣ ਜੀ ਬਹੁਤ ਸੋਹਣੇ ਵਿਚਾਰ ਜੀ🤗❤️🙏🏻

  • @user-mr4dd9jb4e
    @user-mr4dd9jb4e Місяць тому +5

    ਭਾਈ ਸਾਹਿਬ ਜੀ ਦੇ ਵਿਚਾਰ ਸੁਣਕੇ ਸਾਨੂੰ ਇਤਿਹਾਸ ਬਾਰੇ ਪਤਾ ਲੱਗਦੈ ਸਾਨੂੰ ਆਪਣੇ ਗੁਰੂਆਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ❤❤❤❤❤❤❤🎉🎉🎉🎉🎉🎉

  • @BootaLalllyan-no6bu
    @BootaLalllyan-no6bu Місяць тому +5

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਜੀ ਤੁਹਾਡਾ ਜੌ ਹਰ ਇਨਸਾਨ ਨੂੰ ਇਜਤ ਦੇ ਰਹੇ ਹੋ ਜੀ 🙏❤❤❤

  • @raisabb4582
    @raisabb4582 Місяць тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏Rai sabb ਨੂਰਮਹਿਲ 🌹🌹🌹🌹

  • @parmjeetdha3681
    @parmjeetdha3681 Місяць тому +6

    ਗੁਰ ਰੂਪ ਗੁਰ ਪਿਆਰੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਬੁਲਾਈ ਫਤਿਹ ਪ੍ਰਵਾਨ ਹੋਵੇ ਜੀ 🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @gurpreetpunjabimusic6340
    @gurpreetpunjabimusic6340 Місяць тому +6

    I love u papa ji❤

  • @HarjinderSingh-tz1vj
    @HarjinderSingh-tz1vj Місяць тому +6

    Satnam waheguru ji

  • @raisabb4582
    @raisabb4582 Місяць тому +5

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏

  • @user-mr4dd9jb4e
    @user-mr4dd9jb4e Місяць тому +3

    ਜੈ ਸੰਤਾਂ ਦੀ ❤❤❤🎉🎉🎉🎉❤❤❤❤❤❤ ❤❤❤❤❤❤❤❤❤❤❤🎉🎉🎉

  • @user-mr4dd9jb4e
    @user-mr4dd9jb4e Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉🎉🎉🎉🎉❤❤❤❤❤

  • @SunnyKumar-v5l
    @SunnyKumar-v5l Місяць тому

    Waheguru ji waheguru ji waheguru ji waheguru ji waheguru ji

  • @sahilpreetkaur2282
    @sahilpreetkaur2282 Місяць тому

    ਵਾਹਿਗੁਰੂ ❤

  • @Gurmit.dhaliwal007
    @Gurmit.dhaliwal007 18 днів тому

    ਬਹੁਤ ਵਧੀਆ ਵਿਚਾਰ ਹਨ। ਭਾਈ ਸਾਹਿਬ ਜੀ ।

  • @anmolgunpal8201
    @anmolgunpal8201 Місяць тому +4

    Waheguru waheguru ji 🌹❤️❤️🌹

  • @gurinderkaur5637
    @gurinderkaur5637 Місяць тому +4

    ਸਤਿ ਸੀਅਆਕਲ ਭਾਈ ਸਾਹਿਬ ਜੀ❤❤

  • @sharanjeetsinghsandhu7635
    @sharanjeetsinghsandhu7635 Місяць тому +3

    ਗੁਰੂ ਫਤਹਿ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤️🙏

  • @PremjeetKaur-bs1bc
    @PremjeetKaur-bs1bc Місяць тому +3

    ਜੀ। ਬਿਲਕੁਲ ਸਹੀ ਗੱਲ ਹੈ ਜੀ।
    ਗਲਤੀ ਨਾ ਹੋਵੇ।ਤਾਂ।ਵੀ। ਮਾਰ ਦਿੰਦੇ ਹਨ।।ਆਗੇ। ਬਣਨ।ਤੋਂ। ਪਹਿਲੇ ਹੀ ਮਾਰ । ਦਿੰਦੇ ਹਨ। ਜੀ।। ਵਾਹਿਗੁਰੂ ਜੀ

  • @VivekSharma-wq5hl
    @VivekSharma-wq5hl Місяць тому +4

    Waheguru Ji 🙏

  • @jellyd99jarnail95
    @jellyd99jarnail95 Місяць тому +1

    Thanks je

  • @ManpreetSingh-kf8ii
    @ManpreetSingh-kf8ii Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️ ❤️❤️

  • @truecreator8481
    @truecreator8481 Місяць тому

    Waheguru g Waheguru g Waheguru g Waheguru g 🙏🙏🙏🙏

  • @pargatsingh3282
    @pargatsingh3282 Місяць тому +4

    Waheguru ji

  • @THEGAGUTV
    @THEGAGUTV Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏

  • @Ramanjot-creativity
    @Ramanjot-creativity Місяць тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @ManjitKaur-wl9hr
    @ManjitKaur-wl9hr Місяць тому +2

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀਓ 🙏🙏

  • @satpalsodi1409
    @satpalsodi1409 Місяць тому +1

    ਵਾਹ ਜੀ ਵਾਹ ਰਣਜੀਤ ਸਿੰਘ ਜੀ ਬਾਬਾ ਜੀ

  • @daljitgrewal9641
    @daljitgrewal9641 Місяць тому

    Waheguruji🎉🎉🎉🎉❤❤

  • @GurpreetSingh-zi1hx
    @GurpreetSingh-zi1hx Місяць тому +2

    ਵਾਹਿਗੁਰੂ ਜੀ 🌹 https

  • @manjitkaur7399
    @manjitkaur7399 Місяць тому +1

    🙏🙏🙏🙏🙏👍

  • @harbanskhattra584
    @harbanskhattra584 Місяць тому

    Waheguru ji mehar kre

  • @sharanbrar9241
    @sharanbrar9241 Місяць тому

    ਸਤਿਨਾਮ ਵਾਹਿਗੁਰੂ

  • @GurleenKaur-oo4dn
    @GurleenKaur-oo4dn Місяць тому +1

    Waheguru ji ka Khalsa waheguru ji ki Fateh 🙏

  • @rinkufdk7430
    @rinkufdk7430 Місяць тому

    Right Baba ਜੀ ਸਹੀ ਕਿਹਾ,, ਸਾਡੇ ਲੋਕ ਜੈਲਾਸ ਬਹੁਤ ਕਰਦੇ ਆ

  • @vpvp4130
    @vpvp4130 Місяць тому +2

    ❤ वाहेगुरु जी ❤

  • @user-bd2fz5do3v
    @user-bd2fz5do3v Місяць тому +2

    🙏🙏

  • @manjitkaursandhu4785
    @manjitkaursandhu4785 Місяць тому

    Bulkul ji🙏🙏👌👌🙏🙏

  • @AmitOD-f6n
    @AmitOD-f6n Місяць тому

    Zabardast ji

  • @JagdevSinghPannu-zx9dm
    @JagdevSinghPannu-zx9dm Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajwinderKaur-hy2og
    @RajwinderKaur-hy2og Місяць тому +1

    Waheguru ji ka khalsa waheguru ji ki fateh bhai sahib ji

  • @gurmukhgillbhinder3282
    @gurmukhgillbhinder3282 Місяць тому

    ❤❤❤❤

  • @gurmukhgillbhinder3282
    @gurmukhgillbhinder3282 Місяць тому

  • @HarbhajanSidhu-yq6ph
    @HarbhajanSidhu-yq6ph Місяць тому

    🙏🏻🙏🏻 👍

  • @user-gl5cd4sb1s
    @user-gl5cd4sb1s Місяць тому +2

    🙏🙏🙏🙏🙏🙏

  • @ravindersingh-ui7ul
    @ravindersingh-ui7ul Місяць тому +3

    Waheguru ji baba ji 🙏 mere lsi v ardaas kro ji

  • @nehakaushal4307
    @nehakaushal4307 Місяць тому +1

    whaguru g ka khalsa waheguru g ke fetha baba g❤❤❤

  • @SimranjeetKaur-vi2uj
    @SimranjeetKaur-vi2uj Місяць тому +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏🌼🌷🌹🌻🌺💐🌸🌼🌷🌹🌻🌺💐🌸🌼🌷🌹🌻🌺

  • @zimmysandhu
    @zimmysandhu Місяць тому +1

    ਜ਼ਿੰਮੀ ਬਾਬਰਪੁਰ ਨਾਭਾ

  • @maanvinderSingh
    @maanvinderSingh Місяць тому

    Good 👍👍

  • @ravinderkhasria1707
    @ravinderkhasria1707 Місяць тому

    Sat Sri akal ji
    kirpa kr k baba ji gurbani de haith likhe shabad di viakhia kr davo
    tohaadi viakhia keeti bohat jindgi vich kam aandi aa
    karn krta jo kra
    ser dhar mn kra shukrana.
    asi bohat he khush ho k tohadi gurbani katha sarvn krde aa privar smait.

  • @DilbagSingh-td8cj
    @DilbagSingh-td8cj Місяць тому +1

    I agree Ji

  • @ManjitKaur-lu7oy
    @ManjitKaur-lu7oy Місяць тому +3

    Bae sab ji nu gur fahty g me manit kaur Sepla jila shre fgs

  • @JaswantSingh-gc7qx
    @JaswantSingh-gc7qx Місяць тому +1

    💐🙏❤️🙏🙏🙏🙏🙏🙏🙏🙏🙏🙏🙏🙏

  • @user-sg5hd5ij6v
    @user-sg5hd5ij6v Місяць тому +1

    🙏🏻🙏🏻🙏🏻🙏🏻🙏🏻🙏🏻❤️❤️❤️❤️❤️

  • @dharmitungan5114
    @dharmitungan5114 Місяць тому

    ਬਹੁਤ ਹੀ ਵਧੀਆ ਜੀ 🙏

  • @SudeshRani-oi9vw
    @SudeshRani-oi9vw Місяць тому

    Wahe Guru ji 🙏🙏

  • @BalwinderSingh-qe8jv
    @BalwinderSingh-qe8jv Місяць тому

    God bless you veer ji

  • @user-tw5nr2ut6i
    @user-tw5nr2ut6i Місяць тому

    Waghguru waghguru waghguru ji

  • @sukhjindersingh2325
    @sukhjindersingh2325 Місяць тому

    Great baba jii❤❤❤

  • @seemakamboj4828
    @seemakamboj4828 Місяць тому

    Bahut vadia bhai sahib

  • @narendrakumar5507
    @narendrakumar5507 Місяць тому

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-td7cy9hl9f
    @user-td7cy9hl9f Місяць тому

    Sare nahi larde jo khudmukhtiar han gian nu guru mande han neki dhunda tuhade nal han oh nahi larde

  • @gurtejsinghvirdi6339
    @gurtejsinghvirdi6339 Місяць тому

    Bhai sab ji sat Sri akal ji waheguru ji ka Khalsa waheguru ji ki Fateh
    Tusi apna advance account metaverse te banao all world vich tuhae vichar pahunchange

  • @s.k.haridas6726
    @s.k.haridas6726 Місяць тому

    प्रेम करो

  • @razza740
    @razza740 Місяць тому

    Waheguru ji 🙏 oh desh Nepal aa kado koi bahar da raj nahi kar sakya

  • @jagtar.singh.abheypur.w
    @jagtar.singh.abheypur.w Місяць тому

    👍🏻

  • @parminderkaur6955
    @parminderkaur6955 Місяць тому

    🎉🎉🎉🎉

  • @gunjanroy4055
    @gunjanroy4055 Місяць тому

    Cash power income karo maante kaam kiye hai ji guruji waheguru ji waheguru ji sari sirkal

  • @kuldeepkaur1505
    @kuldeepkaur1505 Місяць тому +1

    hor v information davo jee vedio vadia lagi

  • @rajandeepkour5247
    @rajandeepkour5247 Місяць тому

    asi guru Gobind Singh ji nu mande aa 🙏🏻🙏🏻🙏🏻

  • @user-td7cy9hl9f
    @user-td7cy9hl9f Місяць тому

    Theek keha tusi larna hi aunda kush golak de pujari ban gai kush ptm mangte bange kush ghar ghar ja ke mangde han

  • @Leo-rq3ds
    @Leo-rq3ds Місяць тому

    Baba g bhut dukhi aa, rista len wele shore khde c k engagement toh baad bhr di file lga da ge, viah nu bhi 7 month hoge, fees nhi bhrde ,larre la rhe aa te na india ch koi job krn dinde aa .phla gl kiti c sari k kudi job krogi.....utto di husband rohb marda....meri ma mnu peke ghr rkh k rajji nhi ,oh bhi ki krn vichare ...ma peo viah msa krda .... maa peo te bhar nhi bnna ...KDE KDE dil krda k suicide krla...pr life time lyi mere papa nu dukh nhi dena fr dil Amrit shk k signi bnja,ghr chdda ,gurughr e rha....tuhade premeshvar dwar ch jagah haigi aa sewadara vaste ta dso...na peke reh skdi aa na shore...pta nhi lok keh k kyu mukr jnde aa..shrm nhi aaundi .....j nhi kr skde c rista na krde...meri life khrab krti Ona loka ne...mnu zarror reply kro

  • @turlochanmalhi3130
    @turlochanmalhi3130 Місяць тому

    He is always holidaying and modelling. Must be loaded.

  • @user-td7cy9hl9f
    @user-td7cy9hl9f Місяць тому

    Larna te manga hi aunda jithey jande mardo dedo vade vade deraen wale ghar ghar ja ke bahar ja ke mangde han sikhi ni badnam kar dita

  • @harjitamahal
    @harjitamahal Місяць тому

    Bina violence to sikha da itihaas ki aw ??????

  • @heerasinghnetworking9096
    @heerasinghnetworking9096 Місяць тому +1

    ਬੱਕਰੇ ਦਾ ਅਚਾਰ ਹੋਵੇ 🐐
    ਢੱਡਰੀਆਂ ਚ ਤਿਆਰ ਹੋਵੇ
    ਗੱਪੀ ਇੱਕ ਭਾਈ ਜੀ ਦੇ
    ਦਾਦੇ ਨੇ ਬਣਾਇਆ ਹੋਵੇ
    ਘਰ ਦੀ ਸ਼ਰਾਬ ਕੱਢੋ 🥃
    ਚੌਰਸ ਜਏ ਗੱਪ ਛੱਡੋ
    ਆਪਣੇ ਹੀ ਚੈਨਲਾਂ ਤੇ 🖥
    ਲਾਈਵ ਵੀ ਚਲਾਇਆ ਹੋਵੇ
    ਖਾੜੀ ਕਸ਼ਮੀਰ ਵੰਨੇ
    ਸੱਠੀ ਬੀਬੀ ਬੱਚੇ ਜੰਮੇ 👩‍👧‍👧
    ਸੱਚੇ ਪ੍ਰਚਾਰਕ ਨੇ
    ਝੂਠ ਜਿਆ ਸੁਣਾਇਆ ਹੋਵੇ
    ਅੱਸੀ ਦੇ ਜਵਾਨ ਦਿੱਸ 😂😂🤣🤣🤣🤣🤣

  • @jashchatha9545
    @jashchatha9545 Місяць тому

    phla apne teh tah implement krlo ji

  • @GurpreetSingh-oz9kv
    @GurpreetSingh-oz9kv Місяць тому

    😂😂😂😂😂😂 ek kush v ni avi aa

  • @JagjitSingh-je4tq
    @JagjitSingh-je4tq Місяць тому

    ਲੈ, ਬੱਸ ਕਰ, ਤੈਨੂੰ ਸਿਰ ਦੇਣਾ ਹੀ ਨਹੀਂ ਬਲਕਿ ਚੱਜ ਨਾਲ ਵਰਤਣਾ ਵੀ ਨਹੀ ਆਉਂਦਾ, ਤੇ ਸਿੱਖ ਇਤਿਹਾਸ ਪੜ੍ਹ, ਇਤਿਹਾਸ ਸਿਰ ਦੇਣ ਵਾਲਿਆਂ ਨੂੰ ਚੇਤੇ ਰੱਖਦਾ ਹੈ, ਤੇਰੇ ਜੇਹੇ ਸਿਰ ਵਰਤਣ ਵਾਲੇ ਕਾਮਰੇਡੀ ਪ੍ਰਚਾਰਕ ਨੂੰ ਗਲੀ ਦੇ ਕੁੱਤੇ ਨੇ ਵੀ ਨਹੀਂ ਪੁੱਛਣਾ |

  • @HMSTICHING
    @HMSTICHING Місяць тому +6

    ਵਾਹਿਗੁਰੂ ਜੀ

  • @user-mt4bb5uc7s
    @user-mt4bb5uc7s Місяць тому

    Waheguru ji ❤🙏❤️🙏

  • @harmannatkaur32
    @harmannatkaur32 Місяць тому

    Waheguru ji ❤❤

  • @user-or4sw9ow1p
    @user-or4sw9ow1p Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balwantkaur3511
    @balwantkaur3511 Місяць тому

    Waheguru ji

  • @Harleevkaur-fp4yq
    @Harleevkaur-fp4yq Місяць тому +1

    Waheguru ji ka khalsa waheguru ji ki fateh 🙏

  • @sukhpreetsandhu8633
    @sukhpreetsandhu8633 Місяць тому

    🙏🙏🙏

  • @jagtar.singh.abheypur.w
    @jagtar.singh.abheypur.w Місяць тому

  • @user-lv7jj8oj7u
    @user-lv7jj8oj7u Місяць тому +1

    ❤❤❤❤❤❤🙏🙏🙏

  • @dishakour13
    @dishakour13 Місяць тому

    🙏 Waheguru g 🙏

  • @kulwantsinghgill3031
    @kulwantsinghgill3031 Місяць тому

    Guru Fateh ji ❤❤❤

  • @sukhdeepsingh8155
    @sukhdeepsingh8155 Місяць тому

    🙏🙏🙏🙏🙏🙏🙏

  • @baldevthakurbaldevbaldev2219
    @baldevthakurbaldevbaldev2219 Місяць тому

    ਵਾਹਿਗੁਰੂ ਜੀ

  • @tarlochansingh4976
    @tarlochansingh4976 Місяць тому

    ਵਾਹਿਗੁਰੂ ਜੀ

  • @PremjeetKaur-bs1bc
    @PremjeetKaur-bs1bc Місяць тому +1

    ਵਾਹਿਗੁਰੂ ਜੀ।।