ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024

Поділитися
Вставка
  • Опубліковано 4 жов 2024
  • ਜੱਗੀ ਸਰਪੰਚ ।। PART - 58 ।। JAGGI SARPANCH ।। PUNJABI SHORT MOVIE 2024 ‎@RajuPumar
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਬਨਾਈ ਗਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਰਾਜਨੀਤੀ ਨੂੰ ਗ਼ਲਤ ਨਹੀਂ ਕਿਹਾ ਗਿਆ ਹੈ
    Instagram I'd Raju Mansa wala

КОМЕНТАРІ • 206

  • @karanchahal1841
    @karanchahal1841 3 місяці тому +37

    ਭਾਵੇਂ ਦੇਸੀ ਨੇਂ ਸਾਰੇ ਪਰ ਫੇਰ ਵੀ ਇੱਕ ਤੋਂ ਇੱਕ ਵਧਕੇ ਸਿਰੇ ਦੀ ਐਕਟਿੰਗ ਹੈ ਸਾਰਿਆਂ ਦੀ ਪਰ ਸਰਪੰਚ ਨੇ ਤਾਂ ਅੱਗ ਕੱਢ ਰੱਖੀ ਆ ਐਕਟਿੰਗ ਦੀ। ਸਰਪੰਚ ਤੇ ਬਿੰਦਰੀ ਤਾਂ ਦਲਜੀਤ ਦੁਸਾਂਝ ਦੇ ਲੈਵਲ ਦੀਆਂ ਫਿਲਮਾਂ ਮਿਲਣ ਦੇ ਹੱਕਦਾਰ ਨੇ।

    • @Guribebe
      @Guribebe 3 місяці тому +3

      🙏🏻🙏🏻🙏🏻🙏🏻

    • @LakhvirKaur-sm4se
      @LakhvirKaur-sm4se 2 місяці тому +1

      Ppl to put 00llll​@@Guribebe

  • @AjeetSingh-md5eb
    @AjeetSingh-md5eb 3 місяці тому +16

    ਰਾਜੂ ਸਰਪੰਚ ਜ਼ਿੰਦਾਬਾਦ ਸਰਪੰਚ ਸਿੰਦਰ ਨੂੰ ਮਿਲ ਕੇ ਵੀ ਚਲਾ ਗਿਆ ਸਹਰੇ ਜਮਾਈ ਦੀ ਰਾਏ ਹੀ ਨਹੀਂ ਬਣੀ ਸਰਪੰਚ ਨਹੀਂ ਹੱਥ ਆਉਂਦਾ ਜਲਦੀ ਸਰਪੰਚ ਦਾ ਦਾ ਕੰਮ ਕੱਢਦਾ ਸੀ ਸਿੰਦਰ ਨਾਲ ਉਸੀ ਟਾਈਮ ਕੋਈ ਨਵੀਂ ਗੇਮ ਖੇਲ ਜਾਂਦਾ

  • @PalaAULAKH
    @PalaAULAKH 3 місяці тому +122

    ਸਰਪੰਚ ਸਾਹਿਬ ਬਚਕੇ ਰਹੀ ਹੁਣ ਤੇਰੀ ਖੈਰ ਨੀ ਜਿਹੜੇ ਜਿਹੜੇ ਵੀਰਾ ਨੂੰ ਸਰਪੰਚ ਸਾਹਿਬ ਦੀ ਐਕਟਿੰਗ ਵਧੀਆ ਲੱਗਦੀ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @BalkerDhanday
    @BalkerDhanday 3 місяці тому +15

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯

  • @AmanDeep-bs8hf
    @AmanDeep-bs8hf 3 місяці тому +18

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤❤❤❤

  • @harwindersinghsingh4932
    @harwindersinghsingh4932 3 місяці тому +9

    ਸਰਪੰਚਾਂ ਅੱਜ ਵਾਲੀ ਤਾਂ ਵੀਡਿਓ ਵਾਲੀ ਜਮਾ ਈ ਸਿਰਾ ਐ!!!!!!

  • @JasveerSaini001
    @JasveerSaini001 3 місяці тому +13

    ਸ਼ਿੰਦਰ ਨੇ ਬਾਪੂ ਪਤੀ ਨੂੰ ਬਾਹਰ ਬਿਠਾ ਕੇ ਮੁਲਾਕਾਤ ਕਰਕੇ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਕੰਮ ਕੀਤਾ

  • @harpreetsinghsra7253
    @harpreetsinghsra7253 3 місяці тому +8

    ਖਿੱਚ ਦਿਉ ਕੰਮ ਸ਼ੇਅਰ ਕਰਕੇ ਵੀਰੋ ਸਰਪੰਚ ਸਾਹਿਬ ਜ਼ਿੰਦਾਬਾਦ

  • @manishagarg5381
    @manishagarg5381 3 місяці тому +18

    ਸਰਪੰਚ ਨੀਏ ਫੱੜ ਕੇ ਦੋਨਾ ਨੂੰ ਗੋਡਿਆਂ ਥੱਲੇ ਲੈਲਾ ਧੰਨਵਾਦ 🎉🎉🎉🎉🎉🎉❤❤❤❤

  • @shinderpalmaan9917
    @shinderpalmaan9917 3 місяці тому +3

    Bahut he vedia vedio 👌👌👌
    Parmatma sari teams nu tendrustia
    Develop🙏🙏🙏🙏🙏

  • @gurpreetbrar4806
    @gurpreetbrar4806 3 місяці тому +6

    , ਬਹੁਤ ਸੋਹਣੀ ਵੀਡਿਓ

  • @5911fullpower
    @5911fullpower 3 місяці тому +11

    ਸਰਪੰਚਣੀ ਤੁਸੀ ਵੀ boyfriend ਕਰਲੋ ਹਿਸਾਬ ਬਰਾਬਰ😂

  • @jaskiratkhaira2965
    @jaskiratkhaira2965 3 місяці тому +15

    ਜੱਗੀ,ਸਰਪੰਚ,ਵੀਡੀਓ,ਬਹੁਤ,ਲੇਟ,ਹੋ,ਜਾਦੀ,ਹੈ।🎉

  • @BalkerDhanday
    @BalkerDhanday 3 місяці тому +6

    ਸਿਦਰ ਦਾ ਬਾਪੂ ਕਹਿੰਦਾ ਉਹ ਤਾਂ ਕੰਮ ਕਰਕੇ ਚਲਾ ਗਿਆ ਤੁਸੀਂ ਲੇਟ ਹੋ ਗਏ

  • @PardeepKumar-pp7yn
    @PardeepKumar-pp7yn 3 місяці тому +3

    ਬਹੁਤ ਵਧੀਆ ਕੰਮ ਕਰ ਰਹੇ ਊ ਸਾਰੇ

  • @PervaizShah-ok5qx
    @PervaizShah-ok5qx 3 місяці тому +5

    Nice 👍 video. Sari team da kum bohat wadiya.

  • @JasveerSaini001
    @JasveerSaini001 2 місяці тому +3

    Very nice good job ਬਹੁਤ ਵਧੀਆ ਤਰੀਕਾ ਸੀ ਕਨ ਤੇ ਫੋਨ ਲਾਕੇ ਸਰਪੰਚਣੀ ਨੇ ਸਰਪੰਚ ਤੋਂ ਬਦਲਾ ਲਿਆ ੍

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @PrabhKang-of4dv
    @PrabhKang-of4dv 3 місяці тому +8

    Bhut jyada ghaint a video 🎉❤

  • @SurjeetSingh-fi8cz
    @SurjeetSingh-fi8cz 3 місяці тому +6

    ਰਾਜੂ ਮਾਨਸਾ ਵਾਲਾ ਜਿੰਦਾਬਾਦ

    • @kamaldeepsingh3988
      @kamaldeepsingh3988 3 місяці тому +1

      ਜਿੰਦਾਬਾਦ ਏਨਾ ਸਸਤਾ... ਮਤਲਬ ਪਤਾ ਜਿੰਦਾਬਾਦ ਦਾ ਕੀ ਹੁੰਦਾ... 🤔

  • @makhankpk3955
    @makhankpk3955 3 місяці тому +3

    ਨਜ਼ਾਰਾ ਆ ਗਿਆ ਜਲਦੀ ਭਾਗ ਬਣਾਇਆ ਕਰੋ love you sari team nu

    • @jasu165
      @jasu165 3 місяці тому +1

      Nice video🎉🎉🎉❤❤

    • @jasu165
      @jasu165 3 місяці тому +1

      Sir❤❤broji🎉🎉nice❤❤

    • @jasu165
      @jasu165 3 місяці тому +1

      Next part59❤❤❤🎉🎉

  • @jagroopSingh-hx5ie
    @jagroopSingh-hx5ie 2 місяці тому +1

    ਮੈਬਰ ਦੀ ਅੈਕਟਿੰਗ ਵਧੀਆ ਹੈ ਜੀ 👌👌👌👌👌👌

  • @remplebai4440
    @remplebai4440 3 місяці тому +2

    Sarpanchni sirra . superb acting. . bindri panch te sarpanchni wala scene superb.

  • @riyasanjeevbajaj
    @riyasanjeevbajaj 3 місяці тому +2

    Binderi te sarpanchni sira 😅😅 so funny video nd wait for next part 👍🏻

  • @rupinderdhillon2374
    @rupinderdhillon2374 3 місяці тому +5

    ਵੀਡੀਓ ਬਹੁਤ ਹੀ ਵਧੀਆ ਲੱਗੀ।

  • @jaspalchangal8274
    @jaspalchangal8274 3 місяці тому +3

    ਸਰਪੰਚਨੀ ਵੀ ਰਹਿੰਦੀ ਏ ਹੁਣ ਬਨ ਠਣ ਕੇ ਹੁਣ ਸਰਪੰਚ ਦੀ ਖੈਰ ਨਹੀਂ।😂😂😂😂

  • @RajuMaan-k6y
    @RajuMaan-k6y 3 місяці тому +2

    Sirra, video, raju, mansa, 👌👌👌👌👌👌👌

  • @jagvirsinghbenipal5182
    @jagvirsinghbenipal5182 3 місяці тому +2

    ਸਿਰਾ ਬਾਈ ਜੀ 👌👌🔥🔥

  • @harjitkaur2702
    @harjitkaur2702 3 місяці тому +2

    Very nice video Raju bro 😂😂😂🎉🎉❤❤

  • @Bangashiv
    @Bangashiv 3 місяці тому +4

    Jaggi Sarpanch jindabad
    ❤❤❤❤❤❤❤❤❤

  • @BalkerDhanday
    @BalkerDhanday 3 місяці тому +2

    ਇਹ ਤਾਂ ਸਾਰੇ ਹੀ ਲੁੱਚੇ ਨੇ ਪਰ ਹਾਸਾ ਮਜਾਕ ਵਧੀਆ👍💯੨੧੦੩ ਵਾ ਲਾਇਕ ਨੰਬਰ🙏

  • @manjindersingh5679
    @manjindersingh5679 3 місяці тому +2

    Very nice ji 👌

  • @manjitthind7999
    @manjitthind7999 3 місяці тому +3

    ਬਹੁਤਵਧੀਆ ਵੀਡੀਓਵੀਰਜੀ

  • @KuldeepSingh-nr5ck
    @KuldeepSingh-nr5ck 3 місяці тому +2

    Binderi te sarpanchi end😂😂😂

  • @veerpalbrarveerpalbrar2783
    @veerpalbrarveerpalbrar2783 2 місяці тому

    Very. Nice. Video

  • @parmsahota6118
    @parmsahota6118 2 місяці тому

    😅😅😅😅😂😂😂😂😅😅😅God video bro

  • @SandipDhillon-PB46Vall
    @SandipDhillon-PB46Vall 3 місяці тому

    ❤❤ਬਹੁਤ ਵਧੀਆ ਜੀ❤❤

  • @GurtejGharu-ci2yx
    @GurtejGharu-ci2yx 3 місяці тому +2

    Badhia video

  • @BoharDhillon-hw3uc
    @BoharDhillon-hw3uc 3 місяці тому +3

    Very Very nice ji 👍👍👍👍👍
    👌👌👌👌👌

  • @JugrajSinghsandhu-ti7oc
    @JugrajSinghsandhu-ti7oc 2 місяці тому

    Nyc sarpanch g 😅🎉🎉🎉🎉🎉 duji teeji var dekh rhya bro

  • @KhushdeepKaur-go9un
    @KhushdeepKaur-go9un 2 місяці тому

    Very nice 👌 👍

  • @balwantdhaliwal582
    @balwantdhaliwal582 3 місяці тому +2

    Nice 👍👍👍👌👌

  • @PalSingh-jo2lf
    @PalSingh-jo2lf 3 місяці тому +1

    Very good sarpach 24 ਘਟੇ ਅਸਕੀ ਕਰਦਾ ਹੈ ਜਿ ਸਰਪੰਚਣੀ ਕਰ ਲੂ ਫੇਰ

  • @BalkerDhanday
    @BalkerDhanday 3 місяці тому +3

    ਠਰਕੀ ਸਰਪੰਚ ਨਾਮ ਰੱਖੋ ਜੱਗੀ ਸਰਪੰਚ ਦੀ ਥਾਂ😊👌👌👍👍

  • @devgundeep4646
    @devgundeep4646 3 місяці тому

    Nyc ❤

  • @sanjeevbassi5323
    @sanjeevbassi5323 2 місяці тому

    Shinder.and her bapu seems to be real father daughter.,Both so natural,so much in character

  • @AnterDhaliwalPB31
    @AnterDhaliwalPB31 3 місяці тому +4

    ❤❤ ਬਹੁਤ ਸੋਹਣੀ ਵੀਡਿਓ ਆ ਸਰਪੰਚ ਸਾਬ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਲਵ ਯੂ ਸਾਰੀ ਟੀਮ ਨੂੰ ਹਮੇਸਾ ਇੰਦਾ ਦੀਆਂ ਵੀਡਿਓ ਬਣਾਦੇ ਰਹੋ ਧੰਨਵਾਦ ਜੀ🙏🙏🙏🙏❤❤

  • @Harjinder__kaur.474
    @Harjinder__kaur.474 2 місяці тому

    Sarpanch sahib ji thde acting bhut vdia

  • @MithuSohal-n2q
    @MithuSohal-n2q 3 місяці тому +1

    ❤❤❤❤❤❤❤❤❤

  • @TeenaSamu
    @TeenaSamu 3 місяці тому

    Nice 👍❤

  • @navdeepkaurnavdeep2323
    @navdeepkaurnavdeep2323 2 місяці тому

    Nice video ji 😂❤❤

  • @faisalwahlapoultryideas3549
    @faisalwahlapoultryideas3549 3 місяці тому +1

    Love you from Pakistan 🇵🇰 ❤❤❤

  • @JassbajwaJassbajwa-qm2or
    @JassbajwaJassbajwa-qm2or 3 місяці тому

    Bhut Soni atting aa ਸਾਰਿਆ ਦੀ

  • @AmanDeep-bs8hf
    @AmanDeep-bs8hf 3 місяці тому +5

    ਸਾਤਿ ਸ੍ਰੀ ਆਕਾਲ ਵੀਰ ਜੀ

  • @Jaskaran61217
    @Jaskaran61217 2 місяці тому

    Iove you too
    Raju Manas Wala 😂😂😂😂😂😂😂😂😂😂

  • @jimmykanda4842
    @jimmykanda4842 3 місяці тому +1

    Agli move jalde padeo broo love you jataa

  • @AmarjitSingh-s8v
    @AmarjitSingh-s8v 3 місяці тому +1

    ਜੱਗੀ ਵੈਰੀ nice

  • @SwaranjeetkaurBashandi
    @SwaranjeetkaurBashandi 3 місяці тому +5

    Nice vedio

  • @mandeepgarcha6662
    @mandeepgarcha6662 3 місяці тому +3

    ਬਿੰਦਰੀ ਮੈਬਰ ਨਾਲ ਪੂਰੀ ਸੈਟ ਆ ਪੂਰੀ ਚੁਗਲੋ ਆ ਪੂਰੀ ਬੈਲਣ ਤੀਵੀ ਆ ਵਿਚ ਲੈਣੀ ਦੀ ਆ ਡੰਡਾ ਦੇਣ ਵਾਲਾ

  • @kuldipsinghriar5838
    @kuldipsinghriar5838 3 місяці тому +1

    Bahut hi vadhia video ❤❤❤ all team

  • @NeelamVerma-o6e
    @NeelamVerma-o6e 3 місяці тому +1

    Wow nice video ❤ 👍👍👍👍👍

  • @suchasingh3466
    @suchasingh3466 3 місяці тому +1

    Very nice video🙏🙏🙏🙏👌👌👌👌👌👌👌👌

  • @seemabansal1671
    @seemabansal1671 3 місяці тому +1

    💐 Jai 💐 mata 🌹 di 💐💐🌹🌹💐🌹🌹💐🌹🌹💐🌹🌹

  • @Makhan-r1j
    @Makhan-r1j 3 місяці тому

    ਸਿਰਾ ਗੱਲਬਾਤ

  • @shailjasharma4485
    @shailjasharma4485 3 місяці тому +1

    Very nice ❤❤❤❤

  • @SukhPreet-tb5ku
    @SukhPreet-tb5ku 3 місяці тому +1

    Nice video 💖💖💖💖💖💖👍👍👍👍👍👍👍👏👏👏👏👏

  • @ManiKaur-f6t
    @ManiKaur-f6t 3 місяці тому

    Nic 😂😂😂😂😂

  • @BhupinderSingh-sg7ox
    @BhupinderSingh-sg7ox 3 місяці тому +2

    Second comment Dr Bhupinder Singh Dargabad Gurdaspur

  • @sukhdeepsidhu2342
    @sukhdeepsidhu2342 3 місяці тому +1

    V nice video bro 👍👍👍

  • @parminderkaur5662
    @parminderkaur5662 2 місяці тому

    ❤❤

  • @Gurjeetsingh-mx9ic
    @Gurjeetsingh-mx9ic 3 місяці тому +1

    Very nice video ❤❤❤

  • @ParmindarSingh-ht6tq
    @ParmindarSingh-ht6tq 2 місяці тому

    Supar video 💟💟💝👌

  • @GurwinderKhiara-gn5ud
    @GurwinderKhiara-gn5ud 3 місяці тому +1

    Very nice Video ❤👌👍

  • @ZamiFan-pn3zt
    @ZamiFan-pn3zt 3 місяці тому

    Very nice sinder g and sirpanch sab from Pakistan

  • @Karanaujlafan142
    @Karanaujlafan142 2 місяці тому

    Very nice ji video God bless you dear friend s 🎉🎉❤❤

  • @KirnaRani-h7v
    @KirnaRani-h7v 3 місяці тому +1

    Very nice y

  • @SushilSharma-ee6sj
    @SushilSharma-ee6sj 3 місяці тому +1

    Good 👍

  • @reshamsingh7501
    @reshamsingh7501 3 місяці тому +1

    Very good 👍

  • @Harjinder__kaur.474
    @Harjinder__kaur.474 2 місяці тому

    Bhut vdia lagde thde episode😅❤

  • @surindersharma9935
    @surindersharma9935 3 місяці тому +2

    ❤❤❤❤❤❤❤🌹💞💕💞💕

  • @TarlochansinghPalia1234
    @TarlochansinghPalia1234 3 місяці тому +1

    Very nice bro

  • @PawanKumar-hv6pb
    @PawanKumar-hv6pb 3 місяці тому +1

    Good episode

  • @RavinderTiwana-ou9uu
    @RavinderTiwana-ou9uu 3 місяці тому +1

    Very nice 🎉🎉

  • @GurmeetSinghWriter
    @GurmeetSinghWriter 3 місяці тому +1

    Wao

  • @vattanpreetghuman2214
    @vattanpreetghuman2214 3 місяці тому

    🙏🙏

  • @5911fullpower
    @5911fullpower 3 місяці тому +2

    ਅੱਜ ਨਜਾਰਾ ਆਓ 😂

  • @ramanjitkaur5330
    @ramanjitkaur5330 3 місяці тому +1

    Nice video 🎉

  • @sukhjeetkaur967
    @sukhjeetkaur967 2 місяці тому

    next 59। 60 jaldi lae k ao

  • @HardeepSingh-mq7vx
    @HardeepSingh-mq7vx 3 місяці тому +1

    👌👌

  • @BhupinderSingh-sg7ox
    @BhupinderSingh-sg7ox 3 місяці тому +1

    Very good very nice

  • @RamanjeetsinghBhangu
    @RamanjeetsinghBhangu 3 місяці тому +1

    Nice yy

  • @TamanTiwana-os8gg
    @TamanTiwana-os8gg 3 місяці тому

    Attt❤❤❤❤❤

  • @gurmindermaansinghmaan7584
    @gurmindermaansinghmaan7584 3 місяці тому

    Good jagi

  • @HarjinderkourBlhotrya
    @HarjinderkourBlhotrya 3 місяці тому +1

    Niec vedo❤❤❤❤❤😂😂🎉🎉

  • @baggajatiwal2223
    @baggajatiwal2223 3 місяці тому +1

    Nice j

  • @bittuchahal6398
    @bittuchahal6398 3 місяці тому

    Atttt video

  • @Harmeet7842
    @Harmeet7842 3 місяці тому +1

    Raju haaaaaa

  • @KhushiKaur-b6k
    @KhushiKaur-b6k 3 місяці тому

    Bhot vadia ji ❤❤

  • @JashanpreetBansaro
    @JashanpreetBansaro 3 місяці тому +1

    jasman Singh

  • @SandeepkaurKaursandeep-cz6zs
    @SandeepkaurKaursandeep-cz6zs 2 місяці тому

    ਜੱਗੀ ਸਰਪੰਚ ਵੀਡੀਉ ਬਹੁਤ ਲੇਟ ਹੋ ਜਾਦੀ ਆ